College

by Babbu Maan

ਜਦ ਕਿਧਰੇ ਵੀ ਕਾਲਜ ਕੋਲੋਂ ਲੰਘਦੇ ਹਾਂ
jada kidhare vI kAlaja koloM laMghade hAM
Whenever I happen to pass by the college gates
ਗੱਲਾਂ ਫੇਰ ਪੁਰਾਣੀਆਂ ਚੇਤੇ ਆਉਂਦੀਆਂ ਨੇ
gallAM phera purANIAM chete AuMdIAM ne
The stories of old come rushing back to my mind

ਯਾਰ ਪੁਰਾਣੇ ਜਦ ਕਿਧਰੇ ਮਿਲ ਜਾਂਦੇ ਨੇ
yAra purANe jada kidhare mila jAMde ne
Whenever those old [Yaar: close friends/brothers; carries significant cultural weight regarding loyalty] reunite
ਯਾਰ ਪੁਰਾਣੇ ਜਦ ਕਿਧਰੇ ਮਿਲ ਜਾਂਦੇ ਨੇ
yAra purANe jada kidhare mila jAMde ne
Whenever those old [Yaar: close friends/brothers; carries significant cultural weight regarding loyalty] reunite
ਸਾਰੀ ਰਾਤ ਫਿਰ ਯਾਦਾਂ ਜਸ਼ਨ ਮਨਾਉਂਦੀਆਂ ਨੇ
sArI rAta phira yAdAM jasa਼na manAuMdIAM ne
Memories throw a grand celebration all night long

ਗੱਲਾਂ ਫੇਰ ਪੁਰਾਣੀਆਂ ਚੇਤੇ ਆਉਂਦੀਆਂ ਨੇ ਹਾਏ
gallAM phera purANIAM chete AuMdIAM ne hAe
The stories of old come rushing back to my mind, oh
ਪੱਗ ਬੰਨ੍ਹਣੀ ਪਰ ਆਖ਼ਰੀ ਲੜ ਦਾ ਲੋਟ ਨਾ ਆਉਣਾ
pagga baMnhaNI para Akha਼rI la.Da dA loTa nA AuNA
Tying the turban but never getting that final fold to sit right
ਔਖਾ ਲੱਗਦਾ ਸੀ ਸਿਰ ਉੱਤੇ ਹੈਲਮਟ ਪਾਉਣਾ
aukhA laggadA sI sira utte hailamaTa pAuNA
It felt like such a burden to put a helmet on my head
ਚੰਗਾ ਲੱਗਦਾ ਸੀ ਪੁਲਿਸ ਨੂੰ ਪਿੱਛੇ ਲਾਉਣਾ
chaMgA laggadA sI pulisa nUM pichChe lAuNA
It felt so thrilling to have the police chasing behind us
ਫੁੱਲ ਰੇਸ ਤੇ ਸੜਕਾਂ ਉੱਤੇ ਬੁਲਟ ਭਜਾਉਣਾ
phulla resa te sa.DakAM utte bulaTa bhajAuNA
Speeding on the Bullet motorcycle at full throttle down the roads
ਝੱਟ ਪਟ ਜਦ ਸ਼ਹਿਰ 'ਚ ਡੇਰਾ ਲਾਉਂਦੇ ਨੇ
jhaTTa paTa jada sa਼hira 'cha DerA lAuMde ne
The moment they set up camp in the city
ਲੋਹੜ ਵਰਗੀਆਂ ਲਾਲੀਆਂ ਮਸਕੇ ਲਾਉਂਦੇ ਨੇ
loha.Da varagIAM lAlIAM masake lAuMde ne
The intense glows, like the [Lohri: winter bonfire festival], begin to flatter and charm
ਜਦ ਕਿਧਰੇ ਵੀ ਕਾਲਜ ਕੋਲੋਂ ਲੰਘਦੇ ਹਾਂ
jada kidhare vI kAlaja koloM laMghade hAM
Whenever I happen to pass by the college gates
ਗੱਲਾਂ ਫੇਰ ਪੁਰਾਣੀਆਂ ਚੇਤੇ ਆਉਂਦੀਆਂ ਨੇ
gallAM phera purANIAM chete AuMdIAM ne
The stories of old come rushing back to my mind
ਗੱਲਾਂ ਫੇਰ ਪੁਰਾਣੀਆਂ ਚੇਤੇ ਆਉਂਦੀਆਂ ਨੇ ਹਾਏ
gallAM phera purANIAM chete AuMdIAM ne hAe
The stories of old come rushing back to my mind, oh
ਕੰਧਾਂ ਟੱਪ ਕੇ ਲੋਕਾਂ ਦੇ ਘਰ ਪੀਪਿੰਗ ਕਰਨਾ
kaMdhAM Tappa ke lokAM de ghara pIpiMga karanA
Climbing over walls to peek into people's houses
ਬਿਨ ਪੌੜੀ ਤੋਂ ਇਸ਼ਕ 'ਚ ਥਰਡ ਫਲੋਰ 'ਤੇ ਚੜ੍ਹਨਾ
bina pau.DI toM isa਼ka 'cha tharaDa phalora 'te cha.DhanA
Scaling the third floor for love without using a ladder
ਬੋਤਲ ਲੈ ਕੇ ਠੇਕੇ ਉੱਤੋਂ ਦੁੜਕੀ ਹੋਣਾ
botala lai ke Theke uttoM du.DakI hoNA
Sprinting away from the liquor shop with a bottle in hand
ਮੁਰਗੀ ਲਈ ਸ਼ਾਮੀ ਕੋਈ ਸਾਮੀ ਚਾਹੁਣਾ
muragI laI sa਼AmI koI sAmI chAhuNA
Searching for a "target" to treat us to a chicken dinner
ਲੰਮਾ ਕੱਦ ਰੰਗ ਗੋਰਾ ਤੋਰ ਉਹਦੀ ਬਿੱਲੀ ਜਿਹੀ
laMmA kadda raMga gorA tora uhadI billI jihI
A tall stature, fair skin, and a gait as graceful as a [Billo: a term of endearment for a beautiful girl, often implying light/hazel eyes]
ਅੱਜ ਵੀ ਸੁਪਨੇ ਦੇ ਵਿੱਚ ਫੇਰਾ ਪਾਉਂਦੀਆਂ ਨੇ
ajja vI supane de vichcha pherA pAuMdIAM ne
Even today, she makes an appearance in my dreams
ਜਦ ਕਿਧਰੇ ਵੀ ਕਾਲਜ ਕੋਲੋਂ ਲੰਘਦੇ ਹਾਂ
jada kidhare vI kAlaja koloM laMghade hAM
Whenever I happen to pass by the college gates
ਗੱਲਾਂ ਫੇਰ ਪੁਰਾਣੀਆਂ ਚੇਤੇ ਆਉਂਦੀਆਂ ਨੇ
gallAM phera purANIAM chete AuMdIAM ne
The stories of old come rushing back to my mind
ਪੇਪਰ ਆਉਣਾ ਪਰ ਪੇਪਰ 'ਚ ਕੱਖ ਨਾ ਆਉਣਾ
pepara AuNA para pepara 'cha kakkha nA AuNA
The exam arrives, but I don't know a single thing on the paper
ਸਾਰੀ ਸਾਰੀ ਰਾਤ ਬਹਿ ਕੇ ਪਰਚੀਆਂ ਬਣਾਉਣਾ
sArI sArI rAta bahi ke parachIAM baNAuNA
Sitting up all night long preparing cheat sheets
ਐਗਜ਼ਾਮੀਨਰ ਨਾਲ ਕੋਈ ਜਾ ਕੇ ਜੁਗਾੜ ਜਿਹਾ ਲਾਉਣਾ
aigaja਼AmInara nAla koI jA ke jugA.Da jihA lAuNA
Trying to strike some sort of "deal" with the examiner
ਫਿਰ ਘਰ ਦੀ ਕੱਢੀ ਪਿਲਾਉਣਾ
phira ghara dI kaDDhI pilAuNA
And then serving him some home-distilled moonshine
ਇਹ ਜ਼ਿੰਦਗੀ ਹੁੰਦੀ ਏ ਬਈ ਅਲਜਬਰੇ ਜਿਹੀ
iha ja਼iMdagI huMdI e baI alajabare jihI
This life is just like a complex algebra problem
ਰੱਟੇ ਨਾਲ ਥਿਊਰਮਾਂ ਕਿੱਥੇ ਆਉਂਦੀਆਂ ਨੇ
raTTe nAla thiUramAM kitthe AuMdIAM ne
Theorems can't be mastered simply by rote learning
ਜਦ ਕਿਧਰੇ ਵੀ ਕਾਲਜ ਕੋਲੋਂ ਲੰਘਦੇ ਹਾਂ
jada kidhare vI kAlaja koloM laMghade hAM
Whenever I happen to pass by the college gates
ਗੱਲਾਂ ਫੇਰ ਪੁਰਾਣੀਆਂ ਚੇਤੇ ਆਉਂਦੀਆਂ ਨੇ
gallAM phera purANIAM chete AuMdIAM ne
The stories of old come rushing back to my mind
ਬੈਂਚ ਟੂ-ਸੀ ਉੱਤੇ ਜਿਹੜਾ ਪਾਇਆ ਕੀੜਾ
baiMcha TU-sI utte jiha.DA pAiA kI.DA
That restless itch felt on the "Two-C" bench
ਹੈ ਉਹ ਜੰਨਤ ਜਿੱਥੇ ਹੁਸਨ ਇਸ਼ਕ ਹੈ ਭਿੜਦਾ
hai uha jaMnata jitthe husana isa਼ka hai bhi.DadA
That place is a paradise where beauty and love collide
ਉਸ ਕੁੜੀ ਦਾ ਜ਼ਿਕਰ ਹੈ ਛਿੜਦਾ
usa ku.DI dA ja਼ikara hai Chi.DadA
The mention of that [Kudi: girl/maiden] always comes up
ਕਿੱਥੇ ਹੈ ਕਿੱਦਾਂ ਹੈ ਮਾਨਾ ਫਿਕਰ ਹੈ ਛਿੜਦਾ
kitthe hai kiddAM hai mAnA phikara hai Chi.DadA
Where is she? How is she? [Maan: Self-reference to the artist, Babbu Maan] starts to worry
ਸ਼ਾਇਦ ਕਮਲੀ ਰਾਹਾਂ 'ਤੇ ਕਿਤੇ ਮਿਲ ਜਾਵੇ
sa਼Aida kamalI rAhAM 'te kite mila jAve
Perhaps that crazy girl might meet me on these paths somewhere
ਸਤਰਾਂ ਮੁੜ ਮੁੜ ਮੇਰੀ ਆਸ ਜਗਾਉਂਦੀਆਂ ਨੇ
satarAM mu.Da mu.Da merI Asa jagAuMdIAM ne
These verses keep rekindling my hopes over and over
ਯਾਰ ਪੁਰਾਣੇ ਜਦ ਕਿਧਰੇ ਮਿਲ ਜਾਂਦੇ ਨੇ
yAra purANe jada kidhare mila jAMde ne
Whenever those old [Yaar: close friends/brothers; carries significant cultural weight regarding loyalty] reunite
ਸਾਰੀ ਰਾਤ ਫਿਰ ਯਾਦਾਂ ਜਸ਼ਨ ਮਨਾਉਂਦੀਆਂ ਨੇ
sArI rAta phira yAdAM jasa਼na manAuMdIAM ne
Memories throw a grand celebration all night long
ਸਾਰੀ ਰਾਤ ਫਿਰ ਯਾਦਾਂ ਜਸ਼ਨ ਮਨਾਉਂਦੀਆਂ ਨੇ
sArI rAta phira yAdAM jasa਼na manAuMdIAM ne
Memories throw a grand celebration all night long

Share

More by Babbu Maan

View all songs →