21st Century Saadh
by Babbu Maan
ਪਿਛਲੀਆਂ ਸਦੀਆਂ ਨੂੰ ਚੇਤੇ ਕਰਕੇ
piChalIAM sadIAM nUM chete karake
By merely dwelling on the centuries of the past,
ਅਗਲੀਆਂ ਸਦੀਆਂ ਨਹੀਂ ਸਰ ਹੋਣੀਆਂ
agalIAM sadIAM nahIM sara hoNIAM
The centuries of the future cannot be conquered.

ਇੱਕੀਵੀਂ ਸਦੀ ਹੈ ਯੁੱਗ ਵਿਗਿਆਨ ਦਾ
ikkIvIM sadI hai yugga vigiAna dA
The twenty-first century is the era of science,
ਇੱਕੀਵੀਂ ਸਦੀ ਹੈ ਯੁੱਗ ਵਿਗਿਆਨ ਦਾ
ikkIvIM sadI hai yugga vigiAna dA
The twenty-first century is the era of science,
ਸਾਧਾਂ ਦੀਆਂ ਚੌਂਕੀਆਂ ਨਹੀਂ ਭਰ ਹੋਣੀਆਂ
sAdhAM dIAM chauMkIAM nahIM bhara hoNIAM
The [Chowkis: religious gatherings/vigils led by self-proclaimed godmen] will no longer be filled.

ਘੁੰਮੀ ਜਾਂਦਾ ਲਾਲ ਬੱਤੀ ਲਾ ਕੇ ਕਾਰ ਤੇ
ghuMmI jAMdA lAla battI lA ke kAra te
You roam around with a red beacon flashing on your car,
ਨੱਚਣਾ ਜੇ ਨੱਚ ਲੈ ਖੰਡੇ ਦੀ ਧਾਰ ਤੇ
nachchaNA je nachcha lai khaMDe dI dhAra te
If you want to dance, try dancing on the [Khanda: the double-edged sword's sharp edge; implying a path of extreme sacrifice and discipline].
ਜਾਣਦਾ ਏ ਤਵਾ ਸੰਘ ਪਾੜ-ਪਾੜ ਕੇ
jANadA e tavA saMgha pA.Da-pA.Da ke
The gramophone record knows how to scream at the top of its lungs,
ਸਿੱਖ ਲੈ ਹਲੀਮੀ ਸਿੱਖੀ ਦਰਬਾਰ 'ਤੇ
sikkha lai halImI sikkhI darabAra 'te
Learn some humility at the [Sikh: student/follower of the faith] court.
ਸੌਖੀ ਹੈ ਸਪੀਚ ਪਰ ਪੁੱਤਰਾਂ ਦੀਆਂ
saukhI hai sapIcha para puttarAM dIAM
Giving a speech is easy, but the pairs of sons
ਜੋੜੀਆਂ ਨਹੀਂ ਕੁਰਬਾਨ ਕਰ ਹੋਣੀਆਂ
jo.DIAM nahIM kurabAna kara hoNIAM
Cannot be sacrificed so easily [Reference to the martyrdom of the Guru's sons].
ਇੱਕੀਵੀਂ ਸਦੀ ਹੈ ਯੁੱਗ ਵਿਗਿਆਨ ਦਾ
ikkIvIM sadI hai yugga vigiAna dA
The twenty-first century is the era of science,
ਇੱਕੀਵੀਂ ਸਦੀ ਹੈ ਯੁੱਗ ਵਿਗਿਆਨ ਦਾ
ikkIvIM sadI hai yugga vigiAna dA
The twenty-first century is the era of science,
ਸਾਧਾਂ ਦੀਆਂ ਚੌਂਕੀਆਂ ਨਹੀਂ ਭਰ ਹੋਣੀਆਂ
sAdhAM dIAM chauMkIAM nahIM bhara hoNIAM
The [Chowkis: religious gatherings/vigils led by self-proclaimed godmen] will no longer be filled.
ਪਿਛਲੀਆਂ ਸਦੀਆਂ ਨੂੰ ਚੇਤੇ ਕਰਕੇ
piChalIAM sadIAM nUM chete karake
By merely dwelling on the centuries of the past,
ਅਗਲੀਆਂ ਸਦੀਆਂ ਨਹੀਂ ਸਰ ਹੋਣੀਆਂ
agalIAM sadIAM nahIM sara hoNIAM
The centuries of the future cannot be conquered.
ਰੱਬ ਨੂੰ ਧਿਆਉਣਾ ਹੈ ਜੇ ਅੱਖਾਂ ਬੰਦ ਕਰ
rabba nUM dhiAuNA hai je akkhAM baMda kara
If you wish to meditate on the Divine with your eyes closed,
ਕਾਹਤੋਂ ਜੜੀ ਜਾਂਦਾ ਹੈਂ ਸੰਗਮਰਮਰ
kAhatoM ja.DI jAMdA haiM saMgamaramara
Then why are you encasing everything in marble?

ਅਸੀਂ ਹਾਂ ਗ਼ਰੀਬ ਸਾਡਾ ਰੱਬ ਗ਼ੁਰਬਾ
asIM hAM ga਼rIba sADA rabba ga਼urabA
We are the impoverished, and our God belongs to the poor,
ਸੋਨੇ ਦੀਆਂ ਪੌੜੀਆਂ ਨਹੀਂ ਚੜ੍ਹ ਹੋਣੀਆਂ
sone dIAM pau.DIAM nahIM cha.Dha hoNIAM
We cannot climb up staircases made of gold.
ਇੱਕੀਵੀਂ ਸਦੀ ਹੈ ਯੁੱਗ ਵਿਗਿਆਨ ਦਾ
ikkIvIM sadI hai yugga vigiAna dA
The twenty-first century is the era of science,
ਇੱਕੀਵੀਂ ਸਦੀ ਹੈ ਯੁੱਗ ਵਿਗਿਆਨ ਦਾ
ikkIvIM sadI hai yugga vigiAna dA
The twenty-first century is the era of science,
ਸਾਧਾਂ ਦੀਆਂ ਚੌਂਕੀਆਂ ਨਹੀਂ ਭਰ ਹੋਣੀਆਂ
sAdhAM dIAM chauMkIAM nahIM bhara hoNIAM
The [Chowkis: religious gatherings/vigils led by self-proclaimed godmen] will no longer be filled.
ਪਿਛਲੀਆਂ ਸਦੀਆਂ ਨੂੰ ਚੇਤੇ ਕਰਕੇ
piChalIAM sadIAM nUM chete karake
By merely dwelling on the centuries of the past,
ਅਗਲੀਆਂ ਸਦੀਆਂ ਨਹੀਂ ਸਰ ਹੋਣੀਆਂ
agalIAM sadIAM nahIM sara hoNIAM
The centuries of the future cannot be conquered.
ਨੇਚਰ ਸਿਰਾਂ ਦੇ ਉੱਤੇ ਫ਼ਿਰੇ ਬੁੱਕਦੀ
nechara sirAM de utte pha਼ire bukkadI
Nature is roaring wildly over our heads,
ਪੂਜਾ ਨਾਲ ਕਦੇ ਨਹੀਂ ਸੁਨਾਮੀ ਰੁਕਦੀ
pUjA nAla kade nahIM sunAmI rukadI
A tsunami can never be stopped by ritualistic worship.

ਕਿੰਨਾ ਚਿਰ ਗੱਪਾਂ ਇਹ ਸੁਣੀ ਜਾਵਾਂਗੇ
kiMnA chira gappAM iha suNI jAvAMge
How much longer will we keep listening to these tall tales?
ਹੋਰ ਬਾਰੀਕੀਆਂ ਨਹੀਂ ਪਾਰ ਹੋਣੀਆਂ
hora bArIkIAM nahIM pAra hoNIAM
Further intricacies of life cannot be understood this way.
ਇੱਕੀਵੀਂ ਸਦੀ ਹੈ ਯੁੱਗ ਵਿਗਿਆਨ ਦਾ
ikkIvIM sadI hai yugga vigiAna dA
The twenty-first century is the era of science,
ਇੱਕੀਵੀਂ ਸਦੀ ਹੈ ਯੁੱਗ ਵਿਗਿਆਨ ਦਾ
ikkIvIM sadI hai yugga vigiAna dA
The twenty-first century is the era of science,
ਸਾਧਾਂ ਦੀਆਂ ਚੌਂਕੀਆਂ ਨਹੀਂ ਭਰ ਹੋਣੀਆਂ
sAdhAM dIAM chauMkIAM nahIM bhara hoNIAM
The [Chowkis: religious gatherings/vigils led by self-proclaimed godmen] will no longer be filled.
ਪਿਛਲੀਆਂ ਸਦੀਆਂ ਨੂੰ ਚੇਤੇ ਕਰਕੇ
piChalIAM sadIAM nUM chete karake
By merely dwelling on the centuries of the past,
ਅਗਲੀਆਂ ਸਦੀਆਂ ਨਹੀਂ ਸਰ ਹੋਣੀਆਂ
agalIAM sadIAM nahIM sara hoNIAM
The centuries of the future cannot be conquered.
ਨਾਨਕ ਫ਼ਰੀਦ ਰਵਿਦਾਸ ਨੂੰ ਸਲਾਮ
nAnaka pha਼rIda ravidAsa nUM salAma
Salutations to Nanak, Farid, and Ravidas [References to revolutionary spiritual saints],
ਜਦ ਤੱਕ ਸਾਹ ਗੁਣ ਗਾਈ ਜਾਊ ਮਾਨ
jada takka sAha guNa gAI jAU mAna
Until his last breath, [Maan: self-reference to the artist, Babbu Maan] will sing their praises.
ਸੁਕਰਾਤ ਕੋਈ ਵਾਰ ਵਾਰ ਆਉਂਦਾ ਨਹੀਂ
sukarAta koI vAra vAra AuMdA nahIM
A Socrates isn't born time and time again,
ਦੁੱਕੀ ਤਿੱਕੀ ਲਈ ਸਰਦਾਰ ਕਹਾਉਂਦਾ ਨਹੀਂ
dukkI tikkI laI saradAra kahAuMdA nahIM
A true leader isn't called great for the sake of petty people.
ਸੁਣਿਆ ਹੈ ਡਾਂਗ ਮੂਹਰੇ ਭੂਤ ਨੱਚਦਾ
suNiA hai DAMga mUhare bhUta nachchadA
I've heard that even ghosts dance when faced with a [Dang: a heavy wooden staff/force],
ਬਹੁਤੀਆਂ ਵਿਊਂਤਾਂ ਨਹੀਂ ਘੜ ਹੋਣੀਆਂ
bahutIAM viUMtAM nahIM gha.Da hoNIAM
Too many manipulative schemes will no longer be forged.