Fatti Jean

by Babbu Maan

ਤੇਰੇ ਲਿਪ ਨੇ ਵਿਲੈਤੀ ਪਾਨ ਵਰਗੇ
tere lipa ne vilaitI pAna varage
Your lips are like imported betel leaves
ਨੀ ਦੰਦ ਤੇਰੇ ਮੋਤੀ ਚੀਨ ਦੇ
nI daMda tere motI chIna de
[Ni: a gender-specific vocative used to address a woman directly] and your teeth are like pearls from China

ਉਹ ਫੈਨ ਗੱਭਰੂ ਸ਼ੈਤਾਨ ਤੇਰੀ ਅੱਖ ਦੇ
uha phaina gabbharU sa਼aitAna terI akkha de
The young [Gabru: spirited Punjabi men] are fans of your devilish eyes
ਦੀਵਾਨੇ ਤੇਰੀ ਫਟੀ ਜੀਨ ਦੇ
dIvAne terI phaTI jIna de
They are crazy for your ripped jeans

ਪੰਜੀ-ਪੰਜੀ ਵਿਚ ਢਾਲੀਆਂ ਨੇ ਗਰਦਾਂ
paMjI-paMjI vicha DhAlIAM ne garadAM
They have surrendered their pride for mere pennies
ਨੀ ਮਾਸ਼ੀ ਛੱਡ ਗਏ ਆਸ਼ਕਾਂ
nI mAsa਼I ChaDDa gae Asa਼kAM
[Ni: a gender-specific vocative used to address a woman directly] the lovers have even left their beloved aunts
ਬਾੜੀ ਛੱਡ ਗਏ ਬਿਹਾਰੀ ਯੂਪੀ ਵਾਲੇ
bA.DI ChaDDa gae bihArI yUpI vAle
The workers from Bihar and UP have left the orchards
ਨੀ ਹੁਸਨ ਜਮਾਲੀ ਕਸਕਾਂ
nI husana jamAlI kasakAM
[Ni: a gender-specific vocative used to address a woman directly] such is the ache of your stunning beauty
ਉਹ ਪੈੱਗ ਭੁੱਲ ਗਏ ਸੋਹਣੀਏ ਲਾਉਣਾ
uha paigga bhulla gae sohaNIe lAuNA
They have forgotten how to pour their drinks, beautiful
ਨੀ ਸ਼ੌਕ ਛੁੱਟੇ ਨਮਕੀਨ ਦੇ
nI sa਼auka ChuTTe namakIna de
[Ni: a gender-specific vocative used to address a woman directly] they've even lost their taste for snacks
ਉਹ ਫੈਨ ਗੱਭਰੂ ਸ਼ੈਤਾਨ ਤੇਰੀ ਅੱਖ ਦੇ
uha phaina gabbharU sa਼aitAna terI akkha de
The young [Gabru: spirited Punjabi men] are fans of your devilish eyes
ਦੀਵਾਨੇ ਤੇਰੀ ਫਟੀ ਜੀਨ ਦੇ
dIvAne terI phaTI jIna de
They are crazy for your ripped jeans
ਉਹ ਫੈਨ ਗੱਭਰੂ ਸ਼ੈਤਾਨ ਤੇਰੀ ਅੱਖ ਦੇ
uha phaina gabbharU sa਼aitAna terI akkha de
The young [Gabru: spirited Punjabi men] are fans of your devilish eyes
ਦੀਵਾਨੇ ਤੇਰੀ ਫਟੀ ਜੀਨ ਦੇ
dIvAne terI phaTI jIna de
They are crazy for your ripped jeans
ਪਿੱਛੇ ਲੱਗੇ ਨੇ ਲੰਬੀਆਂ ਬਾਹਾਂ
pichChe lagge ne laMbIAM bAhAM
Long arms follow in your wake
ਕੰਨਾਂ 'ਚ ਹੁਲਾਰੇ ਸਿੱਪੀਆਂ
kaMnAM 'cha hulAre sippIAM
Seashell earrings sway by your ears
ਰਾਹ ਛੱਡ ਗਏ ਬਰੈੱਡਾਂ ਕੌਮ ਦੇ
rAha ChaDDa gae baraiDDAM kauma de
The noble youth have abandoned their paths
ਇਤਿਹਾਸ ਭੁੱਲ ਗਈਆਂ ਟਿੱਪੀਆਂ
itihAsa bhulla gaIAM TippIAM
The desert dunes have forgotten their own history
ਕਸ਼ ਲਾ ਕੇ ਜਵਾਨੀ ਗਿਰਦੀ
kasa਼ lA ke javAnI giradI
Taking a drag of your essence, youth falls into a trance
ਕਈ ਰੋਗੀ ਹੋ ਗਏ ਪੱਕੇ ਪੀਣ ਦੇ
kaI rogI ho gae pakke pINa de
Many have become permanent addicts of this lifestyle
ਉਹ ਫੈਨ ਗੱਭਰੂ ਸ਼ੈਤਾਨ ਤੇਰੀ ਅੱਖ ਦੇ
uha phaina gabbharU sa਼aitAna terI akkha de
The young [Gabru: spirited Punjabi men] are fans of your devilish eyes
ਦੀਵਾਨੇ ਤੇਰੀ ਫਟੀ ਜੀਨ ਦੇ
dIvAne terI phaTI jIna de
They are crazy for your ripped jeans
ਉਹ ਫੈਨ ਗੱਭਰੂ ਸ਼ੈਤਾਨ ਤੇਰੀ ਅੱਖ ਦੇ
uha phaina gabbharU sa਼aitAna terI akkha de
The young [Gabru: spirited Punjabi men] are fans of your devilish eyes
ਦੀਵਾਨੇ ਤੇਰੀ ਫਟੀ ਜੀਨ ਦੇ
dIvAne terI phaTI jIna de
They are crazy for your ripped jeans
ਉਹ ਫੈਨ ਗੱਭਰੂ ਸ਼ੈਤਾਨ ਤੇਰੀ ਅੱਖ ਦੇ
uha phaina gabbharU sa਼aitAna terI akkha de
The young [Gabru: spirited Punjabi men] are fans of your devilish eyes
ਦੀਵਾਨੇ ਤੇਰੀ ਫਟੀ ਜੀਨ ਦੇ
dIvAne terI phaTI jIna de
They are crazy for your ripped jeans
ਉਹ ਫੈਨ ਗੱਭਰੂ ਸ਼ੈਤਾਨ ਤੇਰੀ ਅੱਖ ਦੇ
uha phaina gabbharU sa਼aitAna terI akkha de
The young [Gabru: spirited Punjabi men] are fans of your devilish eyes
ਦੀਵਾਨੇ ਤੇਰੀ ਫਟੀ ਜੀਨ ਦੇ
dIvAne terI phaTI jIna de
They are crazy for your ripped jeans

Share

More by Babbu Maan

View all songs →