Bullet

by Babbu Maan

ਤੂੰ ਆਉਂਦੀ ਕਿਉਂ ਨਹੀਂ ਬੇਦਰਦੇ
tUM AuMdI kiuM nahIM bedarade
Why don’t you come to me, O heartless one?
ਤੂੰ ਆਉਂਦੀ ਕਿਉਂ ਨਹੀਂ ਬੇਦਰਦੇ
tUM AuMdI kiuM nahIM bedarade
Why don’t you come to me, O heartless one?
ਮੇਰਾ ਜਲਵਾ ਦਿਖਾਉਣੇ ਨੂੰ ਦਿਲ ਕਰੇ
merA jalavA dikhAuNe nUM dila kare
My heart yearns to show you my splendor
ਮੇਰਾ ਬੁਲਟ ਚਲਾਉਣੇ ਨੂੰ ਦਿਲ ਕਰੇ
merA bulaTa chalAuNe nUM dila kare
My heart longs to ride my Bullet [Bullet: a Royal Enfield motorcycle, a cultural icon of status]
ਤੈਨੂੰ ਪਿੱਛੇ ਬਿਠਾਉਣੇ ਨੂੰ ਦਿਲ ਕਰੇ
tainUM pichChe biThAuNe nUM dila kare
My heart longs to have you sit behind me
ਹੱਸ-ਹੱਸ ਕੇ ਤੱਕੀ ਜਾਂਦੀ ਐ ਸਾਨੂੰ ਤੇਰੀ ਚੁੱਪ ਕਿੱਲ ਕਰੇ
hassa-hassa ke takkI jAMdI ai sAnUM terI chuppa killa kare
You keep glancing at me with a smile, but your silence is killing me
ਮੇਰਾ ਬੁਲਟ ਚਲਾਉਣੇ ਨੂੰ ਦਿਲ ਕਰੇ
merA bulaTa chalAuNe nUM dila kare
My heart longs to ride my Bullet
ਤੈਨੂੰ ਪਿੱਛੇ ਬਿਠਾਉਣੇ ਨੂੰ ਦਿਲ ਕਰੇ
tainUM pichChe biThAuNe nUM dila kare
My heart longs to have you sit behind me
ਮੇਰਾ ਬੁਲਟ ਚਲਾਉਣੇ ਨੂੰ ਦਿਲ ਕਰੇ
merA bulaTa chalAuNe nUM dila kare
My heart longs to ride my Bullet
ਤੈਨੂੰ ਪਿੱਛੇ ਬਿਠਾਉਣੇ ਨੂੰ ਦਿਲ ਕਰੇ
tainUM pichChe biThAuNe nUM dila kare
My heart longs to have you sit behind me
ਬਹਿ ਲੱਤ ਤੇ ਲੱਤ ਟਿਕਾ ਕੇ ਨੀ
bahi latta te latta TikA ke nI
Sit back and relax with your legs crossed [Ni/Nee: a gender-specific vocative used to address a woman directly]
ਆ ਮਿੰਨੀ ਸ਼ਿੰਨੀ ਪਾ ਕੇ ਨੀ
A miMnI sa਼iMnI pA ke nI
Come dressed in your stylish mini-outfit
ਕੱਢ ਟਾਈਮ ਮੇਰੇ ਲਈ ਤੂੰ ਜੱਟੀਏ
kaDDha TAIma mere laI tUM jaTTIe
Find some time for me, O [Jattiye: Female of the land-owning agricultural community known for pride]
ਤੈਨੂੰ ਲੇਕ ਤੇ ਲਿਆਊਂ ਘੁਮਾ ਕੇ ਨੀ
tainUM leka te liAUM ghumA ke nI
I’ll take you for a stroll by the lake
ਬਹਿ ਲੱਤ ਤੇ ਲੱਤ ਟਿਕਾ ਕੇ ਨੀ
bahi latta te latta TikA ke nI
Sit back and relax with your legs crossed
ਆ ਮਿੰਨੀ ਸ਼ਿੰਨੀ ਪਾ ਕੇ ਨੀ
A miMnI sa਼iMnI pA ke nI
Come dressed in your stylish mini-outfit
ਕੱਢ ਟਾਈਮ ਮੇਰੇ ਲਈ ਤੂੰ ਜੱਟੀਏ
kaDDha TAIma mere laI tUM jaTTIe
Find some time for me, O [Jattiye: Female of the Jatt community]
ਤੈਨੂੰ ਲੇਕ ਤੇ ਲਿਆਊਂ ਘੁਮਾ ਕੇ ਨੀ
tainUM leka te liAUM ghumA ke nI
I’ll take you for a stroll by the lake
ਇਹ ਤੇਰੇ ਬਿਨਾਂ ਨਾ ਰੇਸ ਫੜੇ
iha tere binAM nA resa pha.De
This bike won’t pick up speed without you
ਇਹ ਤੇਰੇ ਬਿਨਾਂ ਨਾ ਹਿੱਲ ਚੜ੍ਹੇ
iha tere binAM nA hilla cha.Dhe
It won’t even climb a hill without you
ਤੂੰ ਆਉਂਦੀ ਕਿਉਂ ਨਹੀਂ ਬੇਦਰਦੇ
tUM AuMdI kiuM nahIM bedarade
Why don’t you come to me, O heartless one?
ਤੈਨੂੰ ਜਲਵਾ ਦਿਖਾਉਣੇ ਨੂੰ ਦਿਲ ਕਰੇ
tainUM jalavA dikhAuNe nUM dila kare
My heart yearns to show you my splendor
ਮੇਰਾ ਬੁਲਟ ਚਲਾਉਣੇ ਨੂੰ ਦਿਲ ਕਰੇ
merA bulaTa chalAuNe nUM dila kare
My heart longs to ride my Bullet
ਤੈਨੂੰ ਪਿੱਛੇ ਬਿਠਾਉਣੇ ਨੂੰ ਦਿਲ ਕਰੇ
tainUM pichChe biThAuNe nUM dila kare
My heart longs to have you sit behind me
ਮੇਰਾ ਬੁਲਟ ਚਲਾਉਣੇ ਨੂੰ ਦਿਲ ਕਰੇ
merA bulaTa chalAuNe nUM dila kare
My heart longs to ride my Bullet
ਤੈਨੂੰ ਪਿੱਛੇ ਬਿਠਾਉਣੇ ਨੂੰ ਦਿਲ ਕਰੇ
tainUM pichChe biThAuNe nUM dila kare
My heart longs to have you sit behind me
ਇਹ ਸਿੰਬਲ ਅੜੀਏ ਤਾੜਦਾ ਏ
iha siMbala a.DIe tA.DadA e
This machine keeps watching you, my stubborn love
ਖਾਲੀ ਸੜਕ ਤੇ ਦੁਗ-ਦੁਗ ਕਰਦਾ ਏ
khAlI sa.Daka te duga-duga karadA e
It makes its "dug-dug" sound on the empty road [Dug-dug: the iconic rhythmic thumping sound of a Bullet motorcycle]
ਕੀ ਦੱਸਾਂ ਤੈਨੂੰ ਮਹਿਬੂਬਾ
kI dassAM tainUM mahibUbA
What can I tell you, my beloved?
ਇਹ ਤੇਰੀ ਗਾਨੀ ਤੇ ਮਰਦਾ ਏ
iha terI gAnI te maradA e
It is absolutely enamored with your necklace
ਤੇਰੀ ਗਾਨੀ ਤੇ
terI gAnI te
With your necklace
ਤੇ ਤੇ ਤੇ
te te te
And... and... and...
ਤੇਰੀ ਗਾਨੀ ਤੇ ਮਰਦਾ ਏ
terI gAnI te maradA e
It is absolutely enamored with your necklace
ਇਹ ਸਿੰਬਲ ਅੜੀਏ ਤਾੜਦਾ ਏ
iha siMbala a.DIe tA.DadA e
This machine keeps watching you, my stubborn love
ਖਾਲੀ ਸੜਕ ਤੇ ਦੁਗ-ਦੁਗ ਕਰਦਾ ਏ
khAlI sa.Daka te duga-duga karadA e
It makes its "dug-dug" sound on the empty road
ਕੀ ਦੱਸਾਂ ਤੈਨੂੰ ਮਹਿਬੂਬਾ
kI dassAM tainUM mahibUbA
What can I tell you, my beloved?
ਇਹ ਤੇਰੀ ਗਾਨੀ ਤੇ ਮਰਦਾ ਏ
iha terI gAnI te maradA e
It is absolutely enamored with your necklace
ਦੱਸ ਇਕੱਲਾ ਬੰਦਾ ਕੀ ਕਰੇ
dassa ikallA baMdA kI kare
Tell me, what is a man supposed to do alone?
ਤੇਰੇ ਗ਼ਮ ਵਿੱਚ ਹੀ ਨਾ ਪੀ ਮਰੇ
tere ga਼ma vichcha hI nA pI mare
May I not end up drinking myself to death in your sorrow
ਤੂੰ ਆਉਂਦੀ ਕਿਉਂ ਨਹੀਂ ਬੇਖ਼ਬਰੇ
tUM AuMdI kiuM nahIM bekha਼bare
Why don’t you come to me, O oblivious one?
ਮੇਰਾ ਬੁਲਟ ਚਲਾਉਣੇ ਨੂੰ ਦਿਲ ਕਰੇ
merA bulaTa chalAuNe nUM dila kare
My heart longs to ride my Bullet
ਤੈਨੂੰ ਪਿੱਛੇ ਬਿਠਾਉਣੇ ਨੂੰ ਦਿਲ ਕਰੇ
tainUM pichChe biThAuNe nUM dila kare
My heart longs to have you sit behind me
ਮੇਰਾ ਬੁਲਟ ਚਲਾਉਣੇ ਨੂੰ ਦਿਲ ਕਰੇ
merA bulaTa chalAuNe nUM dila kare
My heart longs to ride my Bullet
ਤੈਨੂੰ ਪਿੱਛੇ ਬਿਠਾਉਣੇ ਨੂੰ ਦਿਲ ਕਰੇ
tainUM pichChe biThAuNe nUM dila kare
My heart longs to have you sit behind me
ਦਵਾਂ ਰੇਸ ਤੇ ਮਾਰੇ ਫ਼ਰਾਟੇ ਨੀ
davAM resa te mAre pha਼rATe nI
When I rev the engine, it roars with power
ਜਿਵੇਂ ਸਾਵਣ ਦੇ ਝੜਾਟੇ ਨੀ
jiveM sAvaNa de jha.DATe nI
Like the heavy downpours of the monsoon [Sawan: the rainy season associated with romance and longing]
ਸਾਡੇ ਲਈ ਤੂੰ ਹੈ ਗੌਡ ਕੁੜੇ
sADe laI tUM hai gauDa ku.De
To me, you are like a Goddess, [Kudi: girl/maiden]
ਤੈਨੂੰ ਮੁੰਡਿਆਂ ਦੇ ਘਾਟੇ ਨੀ
tainUM muMDiAM de ghATe nI
You certainly have no shortage of suitors
ਦਵਾਂ ਰੇਸ ਤੇ ਮਾਰੇ ਫ਼ਰਾਟੇ ਨੀ
davAM resa te mAre pha਼rATe nI
When I rev the engine, it roars with power
ਜਿਵੇਂ ਸਾਵਣ ਦੇ ਝੜਾਟੇ ਨੀ
jiveM sAvaNa de jha.DATe nI
Like the heavy downpours of the monsoon
ਸਾਡੇ ਲਈ ਤੂੰ ਹੈ ਗੌਡ ਕੁੜੇ
sADe laI tUM hai gauDa ku.De
To me, you are like a Goddess, [Kudi: girl/maiden]
ਤੈਨੂੰ ਮੁੰਡਿਆਂ ਦੇ ਘਾਟੇ ਨੀ
tainUM muMDiAM de ghATe nI
You certainly have no shortage of suitors
ਤੈਨੂੰ ਡੋਲੀ ਬਿਠਾਉਣੇ ਨੂੰ ਦਿਲ ਕਰੇ
tainUM DolI biThAuNe nUM dila kare
My heart longs to see you in a [Doli: a traditional wedding palanquin used to carry a bride]
ਮੇਰਾ ਜੋੜੀ ਬਣਾਉਣੇ ਨੂੰ ਦਿਲ ਕਰੇ
merA jo.DI baNAuNe nUM dila kare
My heart longs for us to become a pair
ਤੂੰ ਆਉਂਦੀ ਕਿਉਂ ਨਹੀਂ ਬੇਖ਼ਬਰੇ
tUM AuMdI kiuM nahIM bekha਼bare
Why don’t you come to me, O oblivious one?
ਮੇਰਾ ਜਲਵਾ ਦਿਖਾਉਣੇ ਨੂੰ ਦਿਲ ਕਰੇ
merA jalavA dikhAuNe nUM dila kare
My heart yearns to show you my splendor
ਮੇਰਾ ਬੁਲਟ ਚਲਾਉਣੇ ਨੂੰ ਦਿਲ ਕਰੇ
merA bulaTa chalAuNe nUM dila kare
My heart longs to ride my Bullet
ਤੈਨੂੰ ਪਿੱਛੇ ਬਿਠਾਉਣੇ ਨੂੰ ਦਿਲ ਕਰੇ
tainUM pichChe biThAuNe nUM dila kare
My heart longs to have you sit behind me
ਮੇਰਾ ਬੁਲਟ ਚਲਾਉਣੇ ਨੂੰ ਦਿਲ ਕਰੇ
merA bulaTa chalAuNe nUM dila kare
My heart longs to ride my Bullet
ਤੈਨੂੰ ਪਿੱਛੇ ਬਿਠਾਉਣੇ ਨੂੰ ਦਿਲ ਕਰੇ
tainUM pichChe biThAuNe nUM dila kare
My heart longs to have you sit behind me
ਮੇਰਾ ਬੁਲਟ ਚਲਾਉਣੇ ਨੂੰ ਦਿਲ ਕਰੇ
merA bulaTa chalAuNe nUM dila kare
My heart longs to ride my Bullet
ਤੈਨੂੰ ਪਿੱਛੇ ਬਿਠਾਉਣੇ ਨੂੰ ਦਿਲ ਕਰੇ
tainUM pichChe biThAuNe nUM dila kare
My heart longs to have you sit behind me

Share

More by Babbu Maan

View all songs →