Boli Utte Boli

by Babbu Maan

ਬੋਲੀ ਉੱਤੇ ਬੋਲੀ ਮੁੰਡਾ ਪਾਊ ਕੁੜੀਏ ਨੀ ਘੇਰਾ ਗਿੱਧੇ ਵਿਚ ਨੱਚ ਕੇ ਦਿਖਾ ਦੇ
bolI utte bolI muMDA pAU ku.DIe nI gherA giddhe vicha nachcha ke dikhA de
Verse after [Boli: a short rhythmic couplet sung during Punjabi folk dances], this boy will match you, [Kudiye: maiden] [Ni: a gender-specific vocative used to address a woman directly], show me your moves within the [Giddha: a traditional energetic folk dance performed by women] circle.
ਬੋਲੀ ਉੱਤੇ ਬੋਲੀ ਮੁੰਡਾ ਪਾਊ ਕੁੜੀਏ ਨੀ ਘੇਰਾ ਗਿੱਧੇ ਵਿਚ ਨੱਚ ਕੇ ਦਿਖਾ ਦੇ
bolI utte bolI muMDA pAU ku.DIe nI gherA giddhe vicha nachcha ke dikhA de
Verse after [Boli], this boy will match you, [Kudiye: maiden] [Ni], show me your moves within the [Giddha] circle.
ਘੁੰਮ ਘੁੰਮ ਲੱਕ ਨੂੰ ਲਪੇਟੇ ਮਾਰੇ ਗੁੱਤ ਤੇਰਾ ਨਖ਼ਰਾ ਮੇਚ ਨਾ ਆਵੇ
ghuMma ghuMma lakka nUM lapeTe mAre gutta terA nakha਼rA mecha nA Ave
As you twirl, your braid wraps around your waist like a vine; your [Nakhra: coquettish pride/teasing attitude] is beyond measure.
ਬੋਲੀ ਉੱਤੇ ਬੋਲੀ ਮੁੰਡਾ ਪਾਊ ਕੁੜੀਏ ਨੀ ਘੇਰਾ ਗਿੱਧੇ ਵਿਚ ਨੱਚ ਕੇ ਦਿਖਾ ਦੇ
bolI utte bolI muMDA pAU ku.DIe nI gherA giddhe vicha nachcha ke dikhA de
Verse after [Boli], this boy will match you, [Kudiye: maiden] [Ni], show me your moves within the [Giddha] circle.
ਬੋਲੀ ਉੱਤੇ ਬੋਲੀ ਮੁੰਡਾ ਪਾਊ ਕੁੜੀਏ ਨੀ ਘੇਰਾ ਗਿੱਧੇ ਵਿਚ ਨੱਚ ਕੇ ਦਿਖਾ ਦੇ
bolI utte bolI muMDA pAU ku.DIe nI gherA giddhe vicha nachcha ke dikhA de
Verse after [Boli], this boy will match you, [Kudiye: maiden] [Ni], show me your moves within the [Giddha] circle.
ਨੀ ਤੂੰ ਸੱਪਾਂ ਦੀਆਂ ਸਿਰੀਆਂ ਚੋਂ ਕੱਢੀ ਹੋਈ ਜ਼ਹਿਰ
nI tUM sappAM dIAM sirIAM choM kaDDhI hoI ja਼hira
Girl, you are like the potent venom extracted from the heads of cobras.
ਨੀ ਤੂੰ ਜੇਠ ਦੇ ਮਹੀਨੇ ਦੀ ਕੋਈ ਤਪਦੀ ਦੁਪਹਿਰ
nI tUM jeTha de mahIne dI koI tapadI dupahira
Girl, you are like the scorching sun in the blistering month of [Jeth: the second month of the Punjabi calendar, occurring during the peak of summer heat].
ਨੀ ਤੂੰ ਸੱਪਾਂ ਦੀਆਂ ਸਿਰੀਆਂ ਚੋਂ ਕੱਢੀ ਹੋਈ ਜ਼ਹਿਰ ਨੀ ਤੂੰ ਜੇਠ ਦੇ ਮਹੀਨੇ ਦੀ ਕੋਈ ਤਪਦੀ ਦੁਪਹਿਰ
nI tUM sappAM dIAM sirIAM choM kaDDhI hoI ja਼hira nI tUM jeTha de mahIne dI koI tapadI dupahira
Girl, you are like the potent venom extracted from the heads of cobras; Girl, you are like the scorching sun in the blistering month of [Jeth].
ਅੱਥਰੀ ਜਵਾਨੀ ਤੇਰੀ ਫੇਰ ਮੱਛਰੀ ਉਹ ਵੀ ਵਾਂਗ ਹੱਥ ਨਾ ਕੋਈ ਡਰਦਾ ਪਾਵੇ
attharI javAnI terI phera machCharI uha vI vAMga hattha nA koI DaradA pAve
Your untamed youth has turned wild and rebellious, like a force that no one dares to touch or restrain.
ਅੱਥਰੀ ਜਵਾਨੀ ਤੇਰੀ ਫੇਰ ਮੱਛਰੀ ਉਹ ਵੀ ਵਾਂਗ ਹੱਥ ਨਾ ਕੋਈ ਡਰਦਾ ਪਾਵੇ
attharI javAnI terI phera machCharI uha vI vAMga hattha nA koI DaradA pAve
Your untamed youth has turned wild and rebellious, like a force that no one dares to touch or restrain.
ਘੁੰਮ ਘੁੰਮ ਲੱਕ ਨੂੰ ਲਪੇਟੇ ਮਾਰੇ ਗੁੱਤ ਤੇਰਾ ਨਖ਼ਰਾ ਮੇਚ ਨਾ ਆਵੇ
ghuMma ghuMma lakka nUM lapeTe mAre gutta terA nakha਼rA mecha nA Ave
As you twirl, your braid wraps around your waist like a vine; your [Nakhra] is beyond measure.
ਬੋਲੀ ਉੱਤੇ ਬੋਲੀ ਮੁੰਡਾ ਪਾਊ ਕੁੜੀਏ ਨੀ ਘੇਰਾ ਗਿੱਧੇ ਵਿਚ ਨੱਚ ਕੇ ਦਿਖਾ ਦੇ
bolI utte bolI muMDA pAU ku.DIe nI gherA giddhe vicha nachcha ke dikhA de
Verse after [Boli], this boy will match you, [Kudiye: maiden] [Ni], show me your moves within the [Giddha] circle.
ਬੋਲੀ ਉੱਤੇ ਬੋਲੀ ਮੁੰਡਾ ਪਾਊ ਕੁੜੀਏ ਨੀ ਘੇਰਾ ਗਿੱਧੇ ਵਿਚ ਨੱਚ ਕੇ ਦਿਖਾ ਦੇ
bolI utte bolI muMDA pAU ku.DIe nI gherA giddhe vicha nachcha ke dikhA de
Verse after [Boli], this boy will match you, [Kudiye: maiden] [Ni], show me your moves within the [Giddha] circle.
ਆਈ ਹੈਵ ਅ ਕਰੱਸ਼ ਆਈ ਵਾਂਟ ਟੂ ਸੇ
AI haiva a karassa਼ AI vAMTa TU se
I have a crush, I want to say.
ਆਈ ਵਾਂਟ ਟੂ ਮੀਟ ਯੂ ਬੇਬੀ ਅਲੋਨ ਸਮਡੇ
AI vAMTa TU mITa yU bebI alona samaDe
I want to meet you, baby, alone someday.
ਆਈ ਹੈਵ ਅ ਕਰੱਸ਼ ਆਈ ਵਾਂਟ ਟੂ ਸੇ ਆਈ ਵਾਂਟ ਟੂ ਮੀਟ ਯੂ ਬੇਬੀ ਅਲੋਨ ਸਮਡੇ
AI haiva a karassa਼ AI vAMTa TU se AI vAMTa TU mITa yU bebI alona samaDe
I have a crush, I want to say; I want to meet you, baby, alone someday.
ਤੇਰੇ ਉੱਤੇ ਸੈਂਟੀ ਅੱਜ
tere utte saiMTI ajja
I've become totally obsessed with you today.

ਤੇਰੇ ਉੱਤੇ ਸੈਂਟੀ ਅੱਜ ਹੋ ਗਿਆ ਏ ਜੱਟ ਮੇਰੀ ਜਾਨ ਨਿਕਲਦੀ ਜਾਵੇ
tere utte saiMTI ajja ho giA e jaTTa merI jAna nikaladI jAve
This [Jatt: a member of the land-owning agricultural community known for pride and lifestyle] has become obsessed with you today, I feel my very soul slipping away.
ਤੇਰੇ ਉੱਤੇ ਸੈਂਟੀ ਅੱਜ ਹੋ ਗਿਆ ਏ ਜੱਟ ਦਿਲੋਂ ਜਾਨ ਨਿਕਲਦੀ ਜਾਵੇ
tere utte saiMTI ajja ho giA e jaTTa diloM jAna nikaladI jAve
This [Jatt] has become obsessed with you today, I feel my heart and soul slipping away.
ਘੁੰਮ ਘੁੰਮ ਲੱਕ ਨੂੰ ਲਪੇਟੇ ਮਾਰੇ ਗੁੱਤ ਤੇਰਾ ਨਖ਼ਰਾ ਮੇਚ ਨਾ ਆਵੇ
ghuMma ghuMma lakka nUM lapeTe mAre gutta terA nakha਼rA mecha nA Ave
As you twirl, your braid wraps around your waist like a vine; your [Nakhra] is beyond measure.
ਬੋਲੀ ਉੱਤੇ ਬੋਲੀ ਮੁੰਡਾ ਪਾਊ ਕੁੜੀਏ ਨੀ ਘੇਰਾ ਗਿੱਧੇ ਵਿਚ ਨੱਚ ਕੇ ਦਿਖਾ ਦੇ
bolI utte bolI muMDA pAU ku.DIe nI gherA giddhe vicha nachcha ke dikhA de
Verse after [Boli], this boy will match you, [Kudiye: maiden] [Ni], show me your moves within the [Giddha] circle.
ਬੋਲੀ ਉੱਤੇ ਬੋਲੀ ਮੁੰਡਾ ਪਾਊ ਕੁੜੀਏ ਨੀ ਘੇਰਾ ਗਿੱਧੇ ਵਿਚ ਨੱਚ ਕੇ ਦਿਖਾ ਦੇ
bolI utte bolI muMDA pAU ku.DIe nI gherA giddhe vicha nachcha ke dikhA de
Verse after [Boli], this boy will match you, [Kudiye: maiden] [Ni], show me your moves within the [Giddha] circle.
ਜ਼ੁਲਫ਼ਾਂ ਨੇ ਮੁੱਖੜਾ ਲਿਆ ਇੰਝ ਢਕਣੀ
ja਼ulapha਼AM ne mukkha.DA liA iMjha DhakaNI
Your tresses have draped over your face in such a way,
ਜਿਵੇਂ ਕੋਰੀ ਚਾਟੀ ਨੂੰ ਲਪੇਟਾ ਮਾਰੇ ਸੱਪਣੀ
jiveM korI chATI nUM lapeTA mAre sappaNI
As if a female serpent has coiled itself around a fresh clay [Chati: a traditional large earthen pot used for churning butter].
ਜ਼ੁਲਫ਼ਾਂ ਨੇ ਮੁੱਖੜਾ ਲਿਆ ਇੰਝ ਢਕਣੀ ਜਿਵੇਂ ਕੋਰੀ ਚਾਟੀ ਨੂੰ ਲਪੇਟਾ ਮਾਰੇ ਸੱਪਣੀ
ja਼ulapha਼AM ne mukkha.DA liA iMjha DhakaNI jiveM korI chATI nUM lapeTA mAre sappaNI
Your tresses have draped over your face in such a way, as if a female serpent has coiled itself around a fresh clay [Chati].
ਪਤਲਾ ਸ਼ਰੀਰ ਤੇਰਾ ਕੱਚ ਵਰਗਾ ਨੀ ਹੱਥ ਲੱਗਿਆਂ ਤਿੜਕ ਨਾ ਜਾਵੇ
patalA sa਼rIra terA kachcha varagA nI hattha laggiAM ti.Daka nA jAve
Your slender frame is delicate like fine glass, I fear it might shatter at a mere touch.
ਪਤਲਾ ਸ਼ਰੀਰ ਤੇਰਾ ਕੱਚ ਵਰਗਾ ਨੀ ਹੱਥ ਲੱਗਿਆਂ ਤਿੜਕ ਨਾ ਜਾਵੇ
patalA sa਼rIra terA kachcha varagA nI hattha laggiAM ti.Daka nA jAve
Your slender frame is delicate like fine glass, I fear it might shatter at a mere touch.
ਘੁੰਮ ਘੁੰਮ ਲੱਕ ਨੂੰ ਲਪੇਟੇ ਮਾਰੇ ਗੁੱਤ ਤੇਰਾ ਨਖ਼ਰਾ ਮੇਚ ਨਾ ਆਵੇ
ghuMma ghuMma lakka nUM lapeTe mAre gutta terA nakha਼rA mecha nA Ave
As you twirl, your braid wraps around your waist like a vine; your [Nakhra] is beyond measure.
ਬੋਲੀ ਉੱਤੇ ਬੋਲੀ ਮੁੰਡਾ ਪਾਊ ਕੁੜੀਏ ਨੀ ਘੇਰਾ ਗਿੱਧੇ ਵਿਚ ਨੱਚ ਕੇ ਦਿਖਾ ਦੇ
bolI utte bolI muMDA pAU ku.DIe nI gherA giddhe vicha nachcha ke dikhA de
Verse after [Boli], this boy will match you, [Kudiye: maiden] [Ni], show me your moves within the [Giddha] circle.
ਬੋਲੀ ਉੱਤੇ ਬੋਲੀ ਮੁੰਡਾ ਪਾਊ ਕੁੜੀਏ ਨੀ ਘੇਰਾ ਗਿੱਧੇ ਵਿਚ ਨੱਚ ਕੇ ਦਿਖਾ ਦੇ
bolI utte bolI muMDA pAU ku.DIe nI gherA giddhe vicha nachcha ke dikhA de
Verse after [Boli], this boy will match you, [Kudiye: maiden] [Ni], show me your moves within the [Giddha] circle.
ਬੋਲੀ ਉੱਤੇ ਬੋਲੀ ਮੁੰਡਾ ਪਾਊ ਕੁੜੀਏ ਨੀ ਘੇਰਾ ਗਿੱਧੇ ਵਿਚ ਨੱਚ ਕੇ ਦਿਖਾ ਦੇ
bolI utte bolI muMDA pAU ku.DIe nI gherA giddhe vicha nachcha ke dikhA de
Verse after [Boli], this boy will match you, [Kudiye: maiden] [Ni], show me your moves within the [Giddha] circle.
ਬੋਲੀ ਉੱਤੇ ਬੋਲੀ ਮੁੰਡਾ ਪਾਊ ਕੁੜੀਏ ਨੀ ਘੇਰਾ ਗਿੱਧੇ ਵਿਚ ਨੱਚ ਕੇ ਦਿਖਾ ਦੇ
bolI utte bolI muMDA pAU ku.DIe nI gherA giddhe vicha nachcha ke dikhA de
Verse after [Boli], this boy will match you, [Kudiye: maiden] [Ni], show me your moves within the [Giddha] circle.

Share

More by Babbu Maan

View all songs →