Dukh

by Babbu Maan

ਦੁੱਖ ਜਰੇ ਮੈਂ ਬਥੇਰੇ ਪਰ ਜ਼ਾਹਰ ਨਹੀਂ ਕੀਤੇ
dukkha jare maiM bathere para ja਼Ahara nahIM kIte
I have endured countless sorrows but never let them show

ਛੱਲੇ ਗ਼ਮਾਂ ਦੇ ਉਡਾਏ
Challe ga਼mAM de uDAe
I blew away rings of smoke made of my grief

ਜਾਮ ਭਰ ਭਰ ਪੀਤੇ
jAma bhara bhara pIte
Drinking down overflowing goblets of pain
ਦੁੱਖ ਜਰੇ ਮੈਂ ਬਥੇਰੇ ਪਰ ਜ਼ਾਹਰ ਨਹੀਂ ਕੀਤੇ
dukkha jare maiM bathere para ja਼Ahara nahIM kIte
I have endured countless sorrows but never let them show
ਦੁੱਖ ਜਰੇ ਮੈਂ ਬਥੇਰੇ ਪਰ ਜ਼ਾਹਰ ਨਹੀਂ ਕੀਤੇ
dukkha jare maiM bathere para ja਼Ahara nahIM kIte
I have endured countless sorrows but never let them show
ਗੱਲਾਂ ਚੰਨ ਨਾਲ ਹੋਈਆਂ ਤਾਰੇ ਬਿਰਹਾ 'ਚ ਰੋਏ
gallAM chaMna nAla hoIAM tAre birahA 'cha roe
I conversed with the moon while the stars wept in the ache of separation

ਖ਼ੂਨ ਜਿਨ੍ਹਾਂ ਨੂੰ ਪਿਲਾਇਆ ਉਹ ਵੀ ਆਪਣੇ ਨਾ ਹੋਏ
kha਼Una jinhAM nUM pilAiA uha vI ApaNe nA hoe
Those I nurtured with my own blood never truly became mine

ਦਾਗ਼ ਇੱਜ਼ਤਾਂ ਨੂੰ ਲੱਗੂ ਤਾਂ ਹੀ ਅਸੀਂ ਬੁੱਲ੍ਹ ਸੀਤੇ
dAga਼ ijja਼tAM nUM laggU tAM hI asIM bullha sIte
Fearing a stain on my honor, I kept my lips sewn shut
ਦੁੱਖ ਜਰੇ ਮੈਂ ਬਥੇਰੇ ਪਰ ਜ਼ਾਹਰ ਨਹੀਂ ਕੀਤੇ
dukkha jare maiM bathere para ja਼Ahara nahIM kIte
I have endured countless sorrows but never let them show
ਦੁੱਖ ਜਰੇ ਮੈਂ ਬਥੇਰੇ ਪਰ ਜ਼ਾਹਰ ਨਹੀਂ ਕੀਤੇ
dukkha jare maiM bathere para ja਼Ahara nahIM kIte
I have endured countless sorrows but never let them show
ਦੁੱਖ ਜਰੇ ਮੈਂ ਬਥੇਰੇ ਪਰ ਜ਼ਾਹਰ ਨਹੀਂ ਕੀਤੇ
dukkha jare maiM bathere para ja਼Ahara nahIM kIte
I have endured countless sorrows but never let them show
ਦੁੱਖ ਜਰੇ ਮੈਂ ਬਥੇਰੇ ਪਰ ਜ਼ਾਹਰ ਨਹੀਂ ਕੀਤੇ
dukkha jare maiM bathere para ja਼Ahara nahIM kIte
I have endured countless sorrows but never let them show
ਭੀੜ ਬੰਦੇ ਉੱਤੇ ਪਵੇ ਕਰੇ ਦੁਨੀਆਂ ਮਜ਼ਾਕ
bhI.Da baMde utte pave kare dunIAM maja਼Aka
When a man falls on hard times, the world mocks him

ਬੰਦਾ ਮੇਲੇ ਵਿਚ ਇਕੱਲਾ ਦੱਸ ਕਿਹਨੂੰ ਮਾਰੇ ਹਾਕ
baMdA mele vicha ikallA dassa kihanUM mAre hAka
A man stands alone in the middle of a fair; tell me, who can he call out to?

ਕਈ ਬੁੱਕਲ ਦੇ ਚੋਰ ਮਾਣਾ ਲਾ ਗਏ ਪਲੀਤੇ
kaI bukkala de chora mANA lA gae palIte
Many snakes in the grass, Maan, have ignited the fuse of my ruin `[Maan: Self-reference to the artist Babbu Maan]`
ਦੁੱਖ ਜਰੇ ਮੈਂ ਬਥੇਰੇ ਪਰ ਜ਼ਾਹਰ ਨਹੀਂ ਕੀਤੇ
dukkha jare maiM bathere para ja਼Ahara nahIM kIte
I have endured countless sorrows but never let them show
ਦੁੱਖ ਜਰੇ ਮੈਂ ਬਥੇਰੇ ਪਰ ਜ਼ਾਹਰ ਨਹੀਂ ਕੀਤੇ
dukkha jare maiM bathere para ja਼Ahara nahIM kIte
I have endured countless sorrows but never let them show
ਦੁੱਖ ਜਰੇ ਮੈਂ ਬਥੇਰੇ ਪਰ ਜ਼ਾਹਰ ਨਹੀਂ ਕੀਤੇ
dukkha jare maiM bathere para ja਼Ahara nahIM kIte
I have endured countless sorrows but never let them show
ਦੁੱਖ ਜਰੇ ਮੈਂ ਬਥੇਰੇ ਪਰ ਜ਼ਾਹਰ ਨਹੀਂ ਕੀਤੇ
dukkha jare maiM bathere para ja਼Ahara nahIM kIte
I have endured countless sorrows but never let them show

Share

More by Babbu Maan

View all songs →