Bonus Track

by Babbu Maan

ਨੰਨ੍ਹੇ ਨੰਨ੍ਹੇ ਜਾਨ ਮੇਰੇ ਸੋਹਣਿਆ
naMnhe naMnhe jAna mere sohaNiA
My tiny, precious life, my beautiful beloved
ਨੰਨ੍ਹੇ ਨੰਨ੍ਹੇ ਜਾਨ ਮੇਰੇ ਸੋਹਣਿਆ
naMnhe naMnhe jAna mere sohaNiA
My tiny, precious life, my beautiful beloved
ਅੰਬੀਆਂ ਦੇ ਬੂਟਿਆਂ ਨੂੰ ਲੱਗ ਗਿਆ ਬੂਰ ਵੇ
aMbIAM de bUTiAM nUM lagga giA bUra ve
The mango saplings have begun to sprout their blossoms
ਰੁੱਤ ਵੇ ਮਿਲਾਪਾਂ ਵਾਲੀ ਰਾਹਾਂ ਨਹੀਂ ਹੁਣ ਦੂਰ ਵੇ
rutta ve milApAM vAlI rAhAM nahIM huNa dUra ve
It’s the season of union, the paths are no longer distant
ਨੰਨ੍ਹੇ ਨੰਨ੍ਹੇ ਜਾਨ ਮੇਰੇ ਸੋਹਣਿਆ
naMnhe naMnhe jAna mere sohaNiA
My tiny, precious life, my beautiful beloved
ਨੰਨ੍ਹੇ ਨੰਨ੍ਹੇ ਜਾਨ ਮੇਰੇ ਸੋਹਣਿਆ
naMnhe naMnhe jAna mere sohaNiA
My tiny, precious life, my beautiful beloved
ਅੰਬੀਆਂ ਦੇ ਬੂਟਿਆਂ ਨੂੰ
aMbIAM de bUTiAM nUM
The mango saplings...
ਰਾਤੀਂ ਪੈਰ ਨਾ ਘਰ ਤੂੰ ਪਾਇਆ ਵੇ
rAtIM paira nA ghara tUM pAiA ve
You didn't set foot in the house last night
ਦੱਸ ਕਿੱਥੋਂ ਫਿਰ ਕੇ ਆਇਆ ਵੇ
dassa kitthoM phira ke AiA ve
Tell me, where have you been wandering?
ਰਾਤੀਂ ਪੈਰ ਨਾ ਘਰ ਤੂੰ ਪਾਇਆ ਵੇ
rAtIM paira nA ghara tUM pAiA ve
You didn't set foot in the house last night
ਦੱਸ ਕਿੱਥੋਂ ਫਿਰ ਕੇ ਆਇਆ ਵੇ
dassa kitthoM phira ke AiA ve
Tell me, where have you been wandering?
ਹੋ ਕਿਉਂ ਲੁਕਾਵੇਂ ਮੂੰਹ ਵੇ ਸਾਰੀ ਰਾਤ ਕਿੱਥੇ ਰਿਹਾ
ho kiuM lukAveM mUMha ve sArI rAta kitthe rihA
Oh, why do you hide your face, where were you all night?
ਕਿੱਥੇ ਰਿਹਾ ਵੇ ਤੂੰ ਸਾਰੀ ਰਾਤ ਕਿੱਥੇ ਰਿਹਾ
kitthe rihA ve tUM sArI rAta kitthe rihA
Where were you, oh where did you spend the whole night?
ਕਿੱਥੇ ਰਿਹਾ ਵੇ ਤੂੰ ਸਾਰੀ ਰਾਤ ਕਿੱਥੇ ਰਿਹਾ
kitthe rihA ve tUM sArI rAta kitthe rihA
Where were you, oh where did you spend the whole night?
ਹੋ ਗਏ ਸਾਹ ਸੀ ਕਈਆਂ ਦੇ ਖ਼ੁਸ਼ਕ ਦੇਖ ਕੇ ਨੀ ਡਾਢੇ ਜਵਾਨ ਨੂੰ
ho gae sAha sI kaIAM de kha਼usa਼ka dekha ke nI DADhe javAna nUM
Many felt their breaths go dry seeing such a formidable youth
ਹੱਥ ਪਿਸਤੌਲ ਛੂਹ ਕੇ ਵਾਂਗ ਨਾਗ ਦੇ ਤਿਆਰ ਡੰਗ ਲਾਉਣ ਨੂੰ
hattha pisataula ChUha ke vAMga nAga de tiAra DaMga lAuNa nUM
With a pistol in hand, ready to strike like a hooded cobra
ਪਹਿਲੀ ਗੋਲੀ ਫਟਕੀ ਤੇ ਸ਼ਰੀਰ ਦੇ ਵੀ ਸਾਰਾ ਸੀਨਾ ਪਾੜਤਾ
pahilI golI phaTakI te sa਼rIra de vI sArA sInA pA.DatA
The first bullet cracked and tore right through the enemy's chest
ਲਾ ਲਾ ਹੋ ਗਈ ਸਾਰੇ ਹਾਲ ਵਿਚ ਸੀ ਉਹ ਅੜਬ ਵੈਰੀ ਮਾਰਤਾ
lA lA ho gaI sAre hAla vicha sI uha a.Daba vairI mAratA
A chaotic roar broke out in the hall as that stubborn rival was slain
ਲਾ ਲਾ ਹੋ ਗਈ ਸਾਰੇ ਹਾਲ ਵਿਚ ਸੀ ਉਹ ਅੜਬ ਵੈਰੀ ਮਾਰਤਾ
lA lA ho gaI sAre hAla vicha sI uha a.Daba vairI mAratA
A chaotic roar broke out in the hall as that stubborn rival was slain
ਪਤਾ ਨਹੀਂ ਕੀ ਹੋ ਗਿਆ ਮੈਨੂੰ
patA nahIM kI ho giA mainUM
I don't know what has come over me
ਹਰ ਵੇਲੇ ਦਿਲ ਟੋਲੇ ਤੈਨੂੰ
hara vele dila Tole tainUM
Every moment my heart searches for you
ਤੇਰੀ ਹੁਸਨ ਜਵਾਨੀ
terI husana javAnI
Your beauty and youthful grace
ਤੇਰੀ ਹੁਸਨ ਜਵਾਨੀ ਹਰਦਮ ਵਿਚ ਕਾਲਜੇ ਰੜਕੇ
terI husana javAnI haradama vicha kAlaje ra.Dake
Your beauty and youth constantly prick at my heart like a thorn
ਕਿ ਮਿੱਤਰਾਂ ਨੂੰ ਤੂੰ ਪੱਟਿਆ
ki mittarAM nUM tUM paTTiA
For you have uprooted [Patteya: conquered/shaken up] yours truly [Mitran: this friend]
ਪੱਟਿਆ
paTTiA
Uprooted me
ਮਿੱਤਰਾਂ ਨੂੰ ਤੂੰ ਪੱਟਿਆ ਤੂੰ ਪੱਟਿਆ
mittarAM nUM tUM paTTiA tUM paTTiA
You have conquered this friend, you have swept me away
ਸਾਨੂੰ ਇੱਕ ਪਲ ਚੈਨ ਨਾ ਆਵੇ
sAnUM ikka pala chaina nA Ave
I cannot find a single moment of peace
ਸਾਨੂੰ ਇੱਕ ਪਲ ਚੈਨ ਨਾ ਆਵੇ
sAnUM ikka pala chaina nA Ave
I cannot find a single moment of peace
ਸੱਜਣਾ ਤੇਰੇ ਬਿਨਾਂ
sajjaNA tere binAM
Without you, my soulmate [Sajjan: beloved/soulmate]
ਸੱਜਣਾ ਤੇਰੇ ਬਿਨਾਂ
sajjaNA tere binAM
Without you, my soulmate
ਤੇਰੇ ਬਾਝੋਂ ਘਰ ਦੇ ਕਮਰੇ ਸੁੰਨੇ ਲੱਗਦੇ ਨੇ
tere bAjhoM ghara de kamare suMne laggade ne
Without you, the rooms of this house feel desolated
ਤੇਰੇ ਬਾਝੋਂ ਘਰ ਦੇ ਕਮਰੇ ਸੁੰਨੇ ਲੱਗਦੇ ਨੇ
tere bAjhoM ghara de kamare suMne laggade ne
Without you, the rooms of this house feel desolated
ਆਜਾ ਮਾਹੀਆ
AjA mAhIA
Come to me, my love
ਲੋਕੀ ਕਹਿੰਦੇ ਕਿਸਮਤ ਚੰਗੀ ਸੀ
lokI kahiMde kisamata chaMgI sI
People say my destiny was blessed
ਜਦੋਂ ਜ਼ਿੰਦਗੀ ਪਿਆਰ 'ਚ ਰੰਗੀ ਸੀ
jadoM ja਼iMdagI piAra 'cha raMgI sI
Back when life was colored in the hues of love
ਤੇਰੇ ਹੱਥਾਂ ਦੀਆਂ ਲਕੀਰਾਂ
tere hatthAM dIAM lakIrAM
The lines upon your palms
ਹੱਥਾਂ ਦੀਆਂ ਲਕੀਰਾਂ ਅੱਜ ਹਾਲ ਮੇਰੇ 'ਤੇ ਹੱਸਦੀਆਂ
hatthAM dIAM lakIrAM ajja hAla mere 'te hassadIAM
The lines of your palms laugh at my condition today
ਤੇਰੀਆਂ ਇਹ ਪਿਆਰ ਨਿਸ਼ਾਨੀਆਂ ਨੇ ਸਾਨੂੰ ਗ਼ਮ ਬੜਾ ਦੱਸਿਆ
terIAM iha piAra nisa਼AnIAM ne sAnUM ga਼ma ba.DA dassiA
These tokens of your love have only told a tale of great sorrow

Share

More by Babbu Maan

View all songs →