Adab Punjabi, Pt. 2 & 3
by Babbu Maan
ਰੱਖ ਤਾੜ ਕੇ ਭਾਬੀ ਬੇੜਿਆਂ ਤੇ ਤਿੱਤਰੀਆਂ ਨੂੰ
rakkha tA.Da ke bhAbI be.DiAM te tittarIAM nUM
Keep a sharp eye, sister-in-law, on those partridges sitting on the boats
ਮੂਡ ਬਣ ਗਿਆ ਮਾਨ ਦਾ ਤੜਕਾ ਪਾ ਦੂ ਧੂੜੀਆਂ ਨੂੰ
mUDa baNa giA mAna dA ta.DakA pA dU dhU.DIAM nUM
[Maan: Self-reference to the artist Babbu Maan] is in the mood to stir up a storm of dust

ਓਏ ਹੰਢਿਆ ਬੰਦਾ ਅੱਖ ਦੇ ਫ਼ੋਰ ਨਾਲ ਚੋਰ ਟੋਹ ਲੈਂਦਾ
oe haMDhiA baMdA akkha de pha਼ora nAla chora Toha laiMdA
Oye, an experienced man can spot a thief in the blink of an eye
ਥੱਪੜ ਮਾਰ ਕੇ ਅੜਬ ਪੰਜਾਬੀ ਅਸਲਾ ਖੋਹ ਲੈਂਦਾ
thappa.Da mAra ke a.Daba paMjAbI asalA khoha laiMdA
With a single slap, a defiant Punjabi can snatch away a weapon

ਮਹਿਬੂਬਾ ਦਾ ਛੱਲਾ ਸ਼ੀਸ਼ੇ ਵਿਚ ਜੜਾ ਦਿੱਤਾ
mahibUbA dA ChallA sa਼Isa਼e vicha ja.DA dittA
I had my beloved's ring encased in glass
ਜਾਣ ਵਾਲੀ ਦੇ ਨਾਂ ਤੇ ਹੁਸਨਪੁਰਾ ਵਸਾ ਦਿੱਤਾ
jANa vAlI de nAM te husanapurA vasA dittA
In the name of the one who left, I settled a village called Husanpura

ਓਏ ਰੋਜ਼ ਰਾਤ ਨੂੰ ਮੋਟਰ ਉੱਤੇ ਅਖਾੜਾ ਲਾਈਦਾ
oe roja਼ rAta nUM moTara utte akhA.DA lAIdA
Oye, every night we host a [Akhada: a traditional folk performance circle] at the tube-well
ਜਾਣ ਵਾਲੀਏ ਤੇਰੇ ਨਾਂ ਤੇ ਹਾੜਾ ਲਾਈਦਾ
jANa vAlIe tere nAM te hA.DA lAIdA
In your name, O departed one, I cry out a soulful plea

ਪੱਕਾ ਕਰਾਏ ਇਲਾਜ ਮੇਲਣੇ ਪਲ ਵਿਚ ਫ਼ੀਲਿੰਗ ਦਾ
pakkA karAe ilAja melaNe pala vicha pha਼IliMga dA
I provide a permanent cure, [Melne: a celebratory woman at a wedding], for fleeting feelings in a moment
ਖ਼ੰਟ ਮਾਨਪੁਰ ਦੇਖ ਕਲੀਨਿਕ ਖੋਲ੍ਹਿਆ ਹੀਲਿੰਗ ਦਾ
kha਼MTa mAnapura dekha kalInika kholhiA hIliMga dA
Khant Maanpur has opened a clinic for emotional healing

ਅੱਖ 'ਚ ਪਾ ਕੇ ਅੱਖ ਮੈਂ ਦੱਸ ਦਾਂ ਕਿਆ ਪ੍ਰੇਸ਼ਾਨੀ ਨੀ
akkha 'cha pA ke akkha maiM dassa dAM kiA presa਼AnI nI
By looking deep into your eyes, I can tell what troubles you
ਤੇਰਾ ਬੇਈਮਾਨ ਬੇਲਣੇ ਵੈਦ ਯੂਨਾਨੀ ਨੀ
terA beImAna belaNe vaida yUnAnI nI
[Ni: a gender-specific vocative used to address a woman directly], your [Beiman: Dishonest/Naughty one, often used for Maan himself] is a Greek physician of hearts
ਹਾਂ ਤੇਰਾ ਬੇਈਮਾਨ ਵੈਦ ਯੂਨਾਨੀ ਨੀ
hAM terA beImAna vaida yUnAnI nI
Yes, your naughty physician is a Greek master of healing
ਇੱਥੇ ਲੱਭਦਾ ਤੋੜ ਆਰਤੀਆਂ ਲਾਈਆਂ ਫ਼ਾਲਾਂ ਦਾ
itthe labbhadA to.Da AratIAM lAIAM pha਼AlAM dA
Here people seek remedies from priests and astrological charts
ਕਿੱਥੇ ਲੱਭਿਆ ਕਰਦਾ ਯਾਰੋ ਤੋੜ ਭੁਚਾਲਾਂ ਦਾ
kitthe labbhiA karadA yAro to.Da bhuchAlAM dA
But where can one find a remedy for the tremors of an earthquake?

ਓਏ ਗੁਰਬਤ ਦੇ ਵਿਚ ਹੁੰਦਾ ਏ ਅਹਿਸਾਸ ਗ਼ੁਲਾਮੀ ਦਾ
oe gurabata de vicha huMdA e ahisAsa ga਼ulAmI dA
Oye, it is in poverty that one truly feels the sense of slavery
ਧਰਤੀ ਨੂੰ ਖਿਸਕਾ ਜਾਂਦਾ ਕਹਿਰ ਸੁਨਾਮੀ ਦਾ
dharatI nUM khisakA jAMdA kahira sunAmI dA
The wrath of a tsunami can shift the very earth beneath you

ਛੱਲਾਂ ਟੋਭੇ ਦੀਆਂ ਕਦੇ ਨੀ ਕੰਢੇ ਭੋਰਦੀਆਂ
ChallAM Tobhe dIAM kade nI kaMDhe bhoradIAM
The ripples of a small pond can never erode the banks
ਕਾਲੇ ਦੌਰ 'ਚ ਹੁੰਦੀਆਂ ਸੀ ਗੰਨਾਂ ਪੀ-ਬੋਰ ਦੀਆਂ
kAle daura 'cha huMdIAM sI gaMnAM pI-bora dIAM
In the "Dark Era," people used to carry [P-Bore: Prohibited bore, referring to illegal high-caliber firearms]

ਕੀ ਅਨਪੜ੍ਹ ਕੀ ਪੜ੍ਹੇ ਲਿਖੇ ਸਭ ਫਿਰਦੇ ਹਿੱਲੇ ਬਈ
kI anapa.Dha kI pa.Dhe likhe sabha phirade hille baI
From the uneducated to the scholars, everyone seems shaken up
ਬਿਨਾਂ ਗੱਲ ਤੋਂ ਬਹੁਤੇ ਆਲੂ ਜਾਂਦੇ ਛਿੱਲੇ ਬਈ
binAM galla toM bahute AlU jAMde Chille baI
Without any reason, many people are getting peeled like potatoes

ਸਦੀਆਂ ਬੀਤ ਗਈਆਂ ਬਈ ਮੁੱਲ ਨੀ ਪੈਂਦਾ ਫ਼ਸਲਾਂ ਦਾ
sadIAM bIta gaIAM baI mulla nI paiMdA pha਼salAM dA
Centuries have passed, yet the crops never get their true value
ਫ਼ਰਕ ਪਤਾ ਲੱਗ ਜਾਂਦਾ ਇੱਕੋ ਝਟਕੇ ਨਸਲਾਂ ਦਾ
pha਼raka patA lagga jAMdA ikko jhaTake nasalAM dA
The difference between lineages is revealed in a single instant

ਚਾਅ ਅਧੂਰੇ ਰਹਿ ਜਾਂਦੇ ਨੇ ਮਿੱਤਰੋ ਰੀਝਾਂ ਦੇ
chAa adhUre rahi jAMde ne mittaro rIjhAM de
Unfulfilled desires remain just that—unfinished dreams, my friends
ਲੁਕ-ਲੁਕ ਰੋਂਦੇ ਵੇਖੇ ਮਾਪੇ ਪੁੱਤ ਰੀਝਾਂ ਦੇ
luka-luka roMde vekhe mApe putta rIjhAM de
I have seen parents weeping in secret for the sons they raised with such hopes

ਨਾ ਮੁੱਕਣੀਆਂ ਜਾਤਾਂ ਤੇ ਨਾ ਤਲਵਾਰ ਮੁੱਕਣੀ ਏ
nA mukkaNIAM jAtAM te nA talavAra mukkaNI e
Caste divisions will never end, nor will the reign of the sword
ਰੱਖੀਂ ਨਾ ਭੁਲੇਖਾ ਮਿੱਤਰਾ ਸਭ ਨੂੰ ਠੁੱਕਣੀ ਏ
rakkhIM nA bhulekhA mittarA sabha nUM ThukkaNI e
Don't be under any illusion, friend, everyone will eventually be humbled

ਪਿਆਰ ਮੁਹੱਬਤ ਤੋਂ ਵੱਡਾ ਕੋਈ ਨੀ ਸਰਮਾਇਆ
piAra muhabbata toM vaDDA koI nI saramAiA
There is no wealth greater than love and affection
ਇਹੀ ਬੁੱਲ੍ਹੇ ਸ਼ਾਹ ਨੇ ਮਿੱਤਰੋ ਨੱਚ-ਨੱਚ ਕੇ ਗਾਇਆ
ihI bullhe sa਼Aha ne mittaro nachcha-nachcha ke gAiA
This is what Bulleh Shah sang while dancing in ecstasy

ਦਾਮਨ ਰੱਖੀਂ ਪਾਕ ਨਾ ਛਿੱਟੇ ਪੈਣ ਵਿਵਾਦਾਂ ਦੇ
dAmana rakkhIM pAka nA ChiTTe paiNa vivAdAM de
Keep your character pure so the stains of controversy don't touch you
ਇੱਜ਼ਤ ਲੁੱਟੋ ਨਾ ਜਾਈਂ ਤੂੰ ਡੇਰੇ ਸਾਧਾਂ ਦੇ
ijja਼ta luTTo nA jAIM tUM Dere sAdhAM de
Don't let your dignity be looted at the camps of fake saints

ਮਾਲਕ ਬਹੁਤਾ ਦਿੰਦਾ ਯਾਰੋ ਹੱਸ ਕੇ ਨਿਵਿਆਂ ਤੇ
mAlaka bahutA diMdA yAro hassa ke niviAM te
The Almighty bestows much upon those who remain humble
ਓਛੀ ਭੂਤਨੀ ਦਾਅਵਾ ਕਰਿਆ ਕਰਦੀ ਸਿਵਿਆਂ ਤੇ
oChI bhUtanI dAavA kariA karadI siviAM te
Only a petty ghost claims authority over the cremation grounds

ਦੱਸ ਜੁਆਕਾਂ ਨੂੰ ਸੂਤ ਬਣਦਾ ਏ ਲੋਗੜ ਦਾ
dassa juAkAM nUM sUta baNadA e loga.Da dA
Tell the children that thread is made from [Logarh: raw unrefined cotton]
ਜਿਉਣੇ ਦੀ ਮਜਲਿਸ ਵਿਚ ਮਿੱਤਰੋ ਕੰਮ ਕੀ ਡੋਗਰ ਦਾ
jiuNe dI majalisa vicha mittaro kaMma kI Dogara dA
In the gathering of [Jeona Maurh: legendary Punjabi outlaw], what business does a [Dogar: the traitor who betrayed him] have?

ਕਿਆ ਉਡਾਰੀ ਭਰਨੀ ਆ ਬਈ ਬਗੈਰ ਪਰਾਂ ਦੇ
kiA uDArI bharanI A baI bagaira parAM de
How can one take flight without any wings?
ਮੱਥੇ ਦੇ ਵਿਚ ਜੜੀ ਨਾਗਣੀ ਸਿੰਘ ਬਚਿੱਤਰ ਨੇ
matthe de vicha ja.DI nAgaNI siMgha bachittara ne
[Bhai Bachittar Singh: legendary Sikh warrior] drove the [Nagni: a specialized spear] into the elephant’s forehead
ਮੱਥੇ ਦੇ ਵਿਚ ਜੜੀ ਨਾਗਣੀ ਸਿੰਘ ਬਚਿੱਤਰ ਨੇ
matthe de vicha ja.DI nAgaNI siMgha bachittara ne
Bhai Bachittar Singh drove the spear into the elephant’s forehead
ਅਨਪੜ੍ਹ ਬਹਿ ਕੇ ਇਸ ਮੁਲਕ ਦੀ ਨੀਤੀ ਘੜਦੇ ਨੇ
anapa.Dha bahi ke isa mulaka dI nItI gha.Dade ne
The illiterate sit and forge the policies of this nation
ਧਰਮ ਦਾ ਲਾ ਕੇ ਟੀਕਾ ਇਹ ਕਮਜ਼ੋਰੀ ਫੜਦੇ ਨੇ
dharama dA lA ke TIkA iha kamaja਼orI pha.Dade ne
By injecting the vaccine of religion, they exploit people's weaknesses

ਬਾਰਡਰ ਉੱਤੇ ਡੁੱਲ੍ਹਦਾ ਯਾਰੋ ਖ਼ੂਨ ਜਵਾਨਾਂ ਦਾ
bAraDara utte DullhadA yAro kha਼Una javAnAM dA
On the borders, the blood of our young soldiers is spilled
ਸਿੰਘੂ-ਟਿਕਰੀ ਖ਼ੂਨ ਬੇਲੀਓ ਗਿਰੇ ਕਿਸਾਨਾਂ ਦਾ
siMghU-TikarI kha਼Una belIo gire kisAnAM dA
At [Singhu and Tikri: main protest sites of the 2020-21 Farmers' Protest], the blood of farmers was shed
ਸਿੰਘੂ-ਟਿਕਰੀ ਖ਼ੂਨ ਬੇਲੀਓ ਗਿਰੇ ਕਿਸਾਨਾਂ ਦਾ
siMghU-TikarI kha਼Una belIo gire kisAnAM dA
At Singhu and Tikri, the blood of our brothers, the farmers, was shed
ਕਿੱਕਰ ਉੱਤੇ ਬਹਿ ਕੇ ਕਾਟੋ ਕੜ-ਕੜ ਕਰਦੀ ਏ
kikkara utte bahi ke kATo ka.Da-ka.Da karadI e
Sitting on the [Kikar: Acacia tree], the squirrel chatters away
ਜਿੰਨੀ ਨਫ਼ਰਤ ਕਰਦੀ ਯਾਰੋ ਯੋਂ ਨਾ ਮਰਦੀ ਏ
jiMnI napha਼rata karadI yAro yoM nA maradI e
The amount of hatred they spread, why doesn't it just die out?
ਕਿੱਕਰ ਉੱਤੇ ਬਹਿ ਕੇ ਕਾਟੋ ਕੜ-ਕੜ ਕਰਦੀ ਏ
kikkara utte bahi ke kATo ka.Da-ka.Da karadI e
Sitting on the Kikar tree, the squirrel chatters away
ਜਿੰਨੀ ਨਫ਼ਰਤ ਕਰਦੀ ਯਾਰੋ ਯੋਂ ਨਾ ਮਰਦੀ ਏ
jiMnI napha਼rata karadI yAro yoM nA maradI e
The amount of hatred they spread, why doesn't it just die out?
ਜਦੋਂ ਗੰਡਾਸਾ ਆ ਕੇ ਗਰਦਨ ਉੱਤੇ ਟੁੱਕ ਜਾਂਦਾ
jadoM gaMDAsA A ke garadana utte Tukka jAMdA
When the [Gandasa: long-handled poleaxe] comes down and strikes the neck
ਬੱਕਰੀ ਦੀ ਝਟਕੇ ਵਿਚ ਸਾਰੀ ਮੈਂ-ਮੈਂ ਮੁੱਕ ਜਾਂਦੀ
bakkarI dI jhaTake vicha sArI maiM-maiM mukka jAMdI
The goat's arrogant bleating ends in a single stroke

ਹੋਰ ਕਿੰਨਾ ਚਿਰ ਡਾਂਗਾਂ ਖਾਵਾਂਗੇ ਲੁਟੇਰਿਆਂ ਤੋਂ
hora kiMnA chira DAMgAM khAvAMge luTeriAM toM
How much longer will we take beatings from these looters?
ਲਾਹੁਣੇ ਪੈਣੇ ਆ ਨਕਾਬ ਇਹਨਾਂ ਦੇ ਚਿਹਰਿਆਂ ਤੋਂ
lAhuNe paiNe A nakAba ihanAM de chihariAM toM
We must strip the masks off their faces

ਜੇ ਹਰ ਬੰਦੇ ਨੇ ਯਾਰੋ ਸਾਹ ਸੁੱਖ ਦਾ ਲੈਣਾ ਏ
je hara baMde ne yAro sAha sukkha dA laiNA e
If every person wishes to breathe the air of peace
ਸੱਤਾ ਅਤੇ ਸਿਆਸਤ ਨੂੰ ਹੱਥ ਪਾਉਣਾ ਪੈਣਾ ਏ
sattA ate siAsata nUM hattha pAuNA paiNA e
Then we must grab power and politics by the throat

ਸ਼ਾਂਤਮਈ ਬੈਠੇ ਆ ਬਈ ਬੈਠੇ ਰਹਿਣ ਦਿਓ
sa਼AMtamaI baiThe A baI baiThe rahiNa dio
We are sitting peacefully, let us remain so
ਹੱਕ ਕਿਸਾਨਾਂ-ਮਜ਼ਦੂਰਾਂ ਦੇ ਹੱਸ ਕੇ ਲੈਣ ਦਿਓ
hakka kisAnAM-maja਼dUrAM de hassa ke laiNa dio
Let the farmers and laborers have their rights with a smile

ਬਾਹਰ ਨਾ ਨਿਕਲੇ ਥੈਲੇ ਦੇ ਵਿਚ ਰਹਿਣ ਦਿਓ ਬਿੱਲੀ
bAhara nA nikale thaile de vicha rahiNa dio billI
Don't let the cat out of the bag; keep it tucked away
ਜੇ ਜੱਟ ਵਿਗੜ ਗਏ ਪੁਰਜ਼ਾ-ਪੁਰਜ਼ਾ ਹੋਜੂ ਦਿੱਲੀ
je jaTTa viga.Da gae puraja਼A-puraja਼A hojU dillI
If the [Jatt: a member of the land-owning agricultural community known for pride] loses his temper, Delhi will be torn apart piece by piece
ਜੇ ਜੱਟ ਵਿਗੜ ਗਏ ਪੁਰਜ਼ਾ-ਪੁਰਜ਼ਾ ਹੋਜੂ ਦਿੱਲੀ
je jaTTa viga.Da gae puraja਼A-puraja਼A hojU dillI
If the Jatt loses his temper, Delhi will be torn apart piece by piece
ਤਨ ਮਨ ਧਨ ਸਾਡਾ ਸਭ ਕੁਝ ਵਾਰੀਏ ਕਿਸਾਨ ਲਈ
tana mana dhana sADA sabha kujha vArIe kisAna laI
Let us sacrifice our body, soul, and wealth for the farmer
ਨਵੀਂ ਪ੍ਰੀਤ ਪਾ ਦਿੱਤੀ ਮਿੱਤਰੋ ਕੁੱਲ ਜਹਾਨ ਲਈ
navIM prIta pA dittI mittaro kulla jahAna laI
A new kind of love has been established for the entire world to see

ਸਾਰੀ ਦੁਨੀਆ ਪੂੰਜੀਪਤੀਆਂ ਮੂਹਰੇ ਲਾ ਲਈ ਏ
sArI dunIA pUMjIpatIAM mUhare lA laI e
The whole world has been brought to its knees by the capitalists
ਦੇਖ ਜੱਟਾਂ ਨੇ ਲੋਟੂ ਲਾਬੀ ਮੂਧੀ ਪਾ ਲਈ ਏ
dekha jaTTAM ne loTU lAbI mUdhI pA laI e
But look, the Jatts have turned the lobby of exploiters upside down

ਸਿਆਸਤਦਾਨ ਕਿਸੇ ਦੇ ਮਿੱਤਰੋ ਯਾਰ ਨਹੀਂ ਹੁੰਦੇ
siAsatadAna kise de mittaro yAra nahIM huMde
Politicians are never anyone's true friends
ਗੂੰਗੇ ਵੋਕਲ-ਕੋਡ ਕਦੇ ਫ਼ਨਕਾਰ ਨਹੀਂ ਹੁੰਦੇ
gUMge vokala-koDa kade pha਼nakAra nahIM huMde
Mute vocal cords can never become great performers

ਵੋਟਾਂ ਤੋਂ ਪਹਿਲਾਂ ਇਹ ਹੱਥ-ਪੈਰਾਂ ਨੂੰ ਲਾਉਂਦੇ ਨੇ
voTAM toM pahilAM iha hattha-pairAM nUM lAuMde ne
Before the elections, they touch your hands and feet in greeting
ਲਾਲ ਬੱਤੀ ਵਿਚ ਬਹਿ ਕੇ ਮਿੱਤਰੋ ਡਾਂਗ ਵਰਾਉਂਦੇ ਨੇ
lAla battI vicha bahi ke mittaro DAMga varAuMde ne
Once in the car with the red beacon, they rain down batons on you

ਚੰਗਾ ਹੁੰਦਾ ਸੀ ਸੱਜਣ ਜਦ ਚਾਹ ਬਣਾਉਂਦਾ ਸੀ
chaMgA huMdA sI sajjaNa jada chAha baNAuMdA sI
It was better when our "friend" used to just make tea
ਐਮਰਜੈਂਸੀ ਵਿਚ ਪੱਗ ਬੰਨ੍ਹ ਕੇ ਸਰਦਾਰ ਕਹਾਉਂਦਾ ਸੀ
aimarajaiMsI vicha pagga baMnha ke saradAra kahAuMdA sI
During the emergency, he called himself a [Sardar: an honorary title for a Sikh man] by tying a turban
ਚੰਗਾ ਹੁੰਦਾ ਸੀ ਸੱਜਣ ਜਦ ਚਾਹ ਬਣਾਉਂਦਾ ਸੀ
chaMgA huMdA sI sajjaNa jada chAha baNAuMdA sI
It was better when our "friend" used to just make tea
ਐਮਰਜੈਂਸੀ ਵਿਚ ਪੱਗ ਬੰਨ੍ਹ ਕੇ ਸਰਦਾਰ ਕਹਾਉਂਦਾ ਸੀ
aimarajaiMsI vicha pagga baMnha ke saradAra kahAuMdA sI
During the emergency, he called himself a Sardar by tying a turban
ਜੇ ਨਾ ਮਿਲਦੀ ਪਾਵਰ ਤੂੰ ਪਾਪੜ ਬਣਾਉਣੇ ਸੀ
je nA miladI pAvara tUM pApa.Da baNAuNe sI
If you hadn't gained power, you'd be selling snacks
ਸਿੰਘੂ-ਟਿਕਰੀ ਬਹਿ ਕੇ ਤੂੰ ਵੀ ਨਾਅਰੇ ਲਾਉਣੇ ਸੀ
siMghU-TikarI bahi ke tUM vI nAare lAuNe sI
You too would be sitting at Singhu-Tikri shouting slogans

ਗੀਤ ਕੈਰੀਅਰ ਸਭ ਕੁਝ ਵਾਰ ਦਈਏ ਕਿਸਾਨੀ ਤੋਂ
gIta kairIara sabha kujha vAra daIe kisAnI toM
I'd sacrifice my songs and my career for the sake of farming
ਹੱਕਾਂ ਦੇ ਲਈ ਲੜਨਾ ਸਿੱਖਿਆ ਨਾਨਾ-ਨਾਨੀ ਤੋਂ
hakkAM de laI la.DanA sikkhiA nAnA-nAnI toM
We learned to fight for our rights from our ancestors

ਗੱਲ ਨਾ ਕਰ ਤੂੰ ਦੋਗਲਿਆ ਸਰਕਾਰੀ ਟੋਟਿਆਂ ਦੀ
galla nA kara tUM dogaliA sarakArI ToTiAM dI
Don't talk to me, you hypocrite, about the crumbs offered by the government
ਉਮਰ ਗਾਲ ਕੇ ਸਮਝ ਪਊ ਯਾਰਾਂ ਦੀਆਂ ਰੋਟੀਆਂ ਦੀ
umara gAla ke samajha paU yArAM dIAM roTIAM dI
It takes a lifetime of struggle to understand the value of a brother's bread

ਗਲੀ-ਗਲੀ ਵਿਚ ਘੁੰਮ ਕੇ ਪਾਵਾਂ ਪੱਟ ਕਤੀੜਾਂ ਦੇ
galI-galI vicha ghuMma ke pAvAM paTTa katI.DAM de
I roam every street and tear the pride of the street-dogs to shreds
ਐਵਰੈਸਟ ਤੇ ਝੰਡਾ ਲਾ ਕੇ ਘੂਰੀ ਗਧੀੜਾਂ ਦੇ
aivaraisaTa te jhaMDA lA ke ghUrI gadhI.DAM de
After planting my flag on Everest, I glare back at the cowards

ਮਿੱਤਰਾਂ ਦਾ ਨਾਂ ਜਪ ਕੇ ਯਾਰੋ ਰੋਟੀ ਪੈ ਗਏ ਨੇ
mittarAM dA nAM japa ke yAro roTI pai gae ne
They've earned their living just by chanting [yours truly's] name
ਮੈਂ ਸੁਣਿਆ ਹੁਣ ਰਾਤ 'ਚ ਛੁਣਛੁਣਾ ਲੈ ਕੇ ਬਹਿ ਗਏ ਨੇ
maiM suNiA huNa rAta 'cha ChuNaChuNA lai ke bahi gae ne
I heard they now sit in the dark holding onto toys

ਮਿੱਤਰਾਂ ਨੇ ਕਈ ਸਾਲ ਮਲੰਗੀ ਦੇ ਵਿਚ ਗਾਲੇ ਨੇ
mittarAM ne kaI sAla malaMgI de vicha gAle ne
[Yours truly] has spent many years in the state of a wandering mystic
ਠੋਕਰ ਮਾਰ ਕੇ ਸਾਗਰ ਵਿਚੋਂ ਬੱਦਲ ਠਾਲੇ ਨੇ
Thokara mAra ke sAgara vichoM baddala ThAle ne
With a single kick, I have sent the clouds rising from the ocean

ਓਏ ਆਈ ਤੇ ਜਦ ਮਾਨ ਆ ਜਾਏ ਚੰਨ ਹੀ ਚਾੜ੍ਹ ਦਿੰਦਾ
oe AI te jada mAna A jAe chaMna hI chA.Dha diMdA
Oye, when Maan is pushed to his limit, he performs a miracle
ਜੱਟ-ਜਾਟ ਜੇ ਅੜ ਜਾਏ ਮਿੱਤਰੋ ਗੱਬਿਓਂ ਪਾੜ ਦਿੰਦਾ
jaTTa-jATa je a.Da jAe mittaro gabbioM pA.Da diMdA
When a [Jatt: land-owning farmer] or a [Jaat: the community name used in Haryana/UP] stands firm, he can split the opposition in half
ਜੱਟ-ਜਾਟ ਜੇ ਅੜ ਜਾਏ ਮਿੱਤਰੋ ਗੱਬਿਓਂ ਪਾੜ ਦਿੰਦਾ
jaTTa-jATa je a.Da jAe mittaro gabbioM pA.Da diMdA
When a Jatt or a Jaat stands firm, he can split the opposition in half
ਆਂਢ-ਗੁਆਂਢ 'ਚ ਸਭ ਨਾਲ ਵਾਲ-ਪਟਾਈ ਹੋ ਗਏ ਨੇ
AMDha-guAMDha 'cha sabha nAla vAla-paTAI ho gae ne
Everyone in the neighborhood has ended up in a scuffle
ਮੀਡੀਆ ਕਰ ਲਿਆ ਹੈਕ ਬੇਲੀਓ ਗੱਪਾਂ ਜੋਗੇ ਨੇ
mIDIA kara liA haika belIo gappAM joge ne
The media has been hacked, brothers; it's only good for lies now

ਪੰਜਸ਼ੀਰ ਦੇ ਸ਼ੇਰ ਜਾਇਆ ਤੇ ਪਵੇ ਪਟਾਕਾ ਨੀ
paMjasa਼Ira de sa਼era jAiA te pave paTAkA nI
The descendant of the lions of Panjshir will cause a blast
ਕੰਮ ਨਾਲ ਤੇਰਾ ਮਾਨ ਸੋਹਣੀਏ ਜੜੇ ਚਟਾਕਾ ਨੀ
kaMma nAla terA mAna sohaNIe ja.De chaTAkA nI
With his work alone, your Maan strikes a thunderous blow