Black Diwali

by Babbu Maan

ਐਤਕੀਂ ਦੀਵਾਲੀ ਓਏ ਤੂੰ ਮਹਿਲਾਂ 'ਚ ਮਨਾ ਲਈ
aitakIM dIvAlI oe tUM mahilAM 'cha manA laI
This time, you've celebrated [Diwali: the festival of lights, marking the victory of light over darkness] in the palaces

ਸਾਰੀ ਰਾਤ ਹਾਂ ਸਾਰੀ ਰਾਤ
sArI rAta hAM sArI rAta
All night long, yes, all night long
ਸਾਰੀ ਰਾਤ ਹਾਂ ਸਾਰੀ ਰਾਤ
sArI rAta hAM sArI rAta
All night long, yes, all night long
ਸਾਰੀ ਰਾਤ ਦੀਵੇ ਵੇ ਮੈਂ ਬਾਲਦਾ ਰਿਹਾ
sArI rAta dIve ve maiM bAladA rihA
All night long, I kept lighting the oil lamps
ਰੁੱਸੇ ਚੰਨ ਨੂੰ ਮੈਂ ਸਾਰੀ ਰਾਤ ਭਾਲਦਾ ਰਿਹਾ
russe chaMna nUM maiM sArI rAta bhAladA rihA
I spent the whole night searching for my [Roosne: sulking/pouting] moon
ਰੁੱਸੇ ਚੰਨ ਨੂੰ ਮੈਂ ਸਾਰੀ ਰਾਤ ਭਾਲਦਾ ਰਿਹਾ
russe chaMna nUM maiM sArI rAta bhAladA rihA
I spent the whole night searching for my [Roosne: sulking/pouting] moon
ਐਤਕੀਂ ਦੀਵਾਲੀ ਓਏ ਤੂੰ ਮਹਿਲਾਂ 'ਚ ਮਨਾ ਲਈ
aitakIM dIvAlI oe tUM mahilAM 'cha manA laI
This time, you've celebrated [Diwali: the festival of lights] in the palaces

ਇੱਕ ਕਾਲੀ ਬੋਲੀ ਮੱਸਿਆ ਦੀ ਰਾਤ ਵੇ
ikka kAlI bolI massiA dI rAta ve
On this pitch-black, silent night of [Massya: the new moon/darkest night of the lunar cycle]

ਜਾਂਦੇ ਜਾਂਦੇ ਕਰੀਂ ਨਾ ਅਖ਼ੀਰਲੀ ਕੋਈ ਬਾਤ ਵੇ
jAMde jAMde karIM nA akha਼IralI koI bAta ve
As you leave, don't say one final, crushing word
ਬਾਰ ਬਾਰ ਪੁੱਛੇ ਦਿਲ ਛੇਤੀ ਛੇਤੀ ਉਹਨੂੰ ਮਿਲ
bAra bAra puchChe dila ChetI ChetI uhanUM mila
Time and again my heart asks, "Go and meet her quickly"

ਲਾ ਕੇ ਬਹਾਨੇ ਮੈਂ ਵੀ ਟਾਲਦਾ ਰਿਹਾ
lA ke bahAne maiM vI TAladA rihA
Making up various excuses, I kept brushing it aside
ਰੁੱਸੇ ਚੰਨ ਨੂੰ ਮੈਂ ਸਾਰੀ ਰਾਤ ਭਾਲਦਾ ਰਿਹਾ
russe chaMna nUM maiM sArI rAta bhAladA rihA
I spent the whole night searching for my [Roosne: sulking/pouting] moon
ਰੁੱਸੇ ਚੰਨ ਨੂੰ ਮੈਂ ਸਾਰੀ ਰਾਤ ਭਾਲਦਾ ਰਿਹਾ
russe chaMna nUM maiM sArI rAta bhAladA rihA
I spent the whole night searching for my [Roosne: sulking/pouting] moon
ਰੁੱਸੇ ਚੰਨ ਨੂੰ ਮੈਂ ਸਾਰੀ ਰਾਤ ਭਾਲਦਾ ਰਿਹਾ
russe chaMna nUM maiM sArI rAta bhAladA rihA
I spent the whole night searching for my [Roosne: sulking/pouting] moon
ਤੇਜ਼ ਹਵਾ ਦਾ ਬੁੱਲ੍ਹਾ ਦੀਵੇ ਬੁਝਾਉਂਦਾ ਸੀ
teja਼ havA dA bullhA dIve bujhAuMdA sI
A fierce gust of wind kept extinguishing the lamps

ਮੈਂ ਵੀ ਸੀ ਜ਼ਿੱਦੀ ਬਾਰ ਬਾਰ ਜਗਾਉਂਦਾ ਸੀ
maiM vI sI ja਼iddI bAra bAra jagAuMdA sI
I too was stubborn, lighting them over and over again
ਦੇ ਕੇ ਆਸਾਂ ਦੇ ਸਹਾਰੇ ਲੱਭੇ ਹਨੇਰਿਆਂ 'ਚੋਂ ਤਾਰੇ
de ke AsAM de sahAre labbhe haneriAM 'choM tAre
Clinging to the crutch of hope, I searched for stars in the darkness

ਮਨਾਂ ਨਾਲੇ ਖ਼ੁਦ ਨੂੰ ਸੰਭਾਲਦਾ ਰਿਹਾ
manAM nAle kha਼uda nUM saMbhAladA rihA
I kept comforting my mind while trying to compose myself
ਰੁੱਸੇ ਚੰਨ ਨੂੰ ਮੈਂ ਸਾਰੀ ਰਾਤ ਭਾਲਦਾ ਰਿਹਾ
russe chaMna nUM maiM sArI rAta bhAladA rihA
I spent the whole night searching for my [Roosne: sulking/pouting] moon
ਰੁੱਸੇ ਚੰਨ ਨੂੰ ਮੈਂ ਸਾਰੀ ਰਾਤ ਭਾਲਦਾ ਰਿਹਾ
russe chaMna nUM maiM sArI rAta bhAladA rihA
I spent the whole night searching for my [Roosne: sulking/pouting] moon
ਐਤਕੀਂ ਦੀਵਾਲੀ ਓਏ ਤੂੰ ਮਹਿਲਾਂ 'ਚ ਮਨਾ ਲਈ
aitakIM dIvAlI oe tUM mahilAM 'cha manA laI
This time, you've celebrated [Diwali: the festival of lights] in the palaces
ਐਤਕੀਂ ਦੀਵਾਲੀ ਓਏ ਤੂੰ ਮਹਿਲਾਂ 'ਚ ਮਨਾ ਲਈ
aitakIM dIvAlI oe tUM mahilAM 'cha manA laI
This time, you've celebrated [Diwali: the festival of lights] in the palaces

Share

More by Babbu Maan

View all songs →