America America
by Babbu Maan
ਨਾ ਡਰਦਾ ਏ ਨਾ ਝੁਕਦਾ ਏ
nA DaradA e nA jhukadA e
He neither fears anyone nor does he ever bow
ਮੂੰਹ ਤਾਂਹ ਨੂੰ ਕਰਕੇ ਥੁੱਕਦਾ ਏ
mUMha tAMha nUM karake thukkadA e
He spits at the sky with his face held high
ਨਾ ਡਰਦਾ ਏ ਨਾ ਝੁਕਦਾ ਏ
nA DaradA e nA jhukadA e
He neither fears anyone nor does he ever bow
ਮੂੰਹ ਤਾਂਹ ਨੂੰ ਕਰਕੇ ਥੁੱਕਦਾ ਏ
mUMha tAMha nUM karake thukkadA e
He spits at the sky with his face held high
ਦੁਨੀਆ ਤੋਂ ਅੱਡ ਹੈ ਇਹਦਾ ਤਰੀਕਾ
dunIA toM aDDa hai ihadA tarIkA
His ways are entirely different from the rest of the world
ਅਮਰੀਕਾ ਅਮਰੀਕਾ ਅਮਰੀਕਾ ਅਮਰੀਕਾ
amarIkA amarIkA amarIkA amarIkA
America, America, America, America
ਅਮਰੀਕਾ ਅਮਰੀਕਾ ਅਮਰੀਕਾ ਅਮਰੀਕਾ
amarIkA amarIkA amarIkA amarIkA
America, America, America, America
ਅਮਰੀਕਾ ਅਮਰੀਕਾ ਅਮਰੀਕਾ ਅਮਰੀਕਾ
amarIkA amarIkA amarIkA amarIkA
America, America, America, America
ਅਮਰੀਕਾ ਅਮਰੀਕਾ ਅਮਰੀਕਾ ਅਮਰੀਕਾ
amarIkA amarIkA amarIkA amarIkA
America, America, America, America
ਸਾਰੀ ਦੁਨੀਆ ਡਰਦੀ ਹੈ
sArI dunIA DaradI hai
The whole world lives in fear of him
ਡਰਦੀ ਹਰ-ਹਰ ਕਰਦੀ ਹੈ
DaradI hara-hara karadI hai
Trembling, they utter prayers in terror
ਕੋਈ ਮੰਨੇ ਜਾਂ ਨਾ ਮੰਨੇ
koI maMne jAM nA maMne
Whether one admits it or not
ਦੁਨੀਆ ਚੌਂਕੀ ਭਰਦੀ ਹੈ
dunIA chauMkI bharadI hai
The world pays its subservient dues to him
ਮਿੰਟੋ ਮਿੰਟੀ ਯਾਰੋ ਕਢਾਉਂਦਾ ਏ ਚੀਕਾਂ
miMTo miMTI yAro kaDhAuMdA e chIkAM
In a mere heartbeat, [Yaar: close friends/brothers; used here to address the audience] he makes them scream in pain
ਅਮਰੀਕਾ ਅਮਰੀਕਾ ਅਮਰੀਕਾ ਅਮਰੀਕਾ
amarIkA amarIkA amarIkA amarIkA
America, America, America, America
ਅਮਰੀਕਾ ਅਮਰੀਕਾ ਅਮਰੀਕਾ ਅਮਰੀਕਾ
amarIkA amarIkA amarIkA amarIkA
America, America, America, America
ਕਦੇ ਢਾ ਦਿੰਦਾ ਈਰਾਨ
kade DhA diMdA IrAna
Sometimes he tears down Iran
ਕਦੇ ਦੱਬੇ ਅਫ਼ਗਾਨਿਸਤਾਨ
kade dabbe apha਼gAnisatAna
Sometimes he suppresses Afghanistan
ਇਲਾਕਾ ਕਾਬੂ ਰੱਖਿਆ ਪੂਰਾ ਪਾਕਿਸਤਾਨ
ilAkA kAbU rakkhiA pUrA pAkisatAna
He keeps the entire region of Pakistan under his thumb
ਅੰਦਰੋਂ ਮਲਵਈ ਉੱਤੋਂ ਪੂਰਾ ਸਲੀਕਾ
aMdaroM malavaI uttoM pUrA salIkA
At heart he is [Malwai: an inhabitant of the Malwa region of Punjab, known for being blunt and stubborn], though outwardly he is pure sophistication
ਅਮਰੀਕਾ ਅਮਰੀਕਾ ਅਮਰੀਕਾ ਅਮਰੀਕਾ
amarIkA amarIkA amarIkA amarIkA
America, America, America, America
ਅਮਰੀਕਾ ਅਮਰੀਕਾ ਅਮਰੀਕਾ ਅਮਰੀਕਾ
amarIkA amarIkA amarIkA amarIkA
America, America, America, America
ਨਹੀਂ ਚੱਲਦੀ ਸਰਕਾਰਾਂ ਦੀ
nahIM challadI sarakArAM dI
The local governments have no real power there
ਖੁੱਲ੍ਹ ਪੂਰੀ ਹਥਿਆਰਾਂ ਦੀ
khullha pUrI hathiArAM dI
There is complete freedom to carry weapons
ਕਦੇ-ਕਦੇ ਜਾਗੇ ਮਨਸ਼ਾ
kade-kade jAge manasa਼A
And sometimes, [Mansha: a self-reference to the lyricist/poet’s intent or desire]
ਇੱਥੇ ਵਸਣ ਦੀ ਯਾਰਾਂ ਦੀ
itthe vasaNa dI yArAM dI
This friend truly desires to settle there
ਦੁਨੀਆ ਤੋਂ ਅੱਡ ਹੈ ਇਹਦਾ ਤਰੀਕਾ
dunIA toM aDDa hai ihadA tarIkA
His ways are entirely different from the rest of the world
ਅਮਰੀਕਾ ਅਮਰੀਕਾ ਅਮਰੀਕਾ ਅਮਰੀਕਾ
amarIkA amarIkA amarIkA amarIkA
America, America, America, America
ਅਮਰੀਕਾ ਅਮਰੀਕਾ ਅਮਰੀਕਾ ਅਮਰੀਕਾ
amarIkA amarIkA amarIkA amarIkA
America, America, America, America