Chunni - From "Shaunki Sardar"
by Babbu Maanft Akriti Kakar
ਹੁਣ ਤਾਂ ਇੱਕੋ ਹੀ ਕਿਰਦਾਰ ਤੇਰੇ ਯਾਰ ਦਾ
huNa tAM ikko hI kiradAra tere yAra dA
Now `[this friend: yours truly, a self-reference]` has only one defining character
ਅਸੀਂ ਸ਼ਾਂਤ ਬੈਠੇ ਆਂ ਜ਼ਮਾਨਾ ਪਿਆ ਚੀਕਦਾ
asIM sa਼AMta baiThe AM ja਼mAnA piA chIkadA
I sit in calm silence while the world screams out in a frenzy
ਘਰਿਆਂ ਤੋਂ ਖ਼ਰਾ ਮਾਲ ਬਿੱਲੋ ਅਸੀਂ ਖਾਈ ਦਾ
ghariAM toM kha਼rA mAla billo asIM khAI dA
`[Billo: term of endearment for a beautiful girl]`, we consume only the purest goods from the source
ਮਿਲਦਾ ਨਹੀਂ ਇੱਥੇ ਨੀ ਕੋਲੰਬੋ ਤੋਂ ਮੰਗਾਈ ਦਾ
miladA nahIM itthe nI kolaMbo toM maMgAI dA
It isn't found here; it is specially summoned from Colombo
ਸਮਝਾਂ 'ਚ ਆਈ ਦਾ ਨੀ ਕਾਫ਼ਲੇ 'ਚ ਆਈ ਦਾ
samajhAM 'cha AI dA nI kApha਼le 'cha AI dA
I’m not understood easily, I only arrive with my massive caravan
ਪੈਸਾ ਠੋਕ ਠੋਕ ਸ਼ੌਕੀਨੀ ਉੱਤੇ ਲਾਈ ਦਾ
paisA Thoka Thoka sa਼aukInI utte lAI dA
I spend my hard-earned money lavishly on my refined tastes
ਕੁੜਤਾ ਪਜਾਮਾ ਐਲੀ ਪਿੰਡ ਤੋਂ ਸੁਵਾਈ ਦਾ
ku.DatA pajAmA ailI piMDa toM suvAI dA
My `[Kurta Pajama: traditional Punjabi tunic and trouser set]` is tailored from the village of Eli
ਰੌਲਾ ਸਾਰਾ ਮਿੱਤਰਾਂ ਦੀ ਮੁੱਛ ਦੀ ਗਲਾਈ ਦਾ
raulA sArA mittarAM dI muchCha dI galAI dA
The whole commotion is about the perfect curve of `[Mitran: yours truly]`’s mustache
ਜ਼ਿੰਦਗੀ ਨੂੰ ਬਾਬਾ ਜੀ ਦੇ ਪੈਰਾਂ 'ਚ ਵਿਛਾਈ ਦਾ
ja਼iMdagI nUM bAbA jI de pairAM 'cha viChAI dA
I have laid my life down at the feet of the Great Guru
ਪੂਰਾ ਪੂਰਾ ਕਰਾਂ ਧੰਨਵਾਦ ਮੇਰੀ ਮਾਈ ਦਾ
pUrA pUrA karAM dhaMnavAda merI mAI dA
I give my full and heartfelt thanks to my mother
ਜ਼ਿੰਦਗੀ ਨੂੰ ਬਾਬਾ ਜੀ ਦੇ ਪੈਰਾਂ 'ਚ ਵਿਛਾਈ ਦਾ
ja਼iMdagI nUM bAbA jI de pairAM 'cha viChAI dA
I have laid my life down at the feet of the Great Guru
ਪੂਰਾ ਪੂਰਾ ਕਰਾਂ ਧੰਨਵਾਦ ਮੇਰੀ ਮਾਈ ਦਾ
pUrA pUrA karAM dhaMnavAda merI mAI dA
I give my full and heartfelt thanks to my mother
ਕਦੇ ਕਦੇ ਵੈਰੀਆਂ ਦਾ ਸਿਰ ਖੜਕਾਈ ਦਾ
kade kade vairIAM dA sira kha.DakAI dA
Occasionally, I strike the heads of my enemies to keep them in check
ਮੂਡ ਹੋਵੇ ਐਨੀਮੀ ਵੀ ਗਲ ਨਾਲ ਲਾਈ ਦਾ
mUDa hove ainImI vI gala nAla lAI dA
But if I'm in the mood, I'll even embrace a foe
ਬਿੱਲੋ ਸਾਡੇ ਬੈਕ 'ਤੇ ਸਹਾਰਾ ਵੱਡੇ ਭਾਈ ਦਾ
billo sADe baika 'te sahArA vaDDe bhAI dA
`[Billo: beautiful girl]`, I have the backing of my elder brother
ਐਨੀ ਜਲਦੀ ਨੀ ਰੋਲ ਦੂਗਾ ਅਲਕਾਇਦਾ
ainI jaladI nI rola dUgA alakAidA
`[Al-Qaeda: used here as a metaphor for a powerful or extremist force]` won't be able to crush me so easily
ਸਾਡੇ ਜਿੰਨਾ ਲਾਉਣਾ ਦਾ ਨੀ ਦੱਸ ਕਰੂ ਕਿਹੜਾ
sADe jiMnA lAuNA dA nI dassa karU kiha.DA
Tell me, who else could ever live as boldly as we do?
ਵੈਲੀ ਵੀ ਸੁੰਨੀ ਜਿੱਥੇ ਜ਼ਿਕਰ ਨੀ ਮੇਰਾ
vailI vI suMnI jitthe ja਼ikara nI merA
Even the dens of outlaws feel empty where my name isn't mentioned
ਉਨ੍ਹਾਂ ਨੂੰ ਤਾਂ ਠੱਗੀਆਂ ਤੋਂ ਵਿਹਲ ਨੀ ਮਿਲੀ
unhAM nUM tAM ThaggIAM toM vihala nI milI
Those others never found a moment’s peace from their petty swindles
ਬਾਬਾ ਜੀ ਨੇ ਪਾਰ ਲਾਤਾ ਮਿੱਤਰਾਂ ਦਾ ਬੇੜਾ
bAbA jI ne pAra lAtA mittarAM dA be.DA
But the Great Guru has ferried the ship of `[Mitran: yours truly]` safely across the storm
ਨਾਮ ਲੈ ਕੇ ਯਾਰ ਦਾ ਨੀ ਚੜ੍ਹਦਾ ਸਵੇਰਾ
nAma lai ke yAra dA nI cha.DhadA saverA
The sun rises only when it hears the name of `[Yaar: close friend/the artist]`
ਖਿੜਿਆ ਏ ਮਾਲ ਨਾਲ ਖਿੜਿਆ ਏ ਚਿਹਰਾ
khi.DiA e mAla nAla khi.DiA e chiharA
My face glows with the bloom of premium spirits and greens
ਪੁੱਛਦੇ ਆ ਮੈਥੋਂ ਨੀ ਟਿਕਾਣਾ ਕਿੱਥੇ ਤੇਰਾ
puchChade A maithoM nI TikANA kitthe terA
People ask me, "Where is your permanent abode?"
ਸਾਡਾ ਪੱਕਾ ਇਸ਼ਕਪੁਰੇ ਵਿੱਚ ਡੇਰਾ
sADA pakkA isa਼kapure vichcha DerA
My eternal camp is pitched in the city of love (Ishqpur)
ਤਾਂ ਹੀ ਪਿੰਡ ਰਹਿੰਦੇ ਆ ਨੀ ਬਰਕਤ ਰਹਿੰਦੀ ਐ
tAM hI piMDa rahiMde A nI barakata rahiMdI ai
That is why I stay in the village, for that is where true abundance dwells
ਉੱਚੀ ਇਮਾਰਤ ਤਾਂ ਇੱਕ ਦਿਨ ਢਹਿੰਦੀ ਐ
uchchI imArata tAM ikka dina DhahiMdI ai
For high-reaching skyscrapers are destined to crumble one day
ਵੱਡੇ ਹੁੰਦੇ ਮਸਲੇ ਤੇ ਮੁੱਛ ਖੜ੍ਹੀ ਰਹਿੰਦੀ ਐ
vaDDe huMde masale te muchCha kha.DhI rahiMdI ai
Even when matters get grave, the mustache remains held high in pride
ਨੌਂ ਖੁੱਸੇ ਵਾਲਿਆਂ ਕੈ ਧਰਤੀ ਨਾ ਖਹਿੰਦੀ ਐ
nauM khusse vAliAM kai dharatI nA khahiMdI ai
The one from the village of Nauk huse doesn't let his feet touch the ground in arrogance
ਅੱਜ ਵੀ ਕਬੂਤਰੀ ਆ ਛੱਤਰੀ 'ਤੇ ਬਹਿੰਦੀ ਐ
ajja vI kabUtarI A ChattarI 'te bahiMdI ai
Even today, the female pigeon perches faithfully on the umbrella-trap
ਮੋਢੇ ਉੱਤੇ ਰਫ਼ਲ ਨਜ਼ਾਰੇ ਜਿਹੇ ਲੈਂਦੀ ਐ
moDhe utte rapha਼la naja਼Are jihe laiMdI ai
The rifle resting on the shoulder provides a sense of blissful security
ਆਖੀ ਹੋਈ ਜੱਟ ਦੀ ਨੀ ਲੇਟ ਪੱਲੇ ਪੈਂਦੀ ਐ
AkhI hoI jaTTa dI nI leTa palle paiMdI ai
The words spoken by the `[Jatt: land-owning agricultural community known for pride]` take a while to be understood
ਨਿੰਮ ਥੱਲੇ ਮੰਜਾ ਗਾਣਾ ਚੱਲਦਾ ਸਦੀਕ ਦਾ
niMma thalle maMjA gANA challadA sadIka dA
On a cot under the Neem tree, the songs of Sadiq `[Muhammad Sadiq: a legendary Punjabi folk singer]` play
ਅੱਜ ਵੀ ਵਲੈਤਣ ਨੀ ਮਾਣ ਹੈ ਉਡੀਕਦਾ
ajja vI valaitaNa nI mANa hai uDIkadA
Even today, the foreign woman waits with immense pride
ਹੁਣ ਤਾਂ ਇੱਕੋ ਹੀ ਕਿਰਦਾਰ ਤੇਰੇ ਯਾਰ ਦਾ
huNa tAM ikko hI kiradAra tere yAra dA
Now `[this friend: yours truly]` has only one defining character
ਅਸੀਂ ਸ਼ਾਂਤ ਬੈਠੇ ਆਂ ਜ਼ਮਾਨਾ ਪਿਆ ਚੀਕਦਾ
asIM sa਼AMta baiThe AM ja਼mAnA piA chIkadA
I sit in calm silence while the world screams out in a frenzy
ਹੁਣ ਤਾਂ ਇੱਕੋ ਹੀ ਕਿਰਦਾਰ ਤੇਰੇ ਯਾਰ ਦਾ
huNa tAM ikko hI kiradAra tere yAra dA
Now `[this friend: yours truly]` has only one defining character
ਅਸੀਂ ਸ਼ਾਂਤ ਬੈਠੇ ਆਂ ਜ਼ਮਾਨਾ ਪਿਆ ਚੀਕਦਾ
asIM sa਼AMta baiThe AM ja਼mAnA piA chIkadA
I sit in calm silence while the world screams out in a frenzy
ਖੜ੍ਹਦੇ ਆਂ ਲੜਦੇ ਆਂ ਖੜ੍ਹਦੇ ਆਂ
kha.Dhade AM la.Dade AM kha.Dhade AM
We stand firm, we fight hard, and we stay grounded
ਧੌਣਾਂ ਵਿੱਚੋਂ ਕਿੱਲੇ ਅਸੀਂ ਕੱਢਦੇ ਆਂ
dhauNAM vichchoM kille asIM kaDDhade AM
We extract the arrogance from the necks of the prideful
ਚੜ੍ਹਦੇ ਤੋਂ ਆਏ ਆਂ ਤੇ ਚੜ੍ਹਦੇ ਤੋਂ ਚੜ੍ਹਦੇ ਆਂ
cha.Dhade toM Ae AM te cha.Dhade toM cha.Dhade AM
We came from the rising sun and we keep ascending higher
ਸਾਰਾ ਸੂਬਾ ਹੀ ਐ ਬੇਈਮਾਨ ਉੱਤੇ ਮਰਦੇ ਆਂ
sArA sUbA hI ai beImAna utte marade AM
The whole state is devoted to the "Dishonest One" `[Beiman: Babbu Maan’s self-given title/brand]`
ਬੇਈਮਾਨ ਉੱਤੇ ਮਰਦੇ ਆਂ ਬੇਈਮਾਨ ਉੱਤੇ ਮਰਦੇ ਆਂ
beImAna utte marade AM beImAna utte marade AM
Devoted to the "Dishonest One," devoted to the "Dishonest One"
ਬੇਈਮਾਨ ਉੱਤੇ ਮਰਦੇ ਆਂ ਬੇਈਮਾਨ ਉੱਤੇ ਮਰਦੇ ਆਂ
beImAna utte marade AM beImAna utte marade AM
Devoted to the "Dishonest One," devoted to the "Dishonest One"
ਕਿੱਥੋਂ ਸੱਪਾਂ ਨਾਲ ਰਲਦੇ ਆ ਬਾਜ਼ ਜੱਟੀਏ
kitthoM sappAM nAla ralade A bAja਼ jaTTIe
How can eagles ever mingle with snakes, `[Jattiye: female of the Jatt community]`?
ਬਠਿੰਡਿਆਂ ਦਾ ਸਾਡੇ ਕੋਲ ਇਲਾਜ ਜੱਟੀਏ
baThiMDiAM dA sADe kola ilAja jaTTIe
I have the cure for those from Bathinda, `[Jattiye: female of the Jatt community]`
ਕਦੇ ਪਿੰਡ ਵਿਹਲੀ ਹੋ ਕੇ ਆਜੀਂ ਗੋਲੋ ਤੂੰ
kade piMDa vihalI ho ke AjIM golo tUM
Come to our village for a visit when you are free
ਸਾਡੀ ਚੁੱਪ ਨੇ ਛੁਪਾਇਆ ਰਾਜ਼ ਜੱਟੀਏ
sADI chuppa ne ChupAiA rAja਼ jaTTIe
Our silence has hidden many deep secrets, `[Jattiye: female of the Jatt community]`