Algorithm

by Babbu Maanft Elly Mangat

ਖ਼ਰੇ ਆਂ ਤਾਂ ਖ਼ਰਾ ਮਾਲ ਬਿੱਲੋ ਅਸੀਂ ਖਾਈਦਾ
kha਼re AM tAM kha਼rA mAla billo asIM khAIdA
Since we are pure, we only consume the purest of goods, [Billo: a term of endearment for a beautiful girl, often implying light/hazel eyes]
ਮਿਲਦਾ ਨੀ ਇੱਥੇ ਕੋਲੰਬੋ ਤੋਂ ਮੰਗਾਈਦਾ
miladA nI itthe kolaMbo toM maMgAIdA
You won't find it here; we have it specially ordered from Colombo
ਸਮਝਾਂ ‘ਚ ਆਈਦਾ ਨੀ ਕਾਫ਼ਲੇ ‘ਚ ਆਈਦਾ
samajhAM ‘cha AIdA nI kApha਼le ‘cha AIdA
I’m not easily understood, I arrive only with my massive convoy
ਪੈਸਾ ਠੋਕ ਠੋਕ ਕੇ ਸ਼ੌਕੀਨੀ ਉੱਤੇ ਲਾਈਦਾ
paisA Thoka Thoka ke sa਼aukInI utte lAIdA
I spend my hard-earned money lavishly on my elite style
ਕੁਰਤਾ ਪਜਾਮਾ ਐਲੀ ਪਿੰਡ ਤੋਂ ਸਵਾਈਦਾ
kuratA pajAmA ailI piMDa toM savAIdA
I get my [Kurta Pajama: traditional Punjabi tunic and trouser set] tailored from Elly’s village
ਰੌਲਾ ਸਾਰਾ ਮਿੱਤਰਾਂ ਦੀ ਮੁੱਛ ਦੀ ਗੁਲਾਈ ਦਾ
raulA sArA mittarAM dI muchCha dI gulAI dA
The whole commotion is about the perfect curl of [yours truly: referring to the singer's pride]’s mustache
ਜ਼ਿੰਦਗੀ ਨੂੰ ਬਾਬਾ ਜੀ ਦੇ ਪੈਰਾਂ ‘ਚ ਵਿਛਾਈ ਦਾ
ja਼iMdagI nUM bAbA jI de pairAM ‘cha viChAI dA
I have laid my life at the feet of the Almighty [Baba Ji]
ਪੂਰਾ ਪੂਰਾ ਕਰਾਤਾ ਧੰਨਵਾਦ ਮੇਰੀ ਮਾਈ ਦਾ
pUrA pUrA karAtA dhaMnavAda merI mAI dA
It is all because of the complete blessings of my mother
ਕਦੇ ਕਦੇ ਵੈਰੀਆਂ ਦਾ ਸਿਰ ਖੜਕਾਈ ਦਾ
kade kade vairIAM dA sira kha.DakAI dA
Sometimes I make the heads of my enemies rattle
ਮੂਡ ਹੋਵੇ ਐਨਿਮੀ ਵੀ ਗਲ ਨਾਲ ਲਾਈ ਦਾ
mUDa hove ainimI vI gala nAla lAI dA
If the mood strikes, I’ll even embrace an enemy to my chest
ਬਿੱਲੋ ਸਾਡੀ ਬੈਕ ਤੇ ਸਹਾਰਾ ਵੱਡੇ ਭਾਈ ਦਾ
billo sADI baika te sahArA vaDDe bhAI dA
[Billo: term for a beautiful girl], I have the backing of my elder brother
ਇੰਨੀ ਜਲਦੀ ਐ ਰੋਲ ਦੂੰਗਾ ਅਲਕਾਇਦਾ
iMnI jaladI ai rola dUMgA alakAidA
Do you think [Al-Qaeda: used here metaphorically for a formidable force] could roll me over so easily?
ਸਾਡੇ ਜਿੰਨਾ ਆਉਣਾ ਨੀ ਦੱਸ ਕਰੂ ਕਿਹੜਾ
sADe jiMnA AuNA nI dassa karU kiha.DA
Tell me, who could ever reach the level we have attained?
ਮਹਿਫ਼ਲ ਵੀ ਸੁੰਨੀ ਜਿੱਥੇ ਜ਼ਿਕਰ ਨੀ ਮੇਰਾ
mahipha਼la vI suMnI jitthe ja਼ikara nI merA
Even a gathering feels desolate where there is no mention of me
ਉਨ੍ਹਾਂ ਨੂੰ ਤਾਂ ਠੱਗੀਆਂ ਤੋਂ ਵਿਹਲ ਨੀ ਮਿਲੀ
unhAM nUM tAM ThaggIAM toM vihala nI milI
They never found time away from their petty deceptions
ਬਾਬਾ ਜੀ ਨੇ ਪਾਰ ਲਾਤਾ ਮਿੱਤਰਾਂ ਦਾ ਬੇੜਾ
bAbA jI ne pAra lAtA mittarAM dA be.DA
But [Baba Ji: the Almighty] has steered [yours truly: this friend]’s boat across the shores
ਨਾਮ ਲੈ ਕੇ ਯਾਰ ਦਾ ਨੀ ਚੜ੍ਹਦਾ ਸਵੇਰਾ
nAma lai ke yAra dA nI cha.DhadA saverA
The morning sun rises only after chanting the name of [Yaar: close friend/beloved]
ਖਿੜਿਆ ਏ ਮਾਲ ਨਾਲ ਖਿੜਿਆ ਏ ਚਿਹਰਾ
khi.DiA e mAla nAla khi.DiA e chiharA
My face glows just as the high-quality [Maal: refers to high-grade hashish/produce] blooms
ਪੁੱਛਦੇ ਆ ਮੈਥੋਂ ਨੀ ਟਿਕਾਣਾ ਕਿੱਥੇ ਤੇਰਾ
puchChade A maithoM nI TikANA kitthe terA
People keep asking me, "Where is your true abode?"
ਸਾਡਾ ਪੱਕਾ ਇਸ਼ਕਪੁਰੇ ਵਿੱਚ ਡੇਰਾ
sADA pakkA isa਼kapure vichcha DerA
My permanent camp is set in the land of Ishqpur [City of Love]
ਤਾਂਹੀਂ ਪਿੰਡ ਰਹਿੰਦੇ ਐ ਨੀ ਬਰਕਤ ਰਹਿੰਦੀ ਐ
tAMhIM piMDa rahiMde ai nI barakata rahiMdI ai
That’s why I stay in the village; that’s where the [Barkat: divine abundance/prosperity] resides
ਉੱਚੀ ਇਮਾਰਤ ਤਾਂ ਇੱਕ ਦਿਨ ਢਹਿੰਦੀ ਐ
uchchI imArata tAM ikka dina DhahiMdI ai
For even the tallest skyscrapers are destined to crumble one day
ਬੜੇ ਹੁੰਦੇ ਮਸਲੇ ਤੇ ਮੁੱਛ ਖੜ੍ਹੀ ਰਹਿੰਦੀ ਐ
ba.De huMde masale te muchCha kha.DhI rahiMdI ai
Problems are many, yet my mustache remains stood high in pride
ਨੌਂ-ਕੁ ਸਵਾਰੀਆਂ ਕੇ ਧਰਤੀ ਨਾ ਖਹਿੰਦੀ ਐ
nauM-ku savArIAM ke dharatI nA khahiMdI ai
With nine passengers loaded, my ride barely touches the ground
ਅੱਜ ਵੀ ਕਬੂਤਰੀ ਆ ਛੱਤਰੀ ਤੇ ਬਹਿੰਦੀ ਐ
ajja vI kabUtarI A ChattarI te bahiMdI ai
Even today, the female pigeon lands right on my perch
ਮੋਢੇ ਉੱਤੇ ਰਫ਼ਲ ਨਜ਼ਾਰੇ ਜਿਹੇ ਲੈਂਦੀ ਐ
moDhe utte rapha਼la naja਼Are jihe laiMdI ai
The rifle resting on my shoulder seems to be enjoying the view
ਆਈ ਹੋਈ ਜੱਟ ਦੀ ਨੀ ਲੇਟ ਪੱਲੇ ਪੈਂਦੀ ਐ
AI hoI jaTTa dI nI leTa palle paiMdI ai
The [Jatt: a member of the land-owning agricultural community known for pride and lifestyle]’s arrival is understood by people quite late
ਨਿੰਮ ਥੱਲੇ ਮੰਜਾ ਗਾਣਾ ਚੱਲਦਾ ਸਦੀਕ ਦਾ
niMma thalle maMjA gANA challadA sadIka dA
On a cot under the Neem tree, the songs of [Sadiq: Muhammad Sadiq, a legendary Punjabi folk singer] play
ਅੱਜ ਵੀ ਵਲੈਤਣ ਨੀ ਮਾਨ ਹੈ ਉਡੀਕਦਾ
ajja vI valaitaNa nI mAna hai uDIkadA
Even today, a lady from abroad waits for [Maan: self-reference to Babbu Maan]
ਹੁਣ ਤੱਕ ਇੱਕੋ ਕਿਰਦਾਰ ਤੇਰੇ ਯਾਰ ਦਾ
huNa takka ikko kiradAra tere yAra dA
Until now, the character of [yours truly: your friend] has remained unwavering
ਅਸੀਂ ਸ਼ਾਂਤ ਬੈਠੇ ਆਂ ਜ਼ਮਾਨਾ ਪਿਆ ਚੀਕਦਾ
asIM sa਼AMta baiThe AM ja਼mAnA piA chIkadA
We are sitting in silence while the world continues to scream in envy
ਸਰਦੇ ਆਂ ਵਰਦੇ ਆਂ ਅੜਦੇ ਆਂ ਲੜਦੇ ਆਂ ਖੜਦੇ ਆਂ
sarade AM varade AM a.Dade AM la.Dade AM kha.Dade AM
We survive, we thrive, we stay stubborn, we fight, and we stand firm
ਧੌਣਾਂ ਵਿਚੋਂ ਕਿੱਲੇ ਅਸੀਂ ਕੱਢਦੇ
dhauNAM vichoM kille asIM kaDDhade
We extract the pegs of arrogance from the necks of the proud
ਚੜ੍ਹਦੇ ਤੋਂ ਆਏ ਆਂ ਤੇ ਚੜ੍ਹਦੇ ਤੋਂ ਚੜ੍ਹਦੇ ਆਂ
cha.Dhade toM Ae AM te cha.Dhade toM cha.Dhade AM
We come from the rising sun, and we keep rising higher
ਸਾਰਿਆਂ ਨੂੰ ਸੁਣੀਦਾ ਏ
sAriAM nUM suNIdA e
We listen to everyone's counsel
ਬੇਈਮਾਨ ਉੱਤੇ ਮਾਰਦੇ ਆਂ
beImAna utte mArade AM
But we strike down hard upon the dishonest
ਬੇਈਮਾਨ ਉੱਤੇ ਮਾਰਦੇ ਆਂ
beImAna utte mArade AM
We strike down hard upon the dishonest
ਬੇਈਮਾਨ ਉੱਤੇ ਮਾਰਦੇ ਆਂ
beImAna utte mArade AM
We strike down hard upon the dishonest
ਕਿੱਥੋਂ ਸੱਪਾਂ ਨਾਲ ਰਲਦੇ ਆਂ ਬਾਜ਼ ਜੱਟੀਏ
kitthoM sappAM nAla ralade AM bAja਼ jaTTIe
How can hawks ever mingle with snakes, [Jattiye: Female of the Jatt community]?
ਪਾਖੰਡੀਆਂ ਦਾ ਸਾਡੇ ਕੋਲ ਇਲਾਜ ਜੱਟੀਏ
pAkhaMDIAM dA sADe kola ilAja jaTTIe
I have the perfect cure for the hypocrites, [Jattiye: Female of the Jatt community]
ਕਦੇ ਪਿੰਡ ਵਿਹਲੀ ਹੋ ਕੇ ਆਜੀਂ ਖੰਤ ਨੂੰ
kade piMDa vihalI ho ke AjIM khaMta nUM
Whenever you are free, come visit my village, [Khant: Babbu Maan’s ancestral village]
ਸਾਡੀ ਚੁੱਪ ਨੇ ਛੁਪਾਏ ਰਾਜ਼ ਜੱਟੀਏ
sADI chuppa ne ChupAe rAja਼ jaTTIe
My silence has many secrets hidden within it, [Jattiye: Female of the Jatt community]

Share

More by Babbu Maan

View all songs →