Ek Tur Gaya - From "Shaunki Sardar"

by Babbu Maan

ਇੱਕ ਤੁਰ ਗਿਆ ਏ ਤੇ ਦੂਜਾ ਬੈਠਾ ਝੋਰਦਾ
ikka tura giA e te dUjA baiThA jhoradA
One has departed and the other sits here grieving

ਜੇ ਤੋਰਨਾ ਸੀ ਰੱਬਾ
je toranA sI rabbA
If You had to send us away, O God [Rabba: a personal and evocative term for the Creator]
ਜੇ ਤੋਰਨਾ ਸੀ ਰੱਬਾ ਫਿਰ ਕੱਠਿਆਂ ਨੂੰ ਤੋਰਦਾ
je toranA sI rabbA phira kaTThiAM nUM toradA
If You had to send us away, O God, then You should have sent us together
ਇੱਕ ਤੁਰ ਗਿਆ ਏ ਤੇ ਦੂਜਾ ਬੈਠਾ ਝੋਰਦਾ
ikka tura giA e te dUjA baiThA jhoradA
One has departed and the other sits here grieving
ਚੰਗਾ ਭਲਾ ਦੱਸ ਮੇਰਾ ਘਰ ਕਿਉਂ ਉਜਾੜਿਆ
chaMgA bhalA dassa merA ghara kiuM ujA.DiA
Tell me, why did You lay waste to my perfectly happy home?
ਇੱਕ ਸ਼ਮਸ਼ਾਨ ਦੂਜਾ ਜਿਉਂਦੇ ਜੀ ਤੂੰ ਸਾੜਿਆ
ikka sa਼masa਼Ana dUjA jiuMde jI tUM sA.DiA
One is at the cremation ground, and the other You have scorched alive

ਸਾਡਿਆਂ ਬਨੇਰਿਆਂ 'ਤੇ ਕਾਹਤੋਂ ਰਹਿੰਦਾ ਘੋਰਦਾ
sADiAM baneriAM 'te kAhatoM rahiMdA ghoradA
Why do You keep casting a dark shadow over our rooftops?
ਜੇ ਤੋਰਨਾ ਸੀ ਰੱਬਾ ਫਿਰ ਕੱਠਿਆਂ ਨੂੰ ਤੋਰਦਾ
je toranA sI rabbA phira kaTThiAM nUM toradA
If You had to send us away, O God, then You should have sent us together
ਇੱਕ ਤੁਰ ਗਿਆ ਏ ਤੇ ਦੂਜਾ ਬੈਠਾ ਝੋਰਦਾ
ikka tura giA e te dUjA baiThA jhoradA
One has departed and the other sits here grieving
ਬੁੱਤ ਹੈ ਵੀਰਾਨ ਰੱਬਾ ਟਾਂਵਾਂ ਟਾਂਵਾਂ ਸਾਹ ਏ
butta hai vIrAna rabbA TAMvAM TAMvAM sAha e
This body is a desolate ruin, O God, with only a stray breath here and there
ਮਾਰੇ ਨਾ ਸ਼ੈਤਾਨ ਜੇ ਤਾਂ ਜ਼ਿੰਦਗੀ ਗੁਨਾਹ ਏ
mAre nA sa਼aitAna je tAM ja਼iMdagI gunAha e
If the Devil doesn't kill me, then living this life itself is a sin
ਪਾਇਆ ਵਿਛੋੜਾ ਮੈਨੂੰ ਪਲ ਪਲ ਖੋਰਦਾ
pAiA viCho.DA mainUM pala pala khoradA
This separation You've inflicted corrodes me moment by moment
ਪਾਇਆ ਵਿਛੋੜਾ ਮੈਨੂੰ ਪਲ ਪਲ ਖੋਰਦਾ
pAiA viCho.DA mainUM pala pala khoradA
This separation You've inflicted corrodes me moment by moment
ਜੇ ਤੋਰਨਾ ਸੀ ਰੱਬਾ ਫਿਰ ਕੱਠਿਆਂ ਨੂੰ ਤੋਰਦਾ
je toranA sI rabbA phira kaTThiAM nUM toradA
If You had to send us away, O God, then You should have sent us together
ਇੱਕ ਤੁਰ ਗਿਆ ਏ ਤੇ ਦੂਜਾ ਬੈਠਾ ਝੋਰਦਾ
ikka tura giA e te dUjA baiThA jhoradA
One has departed and the other sits here grieving
ਜੇ ਤੋਰਨਾ ਸੀ ਰੱਬਾ ਫਿਰ ਕੱਠਿਆਂ ਨੂੰ ਤੋਰਦਾ
je toranA sI rabbA phira kaTThiAM nUM toradA
If You had to send us away, O God, then You should have sent us together
ਇੱਕ ਤੁਰ ਗਿਆ ਏ ਤੇ ਦੂਜਾ ਬੈਠਾ ਝੋਰਦਾ
ikka tura giA e te dUjA baiThA jhoradA
One has departed and the other sits here grieving

Share

More by Babbu Maan

View all songs →