Deg

by Babbu Maan

ਦੁਨੀਆ ਦੇ ਮਾਲਕਾ
dunIA de mAlakA
O Sovereign of this world
ਸੁਣ ਅਰਜੋਈ ਤੂੰ
suNa arajoI tUM
Hear my humble plea
ਤੱਤੜੀ ਦੀ ਜਿੰਦ ਕਾਤੋਂ
tatta.DI dI jiMda kAtoM
Why have You pierced this wretched soul
ਵੇ ਸੂਲਾਂ 'ਚ ਪਰੋਈ ਤੂੰ
ve sUlAM 'cha paroI tUM
Onto a bed of thorns?
ਦੁਨੀਆ ਦੇ ਮਾਲਕਾ
dunIA de mAlakA
O Sovereign of this world
ਸੁਣ ਅਰਜੋਈ ਤੂੰ
suNa arajoI tUM
Hear my humble plea
ਤੱਤੜੀ ਦੀ ਜਿੰਦ ਕਾਤੋਂ
tatta.DI dI jiMda kAtoM
Why have You pierced this wretched soul
ਵੇ ਸੂਲਾਂ 'ਚ ਪਰੋਈ ਤੂੰ
ve sUlAM 'cha paroI tUM
Onto a bed of thorns?
ਵੇ ਛੁੱਟੀ ਲੈ ਕੇ ਆ ਫ਼ੌਜੀਆ
ve ChuTTI lai ke A pha਼aujIA
O soldier, please take leave and return
ਵੇ ਛੁੱਟੀ ਲੈ ਕੇ ਆ ਫ਼ੌਜੀਆ
ve ChuTTI lai ke A pha਼aujIA
O soldier, please take leave and return
ਤੈਨੂੰ ਲੈਣ ਸਟੇਸ਼ਨ 'ਤੇ ਆਵਾਂ
tainUM laiNa saTesa਼na 'te AvAM
I will come to the station to receive you
ਹਾੜਾ ਵੇ ਮੇਰਾ ਮਾਹੀ ਮਿਲਾ ਦੇ
hA.DA ve merA mAhI milA de
I beg of You, unite me with my [Mahi: beloved/soulmate]
ਰੱਬਾ ਵੇ ਮੇਰਾ ਮਾਹੀ ਮਿਲਾ ਦੇ
rabbA ve merA mAhI milA de
O God, unite me with my [Mahi: beloved/soulmate]
ਸਵਾ ਪੰਜ ਦੀ ਮੈਂ ਦੇਗ਼ ਕਰਾਵਾਂ
savA paMja dI maiM dega਼ karAvAM
I shall offer a [Sawa Panj: five and a quarter, a sacred numerical tradition] [Deg: a large pot of sanctified sweet pudding offered at shrines]

ਉੱਠ ਕੇ ਸਵੇਰੇ ਦਿਆਂ ਫ਼ੋਟੋਆਂ ਨੂੰ ਧੂਫ਼ ਵੇ
uTTha ke savere diAM pha਼oToAM nUM dhUpha਼ ve
Rising at dawn, I offer [Dhoof: sacred incense sticks] to your photographs
ਇਸ ਤੋਂ ਵੱਡਾ ਦੇਵਾਂ ਤੈਨੂੰ ਹੋਰ ਕੀ ਪਰੂਫ਼ ਵੇ
isa toM vaDDA devAM tainUM hora kI parUpha਼ ve
What greater proof of my devotion can I offer You?

ਹੋਰ ਕੀ ਪਰੂਫ਼ ਵੇ
hora kI parUpha਼ ve
What more proof could there be?
ਹੋ ਬਾਲ਼ਾਂ ਮੈਂ ਚਿਰਾਗ਼ ਤੇਲ ਦੇ
ho bAla਼AM maiM chirAga਼ tela de
I light the traditional oil lamps
ਹੋ ਬਾਲ਼ਾਂ ਮੈਂ ਚਿਰਾਗ਼ ਤੇਲ ਦੇ
ho bAla਼AM maiM chirAga਼ tela de
I light the traditional oil lamps
ਨੰਗੇ ਪੈਰੀਂ ਚੌਂਕੀਆਂ ਲਾਵਾਂ
naMge pairIM chauMkIAM lAvAM
And walk barefoot on pilgrimages to your shrines
ਹਾੜਾ ਵੇ ਮੇਰਾ ਮਾਹੀ ਮਿਲਾ ਦੇ
hA.DA ve merA mAhI milA de
I beg of You, unite me with my [Mahi: beloved/soulmate]
ਰੱਬਾ ਵੇ ਮੇਰਾ ਮਾਹੀ ਮਿਲਾ ਦੇ
rabbA ve merA mAhI milA de
O God, unite me with my [Mahi: beloved/soulmate]
ਸਵਾ ਪੰਜ ਦੀ ਮੈਂ ਦੇਗ਼ ਕਰਾਵਾਂ
savA paMja dI maiM dega਼ karAvAM
I shall offer a [Sawa Panj: five and a quarter, a sacred numerical tradition] [Deg: a large pot of sanctified sweet pudding offered at shrines]
ਹਾੜਾ ਵੇ ਮੇਰਾ ਮਾਹੀ ਮਿਲਾ ਦੇ
hA.DA ve merA mAhI milA de
I beg of You, unite me with my [Mahi: beloved/soulmate]
ਸਵਾ ਪੰਜ ਦੀ ਮੈਂ ਦੇਗ਼ ਕਰਾਵਾਂ
savA paMja dI maiM dega਼ karAvAM
I shall offer a [Sawa Panj: five and a quarter, a sacred numerical tradition] [Deg: a large pot of sanctified sweet pudding offered at shrines]
ਹਾੜਾ ਵੇ ਮੇਰਾ ਮਾਹੀ ਮਿਲਾ ਦੇ
hA.DA ve merA mAhI milA de
I beg of You, unite me with my [Mahi: beloved/soulmate]
ਵੱਸ ਚੱਲੇ ਲੀਡਰਾਂ ਨੂੰ ਬਾਰਡਰਾਂ 'ਤੇ ਲਾ ਦਿਆਂ
vassa challe lIDarAM nUM bAraDarAM 'te lA diAM
If I had my way, I’d deploy the politicians to the borders
ਫ਼ੌਜੀਆਂ ਨੂੰ ਦਿੱਲੀ ਦੀ ਗੱਦੀ 'ਤੇ ਬਿਠਾ ਦਿਆਂ
pha਼aujIAM nUM dillI dI gaddI 'te biThA diAM
And seat the soldiers upon the throne of Delhi

ਗੱਦੀ 'ਤੇ ਬਿਠਾ ਦਿਆਂ
gaddI 'te biThA diAM
Seat them upon the throne
ਹੋ ਬਾਰਡਰਾਂ ਤੋਂ ਤਾਰਾਂ ਪੱਟ ਕੇ
ho bAraDarAM toM tArAM paTTa ke
I would uproot the barbed wires from the borders

ਬੂਟੇ ਇਸ਼ਕ ਪਿਆਰ ਦੇ ਲਾਵਾਂ
bUTe isa਼ka piAra de lAvAM
And plant the saplings of love and affection instead
ਹਾੜਾ ਵੇ ਮੇਰਾ ਮਾਹੀ ਮਿਲਾ ਦੇ
hA.DA ve merA mAhI milA de
I beg of You, unite me with my [Mahi: beloved/soulmate]
ਰੱਬਾ ਵੇ ਮੇਰਾ ਮਾਹੀ ਮਿਲਾ ਦੇ
rabbA ve merA mAhI milA de
O God, unite me with my [Mahi: beloved/soulmate]
ਸਵਾ ਪੰਜ ਦੀ ਮੈਂ ਦੇਗ਼ ਕਰਾਵਾਂ
savA paMja dI maiM dega਼ karAvAM
I shall offer a [Sawa Panj: five and a quarter, a sacred numerical tradition] [Deg: a large pot of sanctified sweet pudding offered at shrines]
ਹਾੜਾ ਵੇ ਮੇਰਾ ਮਾਹੀ ਮਿਲਾ ਦੇ
hA.DA ve merA mAhI milA de
I beg of You, unite me with my [Mahi: beloved/soulmate]
ਸਵਾ ਪੰਜ ਦੀ ਮੈਂ ਦੇਗ਼ ਕਰਾਵਾਂ
savA paMja dI maiM dega਼ karAvAM
I shall offer a [Sawa Panj: five and a quarter, a sacred numerical tradition] [Deg: a large pot of sanctified sweet pudding offered at shrines]
ਹਾੜਾ ਵੇ ਮੇਰਾ ਮਾਹੀ ਮਿਲਾ ਦੇ
hA.DA ve merA mAhI milA de
I beg of You, unite me with my [Mahi: beloved/soulmate]
ਹਾੜਾ ਵੇ ਮੇਰਾ ਮਾਹੀ ਮਿਲਾ ਦੇ
hA.DA ve merA mAhI milA de
I beg of You, unite me with my [Mahi: beloved/soulmate]
ਹਾੜਾ ਵੇ ਮੇਰਾ ਮਾਹੀ ਮਿਲਾ ਦੇ
hA.DA ve merA mAhI milA de
I beg of You, unite me with my [Mahi: beloved/soulmate]

Share

More by Babbu Maan

View all songs →