Chann
by Babbu Maan
ਮਸਤੀ 'ਚ ਰਹਿਣ ਦੇ
masatI 'cha rahiNa de
Just let me stay lost in my trance
ਕੱਲੇ ਮੌਜਾਂ ਲੈਣ ਦੇ
kalle maujAM laiNa de
Let me enjoy these solitary joys
ਅੱਜ ਮੇਰਾ ਮੂਡ ਨਹੀਂ
ajja merA mUDa nahIM
I am in no mood today
ਕਿਸੇ ਨਾਲ ਬਹਿਣ ਦੇ
kise nAla bahiNa de
To sit and socialize with anyone
ਬਾਲ ਦਿੱਤਾ ਧੂਣਾ ਜਦੋਂ ਇਸ਼ਕ ਦਾ ਸੱਜਣਾ
bAla dittA dhUNA jadoM isa਼ka dA sajjaNA
Since I have lit the [Dhoona: sacred ritualistic fire] of love, my [Sajjan: soulmate]
ਬਾਲ ਦਿੱਤਾ ਧੂਣਾ ਜਦੋਂ ਇਸ਼ਕ ਦਾ ਸੱਜਣਾ ਮੈਂ ਜਾੜ੍ਹੇ ਛੁਡਾ ਦੂੰਗਾ ਬਾਹਰ
bAla dittA dhUNA jadoM isa਼ka dA sajjaNA maiM jA.Dhe ChuDA dUMgA bAhara
Since I have lit the [Dhoona: sacred ritualistic fire] of love, my soulmate, I’ll drive the winter chills away
ਚੰਨ ਵੀ ਲਵਾਂਗੇ ਥੱਲੇ ਤਾਰ ਵੇ ਸੱਜਣਾ
chaMna vI lavAMge thalle tAra ve sajjaNA
I will even bring the moon down for you, my soulmate
ਚੰਨ ਵੀ ਲਵਾਂਗੇ ਥੱਲੇ ਤਾਰ
chaMna vI lavAMge thalle tAra
I will bring the moon down to the earth

ਤੈਨੂੰ ਕੌਣ ਰੋਕਦਾ ਏ ਮਾਰ ਤਾੜੀਆਂ
tainUM kauNa rokadA e mAra tA.DIAM
Who is stopping you? Go ahead, clap your hands in mockery
ਮਹਿਲ ਵਾਲੀ ਬਾਰੀ ਵਿੱਚੋਂ ਤੱਕ ਮਾੜੀਆਂ
mahila vAlI bArI vichchoM takka mA.DIAM
Look down at my humble dwellings from your palace window

ਤੂੰ ਕੀ ਲੈਣਾ ਪਾਗਲ ਮਲੰਗ ਸ਼ਹਿਰ ਤੋਂ
tUM kI laiNA pAgala malaMga sa਼hira toM
What do you want with a crazy [Malang: a wandering mystic who has renounced worldly cares] of this city?
ਤੂੰ ਕੀ ਲੈਣਾ ਪਾਗਲ ਮਲੰਗ ਸ਼ਹਿਰ ਤੋਂ ਨੀ ਤੂੰ ਲੱਭ ਕੋਈ ਰਾਜਕੁਮਾਰ
tUM kI laiNA pAgala malaMga sa਼hira toM nI tUM labbha koI rAjakumAra
What do you want with a crazy [Malang: a wandering mystic] from this city? [Ni/Nee: a gender-specific vocative used to address a woman directly], go find yourself a prince
ਚੰਨ ਵੀ ਲਵਾਂਗੇ ਥੱਲੇ ਤਾਰ ਵੇ ਸੱਜਣਾ
chaMna vI lavAMge thalle tAra ve sajjaNA
I will even bring the moon down for you, my soulmate
ਚੰਨ ਵੀ ਲਵਾਂਗੇ ਥੱਲੇ ਤਾਰ
chaMna vI lavAMge thalle tAra
I will bring the moon down to the earth
ਚੰਨ ਵੀ ਲਵਾਂਗੇ ਥੱਲੇ ਤਾਰ ਵੇ ਸੱਜਣਾ
chaMna vI lavAMge thalle tAra ve sajjaNA
I will even bring the moon down for you, my soulmate
ਚੰਨ ਵੀ ਲਵਾਂਗੇ ਥੱਲੇ ਤਾਰ
chaMna vI lavAMge thalle tAra
I will bring the moon down to the earth
ਕਿਵੇਂ ਘੋੜੇ ਤੇਰੇ ਪਿੱਛੇ ਛੱਡਾਂ ਮੜਕਾਂ
kiveM gho.De tere pichChe ChaDDAM ma.DakAM
How can I abandon the [Madak: stately pride] of my horses for you?
ਬਿਜਲੀ ਦੇ ਵਾਂਗ ਘੁੰਮ ਘੁੰਮ ਕੜਕਾਂ
bijalI de vAMga ghuMma ghuMma ka.DakAM
Like a bolt of lightning, I will swirl and crackle

ਤੇਰੀਆਂ ਨਿਗਾਹਾਂ ਵਿੱਚ ਬੇਸ਼ੱਕ ਹੀਣ ਸਹੀ
terIAM nigAhAM vichcha besa਼kka hINa sahI
Even if I am worthless or lowly in your eyes
ਤੇਰੀਆਂ ਨਿਗਾਹਾਂ ਵਿੱਚ ਬੇਸ਼ੱਕ ਹੀਣ ਸਹੀ ਆਖਦੇ ਸਿਆਣੇ ਫ਼ਨਕਾਰ
terIAM nigAhAM vichcha besa਼kka hINa sahI Akhade siANe pha਼nakAra
Even if I am worthless in your eyes, I am what the wise call a true artist
ਚੰਨ ਵੀ ਲਵਾਂਗੇ ਥੱਲੇ ਤਾਰ ਵੇ ਸੱਜਣਾ
chaMna vI lavAMge thalle tAra ve sajjaNA
I will even bring the moon down for you, my soulmate
ਚੰਨ ਵੀ ਲਵਾਂਗੇ ਥੱਲੇ ਤਾਰ
chaMna vI lavAMge thalle tAra
I will bring the moon down to the earth
ਚੰਨ ਵੀ ਲਵਾਂਗੇ ਥੱਲੇ ਤਾਰ ਵੇ ਸੱਜਣਾ
chaMna vI lavAMge thalle tAra ve sajjaNA
I will even bring the moon down for you, my soulmate
ਚੰਨ ਵੀ ਲਵਾਂਗੇ ਥੱਲੇ ਤਾਰ
chaMna vI lavAMge thalle tAra
I will bring the moon down to the earth
ਅੱਥਰਾ ਸੁਭਾਅ ਹੈ ਮਾਣ ਬੇਈਮਾਨ ਦਾ
attharA subhAa hai mANa beImAna dA
This [Self-reference to the artist Babbu Maan, often called Beimaan/Dishonest as a rebellious stage name] has a stubborn nature
ਇੱਕ ਗੱਲ ਮੇਰੀ ਸਾਰਾ ਪਿੰਡ ਜਾਣਦਾ
ikka galla merI sArA piMDa jANadA
The entire village knows this one thing about me
ਅੱਥਰਾ ਸੁਭਾਅ ਹੈ ਮਾਣ ਬੇਈਮਾਨ ਦਾ
attharA subhAa hai mANa beImAna dA
This [Self-reference to Babbu Maan/Beimaan] has a stubborn nature
ਇੱਕ ਗੱਲ ਮੇਰੀ ਸਾਰਾ ਪਿੰਡ ਜਾਣਦਾ
ikka galla merI sArA piMDa jANadA
The entire village knows this one thing about me
ਹੀਰ ਦੀ ਨੀ ਲੋੜ ਆਪੇ ਲੱਭ ਲਊ ਸੱਸੀ
hIra dI nI lo.Da Ape labbha laU sassI
I have no need for a [Heer: legendary folk heroine representing a perfect lover], I'll find my own [Sassi: another legendary tragic lover]
ਹੀਰ ਦੀ ਨੀ ਲੋੜ ਆਪੇ ਲੱਭ ਲਊ ਸੱਸੀ ਆਪੇ ਆਜੂ ਜੰਞ ਦੋ ਵਾਰ
hIra dI nI lo.Da Ape labbha laU sassI Ape AjU jaM~na do vAra
I have no need for a [Heer], I'll find my own [Sassi], the wedding procession will arrive twice on its own