Babe da Khooh

by Babbu Maan

ਮੇਰੀ ਸਾਰੀ ਮੈਂ-ਮੈਂ ਮੁੱਕ ਗਈ ਯਾਰੋ ਬਾਬੇ ਨਾਨਕ ਦੇ ਖੂਹ ਤੇ ਪਾਣੀ ਪੀ ਆਇਆ ਮੇਰੀ ਸਾਰੀ ਮੈਂ-ਮੈਂ ਮੁੱਕ ਗਈ ਯਾਰੋ ਬਾਬੇ ਨਾਨਕ ਦੇ ਖੂਹ ਤੇ ਪਾਣੀ ਪੀ ਆਇਆ ਮੇਰਾ ਕੁਝ ਨਹੀਂ ਸਭ ਕੁਝ ਬਾਬਾ ਤੇਰਾ ਏ ਇੱਕੋ ਘੁੱਟ ਵਿਚ ਸੱਤ ਜਨਮ ਮੈਂ ਜੀ ਆਇਆ ਮੇਰੀ ਸਾਰੀ ਮੈਂ-ਮੈਂ ਮੁੱਕ ਗਈ ਯਾਰੋ ਬਾਬੇ ਨਾਨਕ ਦੇ ਖੂਹ ਤੇ ਪਾਣੀ ਪੀ ਆਇਆ ਬਾਬਾ ਕਹਿੰਦਾ ਮੰਗੋ ਬਈ ਸਰਬੱਤ ਦਾ ਭਲਾ ਮਾਲਕ ਰੱਖੇ ਲੋਕੋ ਸਭ ਨੂੰ ਚੜ੍ਹਦੀ ਕਲਾ ਬਾਬਾ ਕਹਿੰਦਾ ਮੰਗੋ ਬਈ ਸਰਬੱਤ ਦਾ ਭਲਾ ਮਾਲਕ ਰੱਖੇ ਲੋਕੋ ਸਭ ਨੂੰ ਚੜ੍ਹਦੀ ਕਲਾ ਮੈਂ ਕੀ ਦੱਸਾਂ ਕੀ ਹਾਸਲ ਹੋਇਆ ਮੈਨੂੰ ਅਗਲੇ ਲੋਕੀ ਪੁੱਛਦੇ ਨੇ ਮੈਂ ਕੀ ਪਾਇਆ ਮੇਰਾ ਕੁਝ ਨਹੀਂ ਸਭ ਕੁਝ ਬਾਬਾ ਤੇਰਾ ਏ ਇੱਕੋ ਘੁੱਟ ਵਿਚ ਸੱਤ ਜਨਮ ਮੈਂ ਜੀ ਆਇਆ ਮੇਰੀ ਸਾਰੀ ਮੈਂ-ਮੈਂ ਮੁੱਕ ਗਈ ਯਾਰੋ ਬਾਬੇ ਨਾਨਕ ਦੇ ਖੂਹ ਤੇ ਪਾਣੀ ਪੀ ਆਇਆ ਰੋਮ ਰੋਮ ਵਿਚ ਵੱਸ ਗਿਆ ਅੰਮ੍ਰਿਤ ਬਾਣੀ ਦਾ ਪਹਿਲੇ ਮਿੱਤਰੋ ਭੇਦ ਮੈਂ ਕੁੱਲ ਕਹਾਣੀ ਦਾ ਰੋਮ ਰੋਮ ਵਿਚ ਵੱਸ ਗਿਆ ਅੰਮ੍ਰਿਤ ਬਾਣੀ ਦਾ ਪਹਿਲੇ ਮਿੱਤਰੋ ਭੇਦ ਮੈਂ ਕੁੱਲ ਕਹਾਣੀ ਦਾ ਜ਼ਿੰਦਗੀ ਮੇਰੀ ਸਾਰੀ ਲੇਖੇ ਲੱਗ ਗਈ ਏ ਮੇਰੇ ਖ਼ਾਬਾਂ ਦੇ ਵਿਚ ਅਜਨਬੀ ਆਇਆ ਮੇਰਾ ਕੁਝ ਨਹੀਂ ਸਭ ਕੁਝ ਬਾਬਾ ਤੇਰਾ ਏ ਇੱਕੋ ਘੁੱਟ ਵਿਚ ਸੱਤ ਜਨਮ ਮੈਂ ਜੀ ਆਇਆ ਮੇਰੀ ਸਾਰੀ ਮੈਂ-ਮੈਂ ਮੁੱਕ ਗਈ ਯਾਰੋ ਬਾਬੇ ਨਾਨਕ ਦੇ ਖੂਹ ਤੇ ਪਾਣੀ ਪੀ ਆਇਆ ਵੰਡਤਾ ਪੰਜਾਬ ਮਾਨਾ ਸਿਆਸਤਦਾਨਾਂ ਨੇ ਧਰਮਾਂ ਜ਼ਾਤਾਂ ਪਾਤਾਂ ਵਿਚ ਸ਼ੈਤਾਨਾਂ ਨੇ ਵੰਡਤਾ ਪੰਜਾਬ ਮੇਰਾ ਸਿਆਸਤਦਾਨਾਂ ਨੇ ਧਰਮਾਂ ਜ਼ਾਤਾਂ ਪਾਤਾਂ ਵਿਚ ਸ਼ੈਤਾਨਾਂ ਨੇ ਦੋਨ੍ਹੇ ਤਾਂ ਵਲੈਤ 'ਚ ਪੜ੍ਹ ਕੇ ਆਏ ਸੀ ਆਉਂਦੇ ਸਾਰ ਹੀ ਬਟਵਾਰਾ ਬਈ ਕਰਵਾਇਆ ਮੇਰਾ ਕੁਝ ਨਹੀਂ ਸਭ ਕੁਝ ਬਾਬਾ ਤੇਰਾ ਏ ਇੱਕੋ ਘੁੱਟ ਵਿਚ ਸੱਤ ਜਨਮ ਮੈਂ ਜੀ ਆਇਆ ਮੇਰੀ ਸਾਰੀ ਮੈਂ-ਮੈਂ ਮੁੱਕ ਗਈ ਯਾਰੋ ਬਾਬੇ ਨਾਨਕ ਦੇ ਖੂਹ ਤੇ ਪਾਣੀ ਪੀ ਆਇਆ
merI sArI maiM-maiM mukka gaI yAro bAbe nAnaka de khUha te pANI pI AiA merI sArI maiM-maiM mukka gaI yAro bAbe nAnaka de khUha te pANI pI AiA merA kujha nahIM sabha kujha bAbA terA e ikko ghuTTa vicha satta janama maiM jI AiA merI sArI maiM-maiM mukka gaI yAro bAbe nAnaka de khUha te pANI pI AiA bAbA kahiMdA maMgo baI sarabatta dA bhalA mAlaka rakkhe loko sabha nUM cha.DhadI kalA bAbA kahiMdA maMgo baI sarabatta dA bhalA mAlaka rakkhe loko sabha nUM cha.DhadI kalA maiM kI dassAM kI hAsala hoiA mainUM agale lokI puchChade ne maiM kI pAiA merA kujha nahIM sabha kujha bAbA terA e ikko ghuTTa vicha satta janama maiM jI AiA merI sArI maiM-maiM mukka gaI yAro bAbe nAnaka de khUha te pANI pI AiA roma roma vicha vassa giA aMmrita bANI dA pahile mittaro bheda maiM kulla kahANI dA roma roma vicha vassa giA aMmrita bANI dA pahile mittaro bheda maiM kulla kahANI dA ja਼iMdagI merI sArI lekhe lagga gaI e mere kha਼AbAM de vicha ajanabI AiA merA kujha nahIM sabha kujha bAbA terA e ikko ghuTTa vicha satta janama maiM jI AiA merI sArI maiM-maiM mukka gaI yAro bAbe nAnaka de khUha te pANI pI AiA vaMDatA paMjAba mAnA siAsatadAnAM ne dharamAM ja਼AtAM pAtAM vicha sa਼aitAnAM ne vaMDatA paMjAba merA siAsatadAnAM ne dharamAM ja਼AtAM pAtAM vicha sa਼aitAnAM ne donhe tAM valaita 'cha pa.Dha ke Ae sI AuMde sAra hI baTavArA baI karavAiA merA kujha nahIM sabha kujha bAbA terA e ikko ghuTTa vicha satta janama maiM jI AiA merI sArI maiM-maiM mukka gaI yAro bAbe nAnaka de khUha te pANI pI AiA
All my ego and self-obsession has vanished, [Yaar: close friends/brothers; carries significant cultural weight regarding loyalty], since I drank from Baba Nanak's well
All my ego and self-obsession has vanished, [Yaar: close friends/brothers], since I drank from Baba Nanak's well
Nothing belongs to me, everything is yours, O Baba
In just one single sip, I have lived through seven lifetimes
All my ego and self-obsession has vanished, [Yaar: close friends/brothers], since I drank from Baba Nanak's well
The Baba says, pray for the [Sarbat da Bhala: blessings and prosperity for the entire humanity/universe]
May the Almighty keep everyone in [Charhdi Kala: a state of eternal optimism and high spirits]
The Baba says, pray for the [Sarbat da Bhala: blessings and prosperity for the entire humanity/universe]
May the Almighty keep everyone in [Charhdi Kala: a state of eternal optimism and high spirits]
How can I describe what I have achieved? People keep asking me what I have gained
How can I describe what I have achieved? People keep asking me what I have gained
Nothing belongs to me, everything is yours, O Baba
In just one single sip, I have lived through seven lifetimes
All my ego and self-obsession has vanished, [Yaar: close friends/brothers], since I drank from Baba Nanak's well
Every fiber of my being is now filled with the [Amrit Bani: the nectar-like holy scriptures/hymns]
Finally, [Mitran: yours truly/this friend] has understood the secret of the entire life story
Every fiber of my being is now filled with the [Amrit Bani: the nectar-like holy scriptures/hymns]
Finally, [Mitran: yours truly/this friend] has understood the secret of the entire life story
My entire life has now found its true purpose and worth
A divine stranger has walked into my dreams
Nothing belongs to me, everything is yours, O Baba
In just one single sip, I have lived through seven lifetimes
All my ego and self-obsession has vanished, [Yaar: close friends/brothers], since I drank from Baba Nanak's well
The politicians have divided Punjab, [Maana: Self-reference to the artist, Babbu Maan]
Those devils split us up through religions, castes, and creeds
The politicians have divided my Punjab
Those devils split us up through religions, castes, and creeds
Both of them (leaders) came back after studying in England
And as soon as they arrived, they orchestrated the Partition
Nothing belongs to me, everything is yours, O Baba
In just one single sip, I have lived through seven lifetimes
All my ego and self-obsession has vanished, [Yaar: close friends/brothers], since I drank from Baba Nanak's well

Share

More by Babbu Maan

View all songs →