College
by Baani Sandhuft Desi Crew
ਸੂਟਾਂ ਵਿਚ ਬੰਬ ਲੱਗਾ ਜੀਨ 'ਚ ਤੂਫ਼ਾਨ ਵੇ
sUTAM vicha baMba laggA jIna 'cha tUpha਼Ana ve
In traditional suits I'm a bombshell, and in jeans, I'm a storm
ਮਾਪੇ ਕਹਿੰਦੇ ਪੁੱਤ ਤੂੰ ਤੇ ਜੱਟਾਂ ਦੀ ਏ ਜਾਨ ਵੇ
mApe kahiMde putta tUM te jaTTAM dI e jAna ve
My parents say, "Daughter, you are the pride of the [Jatt: a member of the land-owning agricultural community known for pride and lifestyle] clan"

ਹਾਂ ਤੇਰੇ ਪਿੱਛੇ ਫਿਰਾਂ ਲੜਦੀ ਲੱਡੂ ਮੁੜਿਆ ਚਾਲੀਵੇਂ ਆਏ ਸਾਕ ਦਾ
hAM tere pichChe phirAM la.DadI laDDU mu.DiA chAlIveM Ae sAka dA
I've been fighting for you, even returning the sweets from the fortieth marriage proposal that came my way
ਕਾਲਜ ਮੇਰਾ ਨਾਂ ਭੁੱਲ ਗਿਆ ਮੈਨੂੰ ਤੇਰੇ ਵਾਲੀ ਤੇਰੇ ਵਾਲੀ ਆਖਦਾ
kAlaja merA nAM bhulla giA mainUM tere vAlI tere vAlI AkhadA
The college has forgotten my name; everyone just calls me "Yours," only "Yours"

ਹੋ ਵੈਲੀਆ ਵੇ ਤੇਰੇ ਮੈਨੂੰ ਫ਼ੇਵਰ ਹਜ਼ਾਰ ਨੇ
ho vailIA ve tere mainUM pha਼evara haja਼Ara ne
O [Velly: an outlaw or a man with a tough, aggressive reputation], I have a thousand favors from you
ਵੋਟਾਂ ਤੋਂ ਬਗ਼ੈਰ ਪ੍ਰਧਾਨਗੀ ਲੈ ਲਈ ਨਾਰ ਨੇ
voTAM toM baga਼aira pradhAnagI lai laI nAra ne
Without any elections, this [Nar: lady/belle] has claimed the presidency
ਸਾਰੇ ਕਹਿੰਦੇ ਮੇਰੇ ਵਿਚੋਂ ਬੋਲਦਾ ਏ ਤੂੰ ਵੇ
sAre kahiMde mere vichoM boladA e tUM ve
Everyone says that your spirit speaks through me
ਫੇਰ ਕਿਉਂ ਨਾ ਜੁੱਤੀ ਮੇਰੀ ਕਰੇ ਚੂੰ-ਚੂੰ ਵੇ
phera kiuM nA juttI merI kare chUM-chUM ve
Then why shouldn't my [Jutti: traditional Punjabi footwear] creak with such royal pride?

ਜਿਹੜਾ ਤੂੰ ਨਾਜਾਇਜ਼ ਦੇ ਗਿਆ ਰਹਿੰਦਾ ਜੱਟੀ ਦੇ ਪਰਸ ਵਿਚੋਂ ਝਾਕਦਾ
jiha.DA tUM nAjAija਼ de giA rahiMdA jaTTI de parasa vichoM jhAkadA
That illegal weapon you gave me keeps peeking out from this [Jattiye: female of the Jatt community]’s purse
ਕਾਲਜ ਮੇਰਾ ਨਾਂ ਭੁੱਲ ਗਿਆ ਮੈਨੂੰ ਤੇਰੇ ਵਾਲੀ ਤੇਰੇ ਵਾਲੀ ਆਖਦਾ
kAlaja merA nAM bhulla giA mainUM tere vAlI tere vAlI AkhadA
The college has forgotten my name; everyone just calls me "Yours," only "Yours"
ਕਾਲਜ ਮੇਰਾ ਨਾਂ ਭੁੱਲ ਗਿਆ ਮੈਨੂੰ ਤੇਰੇ ਵਾਲੀ ਤੇਰੇ ਵਾਲੀ ਆਖਦਾ
kAlaja merA nAM bhulla giA mainUM tere vAlI tere vAlI AkhadA
The college has forgotten my name; everyone just calls me "Yours," only "Yours"
ਗੱਲਾਂ ਵੇ ਮੰਡੀਰ ਵਿਚ ਹੁੰਦੀਆਂ ਨੇ ਤੇਰੀਆਂ
gallAM ve maMDIra vicha huMdIAM ne terIAM
The [Mandeer: group of aimless or flamboyant village youths] is always talking about you
ਕਹਿੰਦੇ ਖੁੱਲ੍ਹੇ ਸ਼ੇਰ ਤੇ ਕਮਾਂਡੋਆਂ ਨੇ ਮੇਰੀਆਂ
kahiMde khullhe sa਼era te kamAMDoAM ne merIAM
They say my commandos are like lions let loose
ਉਹ ਲੇਜ਼ੀਨੈੱਸ ਕਿੱਥੇ ਹੁੰਦੀ ਬੰਦਾ ਭੜਕਾਉਣ ਨੂੰ
uha leja਼Inaissa kitthe huMdI baMdA bha.DakAuNa nUM
There isn't a trace of laziness when it comes to provoking a man
ਰੌਲੇ ਵਾਲੀ ਕੋਠੀ ਉੱਤੇ ਕੰਡਾ ਤਾਰ ਲਾਉਣ ਨੂੰ
raule vAlI koThI utte kaMDA tAra lAuNa nUM
Or when it's time to put barbed wire on a disputed mansion

ਹਾਂ ਕਾਗਜ਼ਾਂ 'ਚ ਕੋਈ ਬੋਲਦਾ ਨਹੀਂ ਮੁਹਾਂਦਰਾ ਏ ਤੇਰਾ ਬਦਮਾਸ਼ ਦਾ
hAM kAgaja਼AM 'cha koI boladA nahIM muhAMdarA e terA badamAsa਼ dA
The official records don't show it, but your face is clearly that of a [Badmash: rogue/rebel]
ਕਾਲਜ ਮੇਰਾ ਨਾਂ ਭੁੱਲ ਗਿਆ ਮੈਨੂੰ ਤੇਰੇ ਵਾਲੀ ਤੇਰੇ ਵਾਲੀ ਆਖਦਾ
kAlaja merA nAM bhulla giA mainUM tere vAlI tere vAlI AkhadA
The college has forgotten my name; everyone just calls me "Yours," only "Yours"
ਕਾਲਜ ਮੇਰਾ ਨਾਂ ਭੁੱਲ ਗਿਆ ਮੈਨੂੰ ਤੇਰੇ ਵਾਲੀ ਤੇਰੇ ਵਾਲੀ ਆਖਦਾ
kAlaja merA nAM bhulla giA mainUM tere vAlI tere vAlI AkhadA
The college has forgotten my name; everyone just calls me "Yours," only "Yours"
ਪਹਿਲਾਂ ਵੀ ਸਵੈਗ ਮੇਰਾ ਹੁਣ ਹੋ ਗਿਆ ਦੁੱਗਣਾ
pahilAM vI savaiga merA huNa ho giA duggaNA
My swagger was already high, now it has doubled
ਚਿੱਟੀ ਚਿੱਟੀ ਜੱਟੀ ਨਾਲ ਚੀਟਿੰਗ ਨੀ ਪੁੱਗਣੀ
chiTTI chiTTI jaTTI nAla chITiMga nI puggaNI
Cheating won't fly with this fair-skinned [Jattiye: female of the Jatt community]
ਹੋ ਜੱਟਾਂ ਦੇ ਪੁੱਤਾਂ ਦੇ ਹੁੰਦੇ ਗਹਿਣੇ ਰੌਲੇ ਰੱਪੇ ਨੇ
ho jaTTAM de puttAM de huMde gahiNe raule rappe ne
Feuds and fusses are the true ornaments of a [Jatt: a member of the land-owning agricultural community]'s son
ਗੱਡੀਆਂ ਤੋਂ ਮਹਿੰਗੇ ਤਾਂ ਟਰੈਕਟਰ ਰੱਖੇ ਨੇ
gaDDIAM toM mahiMge tAM TaraikaTara rakkhe ne
You keep tractors that are more expensive than luxury cars

ਉਹ ਰੱਖਦਾ ਰਜਾ ਕੇ ਅੰਤਰੇ ਬੋਲ ਕੱਲਾ ਕੱਲਾ ਪਾਠਾਂ ਵਾਲੇ ਬਾਠ ਦਾ
uha rakkhadA rajA ke aMtare bola kallA kallA pAThAM vAle bATha dA
He keeps me satisfied, [Antre: the songwriter/lyricist] writes every word like a holy verse from [Bath: the village or surname of the songwriter Narinder Batth]