Canada Canada

by Babbu Maan

ਕੋਟ ਪੈਂਟ ਨਾਲ ਹੈਟ ਸਜਾਵਾਂ
koTa paiMTa nAla haiTa sajAvAM
I’ll adorn my suit and coat with a hat
ਉੱਤੇ ਫੁੱਲ ਗੇਂਦੇ ਦਾ ਲਾਵਾਂ
utte phulla geMde dA lAvAM
And pin a marigold flower upon it
ਕੋਟ ਪੈਂਟ ਨਾਲ ਹੈਟ ਸਜਾਵਾਂ
koTa paiMTa nAla haiTa sajAvAM
I’ll adorn my suit and coat with a hat
ਉੱਤੇ ਫੁੱਲ ਗੇਂਦੇ ਦਾ ਲਾਵਾਂ
utte phulla geMde dA lAvAM
And pin a marigold flower upon it
ਸਰਦੀ ਸਰਦੀ ਵੈਨਕੂਵਰ
saradI saradI vainakUvara
In the winters, Vancouver shall be my home
ਸਰਦੀ ਸਰਦੀ ਵੈਨਕੂਵਰ
saradI saradI vainakUvara
In the winters, Vancouver shall be my home
ਗਰਮੀ ਅਟਲਾਂਟਾ ਟਿਕਾਣਾ
garamI aTalAMTA TikANA
And in the summers, I’ll settle in Atlanta
ਕੈਨੇਡਾ ਕੈਨੇਡਾ
kaineDA kaineDA
Canada, Canada
ਕੈਨੇਡਾ ਕੈਨੇਡਾ ਮੈਂ ਜਾਣਾ
kaineDA kaineDA maiM jANA
To Canada, Canada I must go
ਕੈਨੇਡਾ ਕੈਨੇਡਾ
kaineDA kaineDA
Canada, Canada
ਕੈਨੇਡਾ ਕੈਨੇਡਾ ਮੈਂ ਜਾਣਾ
kaineDA kaineDA maiM jANA
To Canada, Canada I must go
ਉਹ ਮੀਡੀਆ ਸ਼ੋਅ ਕੈਨੇਡਾ 'ਚ ਵੈਸੇ ਚੰਗੇ ਚੱਲੇ
uha mIDIA sa਼oa kaineDA 'cha vaise chaMge challe
The media shows in Canada went quite well actually
ਬਰੈਂਪਟਨ ਹੋ ਜੂਗੀ ਬੱਲੇ ਬੱਲੇ
baraiMpaTana ho jUgI balle balle
Brampton will be filled with cheers and celebration
ਨੇਕੀ ਆਪਾਂ ਕੱਢਣੀ ਐ ਅਖ਼ਬਾਰ
nekI ApAM kaDDhaNI ai akha਼bAra
I, Neki [Self-reference to a persona or associate], will get us in the newspapers
ਪੰਜਾਬੀ ਕਲਾਕਾਰਾਂ ਉੱਤੇ ਲਾਉਣਾ ਤਵਾ ਯਾਰ
paMjAbI kalAkArAM utte lAuNA tavA yAra
I'm going to roast the Punjabi artists, my friend
ਇੱਕ ਲੈਣਾ ਰੇਡੀਓ ਪ੍ਰੋਗਰਾਮ
ikka laiNA reDIo progarAma
I'll host a radio program of my own
ਨਾਲੇ ਰੁਪਈਏ ਤੇ ਨਾਲੇ ਨਾਮ
nAle rupaIe te nAle nAma
Earning both wealth and a reputable name
ਹਿੰਦ ਨਾਲ ਸਾਡਾ ਪਿਆਰ
hiMda nAla sADA piAra
My heart beats for India
ਸ਼ੇਰ-ਏ-ਪੰਜਾਬ ਦੇ ਨਾਲ ਯਾਰਾਨਾ
sa਼era-e-paMjAba de nAla yArAnA
But my friendship lies with Sher-E-Punjab [Reference to a popular Punjabi radio station/media outlet]
ਕੈਨੇਡਾ ਕੈਨੇਡਾ
kaineDA kaineDA
Canada, Canada
ਕੈਨੇਡਾ ਕੈਨੇਡਾ ਮੈਂ ਜਾਣਾ
kaineDA kaineDA maiM jANA
To Canada, Canada I must go
ਕੈਨੇਡਾ ਕੈਨੇਡਾ
kaineDA kaineDA
Canada, Canada
ਕੈਨੇਡਾ ਕੈਨੇਡਾ ਮੈਂ ਜਾਣਾ
kaineDA kaineDA maiM jANA
To Canada, Canada I must go
ਸਰ੍ਹੋਂ ਕੋਲੋਂ ਆਪਾਂ ਬਿੱਲੋ ਲੈਣਾ ਐ ਵਾਰ
sarhoM koloM ApAM billo laiNA ai vAra
I'll take blessings from the mustard fields, [Billo: a term of endearment for a beautiful girl]
ਮਿਹਨਤ ਕਰਨੇ ਵਿੱਚ ਦੱਸ ਕੀ ਹਾਰ
mihanata karane vichcha dassa kI hAra
Tell me, what is the shame in working hard?
ਇੱਥੇ ਜੀਰੀ ਉੱਥੇ ਜਾ ਕੇ ਲਾਵਾਂਗੇ ਬੇਰੀ
itthe jIrI utthe jA ke lAvAMge berI
Here I plant paddy, there I shall harvest berries
ਸੀਏਟਲ ਵੀਕੈਂਡ ਉੱਤੇ ਗੇੜੀ
sIeTala vIkaiMDa utte ge.DI
I'll take a joyride to Seattle on the weekends
ਬੈਂਟਲੀ ਲਵਾਂਗੇ ਵੇਚਣੀ ਨਹੀਂ ਰੇਹੜੀ
baiMTalI lavAMge vechaNI nahIM reha.DI
I’ll buy a Bentley, I won’t be pushing a street-cart
ਲੀਡਰਾਂ ਬਿਠਾ ਤੀ ਪੰਜਾਬ ਦੀ ਬੇੜੀ
lIDarAM biThA tI paMjAba dI be.DI
The leaders have sunk the ship of Punjab
ਸਤਾਹਠ ਸਾਲ ਤੋਂ ਰਾਜ ਕਰੇ
satAhaTha sAla toM rAja kare
For sixty-seven years they have ruled
ਇੰਡੀਆ 'ਚ ਇੱਕੋ ਘਰਾਣਾ
iMDIA 'cha ikko gharANA
Only one dynasty dominates in India
ਕੈਨੇਡਾ ਕੈਨੇਡਾ
kaineDA kaineDA
Canada, Canada
ਕੈਨੇਡਾ ਕੈਨੇਡਾ ਮੈਂ ਜਾਣਾ
kaineDA kaineDA maiM jANA
To Canada, Canada I must go
ਕੈਨੇਡਾ ਕੈਨੇਡਾ
kaineDA kaineDA
Canada, Canada
ਕੈਨੇਡਾ ਕੈਨੇਡਾ ਮੈਂ ਜਾਣਾ
kaineDA kaineDA maiM jANA
To Canada, Canada I must go
ਦੋ ਤਿੰਨ ਕਾਰਾਂ ਤੇ ਚਾਰ ਟਰਾਲੇ
do tiMna kArAM te chAra TarAle
Two or three cars and four trailers
ਨਿਰੀਓਂ ਭਰ ਭਰ ਕੇ ਖ਼ਰਚਣੇ ਡਾਲੇ
nirIoM bhara bhara ke kha਼rachaNe DAle
I'll spend piles of dollars without a care
ਏਅਰਪੋਰਟ 'ਤੇ ਟੈਕਸੀ ਪਾਉਣੀ
earaporaTa 'te TaikasI pAuNI
I'll start a taxi service at the airport
ਇੰਡੀਆ ਤੋਂ ਮੈਂ ਇੱਕ ਬੁਲਟ ਮੰਗਾਉਣੀ
iMDIA toM maiM ikka bulaTa maMgAuNI
And I’ll order a Bullet [A Royal Enfield motorcycle, a status symbol in Punjab] from India
ਇੱਕ ਚਿੱਟਾ ਚਾਦਰਾ ਤੇ ਨਾਲੇ ਇੱਕ ਪਰਨਾ
ikka chiTTA chAdarA te nAle ikka paranA
A white [Chadhra: a traditional Punjabi lower wrap/sarong] and a [Parna: a short, casual turban/head wrap]
ਨਹੀਂ ਛੱਡ ਹੁਣ ਇੰਡੀਆ ਵਿੱਚ ਕੀ ਮਰਨਾ
nahIM ChaDDa huNa iMDIA vichcha kI maranA
There’s no point staying here, why die in India?
ਜਿੱਥੇ ਜਾਣਾ ਨਾਲ ਲੈ ਜਾਣਾ
jitthe jANA nAla lai jANA
Wherever I go, I will carry with me
ਮਾਨਾਂ ਨੇ ਪੰਜਾਬੀ ਬਾਣਾ
mAnAM ne paMjAbI bANA
The traditional Punjabi attire of the Maans [Self-reference to the artist's clan/lineage]
ਕੈਨੇਡਾ ਕੈਨੇਡਾ
kaineDA kaineDA
Canada, Canada
ਕੈਨੇਡਾ ਕੈਨੇਡਾ ਮੈਂ ਜਾਣਾ
kaineDA kaineDA maiM jANA
To Canada, Canada I must go
ਕੈਨੇਡਾ ਕੈਨੇਡਾ
kaineDA kaineDA
Canada, Canada
ਕੈਨੇਡਾ ਕੈਨੇਡਾ ਮੈਂ ਜਾਣਾ
kaineDA kaineDA maiM jANA
To Canada, Canada I must go

Share

More by Babbu Maan

View all songs →