Bella Ciao

by Babbu Maan

ਹਰ ਗੱਲ ਉੱਤੇ ਪਾੜੀਏ ਨੀ ਬੰਦਿਆਂ ਦਾ ਕੰਮ
hara galla utte pA.DIe nI baMdiAM dA kaMma
Splitting heads over every little thing is the work of real men [Ni: a gender-specific vocative used to address a woman directly]
ਖੱਚ ਬੰਦਿਆਂ 'ਚ ਹੁੰਦਾ ਨਹੀਂ ਉਹ ਖੜਨੇ ਦਾ ਦਮ
khachcha baMdiAM 'cha huMdA nahIM uha kha.Dane dA dama
Worthless men don't have the soul or the guts to stand their ground
ਆਉਂਦੇ ਮੰਜੇ ਵਾਂਗੂੰ ਸੂਤ ਜਦੋਂ ਲੱਗਦੀਆਂ ਫਾਲਾਂ
AuMde maMje vAMgUM sUta jadoM laggadIAM phAlAM
They are straightened out like a woven cot when the tightening-planks hit them
ਜਾਲੀ ਆਈਡੀਆ ਬਣਾ ਕੇ ਜਿਹੜੇ ਕੱਢਦੇ ਨੇ ਗਾਲਾਂ
jAlI AIDIA baNA ke jiha.De kaDDhade ne gAlAM
Those who create fake profiles just to hurl insults
ਜਾਲੀ ਆਈਡੀਆ ਬਣਾ ਕੇ ਜਿਹੜੇ ਕੱਢਦੇ ਨੇ ਗਾਲਾਂ
jAlI AIDIA baNA ke jiha.De kaDDhade ne gAlAM
Those who create fake profiles just to hurl insults
ਜਿੱਥੇ ਫਿਰਦੀ ਫਰੌਕੀ ਫਿਰ ਮਾਰਦੇ ਨੇ ਛਾਲਾਂ
jitthe phiradI pharaukI phira mArade ne ChAlAM
Where empty arrogance wanders, they jump around in vanity
ਜਾਲੀ ਆਈਡੀਆ ਬਣਾ ਕੇ ਜਿਹੜੇ ਕੱਢਦੇ ਨੇ ਗਾਲਾਂ
jAlI AIDIA baNA ke jiha.De kaDDhade ne gAlAM
Those who create fake profiles just to hurl insults
ਜਿੱਥੇ ਫਿਰਦੀ ਐ ਡੰਬੈਸ ਮਾਰਦੇ ਨੇ ਛਾਲਾਂ
jitthe phiradI ai DaMbaisa mArade ne ChAlAM
Where [Dumbass: referring to the artist's specific creative label/vibe] wanders, they jump in excitement
ਬਹਿ ਕੇ ਸ਼ੀਸ਼ੇ ਮੂਹਰੇ ਫੀਲਿੰਗ ਲੈ ਜਾਂਦੇ ਬੌਂਗੇ ਬੇਰ
bahi ke sa਼Isa਼e mUhare phIliMga lai jAMde bauMge bera
Sitting before the mirror, these useless fools start feeling themselves
ਵਿਚੋਂ ਟੁੱਟਦੀ ਐ ਜੇਰ ਜਦੋਂ ਮਿਲੇ ਸਵਾ ਸ਼ੇਰ
vichoM TuTTadI ai jera jadoM mile savA sa਼era
But their courage snaps from within when they meet a [Sawa Sher: a person 1.25 times stronger than a lion; a legendary superior]

ਜਿੱਥੇ ਜੱਟ ਫਿਰ ਅੱਕ ਕੇ ਖੁਰਚਦਾ ਐ ਖਾਲਾਂ
jitthe jaTTa phira akka ke khurachadA ai khAlAM
Where the [Jatt: a member of the land-owning agricultural community known for pride and lifestyle] gets fed up and clears the irrigation channels
ਜਿੱਥੇ ਜੱਟ ਫਿਰ ਅੱਕ ਕੇ ਖੁਰਚਦਾ ਐ ਖਾਲਾਂ
jitthe jaTTa phira akka ke khurachadA ai khAlAM
Where the [Jatt: a member of the land-owning agricultural community known for pride and lifestyle] gets fed up and clears the irrigation channels
ਜਾਲੀ ਆਈਡੀਆ ਬਣਾ ਕੇ ਜਿਹੜੇ ਕੱਢਦੇ ਨੇ ਗਾਲਾਂ
jAlI AIDIA baNA ke jiha.De kaDDhade ne gAlAM
Those who create fake profiles just to hurl insults
ਜਿੱਥੇ ਫਿਰਦੀ ਫਰੌਕੀ ਫਿਰ ਮਾਰਦੇ ਨੇ ਛਾਲਾਂ
jitthe phiradI pharaukI phira mArade ne ChAlAM
Where empty arrogance wanders, they jump around in vanity
ਕੋਈ ਨਿਵ ਜੇ ਸ਼ਰੀਫ਼ ਤਾਂ ਦਿਖਾਉਂਦੇ ਆ ਜੈਕੂ
koI niva je sa਼rIpha਼ tAM dikhAuMde A jaikU
If a decent person bows in humility, they try to exert their [Jacku: power/influence]
ਕੋਈ ਮਾਰਦਾ ਐ ਠੁੱਡ ਫਿਰ ਆਖਦੇ ਨੇ ਬਾਪੂ
koI mAradA ai ThuDDa phira Akhade ne bApU
But when someone kicks them, they start calling him "Father" out of fear

ਫਿਰ ਭੱਜਦੇ ਨੇ ਸੂਰਾਂ ਵਾਂਗੂੰ ਬੰਨ੍ਹ-ਬੰਨ੍ਹ ਪਾਲਾਂ
phira bhajjade ne sUrAM vAMgUM baMnha-baMnha pAlAM
Then they run away like pigs, scurrying in long rows
ਜਾਲੀ ਆਈਡੀਆ ਬਣਾ ਕੇ ਜਿਹੜੇ ਕੱਢਦੇ ਨੇ ਗਾਲਾਂ
jAlI AIDIA baNA ke jiha.De kaDDhade ne gAlAM
Those who create fake profiles just to hurl insults
ਜਿੱਥੇ ਫਿਰਦੀ ਫਰੌਕੀ ਫਿਰ ਮਾਰਦੇ ਨੇ ਛਾਲਾਂ
jitthe phiradI pharaukI phira mArade ne ChAlAM
Where empty arrogance wanders, they jump around in vanity
ਇਹ ਇੰਪੋਰਟੈਂਟ ਸੀਡ ਜੱਗੋ 13ਵੀਂ ਬਰੀਡ
iha iMporaTaiMTa sIDa jaggo 13vIM barIDa
They are an "important seed," the world's most peculiar thirteenth breed
ਭੁੱਖ ਨੰਗ ਮਾਰੇ ਗੱਪਾਂ ਐ ਕਲਿੱਕਾਂ ਦੀ ਗਰੀਡ
bhukkha naMga mAre gappAM ai kalikkAM dI garIDa
Plagued by poverty of character, they lie out of greed for clicks
ਚਿੱਟੇ ਹਾਥੀਆਂ ਨੇ ਦੱਸ ਯਾਰਾਂ ਕਦੋਂ ਲਈ ਲੀਡ
chiTTe hAthIAM ne dassa yArAM kadoM laI lIDa
Tell me, when did "white elephants" [useless burdens] ever take the lead?
ਇੱਥੇ ਮੂੰਹ ਤੇ ਮਖੌਟੇ ਮੈਂ ਗਾ ਕਰ ਪਿੱਛਾ ਰੀਡ
itthe mUMha te makhauTe maiM gA kara pichChA rIDa
Masks on their faces here, but I’ve read their history from the back
ਇਹ ਚੰਗੇਜ਼ ਖ਼ਾਨ ਦੀਆਂ ਕਿਤੇ ਡਿੱਗੀਆਂ ਨੇ ਲਾਲਾਂ
iha chaMgeja਼ kha਼Ana dIAM kite DiggIAM ne lAlAM
These are the fallen off-shoots of the lineage of Genghis Khan
ਜਾਲੀ ਆਈਡੀਆ ਬਣਾ ਕੇ ਜਿਹੜੇ ਕੱਢਦੇ ਨੇ ਗਾਲਾਂ
jAlI AIDIA baNA ke jiha.De kaDDhade ne gAlAM
Those who create fake profiles just to hurl insults
ਜਿੱਥੇ ਫਿਰਦੀ ਫਰੌਕੀ ਫਿਰ ਮਾਰਦੇ ਨੇ ਛਾਲਾਂ
jitthe phiradI pharaukI phira mArade ne ChAlAM
Where empty arrogance wanders, they jump around in vanity
ਪੂਰੇ ਝੂਠ ਦੀ ਪੈਦਾਇਸ਼ ਰਾਤੀਂ ਕਰਦੇ ਨੇ ਕਾਰੇ
pUre jhUTha dI paidAisa਼ rAtIM karade ne kAre
Born out of complete lies, they commit dirty deeds by night
ਦਿਨ ਨੈੱਟ ਉੱਤੇ ਬਹਿ ਕੇ ਸਾਲੇ ਬਣਦੇ ਵਿਚਾਰੇ
dina naiTTa utte bahi ke sAle baNade vichAre
By day, they sit on the net and [Saale: Playful taunt/insult] play the victim
ਉਤੋਂ ਦੇਖਣ ਨੂੰ ਭਰਮੇ ਤੇ ਵਿਚੋਂ ਸਾਰੇ ਖਾਰੇ
utoM dekhaNa nUM bharame te vichoM sAre khAre
On the surface they look impressive, but they are bitter within
ਇਹ ਸ਼ੂਗਰ ਦੇ ਪੈਕਟ ਵਿਚ ਪੈਕ ਹੋਏ ਪਾਰੇ
iha sa਼Ugara de paikaTa vicha paika hoe pAre
They are like toxic mercury packed inside a sugar packet
ਪੂੜੇ ਸੇਕਦਾ ਟਿਕਾ ਕੇ ਮਨਾਂ ਥੱਲੇ ਅੱਗ ਬਾਲਾਂ
pU.De sekadA TikA ke manAM thalle agga bAlAM
I’m roasting them like sweet pancakes, lighting a fire beneath their minds
ਜਾਲੀ ਆਈਡੀਆ ਬਣਾ ਕੇ ਜਿਹੜੇ ਕੱਢਦੇ ਨੇ ਗਾਲਾਂ
jAlI AIDIA baNA ke jiha.De kaDDhade ne gAlAM
Those who create fake profiles just to hurl insults
ਜਿੱਥੇ ਫਿਰਦੀ ਫਰੌਕੀ ਫਿਰ ਮਾਰਦੇ ਨੇ ਛਾਲਾਂ
jitthe phiradI pharaukI phira mArade ne ChAlAM
Where empty arrogance wanders, they jump around in vanity
ਡਾਂਗ ਪਾਲਦੇ ਨੇ ਹਰ ਵੇਲੇ ਏ ਕਾਸੋ ਹੈਡ
DAMga pAlade ne hara vele e kAso haiDa
Their behavior is always asking for a beating from a [Dang: a traditional heavy wooden staff]
ਬੈਕਾਂ ਬੀਟਾਂ ਬਲੌਕਰ ਲਿਆ ਕੇ ਦਓ ਮੈਡ
baikAM bITAM balaukara liA ke dao maiDa
Bring some meds for these "backers," "beaters," and "blockers"
ਪੁਟ ਇਨ ਮਾਈਡ ਐਸ ਓ ਵਟ ਆਈ ਸੈਡ
puTa ina mAIDa aisa o vaTa AI saiDa
Keep in mind exactly what I’ve said
ਅੱਖ ਵਿਚ ਅੱਖ ਪਲ ਹੋ ਜਾਂਦੇ ਡੈੱਡ
akkha vicha akkha pala ho jAMde DaiDDa
The moment I lock eyes with them, they drop dead
ਇਹ ਗਲੀਆਂ ਹੋਈਆਂ ਨੇ ਬਰਸਾਤੀ ਤਰਪਾਲਾਂ
iha galIAM hoIAM ne barasAtI tarapAlAM
These narrow streets have become covered like monsoon tarps
ਜਾਲੀ ਆਈਡੀਆ ਬਣਾ ਕੇ ਜਿਹੜੇ ਕੱਢਦੇ ਨੇ ਗਾਲਾਂ
jAlI AIDIA baNA ke jiha.De kaDDhade ne gAlAM
Those who create fake profiles just to hurl insults
ਜਾਲੀ ਆਈਡੀਆ ਬਣਾ ਕੇ ਜਿਹੜੇ ਕੱਢਦੇ ਨੇ ਗਾਲਾਂ
jAlI AIDIA baNA ke jiha.De kaDDhade ne gAlAM
Those who create fake profiles just to hurl insults
ਜਿੱਥੇ ਫਿਰਦੀ ਐ ਡੰਬੈਸ ਮਾਰਦੇ ਨੇ ਛਾਲਾਂ
jitthe phiradI ai DaMbaisa mArade ne ChAlAM
Where [Dumbass: referring to the artist's specific creative label/vibe] wanders, they jump in excitement

Share

More by Babbu Maan

View all songs →