Chandigarh

by Babbu Maan

ਚੰਡੀਗੜ੍ਹ ਦੀ ਪੱਤਝੜ ਵੀ ਮੇਰੇ ਮਨ ਨੂੰ ਭਾਉਂਦੀ ਏ
chaMDIga.Dha dI pattajha.Da vI mere mana nUM bhAuMdI e
Even the autumn of Chandigarh appeals to my soul
ਮੇਰੇ ਮਨ ਨੂੰ ਭਾਉਂਦੀ ਏ
mere mana nUM bhAuMdI e
Appeals to my soul
ਚੰਡੀਗੜ੍ਹ ਦੀ ਪੱਤਝੜ ਵੀ ਮੇਰੇ ਮਨ ਨੂੰ ਭਾਉਂਦੀ ਏ
chaMDIga.Dha dI pattajha.Da vI mere mana nUM bhAuMdI e
Even the autumn of Chandigarh appeals to my soul
ਚੰਡੀਗੜ੍ਹ ਦੀ ਪੱਤਝੜ ਵੀ ਮੇਰੇ ਮਨ ਨੂੰ ਭਾਉਂਦੀ ਏ
chaMDIga.Dha dI pattajha.Da vI mere mana nUM bhAuMdI e
Even the autumn of Chandigarh appeals to my soul
ਇੰਝ ਲੱਗਦਾ ਜਿਵੇਂ ਰੰਗਪੁਰੋਂ ਤੁਰੀ ਆਉਂਦੀ ਏ
iMjha laggadA jiveM raMgapuroM turI AuMdI e
It feels as if it comes walking straight from Rangpur [Rangpur: The legendary home of Saida, where the folk heroine Heer was wedded against her will]
ਚੰਡੀਗੜ੍ਹ ਦੀ ਪੱਤਝੜ ਵੀ ਮੇਰੇ ਮਨ ਨੂੰ ਭਾਉਂਦੀ ਏ
chaMDIga.Dha dI pattajha.Da vI mere mana nUM bhAuMdI e
Even the autumn of Chandigarh appeals to my soul
ਚੰਡੀਗੜ੍ਹ ਦੀ ਪੱਤਝੜ ਵੀ ਮੇਰੇ ਮਨ ਨੂੰ ਭਾਉਂਦੀ ਏ
chaMDIga.Dha dI pattajha.Da vI mere mana nUM bhAuMdI e
Even the autumn of Chandigarh appeals to my soul
ਹਰ ਪੱਤਾ ਹੱਸ-ਹੱਸ ਕੇ ਟਾਹਣੀ ਤੋਂ ਝੜਦਾ ਏ
hara pattA hassa-hassa ke TAhaNI toM jha.DadA e
Every leaf falls from the branch with a smile
ਇੰਝ ਲੱਗਦਾ ਮਨਸੂਰ ਜਿਵੇਂ ਕੋਈ ਸੂਲੀ ਚੜ੍ਹਦਾ ਏ
iMjha laggadA manasUra jiveM koI sUlI cha.DhadA e
It feels as if some [Mansur: A famous Sufi mystic who smiled while being executed for his divine claims] is ascending the gallows
ਹਰ ਪੱਤਾ ਹੱਸ-ਹੱਸ ਕੇ ਟਾਹਣੀ ਤੋਂ ਝੜਦਾ ਏ
hara pattA hassa-hassa ke TAhaNI toM jha.DadA e
Every leaf falls from the branch with a smile
ਇੰਝ ਲੱਗਦਾ ਮਨਸੂਰ ਜਿਵੇਂ ਕੋਈ ਸੂਲੀ ਚੜ੍ਹਦਾ ਏ
iMjha laggadA manasUra jiveM koI sUlI cha.DhadA e
It feels as if some [Mansur: Sufi martyr] is ascending the gallows
ਪਿਪਲੀ ਰਾਤ ਵਿਚ ਬਿਲਕਣ ਵੀ ਤਾਂ ਖ਼ੂਨ ਵਹਾਉਂਦੀ ਏ
pipalI rAta vicha bilakaNa vI tAM kha਼Una vahAuMdI e
The wailing of the Pipal tree in the night sheds blood
ਚੰਡੀਗੜ੍ਹ ਦੀ ਪੱਤਝੜ ਵੀ ਮੇਰੇ ਮਨ ਨੂੰ ਭਾਉਂਦੀ ਏ
chaMDIga.Dha dI pattajha.Da vI mere mana nUM bhAuMdI e
Even the autumn of Chandigarh appeals to my soul
ਚੰਡੀਗੜ੍ਹ ਦੀ ਪੱਤਝੜ ਵੀ ਮੇਰੇ ਮਨ ਨੂੰ ਭਾਉਂਦੀ ਏ
chaMDIga.Dha dI pattajha.Da vI mere mana nUM bhAuMdI e
Even the autumn of Chandigarh appeals to my soul
ਇਹ ਗਲੀਆਂ ਤੇ ਮੋੜ ਹਰ ਜ਼ੱਰਾ ਹਿੱਸਾ ਏ
iha galIAM te mo.Da hara ja਼rrA hissA e
These streets and corners, every speck of dust is a part of it
ਇੱਕ ਪਾਗਲ ਸ਼ਾਇਰ ਦਾ ਇਹ ਅੱਲ੍ਹਾ ਕਿੱਸਾ ਏ
ikka pAgala sa਼Aira dA iha allhA kissA e
This is a [Kissa: A traditional epic folk story] of a mad poet
ਮੇਰੇ ਕੋਲ ਅੱਜ ਵੀ ਉਹ ਚੇਤਕ ਪੁਰਾਣਾ ਏ
mere kola ajja vI uha chetaka purANA e
Even today, I still have that old Chetak [Chetak: A classic vintage scooter, a status symbol of middle-class romance]
ਜਿਹੜਾ ਅੱਜ ਤੱਕ ਨਹੀਂ ਗਾਇਆ ਇਹ ਉਹੀਓ ਗਾਣਾ ਏ
jiha.DA ajja takka nahIM gAiA iha uhIo gANA e
This is that very song which has remained unsung until today
ਜਿਹੜਾ ਅੱਜ ਤੱਕ ਨਹੀਂ ਗਾਇਆ ਇਹ ਉਹੀਓ ਗਾਣਾ ਏ
jiha.DA ajja takka nahIM gAiA iha uhIo gANA e
This is that very song which has remained unsung until today
ਰਾਤਾਂ ਨੂੰ ਸੜਕਾਂ ਤੇ ਕੂਕਾਂ ਮਾਰਨੀਆਂ
rAtAM nUM sa.DakAM te kUkAM mAranIAM
Letting out spirited roars on the roads at night
ਝੀਲ ਤੇ ਜਾ ਸ਼ਾਮੀਂ ਕਿਸ਼ਤੀਆਂ ਤਾਰਨੀਆਂ
jhIla te jA sa਼AmIM kisa਼tIAM tAranIAM
Going to the lake in the evenings to sail boats
ਪੋਹ ਮਹੀਨੇ ਉਹ ਕੁਲਫ਼ੀ ਦਾ ਖਾਣਾ ਨੀ
poha mahIne uha kulapha਼I dA khANA nI
Eating kulfi in the month of [Poh: The coldest month of the Punjabi calendar, Dec-Jan]
ਛੁੱਟੀਆਂ ਵਿਚ ਚੰਡੀਗੜ੍ਹ ਤੋਂ ਤੇਰਾ ਪਿੰਡ ਜਾਣਾ ਨੀ
ChuTTIAM vicha chaMDIga.Dha toM terA piMDa jANA nI
Going to your village from Chandigarh during the holidays
ਬੱਸ ਦੇ ਪਿੱਛੇ-ਪਿੱਛੇ ਮੈਂ ਗੱਡੀ ਲਾਉਂਦਾ ਸੀ
bassa de pichChe-pichChe maiM gaDDI lAuMdA sI
I used to follow the bus in my car
ਮੈਂ ਕਮਲਾ ਜਿਹਾ ਆਸ਼ਕ ਤੈਨੂੰ ਪਿੰਡ ਛੱਡ ਆਉਂਦਾ ਸੀ
maiM kamalA jihA Asa਼ka tainUM piMDa ChaDDa AuMdA sI
Like a crazy lover, I would go to drop you off at your village
ਲੈਂਡ-ਲਾਈਨ ਤੋਂ ਤੈਨੂੰ ਸੱਜਣਾ ਫ਼ੋਨ ਘੁਮਾਉਂਦਾ ਸੀ
laiMDa-lAIna toM tainUM sajjaNA pha਼ona ghumAuMdA sI
I used to dial your number from the landline, my [Sajjan: beloved]
ਫ਼ੋਨ ਚੱਕਣ ਪਰ ਤੇਰਾ ਮੁੱਛੜ ਬਾਪੂ ਆਉਂਦਾ ਸੀ
pha਼ona chakkaNa para terA muchCha.Da bApU AuMdA sI
But your moustached father was always the one to pick up
ਲੰਮੀ ਛੁੱਟੀ ਕੱਟ ਕੇ ਤੂੰ ਫਿਰ ਪਿੰਡੋਂ ਆਉਂਦੀ ਸੀ
laMmI ChuTTI kaTTa ke tUM phira piMDoM AuMdI sI
After spending a long vacation, you would return from the village
ਨਾਲ ਸਹੇਲੀਆਂ ਮਿਲ ਕੇ ਕਮਲੀਏ ਝੱਜੂ ਪਾਉਂਦੀ ਸੀ
nAla sahelIAM mila ke kamalIe jhajjU pAuMdI sI
Along with your girlfriends, you'd cause a playful storm, you [Kamli: crazy/innocent girl]
ਇੱਕੋ ਝਟਕੇ ਵਿਚ ਥਕਾਵਟ ਸਾਰੀ ਲੈਂਦੀ ਸੀ
ikko jhaTake vicha thakAvaTa sArI laiMdI sI
In a single moment, you would take away all my exhaustion
ਫੇਰ ਅਚਾਨਕ ਇਸ ਬੁੱਤ ਵਿਚ ਜਾਨ ਜਿਹੀ ਪੈਂਦੀ ਸੀ
phera achAnaka isa butta vicha jAna jihI paiMdI sI
Then suddenly, life would be breathed back into this statue of a body
ਸੱਦ ਯਾਰਾਂ ਨੇ ਦੱਸਣਾ ਕਿਤੇ ਵਾਲੀ ਆਉਂਦੀ ਏ
sadda yArAM ne dassaNA kite vAlI AuMdI e
My [Yaar: close friends] would tell me that the one with the earrings is coming
ਚੰਡੀਗੜ੍ਹ ਦੀ ਪੱਤਝੜ ਵੀ ਮੇਰੇ ਮਨ ਨੂੰ ਭਾਉਂਦੀ ਏ
chaMDIga.Dha dI pattajha.Da vI mere mana nUM bhAuMdI e
Even the autumn of Chandigarh appeals to my soul
ਚੰਡੀਗੜ੍ਹ ਦੀ ਪੱਤਝੜ ਵੀ ਮੇਰੇ ਮਨ ਨੂੰ ਭਾਉਂਦੀ ਏ
chaMDIga.Dha dI pattajha.Da vI mere mana nUM bhAuMdI e
Even the autumn of Chandigarh appeals to my soul
ਇਸ ਸ਼ਹਿਰ 'ਚ ਇਸ਼ਕ ਜਵਾਨ ਹੋਇਆ
isa sa਼hira 'cha isa਼ka javAna hoiA
In this city, love came of age
ਇਸ ਸ਼ਹਿਰ 'ਚ ਇਸ਼ਕ ਹੈਰਾਨ ਹੋਇਆ
isa sa਼hira 'cha isa਼ka hairAna hoiA
In this city, love was left astonished
ਇਸ ਸ਼ਹਿਰ 'ਚ ਪਈਆਂ ਜੁਦਾਈਆਂ ਨੀ
isa sa਼hira 'cha paIAM judAIAM nI
In this city, separations occurred
ਇਸ ਸ਼ਹਿਰ 'ਚ ਇਸ਼ਕ ਮਹਾਨ ਹੋਇਆ
isa sa਼hira 'cha isa਼ka mahAna hoiA
In this city, love became legendary
ਹਰ ਰੁੱਤ ਨੂੰ ਤੇਰੀ ਯਾਦ ਸਨਮ ਬਹਾਰ ਬਣਾਉਂਦੀ ਏ
hara rutta nUM terI yAda sanama bahAra baNAuMdI e
Every season, your memory, my [Sanam: beloved], turns into spring
ਚੰਡੀਗੜ੍ਹ ਦੀ ਪੱਤਝੜ ਵੀ ਮੇਰੇ ਮਨ ਨੂੰ ਭਾਉਂਦੀ ਏ
chaMDIga.Dha dI pattajha.Da vI mere mana nUM bhAuMdI e
Even the autumn of Chandigarh appeals to my soul
ਚੰਡੀਗੜ੍ਹ ਦੀ ਪੱਤਝੜ ਵੀ ਮੇਰੇ ਮਨ ਨੂੰ ਭਾਉਂਦੀ ਏ
chaMDIga.Dha dI pattajha.Da vI mere mana nUM bhAuMdI e
Even the autumn of Chandigarh appeals to my soul
ਉਹ ਜਿਵੇਂ ਚੰਨ ਦੀ ਚਾਨਣੀ ਹੱਥਾਂ ਚੋਂ ਕਿਰਦੀ ਏ
uha jiveM chaMna dI chAnaNI hatthAM choM kiradI e
The way moonlight slips through the fingers
ਜਿਵੇਂ ਤਿੱਤਲੀ ਕੋਈ ਫੁੱਲਾਂ ਦੁਆਲੇ ਫਿਰਦੀ ਏ
jiveM tittalI koI phullAM duAle phiradI e
Like a butterfly hovering around the flowers
ਜਿਵੇਂ ਭੌਰਾ ਕੋਈ ਖ਼ੁਸ਼ਬੂ ਵਿਚ ਖੋ ਜਾਂਦਾ ਏ
jiveM bhaurA koI kha਼usa਼bU vicha kho jAMdA e
Like a honeybee getting lost in the fragrance
ਜਿਵੇਂ ਦੀਵਾਨਾ ਕੋਈ ਇਸ਼ਕ ਵਿਚ ਹੋ ਜਾਂਦਾ ਏ
jiveM dIvAnA koI isa਼ka vicha ho jAMdA e
Like a madman getting consumed by love
ਜਿਵੇਂ ਅੱਲੜ ਕੋਈ ਗੁੱਟ ਤੇ ਕੰਗਣਾ ਪਾਉਂਦੀ ਏ
jiveM alla.Da koI guTTa te kaMgaNA pAuMdI e
Like an innocent maiden [Kudi: girl] sliding a bangle onto her wrist
ਜਿਵੇਂ ਵਣਜਾਰਨ ਕੋਈ ਸੱਦਾ ਲਾਉਂਦੀ ਏ
jiveM vaNajArana koI saddA lAuMdI e
Like a [Vanjaaran: a nomadic woman trader/gypsy] calling out her wares
ਜਿਵੇਂ ਸਾਕੀ ਮਸ਼ਕਰੀਆਂ ਕਰੇ ਸ਼ਰਾਬੀ ਨਾ
jiveM sAkI masa਼karIAM kare sa਼rAbI nA
Like a [Saki: cup-bearer in poetry] playing pranks on a drunkard
ਜਿਵੇਂ ਬੱਚਾ ਦਿਉਰ ਕੋਈ ਖੇਡਦਾ ਭਾਬੀ ਨਾ
jiveM bachchA diura koI kheDadA bhAbI nA
Like a child [Deuwar: younger brother-in-law] playing with his [Bhabi: elder brother's wife; a relationship of playful affection]
ਸਫ਼ਰਾਂ ਜਿਉਂ ਕਾਲੀ ਸਦੀਆਂ ਪਿੱਛੋਂ ਚਾਨਣ ਨਹਾਉਂਦੀ ਏ
sapha਼rAM jiuM kAlI sadIAM pichChoM chAnaNa nahAuMdI e
Like a journey bathing in light after centuries of darkness
ਚੰਡੀਗੜ੍ਹ ਦੀ ਪੱਤਝੜ ਵੀ ਮੇਰੇ ਮਨ ਨੂੰ ਭਾਉਂਦੀ ਏ
chaMDIga.Dha dI pattajha.Da vI mere mana nUM bhAuMdI e
Even the autumn of Chandigarh appeals to my soul
ਚੰਡੀਗੜ੍ਹ ਦੀ ਪੱਤਝੜ ਵੀ ਮੇਰੇ ਮਨ ਨੂੰ ਭਾਉਂਦੀ ਏ
chaMDIga.Dha dI pattajha.Da vI mere mana nUM bhAuMdI e
Even the autumn of Chandigarh appeals to my soul
ਜਦ ਮਰਜ਼ੀ ਆ ਜਾਵੀਂ ਤੈਨੂੰ ਆਉਣਾ ਪੈਣਾ ਏ
jada maraja਼I A jAvIM tainUM AuNA paiNA e
Come whenever you wish, you will have to come
ਮੇਰੇ ਨਾਲ ਮਿਲਾ ਕੇ ਸੁਰ ਜਦ ਗੀਤ ਤੈਨੂੰ ਗਾਉਣਾ ਪੈਣਾ ਏ
mere nAla milA ke sura jada gIta tainUM gAuNA paiNA e
When you harmonize with me, you will have to sing the song
ਗਲੀਆਂ ਇਸ ਸ਼ਹਿਰ ਦੀਆਂ ਤੈਨੂੰ ਬੁਲਾਉਂਦੀਆਂ ਨੇ
galIAM isa sa਼hira dIAM tainUM bulAuMdIAM ne
The streets of this city are calling out to you
ਅੱਧ-ਖਿੜੀਆਂ ਕਲੀਆਂ ਨੀ ਤੇਰੀ ਯਾਦ ਗਾਉਂਦੀਆਂ ਨੇ
addha-khi.DIAM kalIAM nI terI yAda gAuMdIAM ne
The half-bloomed buds sing of your memory
ਮੇਰੇ ਸੁੱਕਦੇ ਨੈਣਾਂ ਨੂੰ ਤੂੰ ਹੰਝੂ ਦੇ ਜਾਣੀ
mere sukkade naiNAM nUM tUM haMjhU de jANI
You may leave tears for my parched eyes
ਜਾਂ ਸਾਂਝ ਪਾ ਜਾਣੀ ਜਾਂ ਜਾਨ ਵੀ ਲੈ ਜਾਣੀ
jAM sAMjha pA jANI jAM jAna vI lai jANI
Either form a lifelong bond or take my life away
ਮੇਰੇ ਸੁੱਕੇ ਬਾਗਾਂ ਤੇ ਬਰਸ ਬਰਸਾਤ ਬਣਕੇ ਨੀ
mere sukke bAgAM te barasa barasAta baNake nI
Rain down upon my withered gardens like a storm
ਬਰਸ ਬਰਸਾਤ ਬਣਕੇ ਨੀ ਬਰਸ ਬਰਸਾਤ ਬਣਕੇ ਨੀ
barasa barasAta baNake nI barasa barasAta baNake nI
Like a storm, rain down like a storm
ਜਾਂ ਸਾਥੋਂ ਖੋ ਲੈ ਨੀ ਕਾਲੀ ਰਾਤ ਬਣਕੇ ਨੀ
jAM sAthoM kho lai nI kAlI rAta baNake nI
Or snatch everything from me like a dark night
ਕਾਲੀ ਰਾਤ ਬਣਕੇ ਨੀ ਕਾਲੀ ਰਾਤ ਬਣਕੇ ਨੀ ਕਾਲੀ ਰਾਤ ਬਣਕੇ ਨੀ
kAlI rAta baNake nI kAlI rAta baNake nI kAlI rAta baNake nI
Like a dark night, like a dark night, like a dark night
ਪਤਾ ਨਹੀਂ ਇੱਕ ਆਸ ਜਿਹੀ ਮੇਰਾ ਤੀਰ ਬਣਾਉਂਦੀ ਏ
patA nahIM ikka Asa jihI merA tIra baNAuMdI e
I don't know why, but a certain hope makes me its target
ਚੰਡੀਗੜ੍ਹ ਦੀ ਪੱਤਝੜ ਵੀ ਮੇਰੇ ਮਨ ਨੂੰ ਭਾਉਂਦੀ ਏ
chaMDIga.Dha dI pattajha.Da vI mere mana nUM bhAuMdI e
Even the autumn of Chandigarh appeals to my soul
ਚੰਡੀਗੜ੍ਹ ਦੀ ਪੱਤਝੜ ਵੀ ਮੇਰੇ ਮਨ ਨੂੰ ਭਾਉਂਦੀ ਏ
chaMDIga.Dha dI pattajha.Da vI mere mana nUM bhAuMdI e
Even the autumn of Chandigarh appeals to my soul

Share

More by Babbu Maan

View all songs →