Dhuan
by Babbu Maan
ਮੰਨਿਆ ਤੂੰ ਐਂ ਦਾਤਾ ਸਾਡੇ ਕੋਲ ਕੋਈ ਹੱਲ ਨਹੀਂ
maMniA tUM aiM dAtA sADe kola koI halla nahIM
I admit You are the Provider, but we have no solution at hand
ਕੱਲੇ ਕਿਸਾਨ ਨੂੰ ਦੋਸ਼ ਦੇਣਾ ਕੋਈ ਚੰਗੀ ਗੱਲ ਨਹੀਂ
kalle kisAna nUM dosa਼ deNA koI chaMgI galla nahIM
Blaming the farmer alone is simply not right
ਹਰ ਇਕ ਮੋੜ 'ਤੇ ਠੇਕਾ ਲਾਲ ਪਰੀ ਵਿਚ ਨੱਚਦਾ ਏ
hara ika mo.Da 'te ThekA lAla parI vicha nachchadA e
At every corner stands a liquor shop where the "Red Fairy" [Lal Pari: local slang for cheap red-label country liquor] dances
ਜਦ ਗਾਇਕ ਗਾਉਂਦਾ ਗੀਤ ਦੱਸੋ ਫੇਰ ਕਿਉਂ ਸੱਪ ਲੜਦਾ ਏ
jada gAika gAuMdA gIta dasso phera kiuM sappa la.DadA e
When a singer performs a song, why does it sting like a snake's bite to you?
ਰਾਵਣ ਫੂਕਿਆਂ ਸੁਣਿਆ ਹਵਾ ਪਵਿੱਤਰ ਹੁੰਦੀ ਏ
rAvaNa phUkiAM suNiA havA pavittara huMdI e
I’ve heard that burning the effigy of Ravana [The demon king from the Ramayana] supposedly purifies the air
ਜਦ ਜੱਟ ਵੱਢ ਨੂੰ ਅੱਗ ਲਾਉਂਦਾ ਤਾਂ ਕਹਿੰਦੇ ਧੂਆਂ ਚੜ੍ਹਦਾ ਏ
jada jaTTa vaDDha nUM agga lAuMdA tAM kahiMde dhUAM cha.DhadA e
But when the [Jatt: a member of the land-owning agricultural community known for pride and lifestyle] burns the crop stubble, they say the smoke is rising
ਰਾਵਣ ਫੂਕਿਆਂ ਸੁਣਿਆ ਹਵਾ ਪਵਿੱਤਰ ਹੁੰਦੀ ਏ
rAvaNa phUkiAM suNiA havA pavittara huMdI e
I’ve heard that burning the effigy of Ravana supposedly purifies the air

ਜਦ ਵੋਟਾਂ ਦੇ ਵਿਚ ਡਾਂਗ ਖੜਕਦੀ ਕੋਈ ਬੋਲਦਾ ਨਹੀਂ
jada voTAM de vicha DAMga kha.DakadI koI boladA nahIM
When clubs and sticks clash during elections, no one utters a word
ਜਦ ਸੈਂਟਰ ਕਰਦਾ ਨੋਟਬੰਦੀ ਕੋਈ ਮੂੰਹ ਖੋਲ੍ਹਦਾ ਨਹੀਂ
jada saiMTara karadA noTabaMdI koI mUMha kholhadA nahIM
When the Central Government enforces demonetization, no one opens their mouth

ਕੌਣ ਇਵੈਂਟਾਂ ਵਿਚ ਦੱਸੋ ਪੰਜਾਬੀ ਕਿਹੜਾ ਪੜ੍ਹਦਾ ਏ
kauNa ivaiMTAM vicha dasso paMjAbI kiha.DA pa.DhadA e
Tell me, who even bothers to read Punjabi at these elite events?
ਰਾਵਣ ਫੂਕਿਆਂ ਸੁਣਿਆ ਹਵਾ ਪਵਿੱਤਰ ਹੁੰਦੀ ਏ
rAvaNa phUkiAM suNiA havA pavittara huMdI e
I’ve heard that burning the effigy of Ravana supposedly purifies the air
ਜਦ ਜੱਟ ਵੱਢ ਨੂੰ ਅੱਗ ਲਾਉਂਦਾ ਤਾਂ ਕਹਿੰਦੇ ਧੂਆਂ ਚੜ੍ਹਦਾ ਏ
jada jaTTa vaDDha nUM agga lAuMdA tAM kahiMde dhUAM cha.DhadA e
But when the [Jatt: a member of the land-owning agricultural community known for pride and lifestyle] burns the crop stubble, they say the smoke is rising
ਰਾਵਣ ਫੂਕਿਆਂ ਸੁਣਿਆ ਹਵਾ ਪਵਿੱਤਰ ਹੁੰਦੀ ਏ
rAvaNa phUkiAM suNiA havA pavittara huMdI e
I’ve heard that burning the effigy of Ravana supposedly purifies the air
ਜਦ ਜੱਟ ਵੱਢ ਨੂੰ ਅੱਗ ਲਾਉਂਦਾ ਤਾਂ ਕਹਿੰਦੇ ਧੂਆਂ ਚੜ੍ਹਦਾ ਏ
jada jaTTa vaDDha nUM agga lAuMdA tAM kahiMde dhUAM cha.DhadA e
But when the [Jatt: a member of the land-owning agricultural community known for pride and lifestyle] burns the crop stubble, they say the smoke is rising
ਬੇਈਮਾਨ ਨੂੰ ਰੰਜ ਬੜਾ ਹੈ ਇਨਸਾਫ਼ੀ ਦਾ
beImAna nUM raMja ba.DA hai inasApha਼I dA
The dishonest man feels a deep resentment toward justice
ਆਜ਼ਾਦੀ ਤੋਂ ਬਾਅਦ ਸਿਆਸੀ ਵਾਅਦਾ ਖ਼ਿਲਾਫ਼ੀ ਦਾ
Aja਼AdI toM bAada siAsI vAadA kha਼ilApha਼I dA
Since independence, there has been nothing but political betrayal of promises

ਏਸੇ ਕਰਕੇ ਕੀਤਾ ਜ਼ਰੀਏ ਪੂਰਾ ਅੜਦਾ ਏ
ese karake kItA ja਼rIe pUrA a.DadA e
That is why [Jaani: Self-reference to the artist/persona] stays [stubbornly fixated] on his stance
ਰਾਵਣ ਫੂਕਿਆਂ ਸੁਣਿਆ ਹਵਾ ਪਵਿੱਤਰ ਹੁੰਦੀ ਏ
rAvaNa phUkiAM suNiA havA pavittara huMdI e
I’ve heard that burning the effigy of Ravana supposedly purifies the air
ਜਦ ਜੱਟ ਵੱਢ ਨੂੰ ਅੱਗ ਲਾਉਂਦਾ ਤਾਂ ਕਹਿੰਦੇ ਧੂਆਂ ਚੜ੍ਹਦਾ ਏ
jada jaTTa vaDDha nUM agga lAuMdA tAM kahiMde dhUAM cha.DhadA e
But when the [Jatt: a member of the land-owning agricultural community known for pride and lifestyle] burns the crop stubble, they say the smoke is rising
ਰਾਵਣ ਫੂਕਿਆਂ ਸੁਣਿਆ ਹਵਾ ਪਵਿੱਤਰ ਹੁੰਦੀ ਏ
rAvaNa phUkiAM suNiA havA pavittara huMdI e
I’ve heard that burning the effigy of Ravana supposedly purifies the air
ਜਦ ਜੱਟ ਵੱਢ ਨੂੰ ਅੱਗ ਲਾਉਂਦਾ ਤਾਂ ਕਹਿੰਦੇ ਧੂਆਂ ਚੜ੍ਹਦਾ ਏ
jada jaTTa vaDDha nUM agga lAuMdA tAM kahiMde dhUAM cha.DhadA e
But when the [Jatt: a member of the land-owning agricultural community known for pride and lifestyle] burns the crop stubble, they say the smoke is rising
ਪੈ ਗਿਆ ਏ ਪਰਛਾਵਾਂ ਮਿੱਤਰੋ ਰਾਹੂ ਕੇਤੂ ਦਾ
pai giA e paraChAvAM mittaro rAhU ketU dA
The shadows of Rahu and Ketu [Celestial bodies in astrology associated with ill-fortune] have fallen upon us, my friends
ਹਰ ਕੋਈ ਇੱਥੇ ਚਮਚਾ ਜਾਣੀ ਮਿੱਤਰੋ ਜੇਤੂ ਦਾ
hara koI itthe chamachA jANI mittaro jetU dA
Everyone here has become a [Sycohant/Yes-man] to whoever is the winner, my friends
ਪੈ ਗਿਆ ਏ ਪਰਛਾਵਾਂ ਮਿੱਤਰੋ ਰਾਹੂ ਕੇਤੂ ਦਾ
pai giA e paraChAvAM mittaro rAhU ketU dA
The shadows of Rahu and Ketu have fallen upon us, my friends
ਹਰ ਕੋਈ ਇੱਥੇ ਚਮਚਾ ਜਾਣੀ ਮਿੱਤਰੋ ਜੇਤੂ ਦਾ
hara koI itthe chamachA jANI mittaro jetU dA
Everyone here has become a [Sycohant/Yes-man] to whoever is the winner, my friends
ਨਾਲ ਗਰੀਬਾਂ ਦੇ ਕੋਈ ਮਾਨਾ ਵਿਰਲਾ ਖੜ੍ਹਦਾ ਏ
nAla garIbAM de koI mAnA viralA kha.DhadA e
Only a rare few like [Maana: Self-reference to Babbu Maan] stand by the poor
ਰਾਵਣ ਫੂਕਿਆਂ ਸੁਣਿਆ ਹਵਾ ਪਵਿੱਤਰ ਹੁੰਦੀ ਏ
rAvaNa phUkiAM suNiA havA pavittara huMdI e
I’ve heard that burning the effigy of Ravana supposedly purifies the air
ਜਦ ਜੱਟ ਵੱਢ ਨੂੰ ਅੱਗ ਲਾਉਂਦਾ ਤਾਂ ਕਹਿੰਦੇ ਧੂਆਂ ਚੜ੍ਹਦਾ ਏ
jada jaTTa vaDDha nUM agga lAuMdA tAM kahiMde dhUAM cha.DhadA e
But when the [Jatt: a member of the land-owning agricultural community known for pride and lifestyle] burns the crop stubble, they say the smoke is rising
ਰਾਵਣ ਫੂਕਿਆਂ ਸੁਣਿਆ ਹਵਾ ਪਵਿੱਤਰ ਹੁੰਦੀ ਏ
rAvaNa phUkiAM suNiA havA pavittara huMdI e
I’ve heard that burning the effigy of Ravana supposedly purifies the air
ਜਦ ਜੱਟ ਵੱਢ ਨੂੰ ਅੱਗ ਲਾਉਂਦਾ ਤਾਂ ਕਹਿੰਦੇ ਧੂਆਂ ਚੜ੍ਹਦਾ ਏ
jada jaTTa vaDDha nUM agga lAuMdA tAM kahiMde dhUAM cha.DhadA e
But when the [Jatt: a member of the land-owning agricultural community known for pride and lifestyle] burns the crop stubble, they say the smoke is rising
ਗੂਗਲ ਉੱਤੇ ਭਾਲੋ ਕਾਹਤੋਂ ਜੰਮੇ ਉੱਲੀ ਦਿੱਲੀ
gUgala utte bhAlo kAhatoM jaMme ullI dillI
Search on Google why Delhi has become a breeding ground for mold and smog
ਸਾਰਾ ਧੂਆਂ ਮਿੱਤਰੋ ਪੰਜਾਬੋਂ ਆਉਂਦਾ ਨਹੀਂ ਦਿੱਲੀ
sArA dhUAM mittaro paMjAboM AuMdA nahIM dillI
All the smoke, my friends, does not travel to Delhi from Punjab

ਆਹ ਕੂੜੇ ਦੇ ਢੇਰ ਨਾਲ ਹੀ ਪਾਰਾ ਚੜ੍ਹਦਾ ਏ
Aha kU.De de Dhera nAla hI pArA cha.DhadA e
It’s these piles of city trash that make the temperature soar
ਰਾਵਣ ਫੂਕਿਆਂ ਸੁਣਿਆ ਹਵਾ ਪਵਿੱਤਰ ਹੁੰਦੀ ਏ
rAvaNa phUkiAM suNiA havA pavittara huMdI e
I’ve heard that burning the effigy of Ravana supposedly purifies the air
ਜਦ ਜੱਟ ਵੱਢ ਨੂੰ ਅੱਗ ਲਾਉਂਦਾ ਤਾਂ ਕਹਿੰਦੇ ਧੂਆਂ ਚੜ੍ਹਦਾ ਏ
jada jaTTa vaDDha nUM agga lAuMdA tAM kahiMde dhUAM cha.DhadA e
But when the [Jatt: a member of the land-owning agricultural community known for pride and lifestyle] burns the crop stubble, they say the smoke is rising
ਹਰ ਇੱਕ ਮੋੜ 'ਤੇ ਠੇਕਾ ਲਾਲ ਪਰੀ ਵਿਚ ਨੱਚਦਾ ਏ
hara ikka mo.Da 'te ThekA lAla parI vicha nachchadA e
At every corner stands a liquor shop where the "Red Fairy" dances
ਜਦ ਗਾਇਕ ਗਾਉਂਦਾ ਗੀਤ ਦੱਸੋ ਫੇਰ ਕਿਉਂ ਸੱਪ ਲੜਦਾ ਏ
jada gAika gAuMdA gIta dasso phera kiuM sappa la.DadA e
When a singer performs a song, why does it sting like a snake's bite to you?
ਰਾਵਣ ਫੂਕਿਆਂ ਸੁਣਿਆ ਹਵਾ ਪਵਿੱਤਰ ਹੁੰਦੀ ਏ
rAvaNa phUkiAM suNiA havA pavittara huMdI e
I’ve heard that burning the effigy of Ravana supposedly purifies the air
ਜਦ ਜੱਟ ਵੱਢ ਨੂੰ ਅੱਗ ਲਾਉਂਦਾ ਤਾਂ ਕਹਿੰਦੇ ਧੂਆਂ ਚੜ੍ਹਦਾ ਏ
jada jaTTa vaDDha nUM agga lAuMdA tAM kahiMde dhUAM cha.DhadA e
But when the [Jatt: a member of the land-owning agricultural community known for pride and lifestyle] burns the crop stubble, they say the smoke is rising
[[ completed ]]