Hawaa
by Babbu Maan
ਮਿਟਾਉਂਦੀ ਰਹੀ ਇਹ ਹਵਾ ਮੈਂ ਵੀ ਲਿਖਦਾ ਰਿਹਾ ਸਹਿਰੇ ਤੇ ਨਾਮ ਤੇਰਾ
miTAuMdI rahI iha havA maiM vI likhadA rihA sahire te nAma terA
This wind kept erasing it, yet I kept writing your name on the desert sands

ਥੱਕ ਗਈ ਹੈ ਹਵਾ ਮੈਂ ਨਾ ਥੱਕਿਆ ਥੱਕ ਗਿਆ ਭਗਵਾਨ ਤੇਰਾ
thakka gaI hai havA maiM nA thakkiA thakka giA bhagavAna terA
The wind has grown weary but I have not, even Your God has grown tired of this
ਮਿਟਾਉਂਦੀ ਰਹੀ ਇਹ ਹਵਾ ਮੈਂ ਵੀ ਲਿਖਦਾ ਰਿਹਾ ਸਹਿਰੇ ਤੇ ਨਾਮ ਤੇਰਾ
miTAuMdI rahI iha havA maiM vI likhadA rihA sahire te nAma terA
This wind kept erasing it, yet I kept writing your name on the desert sands
ਮਿਟਾਉਂਦੀ ਰਹੀ ਇਹ ਹਵਾ ਮੈਂ ਵੀ ਲਿਖਦਾ ਰਿਹਾ ਸਹਿਰੇ ਤੇ ਨਾਮ ਤੇਰਾ
miTAuMdI rahI iha havA maiM vI likhadA rihA sahire te nAma terA
This wind kept erasing it, yet I kept writing your name on the desert sands
ਮੈਂ ਵੀ ਜ਼ਿੱਦ ਤੇ ਅੜਿਆ ਰੱਬ ਵੀ ਪਿੱਛੇ ਪਿਆ
maiM vI ja਼idda te a.DiA rabba vI pichChe piA
I remained [Garari Adh Gai: stubbornly fixated] on my resolve, and even God pursued me

ਮੈਂ ਉਸ ਨੂੰ ਕਿਹਾ ਨਾ ਝਗੜਾ ਵਧਾ ਨਹੀਂ ਇਹ ਕੰਮ ਤੇਰਾ
maiM usa nUM kihA nA jhaga.DA vadhA nahIM iha kaMma terA
I told Him, do not escalate this conflict, this task is not for You to handle
ਮਿਟਾਉਂਦੀ ਰਹੀ ਇਹ ਹਵਾ ਮੈਂ ਵੀ ਲਿਖਦਾ ਰਿਹਾ ਸਹਿਰੇ ਤੇ ਨਾਮ ਤੇਰਾ
miTAuMdI rahI iha havA maiM vI likhadA rihA sahire te nAma terA
This wind kept erasing it, yet I kept writing your name on the desert sands
ਮਿਟਾਉਂਦੀ ਰਹੀ ਇਹ ਹਵਾ ਮੈਂ ਵੀ ਲਿਖਦਾ ਰਿਹਾ ਸਹਿਰੇ ਤੇ ਨਾਮ ਤੇਰਾ
miTAuMdI rahI iha havA maiM vI likhadA rihA sahire te nAma terA
This wind kept erasing it, yet I kept writing your name on the desert sands
ਮਹਿਕੀ ਸਾਰੀ ਫ਼ਿਜ਼ਾ ਇੱਕ ਤੇਰੇ ਨਾਮ ਸੇ
mahikI sArI pha਼ija਼A ikka tere nAma se
The entire atmosphere has turned fragrant just by the mention of your name
ਰਾਤ ਕਰੇ ਗੁਫ਼ਤਗੂ ਰੰਗੀਨ ਸ਼ਾਮ ਸੇ
rAta kare gupha਼tagU raMgIna sa਼Ama se
The night engages in a deep [Guftagu: soulful conversation] with the vibrant evening
ਐ ਹਵਾ ਝੂਮ ਕਰ ਸਜਦਾ ਕਰ ਇਸ਼ਕ ਮਹਿਮਾਨ ਤੇਰਾ
ai havA jhUma kara sajadA kara isa਼ka mahimAna terA
O wind, sway in ecstasy and [Sajda: prostrate in humble devotion] for love is your guest
ਮਿਟਾਉਂਦੀ ਰਹੀ ਇਹ ਹਵਾ ਮੈਂ ਵੀ ਲਿਖਦਾ ਰਿਹਾ ਸਹਿਰੇ ਤੇ ਨਾਮ ਤੇਰਾ
miTAuMdI rahI iha havA maiM vI likhadA rihA sahire te nAma terA
This wind kept erasing it, yet I kept writing your name on the desert sands
ਮਿਟਾਉਂਦੀ ਰਹੀ ਇਹ ਹਵਾ ਮੈਂ ਵੀ ਲਿਖਦਾ ਰਿਹਾ ਸਹਿਰੇ ਤੇ ਨਾਮ ਤੇਰਾ
miTAuMdI rahI iha havA maiM vI likhadA rihA sahire te nAma terA
This wind kept erasing it, yet I kept writing your name on the desert sands
ਇਸ਼ਕ ਹੀ ਇਸ਼ਕ ਹੋ ਪਿਆਰ ਹੀ ਪਿਆਰ ਹੋ
isa਼ka hI isa਼ka ho piAra hI piAra ho
Let there be nothing but love and passion everywhere
ਸ਼ਾਇਰੀ ਹੋ ਨਗ਼ਮੇ ਹੋ ਪਾਇਲ ਕੀ ਛਣਕਾਰ ਹੋ
sa਼AirI ho naga਼me ho pAila kI ChaNakAra ho
Let there be poetry, melodies, and the rhythmic [Chankar: tinkling sound] of anklets
ਦੂਰ ਹੋ ਫ਼ਲਕ ਪੇ ਆਪਣਾ ਘਰ ਰੱਖ ਲਏ ਮਾਨ ਤੇਰਾ
dUra ho pha਼laka pe ApaNA ghara rakkha lae mAna terA
Far away upon the celestial firmament, may our home preserve Your honor
ਮਿਟਾਉਂਦੀ ਰਹੀ ਇਹ ਹਵਾ ਮੈਂ ਵੀ ਲਿਖਦਾ ਰਿਹਾ ਸਹਿਰੇ ਤੇ ਨਾਮ ਤੇਰਾ
miTAuMdI rahI iha havA maiM vI likhadA rihA sahire te nAma terA
This wind kept erasing it, yet I kept writing your name on the desert sands
ਮਿਟਾਉਂਦੀ ਰਹੀ ਇਹ ਹਵਾ ਮੈਂ ਵੀ ਲਿਖਦਾ ਰਿਹਾ ਸਹਿਰੇ ਤੇ ਨਾਮ ਤੇਰਾ
miTAuMdI rahI iha havA maiM vI likhadA rihA sahire te nAma terA
This wind kept erasing it, yet I kept writing your name on the desert sands
ਨਾਮ ਤੇਰਾ ਨਾਮ ਤੇਰਾ ਨਾਮ ਤੇਰਾ
nAma terA nAma terA nAma terA
Your name, your name, your name