10 12 Saal
by Babbu Maan
ਪਿੱਛੇ ਮੁੜ ਜੇ ਜੇ ਜ਼ਿੰਦਗੀ ਦਸ ਬਾਰਾਂ ਸਾਲ
pichChe mu.Da je je ja਼iMdagI dasa bArAM sAla
If only life could turn back ten or twelve years

ਤੂਤ ਦੀ ਛਾਂਵੇਂ ਬਹਿ ਪੁੱਛਾਂ ਤੇਰਾ ਹਾਲ
tUta dI ChAMveM bahi puchChAM terA hAla
Sitting under the shade of the mulberry tree, I’d ask how you’ve been

ਪਿੱਛੇ ਮੁੜ ਜੇ ਜੇ ਜ਼ਿੰਦਗੀ ਪਿੱਛੇ ਮੁੜ ਜੇ ਜੇ ਜ਼ਿੰਦਗੀ
pichChe mu.Da je je ja਼iMdagI pichChe mu.Da je je ja਼iMdagI
If only life could turn back, if only life could turn back
ਰੋ ਪੈਂਦੀ ਹੋਣੀ ਏਂ ਤੂੰ ਹੱਸਦੀ ਹੱਸਦੀ
ro paiMdI hoNI eM tUM hassadI hassadI
You likely break into tears even while laughing
ਜੇ ਉੱਥੇ ਖ਼ੁਸ਼ ਏਂ ਰਹਿ ਹੱਸਦੀ ਵੱਸਦੀ
je utthe kha਼usa਼ eM rahi hassadI vassadI
If you are happy there, then live on in bliss and prosperity

ਇੱਕੋ ਮੰਗਾਂ ਮੈਂ ਜਵਾਬ ਸੋਹਣੀਏ ਇੱਕੋ ਏ ਸਵਾਲ
ikko maMgAM maiM javAba sohaNIe ikko e savAla
I seek only one answer, [Sohniye: beautiful one], I have only one question
ਤੂਤ ਦੀ ਛਾਂਵੇਂ ਬਹਿ ਪੁੱਛਾਂ ਤੇਰਾ ਹਾਲ
tUta dI ChAMveM bahi puchChAM terA hAla
Sitting under the shade of the mulberry tree, I’d ask how you’ve been
ਪਿੱਛੇ ਮੁੜ ਜੇ ਜੇ ਜ਼ਿੰਦਗੀ ਦਸ ਬਾਰਾਂ ਸਾਲ
pichChe mu.Da je je ja਼iMdagI dasa bArAM sAla
If only life could turn back ten or twelve years
ਤੂਤ ਦੀ ਛਾਂਵੇਂ ਬਹਿ ਪੁੱਛਾਂ ਤੇਰਾ ਹਾਲ
tUta dI ChAMveM bahi puchChAM terA hAla
Sitting under the shade of the mulberry tree, I’d ask how you’ve been
ਡੋਲੀ ਚੜ੍ਹੀ ਸ਼ੌਂਕ ਨਾਲ ਜਾਂ ਜ਼ਬਰੀ ਪਾਈ
DolI cha.DhI sa਼auMka nAla jAM ja਼barI pAI
Did you board the [Doli: traditional bridal palanquin, marking a woman's departure to her in-laws] by choice or were you forced?
ਭੂਆ ਨੇ ਸਹੇੜਿਆ ਜਾਂ ਜਾ ਕੇ ਨੈੱਟ 'ਤੇ ਲਾਈ
bhUA ne sahe.DiA jAM jA ke naiTTa 'te lAI
Did your paternal aunt arrange it or did you find him on the internet?
ਡੋਲੀ ਚੜ੍ਹੀ ਸ਼ੌਂਕ ਨਾਲ ਜਾਂ ਜ਼ਬਰੀ ਪਾਈ
DolI cha.DhI sa਼auMka nAla jAM ja਼barI pAI
Did you board the [Doli: traditional bridal palanquin] by choice or were you forced?
ਭੂਆ ਨੇ ਸਹੇੜਿਆ ਜਾਂ ਜਾ ਕੇ ਨੈੱਟ 'ਤੇ ਲਾਈ
bhUA ne sahe.DiA jAM jA ke naiTTa 'te lAI
Did your paternal aunt arrange it or did you find him on the internet?
ਮਰਜ਼ੀ ਨਾਲ ਛੱਡ ਗਈ ਸੀ ਜਾਂ ਪੈ ਗਿਆ ਸੀ ਜਾਲ
maraja਼I nAla ChaDDa gaI sI jAM pai giA sI jAla
Did you leave of your own will, or were you caught in a web?
ਤੂਤ ਦੀ ਛਾਂਵੇਂ ਬਹਿ ਪੁੱਛਾਂ ਤੇਰਾ ਹਾਲ
tUta dI ChAMveM bahi puchChAM terA hAla
Sitting under the shade of the mulberry tree, I’d ask how you’ve been
ਪਿੱਛੇ ਮੁੜ ਜੇ ਜੇ ਜ਼ਿੰਦਗੀ ਦਸ ਬਾਰਾਂ ਸਾਲ
pichChe mu.Da je je ja਼iMdagI dasa bArAM sAla
If only life could turn back ten or twelve years
ਤੂਤ ਦੀ ਛਾਂਵੇਂ ਬਹਿ ਪੁੱਛਾਂ ਤੇਰਾ ਹਾਲ
tUta dI ChAMveM bahi puchChAM terA hAla
Sitting under the shade of the mulberry tree, I’d ask how you’ve been
ਜਾ ਚੜ੍ਹੀ ਬੈਂਟਲੀ ਮੇਰੀ ਛੱਡ ਗਈ ਬੱਗੀ
jA cha.DhI baiMTalI merI ChaDDa gaI baggI
You went and climbed into a Bentley, leaving my [Baggi: a traditional horse-drawn carriage] behind
ਮਾਨਾਂ ਇੱਕ ਦਿਨ ਫੂਕੂ ਬਚਪਨ ਦੀ ਲੱਗੀ
mAnAM ikka dina phUkU bachapana dI laggI
[Maan: Self-reference to the artist Babbu Maan], one day this childhood love will consume me in its fire
ਜਾ ਚੜ੍ਹੀ ਬੈਂਟਲੀ ਮੇਰੀ ਛੱਡ ਗਈ ਬੱਗੀ
jA cha.DhI baiMTalI merI ChaDDa gaI baggI
You went and climbed into a Bentley, leaving my [Baggi: horse-drawn carriage] behind
ਮਾਨਾਂ ਇੱਕ ਦਿਨ ਫੂਕੂ ਬਚਪਨ ਦੀ ਲੱਗੀ
mAnAM ikka dina phUkU bachapana dI laggI
[Maan: Self-reference to the artist Babbu Maan], one day this childhood love will consume me in its fire
ਏਹ ਮਨ ਦੀ ਲਾਲਸਾ ਲੈ ਆਉਂਦੀ ਕਾਲ
eha mana dI lAlasA lai AuMdI kAla
This greed of the mind brings about a premature end
ਤੂਤ ਦੀ ਛਾਂਵੇਂ ਬਹਿ ਪੁੱਛਾਂ ਤੇਰਾ ਹਾਲ
tUta dI ChAMveM bahi puchChAM terA hAla
Sitting under the shade of the mulberry tree, I’d ask how you’ve been
ਪਿੱਛੇ ਮੁੜ ਜੇ ਜੇ ਜ਼ਿੰਦਗੀ ਦਸ ਬਾਰਾਂ ਸਾਲ
pichChe mu.Da je je ja਼iMdagI dasa bArAM sAla
If only life could turn back ten or twelve years
ਤੂਤ ਦੀ ਛਾਂਵੇਂ ਬਹਿ ਪੁੱਛਾਂ ਤੇਰਾ ਹਾਲ
tUta dI ChAMveM bahi puchChAM terA hAla
Sitting under the shade of the mulberry tree, I’d ask how you’ve been
ਮੇਰਾ ਦਿਲ ਕਹਿੰਦਾ ਹੀਰੇ 'ਤੇ ਆਉਣਾ
merA dila kahiMdA hIre 'te AuNA
My heart says I must visit the village of Heere
ਤੇਰੇ ਹਿਜ਼ਰ 'ਚ ਡੁੱਬਿਆ ਬੇਲਾ ਮੈਂ ਦਿਖਾਉਣਾ
tere hija਼ra 'cha DubbiA belA maiM dikhAuNA
I want to show you the [Bela: a wild riverbank forest; often associated with the tragic lovers Heer-Ranjha] drowned in the sorrow of your separation
ਮੇਰਾ ਦਿਲ ਕਹਿੰਦਾ ਹੀਰੇ 'ਤੇ ਆਉਣਾ
merA dila kahiMdA hIre 'te AuNA
My heart says I must visit the village of Heere
ਤੇਰੇ ਹਿਜ਼ਰ 'ਚ ਡੁੱਬਿਆ ਬੇਲਾ ਮੈਂ ਦਿਖਾਉਣਾ
tere hija਼ra 'cha DubbiA belA maiM dikhAuNA
I want to show you the [Bela: wild riverbank forest] drowned in the sorrow of your [Hijar: the agonizing pain of separation from a lover]
ਮਾਨ ਦੇ ਦੀਦਿਆਂ ਨੂੰ ਬੱਸ ਤੇਰੀ ਭਾਲ
mAna de dIdiAM nUM bassa terI bhAla
The eyes of [Maan: Self-reference to the artist] are searching only for you