Dangerous China

by Babbu Maan

ਨੀ ਜਿਹਨੇ ਹਿਮਾਲਿਆ ਦੱਬ ਲਿਆ ਦਿੱਲੀ ਦੀ ਹੋਜੂ ਖਿੱਲੀ
nI jihane himAliA dabba liA dillI dI hojU khillI
[Ni/Nee: a gender-specific vocative used to address a woman directly] The one who conquered the Himalayas will turn Delhi into a mockery
ਕਿਧਰੇ ਚੀਨਾ ਪੈਂਥਰ ਰਗੜ ਕੇ ਲੰਘ ਨਾ ਜਾਵੇ ਬਿੱਲੀ
kidhare chInA paiMthara raga.Da ke laMgha nA jAve billI
Lest the Chinese panther grinds down and tramples over the [Billo: a term of endearment for a beautiful girl, often implying light/hazel eyes]
ਆਪਾਂ ਨਿਊ ਹੋਸਟਲ ਤੋਂ ਚੜ੍ਹਿਆ ਸਟਾਰ ਕੋਈ ਜ਼ਮੀਨ ਤੋਂ
ApAM niU hosaTala toM cha.DhiA saTAra koI ja਼mIna toM
We are the stars who rose from the ground, starting from the New Hostel
ਪਾਕਿਸਤਾਨ ਤਾਂ ਵੀਰ ਆਪਣਾ ਨੀ ਤੈਨੂੰ ਖ਼ਤਰਾ ਚੀਨ ਤੋਂ
pAkisatAna tAM vIra ApaNA nI tainUM kha਼tarA chIna toM
Pakistan is our brother, [Kudi: girl/maiden], but you face a threat from China
ਜਿੱਦਾਂ ਸੂਟ ਪੰਜਾਬੀ ਨੂੰ ਮਹਾਂ ਖ਼ਤਰਾ ਜੀਨ ਤੋਂ
jiddAM sUTa paMjAbI nUM mahAM kha਼tarA jIna toM
Just like the Punjabi suit faces a grave threat from denim jeans

ਘੱਟ ਗਿਣਤੀ ਨਾਲ ਇਸ ਦੁਨੀਆ ਤੇ ਹੋਇਆ ਸਦਾ ਹੀ ਧੱਕਾ
ghaTTa giNatI nAla isa dunIA te hoiA sadA hI dhakkA
In this world, minorities have always been subjected to oppression
ਪੂਰੀ ਤਾਸ਼ ਹੈ ਤੇਰੇ ਹੱਥ 'ਚ ਪਰ ਹੈ ਨੀ ਯੱਕਾ
pUrI tAsa਼ hai tere hattha 'cha para hai nI yakkA
You hold the entire deck of cards in your hand, but you lack the Ace
ਤੇਰੀ ਟੌਹਰ ਪੰਜਾਬੀ ਹੋ ਗਏ ਆਊਟ ਸੀਨ ਤੋਂ
terI Tauhara paMjAbI ho gae AUTa sIna toM
Your [Taur: stately pride/swagger] has faded, and the Punjabis have been pushed out of the scene
ਪਾਕਿਸਤਾਨ ਤਾਂ ਵੀਰ ਆਪਣਾ ਨੀ ਤੈਨੂੰ ਖ਼ਤਰਾ ਚੀਨ ਤੋਂ
pAkisatAna tAM vIra ApaNA nI tainUM kha਼tarA chIna toM
Pakistan is our brother, [Kudi: girl/maiden], but you face a threat from China
ਜਿੱਦਾਂ ਸੂਟ ਪੰਜਾਬੀ ਨੂੰ ਮਹਾਂ ਖ਼ਤਰਾ ਜੀਨ ਤੋਂ
jiddAM sUTa paMjAbI nUM mahAM kha਼tarA jIna toM
Just like the Punjabi suit faces a grave threat from denim jeans
ਪਾਕਿਸਤਾਨ ਤਾਂ ਵੀਰ ਆਪਣਾ ਨੀ ਤੈਨੂੰ ਖ਼ਤਰਾ ਚੀਨ ਤੋਂ
pAkisatAna tAM vIra ApaNA nI tainUM kha਼tarA chIna toM
Pakistan is our brother, [Kudi: girl/maiden], but you face a threat from China
ਅੱਜਕੱਲ੍ਹ ਕਮਲੀਏ ਸੱਪ ਵੀ ਡਿਸਕਵਰੀ ਤੇ ਹੀ ਰੋਂਦੇ
ajjakallha kamalIe sappa vI DisakavarI te hI roMde
Nowadays, oh simpleton, even the snakes only weep on Discovery Channel
ਚੰਗੇ ਠੇਕੇਦਾਰ ਦੇ ਨਾਲੋਂ ਜ਼ਿਆਦਾ ਨੋਟ ਕਮਾਉਂਦੇ
chaMge ThekedAra de nAloM ja਼iAdA noTa kamAuMde
They earn more money than even the wealthiest contractors
ਜੱਟ ਤੇ ਨਾਗ ਜਦ ਵਿਗੜੇ ਨਾ ਕਾਬੂ ਆਵੇ ਬੀਨ ਤੋਂ
jaTTa te nAga jada viga.De nA kAbU Ave bIna toM
When the [Jatt: a member of the land-owning agricultural community known for pride and lifestyle] and the cobra lose their temper, they can't be controlled by any flute
ਪਾਕਿਸਤਾਨ ਤਾਂ ਵੀਰ ਆਪਣਾ ਨੀ ਤੈਨੂੰ ਖ਼ਤਰਾ ਚੀਨ ਤੋਂ
pAkisatAna tAM vIra ApaNA nI tainUM kha਼tarA chIna toM
Pakistan is our brother, [Kudi: girl/maiden], but you face a threat from China
ਜਿੱਦਾਂ ਸੂਟ ਪੰਜਾਬੀ ਨੂੰ ਮਹਾਂ ਖ਼ਤਰਾ ਜੀਨ ਤੋਂ
jiddAM sUTa paMjAbI nUM mahAM kha਼tarA jIna toM
Just like the Punjabi suit faces a grave threat from denim jeans
ਪਾਕਿਸਤਾਨ ਤਾਂ ਵੀਰ ਆਪਣਾ ਨੀ ਤੈਨੂੰ ਖ਼ਤਰਾ ਚੀਨ ਤੋਂ
pAkisatAna tAM vIra ApaNA nI tainUM kha਼tarA chIna toM
Pakistan is our brother, [Kudi: girl/maiden], but you face a threat from China
ਫੇਕ ਲਿਖਤੋਂ ਦੇ ਨਾਲ ਫੋਕੀ ਵਾਹ ਵਾਹ ਲੈ ਲੰਮਾ ਨਾ
pheka likhatoM de nAla phokI vAha vAha lai laMmA nA
Don't seek hollow praise through fake and shallow writings
ਕੱਲਾ ਚੱਕੇ ਫਿਲਮ ਮੋਢੇ ਤੇ ਜਿਉਂਦਾ ਹੈ ਸਲਮਾਨਾ
kallA chakke philama moDhe te jiuMdA hai salamAnA
He carries the entire film on his shoulders, living large like Salman Khan
ਜੇ ਕੋਈ ਸਿੱਖਣਾ ਨੁਕਤਾ ਸਿੱਖ ਕੰਡੇ ਦੇ ਸ਼ੌਕੀਨ ਤੋਂ
je koI sikkhaNA nukatA sikkha kaMDe de sa਼aukIna toM
If you want to learn a trick, learn it from the one who is fond of the thorns
ਪਾਕਿਸਤਾਨ ਤਾਂ ਵੀਰ ਆਪਣਾ ਨੀ ਤੈਨੂੰ ਖ਼ਤਰਾ ਚੀਨ ਤੋਂ
pAkisatAna tAM vIra ApaNA nI tainUM kha਼tarA chIna toM
Pakistan is our brother, [Kudi: girl/maiden], but you face a threat from China
ਜਿੱਦਾਂ ਸੂਟ ਪੰਜਾਬੀ ਨੂੰ ਮਹਾਂ ਖ਼ਤਰਾ ਜੀਨ ਤੋਂ
jiddAM sUTa paMjAbI nUM mahAM kha਼tarA jIna toM
Just like the Punjabi suit faces a grave threat from denim jeans
ਪਾਕਿਸਤਾਨ ਤਾਂ ਵੀਰ ਆਪਣਾ ਨੀ ਤੈਨੂੰ ਖ਼ਤਰਾ ਚੀਨ ਤੋਂ
pAkisatAna tAM vIra ApaNA nI tainUM kha਼tarA chIna toM
Pakistan is our brother, [Kudi: girl/maiden], but you face a threat from China
ਪਾਕਿਸਤਾਨ ਤਾਂ ਵੀਰ ਆਪਣਾ ਨੀ ਤੈਨੂੰ ਖ਼ਤਰਾ ਚੀਨ ਤੋਂ
pAkisatAna tAM vIra ApaNA nI tainUM kha਼tarA chIna toM
Pakistan is our brother, [Kudi: girl/maiden], but you face a threat from China

Share

More by Babbu Maan

View all songs →