Chitthi

by Babbu Maan

ਚਿੱਠੀ ਚਿੱਠੀ ਤਾਂ ਹਰ ਕੋਈ ਲਿਖਦਾ
chiTThI chiTThI tAM hara koI likhadA
Everyone writes a letter now and then
ਚਿੱਠੀ ਚਿੱਠੀ ਤਾਂ ਹਰ ਕੋਈ ਲਿਖਦਾ
chiTThI chiTThI tAM hara koI likhadA
Everyone writes a letter now and then
ਚਿੱਠੀ ਚਿੱਠੀ ਤਾਂ ਹਰ ਕੋਈ ਲਿਖਦਾ
chiTThI chiTThI tAM hara koI likhadA
Everyone writes a letter now and then
ਪਰ ਮੇਰਾ ਮਾਹੀ ਚਿੱਠੀ ਇਉਂ ਲਿਖਦਾ ਨੀ ਜਿਉਣ ਜੋਗੇ ਦਾ ਚਿੱਠੀ ਵਿਚੋਂ
para merA mAhI chiTThI iuM likhadA nI jiuNa joge dA chiTThI vichoM
But my [Maahi: soulmate/beloved] writes his letters in such a way, oh [Ni/Nee: a gender-specific vocative used to address a woman directly]
ਮੂੰਹ ਦਿਸਦਾ ਨੀ ਜਿਉਣ ਜੋਗੇ ਦਾ ਚਿੱਠੀ ਵਿਚੋਂ
mUMha disadA nI jiuNa joge dA chiTThI vichoM
That through the pages, I can see the face of that [Jiyun Jogeya: a blessing-filled term for a lover, meaning 'the one worthy of living long']
ਮੂੰਹ ਦਿਸਦਾ ਨੀ ਜਿਉਣ ਜੋਗੇ ਦਾ ਚਿੱਠੀ ਵਿਚੋਂ
mUMha disadA nI jiuNa joge dA chiTThI vichoM
I can see the face of that [Jiyun Jogeya] through the letter

ਮੁੱਖ ਦਿਸਦਾ
mukkha disadA

ਸੋਹਣਾ ਜਿਹਾ ਪੈਡ ਲੈ ਕੇ ਮਾਹੀ ਸ਼ੁਰੂ ਕਰਦਾ
sohaNA jihA paiDa lai ke mAhI sa਼urU karadA
His face appears to me
ਫੇਰ ਮੇਰਾ ਨਾਂ ਲੈ ਕੇ ਠੰਢਾ ਹਉਕਾ ਭਰਦਾ
phera merA nAM lai ke ThaMDhA haukA bharadA
Taking a beautiful notepad, my beloved begins his writing
ਸੋਹਣਾ ਜਿਹਾ ਪੈਡ ਲੈ ਕੇ ਮਾਹੀ ਸ਼ੁਰੂ ਕਰਦਾ
sohaNA jihA paiDa lai ke mAhI sa਼urU karadA
Then, uttering my name, he lets out a cold, deep sigh
ਫੇਰ ਮੇਰਾ ਨਾਂ ਲੈ ਕੇ ਠੰਢਾ ਹਉਕਾ ਭਰਦਾ
phera merA nAM lai ke ThaMDhA haukA bharadA
Taking a beautiful notepad, my beloved begins his writing
ਹੈਲੋ ਮਾਈ ਡੀਅਰ ਗੱਲ ਕਰਦਾ ਕਲੀਅਰ
hailo mAI DIara galla karadA kalIara
Then, uttering my name, he lets out a cold, deep sigh
ਉਹ ਤੋਂ ਬਾਅਦ ਆਪਣੀ ਹੀ ਸੁੱਖ ਲਿਖਦਾ ਨੀ ਜਿਉਣ ਜੋਗੇ ਦਾ ਚਿੱਠੀ ਵਿਚੋਂ
uha toM bAada ApaNI hI sukkha likhadA nI jiuNa joge dA chiTThI vichoM
"Hello my dear," he says, making his intentions clear
ਮੁੱਖ ਦਿਸਦਾ ਨੀ ਜਿਉਣ ਜੋਗੇ ਦਾ ਚਿੱਠੀ ਵਿਚੋਂ
mukkha disadA nI jiuNa joge dA chiTThI vichoM
After that, he writes of his own wellbeing, oh [Ni/Nee]
ਮੁੱਖ ਦਿਸਦਾ ਨੀ ਜਿਉਣ ਜੋਗੇ ਦਾ ਚਿੱਠੀ ਵਿਚੋਂ
mukkha disadA nI jiuNa joge dA chiTThI vichoM
His face appears through the letter written by that [Jiyun Jogeya]

ਅੱਗੇ ਸਮਾਚਾਰ ਵਿਸਤਾਰ ਨਾਲ ਦੱਸਦਾ
agge samAchAra visatAra nAla dassadA

ਮੈਨੂੰ ਚਿੜਾ ਕੇ ਇੰਜ ਜਾਪੇ ਆਪ ਹੱਸਦਾ
mainUM chi.DA ke iMja jApe Apa hassadA
His face appears
ਅੱਗੇ ਸਮਾਚਾਰ ਵਿਸਤਾਰ ਨਾਲ ਦੱਸਦਾ
agge samAchAra visatAra nAla dassadA
Next, he explains all the news in great detail
ਮੈਨੂੰ ਚਿੜਾ ਕੇ ਇੰਜ ਜਾਪੇ ਆਪ ਹੱਸਦਾ
mainUM chi.DA ke iMja jApe Apa hassadA
By teasing me, it feels as if he is laughing himself
ਤੇਰੀਆਂ ਗੱਲਾਂ ਤੋਂ ਲੱਗੇ ਲੋੜ ਨਹੀਂਓਂ ਵਕੀਲਾਂ ਦੀ
terIAM gallAM toM lagge lo.Da nahIMoM vakIlAM dI
Next, he explains all the news in great detail
ਤੇਰੇ ਅੱਗੇ ਪਿੱਛੇ ਹਰ ਕੋਈ ਲਿਫ਼ਦਾ ਨੀ ਜਿਉਣ ਜੋਗੇ ਦਾ ਚਿੱਠੀ ਵਿਚੋਂ
tere agge pichChe hara koI lipha਼dA nI jiuNa joge dA chiTThI vichoM
By teasing me, it feels as if he is laughing himself
ਮੁੱਖ ਦਿਸਦਾ ਨੀ ਜਿਉਣ ਜੋਗੇ ਦਾ ਚਿੱਠੀ ਵਿਚੋਂ
mukkha disadA nI jiuNa joge dA chiTThI vichoM
From the way you talk, it seems there's no need for lawyers
ਮੁੱਖ ਦਿਸਦਾ ਨੀ ਜਿਉਣ ਜੋਗੇ ਦਾ ਚਿੱਠੀ ਵਿਚੋਂ
mukkha disadA nI jiuNa joge dA chiTThI vichoM
Everyone bows down before you, oh [Ni/Nee]
ਮੁੱਖ ਦਿਸਦਾ ਨੀ ਜਿਉਣ ਜੋਗੇ ਦਾ ਚਿੱਠੀ ਵਿਚੋਂ
mukkha disadA nI jiuNa joge dA chiTThI vichoM
His face appears through the letter written by that [Jiyun Jogeya]
ਮੁੱਖ ਦਿਸਦਾ ਨੀ ਜਿਉਣ ਜੋਗੇ ਦਾ ਚਿੱਠੀ ਵਿਚੋਂ
mukkha disadA nI jiuNa joge dA chiTThI vichoM
His face appears through the letter written by that [Jiyun Jogeya]
ਮੁੱਖ ਦਿਸਦਾ
mukkha disadA
His face appears through the letter written by that [Jiyun Jogeya]
ਕੱਲੀ ਕੱਲੀ ਚੀਜ਼ ਕਰੇ ਚਿੱਠੀ ਵਿਚ ਦਰਜ ਉਹ
kallI kallI chIja਼ kare chiTThI vicha daraja uha

ਉਸ ਤੋਂ ਬਾਅਦ ਕਰੇ ਸ਼ੇਅਰ ਇਕ ਅਰਜ਼ ਉਹ
usa toM bAada kare sa਼eara ika araja਼ uha

ਤੂੰ ਹਰਜਾਈ ਹੈ ਤੋ ਅਪਨਾ ਭੀ ਯਹੀ ਤੌਰ ਸਹੀ
tUM harajAI hai to apanA bhI yahI taura sahI
His face appears
ਤੂੰ ਨਹੀਂ ਕੋਈ ਔਰ ਸਹੀ ਨਹੀਂ ਕੋਈ ਔਰ ਸਹੀ
tUM nahIM koI aura sahI nahIM koI aura sahI
He records every little detail in that letter
ਬਹੁਤ ਲੰਬੀ ਹੈ ਯੇ ਜ਼ਮੀਨ ਮਿਲੇਂਗੇ ਲਾਖ ਹਸੀਨ
bahuta laMbI hai ye ja਼mIna mileMge lAkha hasIna
And after that, he shares a poetic request
ਭਰੀ ਦੁਨੀਆ ਮੇਂ ਸਨਮ ਤੂੰ ਅਕੇਲਾ ਨਹੀਂ
bharI dunIA meM sanama tUM akelA nahIM
"If you are unfaithful, then let this be my way too"
ਕੱਲੀ ਕੱਲੀ ਚੀਜ਼ ਕਰੇ ਚਿੱਠੀ ਵਿਚ ਦਰਜ ਉਹ
kallI kallI chIja਼ kare chiTThI vicha daraja uha
"If not you, then someone else will do, yes someone else"
ਉਸ ਤੋਂ ਬਾਅਦ ਕਰੇ ਸ਼ੇਅਰ ਇਕ ਅਰਜ਼ ਉਹ
usa toM bAada kare sa਼eara ika araja਼ uha
"This earth is very vast, I shall find millions of beauties"
ਦਈ ਹੋ ਦਿਲਾਸਾ ਜਿਹਾ ਵੇ ਪੜ੍ਹ ਪੜ੍ਹ ਹੱਸਾਂ ਮੈਂ
daI ho dilAsA jihA ve pa.Dha pa.Dha hassAM maiM
"In this crowded world, my darling, you are not the only one"
ਪਰ ਕਈ ਵਾਰੀ ਦਿਲ ਰੋਂਦਾ ਨੀ ਜਿਉਣ ਜੋਗੇ ਦਾ ਚਿੱਠੀ ਵਿਚੋਂ
para kaI vArI dila roMdA nI jiuNa joge dA chiTThI vichoM
He records every little detail in that letter
ਮੁੱਖ ਦਿਸਦਾ ਨੀ ਜਿਉਣ ਜੋਗੇ ਦਾ ਚਿੱਠੀ ਵਿਚੋਂ
mukkha disadA nI jiuNa joge dA chiTThI vichoM
And after that, he shares a poetic request
ਮੁੱਖ ਦਿਸਦਾ ਨੀ ਜਿਉਣ ਜੋਗੇ ਦਾ ਚਿੱਠੀ ਵਿਚੋਂ
mukkha disadA nI jiuNa joge dA chiTThI vichoM
He gives me such consolation that I laugh while reading it
ਮੁੱਖ ਦਿਸਦਾ ਨੀ ਜਿਉਣ ਜੋਗੇ ਦਾ ਚਿੱਠੀ ਵਿਚੋਂ
mukkha disadA nI jiuNa joge dA chiTThI vichoM
But many times my heart weeps, oh [Ni/Nee]
ਮੁੱਖ ਦਿਸਦਾ ਨੀ ਜਿਉਣ ਜੋਗੇ ਦਾ ਚਿੱਠੀ ਵਿਚੋਂ
mukkha disadA nI jiuNa joge dA chiTThI vichoM
His face appears through the letter written by that [Jiyun Jogeya]
ਮੁੱਖ ਦਿਸਦਾ
mukkha disadA
His face appears through the letter written by that [Jiyun Jogeya]
ਕਈ ਵਾਰੀ ਚਿੱਠੀ ਵਿਚ ਇੰਨਾ ਡੂੰਘਾ ਲੰਘ ਜਾਂਦਾ
kaI vArI chiTThI vicha iMnA DUMghA laMgha jAMdA

ਕੱਲਾ ਕੱਲਾ ਲਫ਼ਜ਼ ਸੱਪਣੀ ਦੇ ਵਾਂਗੂ ਡੰਗ ਜਾਂਦਾ
kallA kallA lapha਼ja਼ sappaNI de vAMgU DaMga jAMdA

ਮੈਨੂੰ ਗ਼ਸ਼ ਹੋ ਗਿਆ ਜੇ ਭੀੜ ਵਿਚ ਖੋ ਗਿਆ ਮੈਂ
mainUM ga਼sa਼ ho giA je bhI.Da vicha kho giA maiM
Sometimes he goes so deep into his thoughts in the letter
ਮੈਥੋਂ ਬਾਅਦ ਤੱਕੇਂਗੀ ਤੂੰ ਦਰ ਕਿਸਦਾ ਨੀ ਜਿਉਣ ਜੋਗੇ ਦਾ ਚਿੱਠੀ ਵਿਚੋਂ
maithoM bAada takkeMgI tUM dara kisadA nI jiuNa joge dA chiTThI vichoM
That every single word stings me like a female serpent
ਮੁੱਖ ਦਿਸਦਾ ਨੀ ਜਿਉਣ ਜੋਗੇ ਦਾ ਚਿੱਠੀ ਵਿਚੋਂ
mukkha disadA nI jiuNa joge dA chiTThI vichoM
Sometimes he goes so deep into his thoughts in the letter
ਮੁੱਖ ਦਿਸਦਾ ਨੀ ਜਿਉਣ ਜੋਗੇ ਦਾ ਚਿੱਠੀ ਵਿਚੋਂ
mukkha disadA nI jiuNa joge dA chiTThI vichoM
That every single word stings me like a female serpent
ਮੁੱਖ ਦਿਸਦਾ ਨੀ ਜਿਉਣ ਜੋਗੇ ਦਾ ਚਿੱਠੀ ਵਿਚੋਂ
mukkha disadA nI jiuNa joge dA chiTThI vichoM
"What if I faint or get lost in a crowd?"
ਮੁੱਖ ਦਿਸਦਾ ਨੀ ਜਿਉਣ ਜੋਗੇ ਦਾ ਚਿੱਠੀ ਵਿਚੋਂ
mukkha disadA nI jiuNa joge dA chiTThI vichoM
"After me, whose door will you look toward?" oh [Ni/Nee]
ਮੁੱਖ ਦਿਸਦਾ
mukkha disadA
His face appears through the letter written by that [Jiyun Jogeya]
ਐਂਡ ਵਿਚ ਮੈਨੂੰ ਤੇ ਮੇਰੀ ਭੈਣ ਨੂੰ ਪਿਆਰ
aiMDa vicha mainUM te merI bhaiNa nUM piAra
His face appears through the letter written by that [Jiyun Jogeya]
ਵਿਆਹ ਲਈ ਕਹਿੰਦਾ ਰਹੀ ਸੋਹਣੀਏ ਤਿਆਰ
viAha laI kahiMdA rahI sohaNIe tiAra
His face appears through the letter written by that [Jiyun Jogeya]
ਮੰਨੇ ਹਾਂ ਨਾ ਪਿਓ ਤੇਰਾ ਜਮਾਂ ਹੀ ਨਾ ਡਰੀਂ ਚੰਨਾ
maMne hAM nA pio terA jamAM hI nA DarIM chaMnA
His face appears through the letter written by that [Jiyun Jogeya]
ਮੇਰੇ ਬਿਨਾਂ ਹੋਰ ਕਿਤੇ ਹਾਂ ਨਾ ਭਰੀਂ ਚੰਨਾ
mere binAM hora kite hAM nA bharIM chaMnA
His face appears through the letter written by that [Jiyun Jogeya]
ਮੌਕਾ ਜਿਹਾ ਆਵੇ ਤੇ ਦੋਵੇਂ ਕਰ ਛੱਡਾਂਗੇ
maukA jihA Ave te doveM kara ChaDDAMge
His face appears
ਚੰਡੀਗੜ੍ਹ ਕਚਹਿਰੀਆਂ 'ਚ ਵਿਆਹ ਕਰਵਾਵਾਂਗੇ
chaMDIga.Dha kachahirIAM 'cha viAha karavAvAMge
At the end, he sends love to me and my sister
ਖ਼ਾਂਟ ਵਾਲਾ ਮਾਨ ਕੁੜੇ ਸਦਾ ਤੇਰੇ ਕੋਲ ਰਹੇ
kha਼AMTa vAlA mAna ku.De sadA tere kola rahe
He tells me, "Beautiful, stay ready for our wedding"
ਅਗਲੀ ਚਿੱਠੀ 'ਚ ਦੱਸੀਂ ਡਰ ਕਿਸਦਾ ਨੀ ਜਿਉਣ ਜੋਗੇ ਦਾ ਚਿੱਠੀ ਵਿਚੋਂ
agalI chiTThI 'cha dassIM Dara kisadA nI jiuNa joge dA chiTThI vichoM
"Whether your father agrees or not, don't you be afraid, my moon"
ਮੁੱਖ ਦਿਸਦਾ ਨੀ ਜਿਉਣ ਜੋਗੇ ਦਾ ਚਿੱਠੀ ਵਿਚੋਂ
mukkha disadA nI jiuNa joge dA chiTThI vichoM
"Do not give your hand to anyone else but me, my moon"
ਮੁੱਖ ਦਿਸਦਾ ਨੀ ਜਿਉਣ ਜੋਗੇ ਦਾ ਚਿੱਠੀ ਵਿਚੋਂ
mukkha disadA nI jiuNa joge dA chiTThI vichoM
"When the moment comes, we will both make it happen"
ਮੁੱਖ ਦਿਸਦਾ ਨੀ ਜਿਉਣ ਜੋਗੇ ਦਾ ਚਿੱਠੀ ਵਿਚੋਂ
mukkha disadA nI jiuNa joge dA chiTThI vichoM
"We will get married in the courts of Chandigarh"
ਮੁੱਖ ਦਿਸਦਾ ਨੀ ਜਿਉਣ ਜੋਗੇ ਦਾ ਚਿੱਠੀ ਵਿਚੋਂ
mukkha disadA nI jiuNa joge dA chiTThI vichoM
May [Khant Wala Maan: Self-reference to Babbu Maan, referring to his village Khant] stay by your side forever
ਮੁੱਖ ਦਿਸਦਾ ਨੀ
mukkha disadA nI
In the next letter, tell me who you are afraid of, oh [Ni/Nee]
ਮੁੱਖ ਦਿਸਦਾ ਨੀ
mukkha disadA nI
His face appears through the letter written by that [Jiyun Jogeya]
ਮੁੱਖ ਦਿਸਦਾ ਨੀ
mukkha disadA nI
His face appears through the letter written by that [Jiyun Jogeya]
ਮੁੱਖ ਦਿਸਦਾ ਨੀ
mukkha disadA nI
His face appears through the letter written by that [Jiyun Jogeya]
ਮੁੱਖ ਦਿਸਦਾ
mukkha disadA
His face appears through the letter written by that [Jiyun Jogeya]
His face appears through the letter written by that [Jiyun Jogeya]
I see his face
I see his face
I see his face
I see his face
His face appears

Share

More by Babbu Maan

View all songs →