Like Me
by Baani Sandhuft Amrit Maan, Desi Crew
ਦੇਸੀ ਕਰੂ ਦੇਸੀ ਕਰੂ ਦੇਸੀ ਕਰੂ ਦੇਸੀ ਕਰੂ
desI karU desI karU desI karU desI karU
Desi Crew, Desi Crew, Desi Crew, Desi Crew
ਚੰਗਿਆਂ ਅੜਿਆ ਵੇ ਜੱਟ ਦੀਆਂ ਡਾਰਾਂ ਵੇ
chaMgiAM a.DiA ve jaTTa dIAM DArAM ve
Listen, my stubborn love, flocks of [Jatt: a member of the land-owning agricultural community] follow you
ਤੈਨੂੰ ਇੱਕ ਚੁਣਿਆ ਫਿਰਦੀਆਂ ਹੋਰ ਵੇ
tainUM ikka chuNiA phiradIAM hora ve
But I've chosen you, while others are still searching for more
ਸੂਟ ਭਾਵੇਂ ਜੀਨ ਵੇ ਮੇਰੇ ਨਮਕੀਨ ਵੇ
sUTa bhAveM jIna ve mere namakIna ve
Whether I wear traditional suits or jeans, I look savory and sweet
ਸਲਾਹ ਮੈਥੋਂ ਲੈਂਦੀਆਂ ਜੋ ਬਹੁਤੀਆਂ ਨੇ ਲੀਨ ਵੇ
salAha maithoM laiMdIAM jo bahutIAM ne lIna ve
The girls who are super slim even seek fashion advice from me
ਲੱਗਦਾ ਏ ਮੈਨੂੰ ਤਾਂ ਵਪਾਰ ਮੱਖਣਾ
laggadA e mainUM tAM vapAra makkhaNA
To me, this all looks like a business transaction, honey
ਅੱਜ ਤਾਈਂ ਹੋਇਆ ਨਹੀਓਂ ਪਿਆਰ ਮੱਖਣਾ
ajja tAIM hoiA nahIoM piAra makkhaNA
Real love hasn't happened to me until today, honey
ਉਂਝ ਜੱਟ ਨੂੰ ਤੂੰ ਜੱਚ ਗਿਆ ਡੇਢ ਮਿੰਟ 'ਚ
uMjha jaTTa nUM tUM jachcha giA DeDha miMTa 'cha
But honestly, you've impressed this [Jattiye: Female of the Jatt community] in just a minute and a half
ਲਾ ਕੇ ਐਨਕਾਂ ਤੂੰ ਕਰ ਗਿਆ ਵਾਰ ਮੱਖਣਾ
lA ke ainakAM tUM kara giA vAra makkhaNA
Behind those shades, you’ve launched a direct attack on my heart, honey
ਓ ਜੇ ਸਾਹ ਘੁੱਟਦਾ ਨੀ ਪੱਕਾ ਜੱਟ ਘੁੱਟਦਾ
o je sAha ghuTTadA nI pakkA jaTTa ghuTTadA
O, if I take a breath, this [Jatt] takes a firm one
ਯਾਰਾਂ ਨਾਲ ਤੇਰੇ ਨਾਲ ਨੀ ਹੁਣ ਕਿੱਥੇ ਟੁੱਟਦਾ
yArAM nAla tere nAla nI huNa kitthe TuTTadA
Between my [Yaar: close friends/brothers] and you, our bond will never break
ਗੱਡੀ ਆ ਕਰੋੜ ਦੀ ਤੈਨੂੰ ਵੇਖ ਮੋੜਤੀ
gaDDI A karo.Da dI tainUM vekha mo.DatI
I turned my million-dollar car around just to catch a glimpse of you
ਕੁੜੀਆਂ ਦੀ ਆਸ ਮੈਂ ਨੀ ਪੈਂਦੀ ਸੱਟੇ ਤੋੜਤੀ
ku.DIAM dI Asa maiM nI paiMdI saTTe to.DatI
I’ve shattered the hopes of other girls in a single instant
ਨੀ ਸਹੁੰ ਲੱਗੇ ਬੇਬੇ ਦੀ ਵੀ ਜੱਚ ਗਈਆਂ ਤੂੰ
nI sahuM lagge bebe dI vI jachcha gaIAM tUM
I swear by my mother, you’ve truly captivated me
ਨੀ ਮੇਰੇ ਜਿਹੀ ਤੂੰ ਨੀ ਤੇਰੇ ਜਿਹਾ ਮੈਂ
nI mere jihI tUM nI tere jihA maiM
Girl, you’re just like me, and I’m just like you
ਨੀ ਮੇਰੇ ਜਿਹੀ ਤੂੰ ਨੀ ਤੇਰੇ ਜਿਹਾ ਮੈਂ
nI mere jihI tUM nI tere jihA maiM
Girl, you’re just like me, and I’m just like you
ਓ ਕਦੇ ਕਦੇ ਗੇੜੀ-ਗੂੜੀ ਲਾ ਲੈਣੀ ਆਂ
o kade kade ge.DI-gU.DI lA laiNI AM
O, once in a while, I head out for a [Geri: a slow, stylish drive to see and be seen]
ਰੈਂਗਲਰ ਪੂਰੀਓ ਭਜਾ ਲੈਣੀ ਆਂ
raiMgalara pUrIo bhajA laiNI AM
I push my Wrangler to its full speed
ਹਾਂ ਜਦੋਂ ਕਿਤੇ ਮੂਡ ਹੋਵੇ ਉੱਚੀ ਆਵਾਜ਼ 'ਤੇ
hAM jadoM kite mUDa hove uchchI AvAja਼ 'te
Yes, whenever the mood strikes, I turn the volume up high
ਬੱਬੂ ਮਾਨ ਦੇ ਵੀ ਗਾਣੇ ਵੀ ਵਜਾ ਲੈਣੀ ਆਂ
babbU mAna de vI gANe vI vajA laiNI AM
And I blast the songs of Babbu Maan [Self-reference to a legendary Punjabi singer]
ਨੀ ਮੁੱਛ ਦਾ ਸਵਾਲ ਤੂੰ ਮੇਰੀਓ ਬਵਾਲ ਤੂੰ
nI muchCha dA savAla tUM merIo bavAla tUM
You are a question of my honor, a beautiful chaos you are
ਦੂਣੀ ਮੈਨੂੰ ਜੱਚਦੀ ਆਂ ਖੜ੍ਹੀ ਮੇਰੇ ਨਾਲ ਤੂੰ
dUNI mainUM jachchadI AM kha.DhI mere nAla tUM
You look twice as stunning when you stand right by my side
ਯਾਰਾਂ ਦੇ ਦੁੱਖ ਤੋੜਦੀ ਸ਼ਰਾਬ ਪਹਿਲੇ ਤੋੜ ਦੀ
yArAM de dukkha to.DadI sa਼rAba pahile to.Da dI
Top-shelf liquor breaks the sorrows of my [Yaar: close friends/brothers]
ਤੇਰੇ ਨੱਕ ਉੱਤੇ ਨਖ਼ਰਾ ਸਾਡੀ ਨੀ ਗੱਲ ਮੋੜਦੀ
tere nakka utte nakha਼rA sADI nI galla mo.DadI
That attitude on your nose ensures you never say no to me
ਹਾਂ ਵਿੱਚ ਹਾਂ ਜੱਟਾ ਭਰਿਆ ਕਰੂੰ
hAM vichcha hAM jaTTA bhariA karUM
I will always say 'yes' to your 'yes', [Jatta]
ਵੇ ਤੇਰੇ ਜਿਹੀ ਮੈਂ ਤੇ ਮੇਰੇ ਜਿਹਾ ਤੂੰ
ve tere jihI maiM te mere jihA tUM
Boy, I am just like you, and you are just like me
ਵੇ ਤੇਰੇ ਜਿਹੀ ਮੈਂ ਤੇ ਮੇਰੇ ਜਿਹਾ ਤੂੰ
ve tere jihI maiM te mere jihA tUM
Boy, I am just like you, and you are just like me
ਓ ਕੁੜਤਾ ਤੇ ਅਸਲਾ ਯੂਨੀਕ ਜੱਟੀਏ
o ku.DatA te asalA yUnIka jaTTIe
O, my [Kurta: traditional tunic] and my weaponry are unique, [Jattiye]
ਤੇਰੇ ਮਾਨ ਨੇ ਪਵਾਈ ਪਈ ਆ ਚੀਕ ਜੱਟੀਏ
tere mAna ne pavAI paI A chIka jaTTIe
Your Maan [Self-reference to the artist Amrit Maan] has everyone screaming in awe, [Jattiye]
ਨੀ ਬੋਲ-ਬਾਣੀ ਨਾਲ ਬੰਦਾ ਕੀਲ ਲੈਨੇ ਆਂ
nI bola-bANI nAla baMdA kIla laine AM
With my silver-tongued speech, I can charm and hypnotize anyone
ਲੋਕਾਂ ਤੋਂ ਭਾਵੇਂ ਠੀਕ-ਠੀਕ ਜੱਟੀਏ
lokAM toM bhAveM ThIka-ThIka jaTTIe
Even if the world thinks I'm just 'alright', [Jattiye]
ਪਿੰਡ ਗੇੜੀ ਇੱਕ ਵਾਰੀ ਅਗਲੇ 'ਚ ਸਰਦਾਰੀ
piMDa ge.DI ikka vArI agale 'cha saradArI
One drive through the village, and the next generation learns leadership
ਮੈਂ ਸਾਰੇ ਪਿੱਛੇ ਛੱਡਤੇ ਵੇ ਬੰਬੀਹਾਲੇ ਪੱਟਤੇ
maiM sAre pichChe ChaDDate ve baMbIhAle paTTate
I’ve left everyone behind and [Puttia: conquered] the hearts of those from Bambiha
ਨੀ ਲਾਡਲੀ ਜੀ ਪਾਲੀ ਆ ਨੀ ਕਿੱਲੇ ਚਾਲੀ ਆਂ
nI lADalI jI pAlI A nI kille chAlI AM
I was raised with pampered love, and I own forty [Kille: units of land, approx. 1 acre each]
ਨੀ ਮੇਰੇ ਪਿੱਛੇ ਫੈਨ ਤਾਂਹੀ ਦਿੰਦੇ ਨੇ ਦੁਹਾਲੀਆਂ
nI mere pichChe phaina tAMhI diMde ne duhAlIAM
My fans follow me, creating a frantic [Atth: frenzy/havoc]
ਨੀ ਰੰਗ ਤੇਰਾ ਸੋਹਣੀਏ ਜਿਉਂ ਧੁੱਪੇ ਪਿਆ ਰੂੰ
nI raMga terA sohaNIe jiuM dhuppe piA rUM
Girl, your complexion glows like [Narma: long-staple cotton] drying in the sun
ਨੀ ਤੇਰੇ ਜਿਹਾ ਮੈਂ ਨੀ ਮੇਰੇ ਜਿਹੀ ਤੂੰ
nI tere jihA maiM nI mere jihI tUM
Boy, I am just like you, and you are just like me
ਨੀ ਤੇਰੇ ਜਿਹਾ ਮੈਂ ਨੀ ਮੇਰੇ ਜਿਹੀ ਤੂੰ
nI tere jihA maiM nI mere jihI tUM
Boy, I am just like you, and you are just like me