Hadh Maar Gye

by Babbu Maan

ਤੂੰ ਝੂਰ ਉਹਨਾਂ ਨੂੰ ਜੋ ਪੱਤਣਾਂ ਤੋਂ ਪਾਰ ਗਏ
tUM jhUra uhanAM nUM jo pattaNAM toM pAra gae
You pine for those who have crossed over to the distant shores

ਤੈਨੂੰ ਮਾਰ ਗਈ ਜੁਦਾਈ ਸਾਨੂੰ ਹੜ੍ਹ ਮਾਰ ਗਏ
tainUM mAra gaI judAI sAnUM ha.Dha mAra gae
Separation has broken you, but the floods have swept us away

ਤੈਨੂੰ ਜ਼ਰ ਦੀ ਫ਼ਿਕਰ ਤੇਰੇ ਛੁੱਟ ਗਏ ਨੇ ਖ਼ਾਬ
tainUM ja਼ra dI pha਼ikara tere ChuTTa gae ne kha਼Aba
You worry about [Zar: wealth/gold/material gain] as your dreams slip away
ਮੈਨੂੰ ਮੇਰੀ ਨਿਸ਼ਚਿੰਤਾ ਮੇਰਾ ਡੁੱਬਿਆ ਪੰਜਾਬ
mainUM merI nisa਼chiMtA merA DubbiA paMjAba
I worry for my peace of mind and my drowning Punjab

ਲੋਕ ਜਿੱਤ ਕੇ ਵੀ ਜੰਗ ਫਿਰ ਹਾਰ ਗਏ
loka jitta ke vI jaMga phira hAra gae
The people even after winning the war, have ended up losing again
ਤੈਨੂੰ ਮਾਰ ਗਈ ਜੁਦਾਈ ਸਾਨੂੰ ਹੜ੍ਹ ਮਾਰ ਗਏ
tainUM mAra gaI judAI sAnUM ha.Dha mAra gae
Separation has broken you, but the floods have swept us away
ਤੈਨੂੰ ਮਾਰ ਗਈ ਜੁਦਾਈ ਸਾਨੂੰ ਹੜ੍ਹ ਮਾਰ ਗਏ
tainUM mAra gaI judAI sAnUM ha.Dha mAra gae
Separation has broken you, but the floods have swept us away
ਹੜ੍ਹ ਮਾਰ ਗਏ
ha.Dha mAra gae
The floods have swept us away
ਇਸ ਮੁਲਕ 'ਚ ਕਾਮਿਆਂ ਦਾ ਮੁੱਲ ਨਹੀਂਓਂ ਪੈਂਦਾ
isa mulaka 'cha kAmiAM dA mulla nahIMoM paiMdA
In this land, the sweat of the laborers finds no true value
ਹਰ ਬੱਚਾ ਯਾਰੋ ਖ਼ਾਬ ਆਜ਼ਾਦ ਦੇਸ਼ ਦੇ ਹੀ ਲੈਂਦਾ
hara bachchA yAro kha਼Aba Aja਼Ada desa਼ de hI laiMdA
Every child, [Yaar: close friends/brothers; a collective address], dreams of a free nation

ਪੱਚੀ ਸਾਲੀਂ ਇਹ ਗੱਲਾਂ ਮਾਰ ਇਜ਼ਹਾਰ ਗਏ
pachchI sAlIM iha gallAM mAra ija਼hAra gae
After twenty-five years, these realizations have left me expressed and spent
ਤੈਨੂੰ ਮਾਰ ਗਈ ਜੁਦਾਈ ਸਾਨੂੰ ਹੜ੍ਹ ਮਾਰ ਗਏ
tainUM mAra gaI judAI sAnUM ha.Dha mAra gae
Separation has broken you, but the floods have swept us away
ਤੈਨੂੰ ਮਾਰ ਗਈ ਜੁਦਾਈ ਸਾਨੂੰ ਹੜ੍ਹ ਮਾਰ ਗਏ
tainUM mAra gaI judAI sAnUM ha.Dha mAra gae
Separation has broken you, but the floods have swept us away
ਹੜ੍ਹ ਮਾਰ ਗਏ
ha.Dha mAra gae
The floods have swept us away

Share

More by Babbu Maan

View all songs →