Red Signal

by Baani Sandhuft Dilpreet Dhillon, Desi Crew

ਵੇ ਸੂਟ ਨਾਲ ਜੁੱਤੀ ਪਾਵਾਂ ਮੁਕਤਸਰ ਮੇਡ ਮੈਂ
ve sUTa nAla juttI pAvAM mukatasara meDa maiM
With my suit, I wear footwear that is [Muktsar] made [Muktsar: a city famous for high-quality traditional leather Juttis]
ਮੋਟੀ ਮੋਟੀ ਅੱਖ ਤੇ ਜੜੀ ਆਂ ਗੋਲ ਸ਼ੇਡ ਮੈਂ
moTI moTI akkha te ja.DI AM gola sa਼eDa maiM
On my bold, large eyes, I’ve set a pair of gold-tinted shades
ਹੱਥਾਂ ਵਾਲੀ ਖੰਡ ਵੇ ਚੱਕਾ ਜੱਟਾ ਬੰਬ ਵੇ
hatthAM vAlI khaMDa ve chakkA jaTTA baMba ve
I’m like a lump of sugar in your hands, but a lethal bomb for others [Jatta: member of the land-owning agricultural community known for pride]
ਖ਼ਤਰੇ ਦਾ ਸਾਈਨ ਆ ਚੁੰਨੀ ਦਾ ਲਾਲ ਰੰਗ ਵੇ
kha਼tare dA sAIna A chuMnI dA lAla raMga ve
The red color of my scarf is a literal sign of danger
ਹੋ ਫੁੱਲਾਂ ਜਿਹੀ ਸਾਹ ਸੂਤ ਲੈਂਦੀ ਬੋਲ ਟੁੱਕ ਕੇ
ho phullAM jihI sAha sUta laiMdI bola Tukka ke
Like a flower, I take breaths away with my sharp, cutting words
ਤੇ ਖਾਂਦੀ ਚੂਰੀ ਕੁੱਟ ਕੇ
te khAMdI chUrI kuTTa ke
And I enjoy [Chauri: a traditional dish of crumbled roti, ghee, and sugar] prepared by hand
ਹੋ ਕੰਗਣੀਆਂ ਗੁੱਟ ਤੇ ਝਾਂਜਰਾਂ ਪੋਟੇ ਤੇ
ho kaMgaNIAM guTTa te jhAMjarAM poTe te
With bangles on my wrists and anklets clicking on my feet
ਵੇ ਨਿਰਾ ਨੂਰ ਮੁੱਖ ਤੇ ਹੋਊਗੀ ਕਿੱਥੋਂ ਸੁੱਖ ਵੇ
ve nirA nUra mukkha te hoUgI kitthoM sukkha ve
With pure divine radiance on my face, how can anyone find peace?
ਹੋਊਗੀ ਕਿੱਥੋਂ ਸੁੱਖ ਵੇ
hoUgI kitthoM sukkha ve
How can there be any peace?

ਹੋ ਗੇੜੇ ਉੱਤੇ ਗੇੜਾ ਲਾਈਏ ਕੱਢ ਕੇ ਆ ਟੌਹਰ ਨੀ
ho ge.De utte ge.DA lAIe kaDDha ke A Tauhara nI
Round after round we roam, flaunting our peak [Tohaur: majestic style/swagger]
ਆਪ ਕਿੱਥੇ ਬੋਲਦੇ ਆ ਥਾਪੀ ਮਾਰ ਦੌਰ ਨੀ
Apa kitthe bolade A thApI mAra daura nI
We don’t need to speak; our era itself thumps its chest with pride
ਹੋ ਚੈਸਟਾਂ 'ਚ ਜਾਨ ਆ ਤੇ ਕੱਪਾਂ ਵਿੱਚ ਲਾਹਣ ਆ
ho chaisaTAM 'cha jAna A te kappAM vichcha lAhaNa A
There’s strength in our chests and [Lahan: home-brewed potent liquor] in our cups
ਨਵਾਂ ਕੋਈ ਸ਼ੋਰ ਨੀ ਬਠਿੰਡੇ ਵਾਲਾ ਸਾਨ੍ਹ ਆ
navAM koI sa਼ora nI baThiMDe vAlA sAnha A
This isn't just noise; it’s the roar of a [Bathinda] bull [Bathinda: a city in Punjab's Malwa heartland known for tough characters]
ਹੋ ਰਹਿੰਦੀ ਚੌਬਰਾਂ ਨੂੰ ਛੱਬੀ ਪਹਿਰ ਵੈਰ ਦੀ
ho rahiMdI chaubarAM nUM ChabbI pahira vaira dI
The youth are occupied with feuds twenty-four seven [Chabbis: literally 26 hours, implying a constant state of alertness]
ਪਵਾਉਂਦੇ ਚੀਕ ਟਾਇਰ ਦੀ
pavAuMde chIka TAira dI
Making the tires of our machines shriek
ਪਵਾਉਂਦੇ ਚੀਕ ਟਾਇਰ ਦੀ
pavAuMde chIka TAira dI
Making the tires of our machines shriek
ਚੌਂਤਰ ਚੱਕੀ ਸ਼ਹਿਰ ਦੀ ਅੱਖ 'ਚ ਲਾਲੀ ਕਹਿਰ ਦੀ
chauMtara chakkI sa਼hira dI akkha 'cha lAlI kahira dI
Causing a frenzy in the city, with eyes red with fierce rage [Chautar: causing a storm or massive commotion]
ਜਵਾਨੀ ਲਾਉਂਦੀ ਪੈਰ ਨੀ ਹੋਊਗੀ ਕਿਵੇਂ ਖ਼ੈਰ ਨੀ
javAnI lAuMdI paira nI hoUgI kiveM kha਼aira nI
My youth is stepping out; how can there be any safety now?
ਹੋਊਗੀ ਕਿਵੇਂ ਖ਼ੈਰ ਨੀ
hoUgI kiveM kha਼aira nI
How can there be any safety?
ਹੋਊਗੀ ਕਿਵੇਂ ਖ਼ੈਰ ਨੀ
hoUgI kiveM kha਼aira nI
How can there be any safety?
ਚੌਂਤਰ ਚੱਕੀ ਸ਼ਹਿਰ ਦੀ ਅੱਖ 'ਚ ਲਾਲੀ ਕਹਿਰ ਦੀ
chauMtara chakkI sa਼hira dI akkha 'cha lAlI kahira dI
Causing a frenzy in the city, with eyes red with fierce rage

ਵੇ ਕੈਟਾਲਾਗ ਜਿਹੀ ਲੰਮੀ ਗੱਲ ਵਰਗੀ
ve kaiTAlAga jihI laMmI galla varagI
Like a long, elegant story from a fashion catalog
ਗੋਲਡਨ ਰੰਗ ਕੁੜੀ ਚੰਨ ਵਰਗੀ
golaDana raMga ku.DI chaMna varagI
The [Kudi: girl/maiden] is golden-hued, just like the moon
ਹੋ ਸੋਫ਼ੀ ਕਹਿੰਦੇ ਲਿਮਕੇ ਦੀ ਬੋਤਲ ਮੈਨੂੰ
ho sopha਼I kahiMde limake dI botala mainUM
The sober ones call me a refreshing bottle of Limca
ਸ਼ਰਾਬੀਆਂ ਨੂੰ ਲੱਗਾ ਜਿਵੇਂ ਸਨ ਵਰਗੀ
sa਼rAbIAM nUM laggA jiveM sana varagI
But the drinkers see me as a potent sun-drenched spirit
ਹੋ ਚਸਕਾ ਆ ਪੀਣ ਦਾ ਨਜ਼ਾਰੇ ਨਾਲ ਜੀਣ ਦਾ
ho chasakA A pINa dA naja਼Are nAla jINa dA
I have a craving for the drink and a passion for living in the moment
ਗੁੱਛੀ ਉੱਤੇ ਮਾਰੇ ਜੱਟ ਕੱਪੜਾ ਸ਼ਲੀਨ ਦਾ
guchChI utte mAre jaTTa kappa.DA sa਼lIna dA
This [Jatt] wipes his Gucci shoes with the finest velvet cloth
ਸਵੇਰੇ ਜਿਹੇ ਗੱਭਰੂ ਸੁਆਦ ਨਾਲ ਉੱਠ ਕੇ
savere jihe gabbharU suAda nAla uTTha ke
This young man wakes up in the morning with a zest for life
ਕਾਲੀ ਨੂੰ ਪੈ ਜੇ ਟੁੱਟ ਕੇ
kAlI nUM pai je TuTTa ke
Falling head over heels for that [Kaali: high-quality black opium/substance, often used metaphorically for addiction or dark beauty]
ਕਾਲੀ ਨੂੰ ਪੈ ਜੇ ਟੁੱਟ ਕੇ
kAlI nUM pai je TuTTa ke
Falling head over heels for that dark beauty
ਹੋ ਕੰਗਣੀਆਂ ਗੁੱਟ ਤੇ ਝਾਂਜਰਾਂ ਪੋਟੇ ਤੇ
ho kaMgaNIAM guTTa te jhAMjarAM poTe te
With bangles on my wrists and anklets clicking on my feet
ਵੇ ਨਿਰਾ ਨੂਰ ਮੁੱਖ ਤੇ ਹੋਊਗੀ ਕਿੱਥੋਂ ਸੁੱਖ ਵੇ
ve nirA nUra mukkha te hoUgI kitthoM sukkha ve
With pure divine radiance on my face, how can anyone find peace?
ਹੋਊਗੀ ਕਿੱਥੋਂ ਸੁੱਖ ਵੇ
hoUgI kitthoM sukkha ve
How can there be any peace?
ਹੋਊਗੀ ਕਿੱਥੋਂ ਸੁੱਖ ਵੇ
hoUgI kitthoM sukkha ve
How can there be any peace?
ਹੋ ਕੰਗਣੀਆਂ ਗੁੱਟ ਤੇ ਝਾਂਜਰਾਂ ਪੋਟੇ ਤੇ
ho kaMgaNIAM guTTa te jhAMjarAM poTe te
With bangles on my wrists and anklets clicking on my feet
ਵੇ ਨਿਰਾ ਨੂਰ ਮੁੱਖ ਤੇ ਹੋਊਗੀ ਕਿੱਥੋਂ ਸੁੱਖ ਵੇ
ve nirA nUra mukkha te hoUgI kitthoM sukkha ve
With pure divine radiance on my face, how can anyone find peace?
ਹੋਊਗੀ ਕਿੱਥੋਂ ਸੁੱਖ ਵੇ
hoUgI kitthoM sukkha ve
How can there be any peace?
ਹੋਊਗੀ ਕਿੱਥੋਂ ਸੁੱਖ ਵੇ
hoUgI kitthoM sukkha ve
How can there be any peace?
ਹੋ ਕਈ ਕਹਿੰਦੇ ਆ ਕਿ ਮੁੰਡਾ ਕਿੱਥੋਂ ਤਾਂ ਕੇ ਉੱਡਦਾ
ho kaI kahiMde A ki muMDA kitthoM tAM ke uDDadA
Some ask how this boy manages to soar so high
ਇੱਕ ਵੀਕ ਦਾ ਸਾਡਾ ਵੀ ਇੱਕ ਲੱਖ ਉੱਡਦਾ
ikka vIka dA sADA vI ikka lakkha uDDadA
When we blow through a hundred thousand in just one week
ਜਿਹੜੇ ਬੈਠੇ ਆ ਗਜ਼ੇਬੋ 'ਚ ਸ਼ੌਕੀਨ ਜੱਟੀਏ
jiha.De baiThe A gaja਼ebo 'cha sa਼aukIna jaTTIe
The stylish brothers sitting there in the [Gazebo: outdoor pavilion]
ਬੱਸ ਇਹਨਾਂ ਦੇ ਸਿਰਾਂ ਦੇ ਉੱਤੇ ਜੱਟ ਉੱਡਦਾ
bassa ihanAM de sirAM de utte jaTTa uDDadA
It’s on the strength of their loyalty that this [Jatt] flies
ਹੋ ਪੱਟੇ ਲਈ ਦਾ ਚਾਅ ਵੇ ਬੱਕੀ ਤੋਂ ਸੂਟ ਫਸਵੇਂ
ho paTTe laI dA chAa ve bakkI toM sUTa phasaveM
I take delight in my allure, wearing fitted suits on my curves
ਪੂਰੀ ਹੀਲ ਚਾਲ ਕੋਕਾ ਚਾਰੇ ਜੱਟਾ ਚੱਕਵੇਂ
pUrI hIla chAla kokA chAre jaTTA chakkaveM
With high heels, my walk is a statement, and my nose-pin is striking
ਕਪਤਾਨ ਕਪਤਾਨ ਮੇਰੀ ਕਹਿਰ ਦੀ ਵੇ ਗੋਤ
kapatAna kapatAna merI kahira dI ve gota
[Kaptaan: Self-reference to the song's lyricist/artist] my surname itself is a storm
ਭਰੀ ਜ਼ਹਿਰ ਦੀ ਵੇ
bharI ja਼hira dI ve
Filled with a lethal charm
ਭਰੀ ਜ਼ਹਿਰ ਦੀ ਵੇ
bharI ja਼hira dI ve
Filled with a lethal charm
ਚੌਂਤਰ ਚੱਕੀ ਸ਼ਹਿਰ ਦੀ ਅੱਖ 'ਚ ਲਾਲੀ ਕਹਿਰ ਦੀ
chauMtara chakkI sa਼hira dI akkha 'cha lAlI kahira dI
Causing a frenzy in the city, with eyes red with fierce rage
ਜਵਾਨੀ ਲਾਉਂਦੀ ਪੈਰ ਨੀ ਹੋਊਗੀ ਕਿਵੇਂ ਖ਼ੈਰ ਨੀ
javAnI lAuMdI paira nI hoUgI kiveM kha਼aira nI
My youth is stepping out; how can there be any safety now?
ਹੋਊਗੀ ਕਿਵੇਂ ਖ਼ੈਰ ਨੀ
hoUgI kiveM kha਼aira nI
How can there be any safety?
ਹੋਊਗੀ ਕਿਵੇਂ ਖ਼ੈਰ ਨੀ
hoUgI kiveM kha਼aira nI
How can there be any safety?
ਚੌਂਤਰ ਚੱਕੀ ਸ਼ਹਿਰ ਦੀ ਅੱਖ 'ਚ ਲਾਲੀ ਕਹਿਰ ਦੀ
chauMtara chakkI sa਼hira dI akkha 'cha lAlI kahira dI
Causing a frenzy in the city, with eyes red with fierce rage
ਜਵਾਨੀ ਲਾਉਂਦੀ ਪੈਰ ਨੀ ਹੋਊਗੀ ਕਿਵੇਂ ਖ਼ੈਰ ਨੀ
javAnI lAuMdI paira nI hoUgI kiveM kha਼aira nI
My youth is stepping out; how can there be any safety now?
ਹੋਊਗੀ ਕਿਵੇਂ ਖ਼ੈਰ ਨੀ
hoUgI kiveM kha਼aira nI
How can there be any safety?
ਹੋਊਗੀ ਕਿਵੇਂ ਖ਼ੈਰ ਨੀ
hoUgI kiveM kha਼aira nI
How can there be any safety?

Share

More by Baani Sandhu

View all songs →