Adab Punjabi
by Babbu Maan
ਰੱਖ ਤਾੜ ਕੇ ਭਾਬੀ ਪੇਟੀਆਂ ਤੇ ਸ਼ਲਾਰੂਆਂ ਨੂੰ
rakkha tA.Da ke bhAbI peTIAM te sa਼lArUAM nUM
Sister-in-law, keep these immature punks locked away in the storage trunks
ਤੈਰਨ ਦੇ ਗੱਭਰੂਆਂ ਦੇ ਸਭ ਪੱਤਣਾਂ ਦਿਆਂ ਤਾਰੂਆਂ ਨੂੰ
tairana de gabbharUAM de sabha pattaNAM diAM tArUAM nUM
Let the real youths, the masters of all river crossings, swim free

ਓਏ ਹੰਢਿਆ ਬੰਦਾ ਅੱਖ ਦੇ ਫੋਰ ਨਾਲ ਚਵਲ਼ਾ ਟੋਹ ਲੈਂਦਾ
oe haMDhiA baMdA akkha de phora nAla chavala਼A Toha laiMdA
A seasoned man can spot a fool in the mere blink of an eye
ਥੱਪੜ ਮਾਰ ਕੇ ਅੜਬ ਪੰਜਾਬੀ ਅਸਲਾ ਖੋਹ ਲੈਂਦਾ
thappa.Da mAra ke a.Daba paMjAbI asalA khoha laiMdA
With a single slap, a [Ardab: stubbornly defiant and unyielding] Punjabi snatches the weapon away

ਮੈਂ ਖੋਖਲੇ ਟ੍ਰੈਂਡ ਜਿਹੇ ਤੋੜ ਕੇ ਸਾਰੇ ਖੂੰਜੇ ਲਾ ਦਿੱਤੇ
maiM khokhale TraiMDa jihe to.Da ke sAre khUMje lA ditte
I have broken those hollow trends and pushed them into the corners
ਛੱਡਿਆ ਨੀ ਕੋਈ ਵਿਸ਼ਾ ਪੰਜਾਬਣੇ ਸਾਰੇ ਗਾ ਦਿੱਤੇ
ChaDDiA nI koI visa਼A paMjAbaNe sAre gA ditte
I left no subject untouched, O woman of Punjab, I have sung them all

ਓਏ ਦੋ ਦਹਾਕੇ ਪਹਿਲਾਂ ਕਬਜ਼ੇ ਕੁੱਬਜ਼ੇ ਗਾ ਦਿੱਤੇ
oe do dahAke pahilAM kabaja਼e kubbaja਼e gA ditte
Two decades ago, I already sang about land occupations and feuds
ਪੰਜ 'ਚ ਟੋਚਨ ਪਾ ਕੇ ਕਮਲੀਏ ਕਿੱਲੇ ਲਾ ਦਿੱਤੇ
paMja 'cha Tochana pA ke kamalIe kille lA ditte
In 2005, I hooked the [Tochan: a competitive tractor-pulling contest] and conquered the goal

ਡਾਇਪਰ ਲਾ ਕੇ ਰੱਖ ਲੈ ਚਾਚਾ ਘਰੇ ਨਿਆਣਿਆਂ ਨੂੰ
DAipara lA ke rakkha lai chAchA ghare niANiAM nUM
Uncle, put diapers on your kids and keep them at home
ਟੀਕਾ ਲਾਉਣਾ ਪੈਂਦਾ ਮਿੱਤਰੋ ਮਿੱਟੀ ਖਾਣਿਆਂ ਨੂੰ
TIkA lAuNA paiMdA mittaro miTTI khANiAM nUM
A vaccine is necessary, [Yaar: close friends/brothers], for those who eat dirt

ਆਪਣੇ ਨੰਨ੍ਹੇ ਬੱਚਿਆਂ ਨੂੰ ਤਹਿਜ਼ੀਬ ਸਿਖਾਵਾਂਗੇ
ApaNe naMnhe bachchiAM nUM tahija਼Iba sikhAvAMge
We will teach our young children the true etiquette and culture
ਕੀ ਖ਼ਾਲਸਾ ਰਾਜ ਸੀ ਮਿੱਤਰੋ ਅਸੀਂ ਪੜ੍ਹਾਵਾਂਗੇ
kI kha਼AlasA rAja sI mittaro asIM pa.DhAvAMge
We will educate them on what the [Khalsa Raj: the sovereign Sikh Empire] truly was
ਕੀ ਸਿੱਖ ਖ਼ਾਲਸਾ ਰਾਜ ਬੇਲੀਓ ਅਸੀਂ ਪੜ੍ਹਾਵਾਂਗੇ
kI sikkha kha਼AlasA rAja belIo asIM pa.DhAvAMge
What the Sikh [Khalsa Raj: the sovereign Sikh Empire] was, my companions, we will teach
ਚੁਗਲਾਂ ਦੇ ਨਾਲ ਵਕਤ ਪੈਣ 'ਤੇ ਨਾਤਾ ਤੋੜ ਦਿੱਤਾ
chugalAM de nAla vakata paiNa 'te nAtA to.Da dittA
I severed ties with the backbiters when the time called for it
ਝੱਗਲਾਂ ਦਾ ਵੀ ਰਿਸ਼ਤਾ ਮਿੱਤਰੋ ਬੰਨਿਓਂ ਮੋੜ ਦਿੱਤਾ
jhaggalAM dA vI risa਼tA mittaro baMnioM mo.Da dittA
I even turned away those fair-weather relatives from my doorstep

ਚਾਰ ਕੁ ਹੇਟਰਾਂ ਨੇ ਬਈ ਮਿੱਤਰੋ ਸੰਘ ਬਿਠਾ ਲਏ ਨੇ
chAra ku heTarAM ne baI mittaro saMgha biThA lae ne
A few haters have lost their voices trying to scream against me
ਜਿੱਤਣ ਦੇ ਮੈਂ ਫ਼ੈਨ ਬੇਲੀਓ ਗਜ਼ਨੀ ਵਿਆਹ ਲਏ ਨੇ
jittaNa de maiM pha਼aina belIo gaja਼nI viAha lae ne
I am a fan of winning, my friends, I have conquered my rivals like Ghazni

ਬੁੱਢਿਆਂ ਦਾ ਹੀ ਕਰਮ ਹੈ ਸਭ ਬਾਪਿਆਂ ਦੇ ਨਾਮ ਕਰਾਂ
buDDhiAM dA hI karama hai sabha bApiAM de nAma karAM
It is all the blessing of the [Budha Dal: the 'army of the elders/veterans' in Sikh history], I credit it to my ancestors
ਸਿੱਖ ਮਿਸਲਾਂ ਦੇ ਜਰਨੈਲਾਂ ਨੂੰ ਝੁਕ ਕੇ ਸਲਾਮ ਕਰਾਂ
sikkha misalAM de jaranailAM nUM jhuka ke salAma karAM
I bow my head in salute to the Generals of the [Sikh Misls: sovereign states of the Sikh Confederacy]

ਕਿੱਲ੍ਹਣ ਕੱਢ ਕੇ ਪਿਰਤ ਜਹਾਨੇ ਤੇ ਨਵੀਂ ਪਾ ਗਿਆ ਸੀ
killhaNa kaDDha ke pirata jahAne te navIM pA giA sI
By pulling out the foundation of the old, he set a new precedent in the world
ਅੱਸੀ ਸਾਲ ਦਾ ਬਾਬਾ ਦੀਪ ਸਿਹੁੰ ਨੇਰੀ ਲਿਆ ਗਿਆ ਸੀ
assI sAla dA bAbA dIpa sihuM nerI liA giA sI
The eighty-year-old Baba Deep Singh Ji brought a storm to the battlefield
ਹਾਂ ਅੱਸੀ ਸਾਲ ਦਾ ਬਾਬਾ ਦੀਪ ਸਿਹੁੰ ਨੇਰੀ ਲਿਆ ਗਿਆ ਸੀ
hAM assI sAla dA bAbA dIpa sihuM nerI liA giA sI
Yes, the eighty-year-old Baba Deep Singh Ji brought a storm to the battlefield
ਏਜ ਊਜ ਤੇ ਮਿੱਤਰੋ ਕੋਈ ਹੁੰਦਾ ਨੀ ਦਾਅਵਾ
eja Uja te mittaro koI huMdA nI dAavA
[Yaar: close friends/brothers], there is no claim or limit to one's age
ਠਹਿਰ ਓ ਮਨਾਂ ਕਾਲ ਕੀਹਦਾ ਮੱਲੀ ਬੈਠੇ ਪਾਵਾ
Thahira o manAM kAla kIhadA mallI baiThe pAvA
Wait, O mind, who can truly claim to control the pillar of Time?
ਆ ਏਜ ਊਜ ਤੇ ਮਿੱਤਰੋ ਕੋਈ ਹੁੰਦਾ ਨੀ ਦਾਅਵਾ
A eja Uja te mittaro koI huMdA nI dAavA
Indeed, [Yaar: close friends/brothers], there is no claim or limit to one's age
ਠਹਿਰ ਓ ਮਨਾਂ ਕਾਲ ਕੀਹਦਾ ਮੱਲੀ ਬੈਠੇ ਪਾਵਾ
Thahira o manAM kAla kIhadA mallI baiThe pAvA
Wait, O mind, who can truly claim to control the pillar of Time?
ਕਦੇ ਬੁਢਾਪਾ ਆਉਂਦਾ ਨਹੀਂਓਂ ਮਰਦਾਂ ਘੋੜੇ ਤੇ
kade buDhApA AuMdA nahIMoM maradAM gho.De te
Old age never touches a real man who stays mounted on his horse
ਦੇਖ ਲਾ ਬਾਬਾ ਝੂਮਰ ਪਾਉਂਦਾ ਅੜ ਕੇ ਤੋੜੇ ਤੇ
dekha lA bAbA jhUmara pAuMdA a.Da ke to.De te
See how the elder dances with joy, steadfast even at the final moment

ਨਫ਼ਰਤੀਆਂ ਲਈ ਮਿੱਤਰੋ ਤੋਹਫ਼ਾ ਹੈ ਡਿਪਰੈਸ਼ਨ ਦਾ
napha਼ratIAM laI mittaro tohapha਼A hai Diparaisa਼na dA
For the haters, [this friend] gives the gift of depression
ਕਮਲਿਓ ਹੱਠ ਅਜੇ ਕਿੱਥੇ ਵੇਖਿਆ ਹੈ ਪੈਸ਼ਨ ਦਾ
kamalio haTTha aje kitthe vekhiA hai paisa਼na dA
O fools, you haven't yet witnessed the true stubbornness of my passion

ਮਰਦਾਂ ਦੀ ਮਹਿਫ਼ਲ ਦੇ ਵਿੱਚ ਕੀ ਕੰਮ ਨੀ ਫੁਕਰੇ ਦਾ
maradAM dI mahipha਼la de vichcha kI kaMma nI phukare dA
What business does a poser have in the gathering of real men?
ਖੱਚਰਾਂ ਦੀ ਮੰਡੀ ਵਿੱਚ ਮਿੱਤਰੋ ਕੰਮ ਕੀ ਨੁਕਰੇ ਦਾ
khachcharAM dI maMDI vichcha mittaro kaMma kI nukare dA
What business does a [Nukra: a rare, elite breed of white horse] have in a market of mules?

ਨਾ ਕਿਸੇ ਦੀ ਸੁਣਦੇ ਆਂ ਤੇ ਨਾ ਹੀ ਕਹਿੰਦੇ ਆਂ
nA kise dI suNade AM te nA hI kahiMde AM
I neither listen to others' gossip nor do I speak ill of anyone
ਇਸ਼ਕਪੁਰੇ ਵਿੱਚ ਜੱਟੀਏ ਖ਼ੂਬ ਨਜ਼ਾਰੇ ਲੈਂਦੇ ਆਂ
isa਼kapure vichcha jaTTIe kha਼Uba naja਼Are laiMde AM
In Ishqpur, [Jattiye: Female of the Jatt community], I am enjoying life to the fullest

ਇਸ਼ਕ 'ਚ ਰਿਹਾ ਮੈਂ ਫਾਡੀ ਓਦਾਂ ਬਾਹਲਾ ਜੁਗਤੀ ਸੀ
isa਼ka 'cha rihA maiM phADI odAM bAhalA jugatI sI
In love I remained a laggard, though otherwise I was very clever
ਆਖ਼ਰੀ 307 95 ਦੇ ਵਿੱਚ ਭੁਗਤੀ ਸੀ
Akha਼rI 307 95 de vichcha bhugatI sI
I settled my last [Section 307: attempted murder charge] back in '95

ਯਾਰਾਂ ਦਾ ਨੀ ਸ਼ੌਂਕ ਲਾਈਵ 'ਤੇ ਨਿੱਤ ਰਫ਼ਲਾਈਆਂ ਦਾ
yArAM dA nI sa਼auMka lAIva 'te nitta rapha਼lAIAM dA
[Yours truly] has no interest in daily showing off rifles on social media live
ਦੁਨੀਆ ਕਰੂ ਨਿਬੇੜਾ ਮਿੱਤਰੋ ਕੰਮ ਕਮਾਈਆਂ ਦਾ
dunIA karU nibe.DA mittaro kaMma kamAIAM dA
The world will judge us, [Yaar: close friends/brothers], by the merit of our hard work
ਯਾਰਾਂ ਦਾ ਨੀ ਸ਼ੌਂਕ ਲਾਈਵ 'ਤੇ ਨਿੱਤ ਰਫ਼ਲਾਈਆਂ ਦਾ
yArAM dA nI sa਼auMka lAIva 'te nitta rapha਼lAIAM dA
The world will judge us, [Yaar: close friends/brothers], by the merit of our hard work
ਦੁਨੀਆ ਕਰੂ ਨਿਬੇੜਾ ਮਿੱਤਰੋ ਕੰਮ ਕਮਾਈਆਂ ਦਾ
dunIA karU nibe.DA mittaro kaMma kamAIAM dA
The dishonest one was a zero yesterday and remains a zero today
ਬੇਈਮਾਨ ਸੀ ਕੱਲ੍ਹ ਵੀ ਜ਼ੀਰੋ ਅੱਜ ਵੀ ਜ਼ੀਰੋ ਹੈ
beImAna sI kallha vI ja਼Iro ajja vI ja਼Iro hai
[Banda Singh Bahadur: the legendary Sikh warrior and commander] is my hero
ਬੰਦਾ ਸਿੰਘ ਬਹਾਦਰ ਮਿੱਤਰੋ ਮੇਰਾ ਹੀਰੋ ਹੈ
baMdA siMgha bahAdara mittaro merA hIro hai

Look how many kids on the internet are trying to copy me
ਦੇਖ ਨੈੱਟ ਤੇ ਕਿੰਨੇ ਬੱਚੇ ਕਾਪੀ ਕਰਦੇ ਨੇ
dekha naiTTa te kiMne bachche kApI karade ne
I don't understand why they are so afraid to speak the truth
ਸੱਚ ਕਹਿਣ ਤੋਂ ਸਮਝ ਨਹੀਂ ਆਉਂਦੀ ਕਾਹਤੋਂ ਡਰਦੇ ਨੇ
sachcha kahiNa toM samajha nahIM AuMdI kAhatoM Darade ne
This song emerged from the tales of warriors, it wasn't sung for no reason
ਦੇਖ ਨੈੱਟ ਤੇ ਕਿੰਨੇ ਬੱਚੇ ਕਾਪੀ ਕਰਦੇ ਨੇ
dekha naiTTa te kiMne bachche kApI karade ne
With a single slap, a [Ardab: stubbornly defiant] Punjabi brought back the elite [Cheena: a prized breed of pigeon/trophy]
ਸੱਚ ਕਹਿਣ ਤੋਂ ਸਮਝ ਨਹੀਂ ਆਉਂਦੀ ਕਾਹਤੋਂ ਡਰਦੇ ਨੇ
sachcha kahiNa toM samajha nahIM AuMdI kAhatoM Darade ne
With a single slap, a [Ardab: stubbornly defiant] Punjabi brought back the elite [Cheena: a prized breed of pigeon/trophy]
ਬਈ ਗੀਤ ਸੂਰਿਆਂ ਵਿੱਚੋਂ ਨਿਕਲਿਆ ਐਵੇਂ ਨੀ ਗਾਇਆ ਐ
baI gIta sUriAM vichchoM nikaliA aiveM nI gAiA ai
Sister-in-law, keep these immature punks locked away in the storage trunks
ਥੱਪੜ ਮਾਰ ਕੇ ਅੜਬ ਪੰਜਾਬੀ ਚੀਨੇ ਚੁੱਕ ਲਿਆਇਆ ਐ
thappa.Da mAra ke a.Daba paMjAbI chIne chukka liAiA ai