Munda Jattan Da
by Babbal Rai
ਪਿੰਡੋਂ ਬਾਹਰ ਸੱਠ ਕਿੱਲੇ ਵੈਲੀ ਜੱਟ ਦੇ
piMDoM bAhara saTTha kille vailI jaTTa de
Sixty acres outside the village belong to this outlaw [Jatt: a member of the land-owning agricultural community known for pride and lifestyle]
ਤੇਰੀ ਮਿੰਨੀ ਬੱਸ ਦਾ ਸੀ ਟਾਈਮ ਚੱਕਦੇ
terI miMnI bassa dA sI TAIma chakkade
I used to track the exact timing of your mini-bus
ਪਿੰਡੋਂ ਬਾਹਰ ਸੱਠ ਕਿੱਲੇ ਵੈਲੀ ਜੱਟ ਦੇ
piMDoM bAhara saTTha kille vailI jaTTa de
Sixty acres outside the village belong to this outlaw [Jatt]
ਤੇਰੀ ਮਿੰਨੀ ਬੱਸ ਦਾ ਸੀ ਟਾਈਮ ਚੱਕਦੇ
terI miMnI bassa dA sI TAIma chakkade
I used to track the exact timing of your mini-bus
ਤੂੰ ਵੀ ਸੀਟ ਸੀ ਸ਼ੀਸ਼ੇ ਵਾਲੀ ਮੱਲਦੀ ਨੀ ਹੁਣ ਕਾਹਤੋਂ ਮੁੱਖ ਮੋੜ ਗਈ
tUM vI sITa sI sa਼Isa਼e vAlI malladI nI huNa kAhatoM mukkha mo.Da gaI
You too used to claim that window seat [Ni: a gender-specific vocative used to address a woman directly], why have you turned your face away now?
ਮੁੰਡਾ ਜੱਟਾਂ ਦਾ ਗਲਾਸੀ ਲਾਉਣ ਲੱਗ ਪਿਆ ਨੀ ਜਿੱਦਣ ਦੀ ਯਾਰੀ ਤੋੜ ਗਈ
muMDA jaTTAM dA galAsI lAuNa lagga piA nI jiddaNa dI yArI to.Da gaI
This son of [Jatts] has started clinking the glass [refers to drinking alcohol] ever since you broke our bond
ਹੋ ਮੁੰਡਾ ਜੱਟਾਂ ਦਾ ਗਲਾਸੀ ਲਾਉਣ ਲੱਗ ਪਿਆ ਨੀ ਜਿੱਦਣ ਦੀ ਯਾਰੀ ਤੋੜ ਗਈ
ho muMDA jaTTAM dA galAsI lAuNa lagga piA nI jiddaNa dI yArI to.Da gaI
Ho, this son of [Jatts] has started clinking the glass ever since you broke our bond
ਮੁੰਡਾ ਜੱਟਾਂ ਦਾ ਗਲਾਸੀ ਲਾਉਣ ਲੱਗ ਪਿਆ ਨੀ ਜਿੱਦਣ ਦੀ ਯਾਰੀ ਤੋੜ ਗਈ
muMDA jaTTAM dA galAsI lAuNa lagga piA nI jiddaNa dI yArI to.Da gaI
This son of [Jatts] has started clinking the glass ever since you broke our bond
ਹੁਣ ਲਾ ਕੇ ਗਲਾਸੀ ਪੁੱਤ ਜੱਟ ਦਾ
huNa lA ke galAsI putta jaTTa dA
ਲੈਂਦਾ ਪੋਲਿਆਂ ਪੈਰਾਂ ਨਾਲ ਮੰਜਾ ਡਾਹ ਨੀ
laiMdA poliAM pairAM nAla maMjA DAha nI
Now after having a drink, this son of a [Jatt]
ਹੁਣ ਜੇਬ ਵਿਚ ਰੱਖਦਾ ਏ ਇਲਾਚੀਆਂ
huNa jeba vicha rakkhadA e ilAchIAM
Tiptoes silently to lay down his [Manja: a traditional Punjabi woven bed/cot]
ਨੀ ਤੂੰ ਜਿੱਦਣ ਦੀ ਗਈ ਪੈਰ ਛੱਡ ਨੀ
nI tUM jiddaNa dI gaI paira ChaDDa nI
Now he keeps green cardamoms in his pocket [to hide the smell of alcohol]
ਹੁਣ ਲਾ ਕੇ ਗਲਾਸੀ ਪੁੱਤ ਜੱਟ ਦਾ
huNa lA ke galAsI putta jaTTa dA
Ever since the day you walked out on me [Kudi: girl/maiden]
ਲੈਂਦਾ ਪੋਲਿਆਂ ਪੈਰਾਂ ਨਾਲ ਮੰਜਾ ਡਾਹ ਨੀ
laiMdA poliAM pairAM nAla maMjA DAha nI
Now after having a drink, this son of a [Jatt]
ਹੁਣ ਜੇਬ ਵਿਚ ਰੱਖਦਾ ਏ ਇਲਾਚੀਆਂ
huNa jeba vicha rakkhadA e ilAchIAM
Tiptoes silently to lay down his [Manja]
ਨੀ ਤੂੰ ਜਿੱਦਣ ਦੀ ਗਈ ਪੈਰ ਛੱਡ ਨੀ
nI tUM jiddaNa dI gaI paira ChaDDa nI
Now he keeps green cardamoms in his pocket
ਬੇਬੇ ਬਾਪੂ ਤੋਂ ਬਚਾਉਣੀ ਪੈਂਦੀ ਅੱਖ ਨੀ
bebe bApU toM bachAuNI paiMdI akkha nI
Ever since the day you walked out on me
ਬੇਬੇ ਬਾਪੂ ਤੋਂ ਬਚਾਉਣੀ ਪੈਂਦੀ ਅੱਖ ਨੀ ਤੂੰ ਕਿਹੜਿਆਂ ਕੰਮਾਂ ਨਾਲ ਜੋੜ ਗਈ
bebe bApU toM bachAuNI paiMdI akkha nI tUM kiha.DiAM kaMmAM nAla jo.Da gaI
I have to hide my eyes from my mother and father
ਮੁੰਡਾ ਜੱਟਾਂ ਦਾ ਗਲਾਸੀ ਲਾਉਣ ਲੱਗ ਪਿਆ ਨੀ ਜਿੱਦਣ ਦੀ ਯਾਰੀ ਤੋੜ ਗਈ
muMDA jaTTAM dA galAsI lAuNa lagga piA nI jiddaNa dI yArI to.Da gaI
I have to hide my eyes from my mother and father, look what a mess you've led me into
ਹੋ ਮੁੰਡਾ ਜੱਟਾਂ ਦਾ ਗਲਾਸੀ ਲਾਉਣ ਲੱਗ ਪਿਆ ਨੀ ਜਿੱਦਣ ਦੀ ਯਾਰੀ ਤੋੜ ਗਈ
ho muMDA jaTTAM dA galAsI lAuNa lagga piA nI jiddaNa dI yArI to.Da gaI
This son of [Jatts] has started clinking the glass ever since you broke our bond
ਮੁੰਡਾ ਜੱਟਾਂ ਦਾ ਗਲਾਸੀ ਲਾਉਣ ਲੱਗ ਪਿਆ ਨੀ ਜਿੱਦਣ ਦੀ ਯਾਰੀ ਤੋੜ ਗਈ
muMDA jaTTAM dA galAsI lAuNa lagga piA nI jiddaNa dI yArI to.Da gaI
Ho, this son of [Jatts] has started clinking the glass ever since you broke our bond
ਪੈਂਤੀ ਕੱਢਦਾ ਸੀ ਦਿਨ ਕਹਿਣੇ ਬਾਪੂ ਦੇ
paiMtI kaDDhadA sI dina kahiNe bApU de

ਹੁਣ ਅਠਾਰਵੇਂ ਕੁ ਦਿਨ ਹੁੰਦਾ ਖ਼ਾਲੀ ਨੀ
huNa aThAraveM ku dina huMdA kha਼AlI nI
ਬਾਪੂ ਆਖਦਾ ਕਿ ਗੁੜ ਜਾਲੀ ਆ ਗਿਆ
bApU AkhadA ki gu.Da jAlI A giA
I used to make thirty-five days of allowance last by my father's word
ਉਹ ਨਹੀਂ ਜਾਣਦਾ ਕਿ ਪਿਆਰ ਤੇਰਾ ਜਾਲੀ ਸੀ
uha nahIM jANadA ki piAra terA jAlI sI
Now I run out of money by the eighteenth day
ਪੈਂਤੀ ਕੱਢਦਾ ਸੀ ਦਿਨ ਕਹਿਣੇ ਬਾਪੂ ਦੇ
paiMtI kaDDhadA sI dina kahiNe bApU de
Father says that the [Gur: traditional unrefined jaggery sugar] has come out fake
ਹੁਣ ਅਠਾਰਵੇਂ ਕੁ ਦਿਨ ਹੁੰਦਾ ਖ਼ਾਲੀ ਨੀ
huNa aThAraveM ku dina huMdA kha਼AlI nI
He doesn't know that it was your love that was fake
ਬਾਪੂ ਆਖਦਾ ਕਿ ਗੁੜ ਜਾਲੀ ਆ ਗਿਆ
bApU AkhadA ki gu.Da jAlI A giA
I used to make thirty-five days of allowance last by my father's word
ਉਹ ਨਹੀਂ ਜਾਣਦਾ ਕਿ ਪਿਆਰ ਤੇਰਾ ਜਾਲੀ ਸੀ
uha nahIM jANadA ki piAra terA jAlI sI
Now I run out of money by the eighteenth day
ਕੱਚੇ ਪੁਲ ਤੂੰ ਟਪਾਉਂਦੀ ਰਹੀ ਜੱਟੀਏ
kachche pula tUM TapAuMdI rahI jaTTIe
Father says that the [Gur] has come out fake
ਕੱਚੇ ਪੁਲ ਤੂੰ ਟਪਾਉਂਦੀ ਰਹੀ ਜੱਟੀਏ ਨੀ ਖ਼ੁਆਬ ਪਾਣੀ ਵਿਚ ਰੋੜ੍ਹ ਗਈ
kachche pula tUM TapAuMdI rahI jaTTIe nI kha਼uAba pANI vicha ro.Dha gaI
He doesn't know that it was your love that was fake
ਮੁੰਡਾ ਜੱਟਾਂ ਦਾ ਗਲਾਸੀ ਲਾਉਣ ਲੱਗ ਪਿਆ ਨੀ ਜਿੱਦਣ ਦੀ ਯਾਰੀ ਤੋੜ ਗਈ
muMDA jaTTAM dA galAsI lAuNa lagga piA nI jiddaNa dI yArI to.Da gaI
You kept leading me across unstable bridges, [Jattiye: Female of the Jatt community]
ਹੋ ਮੁੰਡਾ ਜੱਟਾਂ ਦਾ ਗਲਾਸੀ ਲਾਉਣ ਲੱਗ ਪਿਆ ਨੀ ਜਿੱਦਣ ਦੀ ਯਾਰੀ ਤੋੜ ਗਈ
ho muMDA jaTTAM dA galAsI lAuNa lagga piA nI jiddaNa dI yArI to.Da gaI
You kept leading me across unstable bridges, [Jattiye], and swept my dreams away in the water
ਮੁੰਡਾ ਜੱਟਾਂ ਦਾ ਗਲਾਸੀ ਲਾਉਣ ਲੱਗ ਪਿਆ ਨੀ ਜਿੱਦਣ ਦੀ ਯਾਰੀ ਤੋੜ ਗਈ
muMDA jaTTAM dA galAsI lAuNa lagga piA nI jiddaNa dI yArI to.Da gaI
This son of [Jatts] has started clinking the glass ever since you broke our bond
ਲਾ ਕੇ ਫੁਕਰੇ ਜਿਹੇ ਬੰਦੇ ਨਾਲ ਯਾਰੀਆਂ
lA ke phukare jihe baMde nAla yArIAM
Ho, this son of [Jatts] has started clinking the glass ever since you broke our bond
ਉੱਡੀ ਫਿਰਦੀ ਏਂ ਵਿਚ ਅਸਮਾਨ ਦੇ
uDDI phiradI eM vicha asamAna de
This son of [Jatts] has started clinking the glass ever since you broke our bond
ਪਛਤਾਏਂਗੀ ਜਦੋਂ ਉਹ ਮੁੱਕਰੇ
paChatAeMgI jadoM uha mukkare
ਪੱਕੇ ਛੱਡ ਬੈਠੀ ਅੜੀਏ ਜ਼ਬਾਨ ਦੇ
pakke ChaDDa baiThI a.DIe ja਼bAna de
By befriending such pretentious, boastful men
ਲਾ ਕੇ ਫੁਕਰੇ ਜਿਹੇ ਬੰਦੇ ਨਾਲ ਯਾਰੀਆਂ
lA ke phukare jihe baMde nAla yArIAM
You are flying high in the clouds today
ਉੱਡੀ ਫਿਰਦੀ ਏਂ ਵਿਚ ਅਸਮਾਨ ਦੇ
uDDI phiradI eM vicha asamAna de
You will surely regret it when they back out
ਪਛਤਾਏਂਗੀ ਜਦੋਂ ਉਹ ਮੁੱਕਰੇ
paChatAeMgI jadoM uha mukkare
You've abandoned those who were firm on their word
ਪੱਕੇ ਛੱਡ ਬੈਠੀ ਅੜੀਏ ਜ਼ਬਾਨ ਦੇ
pakke ChaDDa baiThI a.DIe ja਼bAna de
By befriending such pretentious, boastful men
ਜੱਸੀ ਲੋਹਕੇ ਤੋਂ ਲਏ ਸੀ ਮੂੰਹੋਂ ਮੰਗ ਕੇ
jassI lohake toM lae sI mUMhoM maMga ke
You are flying high in the clouds today
ਜੱਸੀ ਲੋਹਕੇ ਤੋਂ ਲਏ ਸੀ ਮੂੰਹੋਂ ਮੰਗ ਕੇ ਤੂੰ ਜਿਹੜੇ ਫਿਰੇਂ ਛੱਲੇ ਮੋੜਦੀ
jassI lohake toM lae sI mUMhoM maMga ke tUM jiha.De phireM Challe mo.DadI
You will surely regret it when they back out
ਮੁੰਡਾ ਜੱਟਾਂ ਦਾ ਗਲਾਸੀ ਲਾਉਣ ਲੱਗ ਪਿਆ ਨੀ ਜਿੱਦਣ ਦੀ ਯਾਰੀ ਤੋੜ ਗਈ
muMDA jaTTAM dA galAsI lAuNa lagga piA nI jiddaNa dI yArI to.Da gaI
You've abandoned those who were firm on their word
ਹੋ ਮੁੰਡਾ ਜੱਟਾਂ ਦਾ ਗਲਾਸੀ ਲਾਉਣ ਲੱਗ ਪਿਆ ਨੀ ਜਿੱਦਣ ਦੀ ਯਾਰੀ ਤੋੜ ਗਈ
ho muMDA jaTTAM dA galAsI lAuNa lagga piA nI jiddaNa dI yArI to.Da gaI
You asked for them yourself from [Jassi Lokha: self-reference to the song's lyricist]
ਮੁੰਡਾ ਜੱਟਾਂ ਦਾ ਗਲਾਸੀ ਲਾਉਣ ਲੱਗ ਪਿਆ ਨੀ ਜਿੱਦਣ ਦੀ ਯਾਰੀ ਤੋੜ ਗਈ
muMDA jaTTAM dA galAsI lAuNa lagga piA nI jiddaNa dI yArI to.Da gaI
You asked for them yourself from [Jassi Lokha], those rings you are now trying to return