Bell Bottom

by Baani Sandhuft Gur Sidhu, Mankirt Aulakh

ਸੱਜੇ ਖੱਬੇ ਸੱਜੇ ਖੱਬੇ ਯਾਰ ਰੱਖਦਾ
sajje khabbe sajje khabbe yAra rakkhadA
You keep [Yaar: close friends/brothers; carries significant cultural weight regarding loyalty] on your left and right
ਸ਼ਹਿਰ ਵਿੱਚ ਪੂਰੀ ਮਾਰੋ ਮਾਰ ਰੱਖਦਾ
sa਼hira vichcha pUrI mAro mAra rakkhadA
You maintain a fierce reign of terror throughout the city
ਅਫ਼ੀਮੇ ਅਫ਼ਗਾਨ ਜਿਹੀ ਜੱਟੀ ਪੱਟੀ ਵੇ
apha਼Ime apha਼gAna jihI jaTTI paTTI ve
This [Jattiye: Female of the Jatt community] is hooked on you like Afghan opium
ਫ਼ਾਇਦਾ ਕੀ ਆ ਜੱਟਾ ਫ਼ੀਲਿੰਗ ਨਾ ਰੱਖੀ ਜੇ
pha਼AidA kI A jaTTA pha਼IliMga nA rakkhI je
What is the point, [Jatt: a member of the land-owning agricultural community known for pride and lifestyle], if you don’t hold feelings for me?

ਛੱਡ ਕੁੜਤੇ ਪਜਾਮਿਆਂ ਦਾ ਸ਼ੌਕ ਵੇ ਜੱਟਾ
ChaDDa ku.Date pajAmiAM dA sa਼auka ve jaTTA
Leave behind the obsession with Kurta-Pajamas, O [Jatt]
ਆਪ ਪਾ ਕੇ ਬੈਲਬੌਟਮ ਤੂੰ ਆਇਆ ਕਰ ਵੇ
Apa pA ke bailabauTama tUM AiA kara ve
You should show up wearing Bell Bottoms yourself
ਲਾ ਕੇ ਡੱਬ ਨਾਲ ਤੂੰ ਗਲੌਕ ਵੇ ਜੱਟਾ
lA ke Dabba nAla tUM galauka ve jaTTA
Tucking a Glock into your waistband, O [Jatt]
ਜੱਟੀ ਤੇਰੀ ਐਂਡ ਰਹਿਣੇ ਰੌਲੇ ਛਿੜਦੇ
jaTTI terI aiMDa rahiNe raule Chi.Dade
Your [Jatti] is elite, and controversies are bound to spark
ਇੱਕ ਅੱਧਾ ਮੇਰੇ ਪਿੱਛੇ ਠੋਕ ਵੇ ਜੱਟਾ
ikka addhA mere pichChe Thoka ve jaTTA
Go ahead and shoot down one or two who follow me, O [Jatt]
ਫ਼ਾਇਦਾ ਕੀ ਆ ਦੱਸ ਤੇਰੇ ਵੈਲਪੁਣੇ ਦਾ
pha਼AidA kI A dassa tere vailapuNe dA
Tell me, what is the use of your [Vailpuna: rogue-like lifestyle/delinquency]
ਰਾਹ ਜੇ ਕੋਈ ਗਿਆ ਮੇਰਾ ਰੋਕ ਵੇ ਜੱਟਾ
rAha je koI giA merA roka ve jaTTA
If someone can just stop me in my path, O [Jatt]
ਉਹ ਦੁਨੀਆ ਦੀ ਜੀਹਦੇ ਉੱਤੇ ਅੱਖ ਖੜ੍ਹੀ ਹੈ
uha dunIA dI jIhade utte akkha kha.DhI hai
The one on whom the whole world has its eyes fixed
ਤੇਰੇ ਮੋਢੇ ਨਾਲ ਮੋਢਾ ਜੋੜ ਖੜ੍ਹੀ ਹੈ
tere moDhe nAla moDhA jo.Da kha.DhI hai
She is standing right here, shoulder to shoulder with you
ਛੱਡ ਕੇ ਨਹੀਂ ਜਾਂਦੀ ਦਿਲੋਂ ਵਹਿਮ ਕੱਢ ਦੇ
ChaDDa ke nahIM jAMdI diloM vahima kaDDha de
I am not leaving you, take this doubt out of your heart
ਰਿਹਾ ਕਰ ਰਿਹਾ ਕਰ ਡੋਂਟ ਵਰੀ ਹੈ
rihA kara rihA kara DoMTa varI hai
Just stay relaxed, stay relaxed, don't you worry

ਕਹਿੰਦੀਆਂ ਜੋ ਰੰਗ ਤੇਰਾ ਕੋਕਾ ਕੋਲਾ ਵੇ
kahiMdIAM jo raMga terA kokA kolA ve
Those girls who say your complexion is like Coca-Cola
ਉਨ੍ਹਾਂ ਨਾਲ ਉਨ੍ਹਾਂ ਨਾਲ ਮੈਂ ਨਾ ਬੋਲਾਂ ਵੇ
unhAM nAla unhAM nAla maiM nA bolAM ve
I don't even deign to speak to them
ਬੂਹਾ ਦਿਲ ਵਾਲਾ ਕੀਤਾ ਤੂੰ ਹੀ ਨੌਕ ਵੇ ਜੱਟਾ
bUhA dila vAlA kItA tUM hI nauka ve jaTTA
You are the only one who knocked on the door of my heart, O [Jatt]
ਆਪ ਪਾ ਕੇ ਬੈਲਬੌਟਮ ਤੂੰ ਆਇਆ ਕਰ ਵੇ
Apa pA ke bailabauTama tUM AiA kara ve
You should show up wearing Bell Bottoms yourself
ਲਾ ਕੇ ਡੱਬ ਨਾਲ ਤੂੰ ਗਲੌਕ ਵੇ ਜੱਟਾ
lA ke Dabba nAla tUM galauka ve jaTTA
Tucking a Glock into your waistband, O [Jatt]
ਜੱਟੀ ਤੇਰੀ ਐਂਡ ਰਹਿਣੇ ਰੌਲੇ ਛਿੜਦੇ
jaTTI terI aiMDa rahiNe raule Chi.Dade
Your [Jatti] is elite, and controversies are bound to spark
ਇੱਕ ਅੱਧਾ ਮੇਰੇ ਪਿੱਛੇ ਠੋਕ ਵੇ ਜੱਟਾ
ikka addhA mere pichChe Thoka ve jaTTA
Go ahead and shoot down one or two who follow me, O [Jatt]
ਗੁਰਸਿੱਧੂ ਮਿਊਜ਼ਿਕ
gurasiddhU miUja਼ika
[Self-reference to Gursidhu, the music producer]
ਸਾਲੇ ਆਉਣ ਦੀ ਸਪੋਰਟ ਪੁੱਛਾਂ ਚੱਕ ਜਾਂਦੇ ਆ
sAle AuNa dI saporaTa puchChAM chakka jAMde A
These [Saale: Playful taunt to other suitors, suggesting the singer has already 'won' the girl] get cocky when they get some support
ਹੁੰਦੀ ਆਦਤ ਜਿਨ੍ਹਾਂ ਦੀ ਖਿੱਚਣੀਆਂ ਲੱਤਾਂ ਨੇ
huMdI Adata jinhAM dI khichchaNIAM lattAM ne
It’s the habit of those who only know how to pull others down
ਕਾਲਾ ਕੁੜਤਾ ਪਜਾਮਾ ਐ ਡਰੈੱਸ ਜੱਟ ਦੀ
kAlA ku.DatA pajAmA ai Daraissa jaTTa dI
A black Kurta-Pajama is the signature dress of this [Jatt]
ਕੁੱਤੇ ਝੱਲਦੇ ਨਾ ਘੂਰ ਸ਼ੇਰ ਦੀਆਂ ਅੱਖਾਂ ਦੀ
kutte jhallade nA ghUra sa਼era dIAM akkhAM dI
Mongrels cannot endure the fierce glare of a lion’s eyes
ਉਹ ਕਾਲਾ ਕਾਲਾ ਪਿੱਕਾ ਜੱਟੀ ਨਾਲ ਬੈਠੀ ਜੱਟ
uha kAlA kAlA pikkA jaTTI nAla baiThI jaTTa
That black pickup truck, with the [Jatti] sitting beside the [Jatt]
ਨਾਮ ਮੈਚ ਕਰ ਪਾਇਆ ਸੂਟ ਲਾਲ ਤੇਰੀ ਅੱਖ ਨਾਲ
nAma maicha kara pAiA sUTa lAla terI akkha nAla
I matched the color of my red suit with your bloodshot eyes
ਫਿਟ ਫਿਟ ਜੱਟੀਏ ਤੂੰ ਛੱਡਦੀ ਨਹੀਂ ਫੱਬਣਾ
phiTa phiTa jaTTIe tUM ChaDDadI nahIM phabbaNA
Fitting perfectly, [Jattiye], you never fail to look stunning
ਕਰਦੇ ਇਸ਼ਾਰਾ ਕਹਿੰਦਾ ਕੀਹਦਾ ਕੀਹਦਾ ਕੱਢਣਾ
karade isa਼ArA kahiMdA kIhadA kIhadA kaDDhaNA
Just give me a sign, tell me whose heart I should take out
ਹੋ ਮੁੱਲ ਮੋੜਿਆ ਨਹੀਂ ਹਾਲੇ ਕਿਸੇ ਮੇਰੀ ਤੋਰ ਦਾ
ho mulla mo.DiA nahIM hAle kise merI tora dA
No one has been able to match the price of my gait yet
ਚਾੜ੍ਹ ਦਿਲ ਸਾਹ ਜੱਟੀ 32 ਬੋਰ ਦਾ
chA.Dha dila sAha jaTTI 32 bora dA
This [Jatti] is the breath of life for your .32 bore pistol
ਵੈਲਪੁਣੇ ਵਾਲੇ ਰੱਟੇ ਪਏ ਆ ਕੋਡ ਨੀ
vailapuNe vAle raTTe pae A koDa nI
I have memorized the codes of this [Vailpuna]
ਡੋਲਿਆਂ 'ਚ ਜਾਨ ਗੰਨ ਦੀ ਕੀ ਲੋੜ ਨੀ
DoliAM 'cha jAna gaMna dI kI lo.Da nI
With power in my biceps, what is the need for a gun?
ਉਹ ਆਖਦੇ ਨੇ ਜਿਹੜੇ ਤੈਨੂੰ ਖੰਡ ਮਿਸ਼ਰੀ
uha Akhade ne jiha.De tainUM khaMDa misa਼rI
Those who call you sweet as sugar and candy
ਆਖਦੇ ਨੇ ਜਿਹੜੇ ਤੈਨੂੰ ਖੰਡ ਮਿਸ਼ਰੀ
Akhade ne jiha.De tainUM khaMDa misa਼rI
Those who call you sweet as sugar and candy
ਕਰਦੇ ਤੂੰ ਸਾਰਿਆਂ ਦਾ ਲੋਕ ਵੇ ਜੱਟਾ
karade tUM sAriAM dA loka ve jaTTA
Put a lock on all of their mouths, O [Jatt]
ਆਪ ਪਾ ਕੇ ਬੈਲਬੌਟਮ ਤੂੰ ਆਇਆ ਕਰ ਵੇ
Apa pA ke bailabauTama tUM AiA kara ve
You should show up wearing Bell Bottoms yourself
ਲਾ ਕੇ ਡੱਬ ਨਾਲ ਤੂੰ ਗਲੌਕ ਵੇ ਜੱਟਾ
lA ke Dabba nAla tUM galauka ve jaTTA
Tucking a Glock into your waistband, O [Jatt]
ਜੱਟੀ ਤੇਰੀ ਐਂਡ ਰਹਿਣੇ ਰੌਲੇ ਛਿੜਦੇ
jaTTI terI aiMDa rahiNe raule Chi.Dade
Your [Jatti] is elite, and controversies are bound to spark
ਇੱਕ ਅੱਧਾ ਮੇਰੇ ਪਿੱਛੇ ਠੋਕ ਵੇ ਜੱਟਾ
ikka addhA mere pichChe Thoka ve jaTTA
Go ahead and shoot down one or two who follow me, O [Jatt]
ਹੋ ਪਾਬਲੋ ਦੇ ਵਾਂਗੂੰ ਅੱਗ ਲਾਵਾਂ ਨੋਟਾਂ ਨੂੰ
ho pAbalo de vAMgUM agga lAvAM noTAM nUM
I'd set fire to money just like Pablo [Escobar]
ਟੌਹਰ ਜੱਟੀ ਦੀ ਟਰੈਂਡ ਜਿਹਾ ਚਲਾਈ ਫਿਰਦੀ
Tauhara jaTTI dI TaraiMDa jihA chalAI phiradI
This [Jatti]'s style is setting a new trend
ਵੈਲੀ ਆਵੇ ਪੱਟੀ ਤੇਰੇ ਵੈਲਪੁਣੇ ਦੀ
vailI Ave paTTI tere vailapuNe dI
A rebel girl has been charmed by your [Vailpuna]
ਨਵੇਂ ਸੂਟਾਂ ਉੱਤੇ ਗੰਨ ਬਣਵਾਈ ਫਿਰਦੀ
naveM sUTAM utte gaMna baNavAI phiradI
I’ve even had guns embroidered on my new suits

ਉਹ ਸੜਦੇ ਆ ਜਿਹੇ ਆਪਾਂ ਰੱਖੇ ਸਾੜ ਕੇ
uha sa.Dade A jihe ApAM rakkhe sA.Da ke
Those who burn with envy, I've left them scorched
ਵਾਲ ਪੇਪਰ ਤੇ ਰੱਖੀ ਤੇਰੀ ਫੋਟੋ ਚਾੜ੍ਹ ਕੇ
vAla pepara te rakkhI terI phoTo chA.Dha ke
I've kept your photo set as my wallpaper
ਜੱਸੀ ਲੋਕਾ ਜੱਟੀ ਨੇ ਚੰਦ ਦਿਨ ਚਾੜ੍ਹ ਤੇ
jassI lokA jaTTI ne chaMda dina chA.Dha te
[Jassi Lokha: Self-reference to the song's lyricist] and this [Jatti] have performed a [Vaka: historic feat]
ਸਟਾਰਾਂ ਵੱਡਿਆਂ ਨੂੰ ਲੱਗ ਗਿਆ ਸ਼ੌਕ ਵੇ ਜੱਟਾ
saTArAM vaDDiAM nUM lagga giA sa਼auka ve jaTTA
Even the big stars have been left in shock, O [Jatt]
ਆਪ ਪਾ ਕੇ ਬੈਲਬੌਟਮ ਤੂੰ ਆਇਆ ਕਰ ਵੇ
Apa pA ke bailabauTama tUM AiA kara ve
You should show up wearing Bell Bottoms yourself
ਲਾ ਕੇ ਡੱਬ ਨਾਲ ਤੂੰ ਗਲੌਕ ਵੇ ਜੱਟਾ
lA ke Dabba nAla tUM galauka ve jaTTA
Tucking a Glock into your waistband, O [Jatt]
ਜੱਟੀ ਤੇਰੀ ਐਂਡ ਰਹਿਣੇ ਰੌਲੇ ਛਿੜਦੇ
jaTTI terI aiMDa rahiNe raule Chi.Dade
Your [Jatti] is elite, and controversies are bound to spark
ਇੱਕ ਅੱਧਾ ਮੇਰੇ ਪਿੱਛੇ ਠੋਕ ਵੇ ਜੱਟਾ
ikka addhA mere pichChe Thoka ve jaTTA
Go ahead and shoot down one or two who follow me, O [Jatt]
ਆਪ ਪਾ ਕੇ ਬੈਲਬੌਟਮ ਤੂੰ ਆਇਆ ਕਰ ਵੇ
Apa pA ke bailabauTama tUM AiA kara ve
You should show up wearing Bell Bottoms yourself
ਲਾ ਕੇ ਡੱਬ ਨਾਲ ਤੂੰ ਗਲੌਕ ਵੇ ਜੱਟਾ
lA ke Dabba nAla tUM galauka ve jaTTA
Tucking a Glock into your waistband, O [Jatt]
ਜੱਟੀ ਤੇਰੀ ਐਂਡ ਰਹਿਣੇ ਰੌਲੇ ਛਿੜਦੇ
jaTTI terI aiMDa rahiNe raule Chi.Dade
Your [Jatti] is elite, and controversies are bound to spark
ਇੱਕ ਅੱਧਾ ਮੇਰੇ ਪਿੱਛੇ ਠੋਕ ਵੇ ਜੱਟਾ
ikka addhA mere pichChe Thoka ve jaTTA
Go ahead and shoot down one or two who follow me, O [Jatt]
ਸੜਕਾਂ 'ਤੇ ਮਾਰਦੇ ਸਵੈਗ ਤੂੰ
sa.DakAM 'te mArade savaiga tUM
ਜ਼ਿੰਦਗੀ 'ਚ ਫਨ ਕਰ ਲੈ ਐਡ ਤੂੰ
ja਼iMdagI 'cha phana kara lai aiDa tUM
You flaunt your swagger on the streets
ਪਰਵਾਹ ਨਾ ਕਰ ਤੂੰ ਸਟਾਈਲ ਦੀ ਜੀ
paravAha nA kara tUM saTAIla dI jI
Add some fun to your life
dਿਲ ਤੇਰਾ ਕਹਿੰਦਾ ਜੋ ਚਲਾ ਲੈ ਮਰਜ਼ੀ
dila terA kahiMdA jo chalA lai maraja਼I
Don't worry about your style
ਮਾਰੀਏ ਟੈਂਸ਼ਨ ਆਪਾਂ ਦੋਨੋਂ ਮਿਲ ਕੇ
mArIe TaiMsa਼na ApAM donoM mila ke
Whatever your heart desires, just do it
ਛੱਡ ਦੁਨੀਆ ਨੂੰ ਤੂੰ ਕਰ ਆਪਣੀ
ChaDDa dunIA nUM tUM kara ApaNI
Let's kill all the tension together
ਤੂੰ ਕਰ ਆਪਣੀ
tUM kara ApaNI
Leave the world behind and do your own thing
ਚਲਾ ਲੈ ਮੇਰੇ ਹੀਰੋ ਚਲਾ ਲੈ ਡੈਸਟਿਨੀ
chalA lai mere hIro chalA lai DaisaTinI
Just do your own thing
ਖੁਦ ਦੀ ਤੂੰ ਸੋਚ ਹੁਣ ਬਣਾ ਲੈ ਡੈਸਟਿਨੀ
khuda dI tUM socha huNa baNA lai DaisaTinI
Drive on, my hero, drive toward your destiny
ਚਲਾ ਲੈ ਮੇਰੇ ਹੀਰੋ ਚਲਾ ਲੈ ਡੈਸਟਿਨੀ
chalA lai mere hIro chalA lai DaisaTinI
Think for yourself and create your own destiny
ਖੁਦ ਦੀ ਤੂੰ ਸੋਚ ਹੁਣ ਬਣਾ ਲੈ ਡੈਸਟਿਨੀ
khuda dI tUM socha huNa baNA lai DaisaTinI
Drive on, my hero, drive toward your destiny
ਤੂੰ ਖੁਦ ਦੀ ਬਣਾ ਲੈ ਡੈਸਟਿਨੀ ਵੇ
tUM khuda dI baNA lai DaisaTinI ve
Think for yourself and create your own destiny
ਸੋਹਣੀ ਕੁੜੀਆਂ ਨੂੰ ਸੋਹਣੇ ਮੁੰਡਿਆਂ ਨੂੰ
sohaNI ku.DIAM nUM sohaNe muMDiAM nUM
Create your own destiny
ਝੂਟੇ ਵੀ ਫ਼੍ਰੀ ਨੇ
jhUTe vI pha਼rI ne
For beautiful [Kudis: girls/maidens] and handsome boys
ਚਲਾ ਲੈ ਮੇਰੇ ਹੀਰੋ ਚਲਾ ਲੈ ਡੈਸਟਿਨੀ
chalA lai mere hIro chalA lai DaisaTinI
The rides are absolutely free
ਖੁਦ ਦੀ ਤੂੰ ਸੋਚ ਹੁਣ ਬਣਾ ਲੈ ਡੈਸਟਿਨੀ
khuda dI tUM socha huNa baNA lai DaisaTinI
Drive on, my hero, drive toward your destiny
ਚਲਾ ਲੈ ਮੇਰੇ ਹੀਰੋ ਚਲਾ ਲੈ ਡੈਸਟਿਨੀ
chalA lai mere hIro chalA lai DaisaTinI
Think for yourself and create your own destiny
ਖੁਦ ਦੀ ਤੂੰ ਸੋਚ ਹੁਣ ਬਣਾ ਲੈ ਡੈਸਟਿਨੀ
khuda dI tUM socha huNa baNA lai DaisaTinI
Drive on, my hero, drive toward your destiny
ਚਲਾ ਲੈ ਮੇਰੇ ਹੀਰੋ ਚਲਾ ਲੈ ਡੈਸਟਿਨੀ
chalA lai mere hIro chalA lai DaisaTinI
Think for yourself and create your own destiny

Share

More by Baani Sandhu

View all songs →