Butta

by Babbu Maanft Sadhana Sargam

ਮੈਂ ਵਿਹੜੇ ਲਾਇਆ ਵੇ ਇੱਕ ਬੂਟਾ ਅੰਬ ਦਾ
maiM viha.De lAiA ve ikka bUTA aMba dA
In my courtyard, I planted a single mango tree
ਬਹਿ ਕੇ ਦਰਵਾਜ਼ੇ ਤੈਨੂੰ ਵੇਖਾਂ ਲੰਘਦਾ
bahi ke daravAja਼e tainUM vekhAM laMghadA
Sitting by the doorway, I watch you pass by

ਤੇਰੀ ਦੀਦ ਨੂੰ ਤਰਸਾਂ ਵੇ
terI dIda nUM tarasAM ve
I yearn for a glimpse of you
ਤੇਰੀ ਦੀਦ ਨੂੰ ਤਰਸਾਂ ਵੇ ਮੈਂ ਸ਼ਾਮ ਸਵੇਰੇ
terI dIda nUM tarasAM ve maiM sa਼Ama savere
I yearn for a glimpse of you, morning and night
ਕਿਤੇ ਮਿਲ ਜਾ ਆ ਕੇ ਵੇ ਮੈਨੂੰ ਮੋਹਣਿਆ
kite mila jA A ke ve mainUM mohaNiA
Come and meet me somewhere, O' [Mohneya: Charming one/Enchanter]
ਕਿਤੇ ਮਿਲ ਜਾ ਆ ਕੇ ਵੇ ਮੈਨੂੰ ਮੋਹਣਿਆ
kite mila jA A ke ve mainUM mohaNiA
Come and meet me somewhere, O' [Mohneya: Charming one/Enchanter]
ਮੈਂ ਐਵੇਂ ਲਾ ਬੈਠਾ ਇਸ਼ਕ ਦਾ ਬੂਟਾ
maiM aiveM lA baiThA isa਼ka dA bUTA
I've gone and planted the sapling of love in vain
ਮੇਰੇ ਗਲ਼ ’ਚ ਫ਼ਕੀਰੀ ਏ ਹੱਥ ਖ਼ਾਲੀ ਠੂਠਾ
mere gala਼ ’cha pha਼kIrI e hattha kha਼AlI ThUThA
Mendicancy hangs around my neck, and an empty [Thootha: a beggar's bowl] in my hand
ਐਵੇਂ ਲਾ ਬੈਠਾ ਇਸ਼ਕ ਦਾ ਬੂਟਾ
aiveM lA baiThA isa਼ka dA bUTA
I've gone and planted the sapling of love in vain
ਮੇਰੇ ਗਲ਼ ’ਚ ਫ਼ਕੀਰੀ ਏ ਹੱਥ ਖ਼ਾਲੀ ਠੂਠਾ
mere gala਼ ’cha pha਼kIrI e hattha kha਼AlI ThUThA
Mendicancy hangs around my neck, and an empty [Thootha: a beggar's bowl] in my hand
ਗਿੱਲੀ ਲੱਕੜ ਵਾਂਗੂੰ ਹੋ
gillI lakka.Da vAMgUM ho
Just like a piece of damp wood
ਗਿੱਲੀ ਲੱਕੜ ਵਾਂਗੂੰ ਹੈ ਜਿੰਦ ਧੁਖਦੀ ਰਹਿੰਦੀ
gillI lakka.Da vAMgUM hai jiMda dhukhadI rahiMdI
Just like damp wood, my life keeps smoldering away
ਚੇਤੇ ਕਰਦੀ ਹੋਵੇਂਗੀ ਤੂੰ ਵੀ ਉੱਠਦੀ ਬਹਿੰਦੀ
chete karadI hoveMgI tUM vI uTThadI bahiMdI
You too must be remembering me as you rise and sit
ਚੇਤੇ ਕਰਦੀ ਹੋਵੇਂਗੀ ਤੂੰ ਵੀ ਉੱਠਦੀ ਬਹਿੰਦੀ
chete karadI hoveMgI tUM vI uTThadI bahiMdI
You too must be remembering me as you rise and sit
ਇੱਕ ਤੇਰੇ ਬਾਝੋਂ ਵੇ ਵੇਲਾ ਰੁਕ ਗਿਆ ਚੰਦਰਿਆ
ikka tere bAjhoM ve velA ruka giA chaMdariA
Without you, O' [Chanderya: Cruel yet beloved one], time has come to a standstill
ਕਿਹੜੇ ਬੱਦਲਾਂ ਵਿਚ ਵੇ ਤੂੰ ਹਾਏ ਛੁਪ ਗਿਆ ਚੰਦਰਿਆ
kiha.De baddalAM vicha ve tUM hAe Chupa giA chaMdariA
Behind which clouds have you gone and hidden, O' [Chanderya: Cruel yet beloved one]

ਅਸਮਾਨ ਨੂੰ ਤੱਕਦੀ ਹਾਂ
asamAna nUM takkadI hAM
I keep gazing at the heavens
ਅਸਮਾਨ ਨੂੰ ਤੱਕਦੀ ਹਾਂ ਕਦ ਬੱਦਲ ਛੱਟਣਾ
asamAna nUM takkadI hAM kada baddala ChaTTaNA
I keep gazing at the heavens, waiting for the clouds to clear
ਮੈਂ ਹੋਰ ਕਿੰਨਾ ਚਿਰ ਵੇ ਦੱਸ ਇਹ ਦੁੱਖ ਕੱਟਣਾ
maiM hora kiMnA chira ve dassa iha dukkha kaTTaNA
Tell me, how much longer must I endure this sorrow?
ਮੈਂ ਹੋਰ ਕਿੰਨਾ ਚਿਰ ਵੇ ਦੱਸ ਇਹ ਦੁੱਖ ਕੱਟਣਾ
maiM hora kiMnA chira ve dassa iha dukkha kaTTaNA
Tell me, how much longer must I endure this sorrow?
ਇੱਕ ਤੇਰੇ ਬਾਝੋਂ ਨੀ ਕੀ ਹੋਰ ਹੈ ਜੱਗ ਤੇ
ikka tere bAjhoM nI kI hora hai jagga te
Apart from you, [Ni: a gender-specific vocative used to address a woman directly], what else remains in this world?
ਮੈਨੂੰ ਅੱਜ ਵੀ ਭਰੋਸਾ ਹੈ ਬੀਬਾ ਪੂਰਾ ਰੱਬ ਤੇ
mainUM ajja vI bharosA hai bIbA pUrA rabba te
I still have complete faith, [Biba: a term of respect and affection for a woman], in the Almighty

ਇੱਕੋ ਅਰਦਾਸ ਕਰਾਂ
ikko aradAsa karAM
I offer only one [Ardaas: humble prayer/petition to God]
ਇੱਕੋ ਅਰਦਾਸ ਕਰਾਂ ਮੈਂ ਦੋਵੇਂ ਵੇਲੇ
ikko aradAsa karAM maiM doveM vele
I offer only one [Ardaas: humble prayer/petition to God] both times of the day
ਇੱਕ ਵਾਰੀ ਜਿਉਂਦੇ ਜੀ ਫਿਰ ਹੋਣਗੇ ਮੇਲੇ
ikka vArI jiuMde jI phira hoNage mele
That just once in this lifetime, we may meet again

Share

More by Babbu Maan

View all songs →