Heer
by Babbu Maan
ਅੰਬਰਾਂ ਦੀ ਹਿੱਕ ਦੇਖ ਜਾਂਦਾ ਚੀਰਦਾ ਹੈ ਜਹਾਜ਼ ਹੀਰ ਦਾ
aMbarAM dI hikka dekha jAMdA chIradA hai jahAja਼ hIra dA
Look, the plane carrying my beloved Heer goes piercing through the chest of the skies
ਰਹਿ ਗਿਆ ਕੁਆਰਾ ਜੱਟ ਗੰਨੇ ਪੀੜਦਾ ਨਾ ਮੁੱਲ ਪਿਆ ਸੀਰ ਦਾ
rahi giA kuArA jaTTa gaMne pI.DadA nA mulla piA sIra dA
While this bachelor [Jatt: a member of the land-owning agricultural community known for pride and lifestyle] is left behind crushing sugarcane, his hard labor found no worth
ਅੰਬਰਾਂ ਦੀ ਹਿੱਕ ਦੇਖ ਜਾਂਦਾ ਚੀਰਦਾ ਹੈ ਜਹਾਜ਼ ਹੀਰ ਦਾ
aMbarAM dI hikka dekha jAMdA chIradA hai jahAja਼ hIra dA
Look, the plane carrying my beloved Heer goes piercing through the chest of the skies
ਰਹਿ ਗਿਆ ਕੁਆਰਾ ਜੱਟ ਗੰਨੇ ਪੀੜਦਾ ਨਾ ਮੁੱਲ ਪਿਆ ਸੀਰ ਦਾ
rahi giA kuArA jaTTa gaMne pI.DadA nA mulla piA sIra dA
While this bachelor [Jatt] is left behind crushing sugarcane, his hard labor found no worth
ਮੱਲ ਲਈ ਸੀਟ ਪੈੱਗ ਕਰਤਾ ਰਿਪੀਟ ਹੁਣ ਸੋਹਣੀ ਨਾਰ ਨੇ
malla laI sITa paigga karatA ripITa huNa sohaNI nAra ne
The beautiful maiden has claimed her seat and is repeating her drinks now
ਪੈੱਗ ਉੱਤੇ ਪੈੱਗ ਨਾਲ ਮੁਰਗੇ ਦੀ ਲੈੱਗ ਚੱਕੀ ਸਰਕਾਰ ਨੇ
paigga utte paigga nAla murage dI laigga chakkI sarakAra ne
Glass after glass, the queen is feasting on chicken legs

ਬਿੱਲੀ ਦੇ ਨਜ਼ਾਰੇ ਕਰੇ ਦੁੱਧ ਦੇ ਗਰਾਰੇ ਜੂਨਾ ਕੀਕੂ ਪੀਰ ਦਾ
billI de naja਼Are kare duddha de garAre jUnA kIkU pIra dA
The cat is feasting on the cream while the holy man’s life remains parched
ਅੰਬਰਾਂ ਦੀ ਹਿੱਕ ਦੇਖ ਜਾਂਦਾ ਚੀਰਦਾ ਹੈ ਜਹਾਜ਼ ਹੀਰ ਦਾ
aMbarAM dI hikka dekha jAMdA chIradA hai jahAja਼ hIra dA
Look, the plane carrying my beloved Heer goes piercing through the chest of the skies
ਰਹਿ ਗਿਆ ਕੁਆਰਾ ਜੱਟ ਗੰਨੇ ਪੀੜਦਾ ਨਾ ਮੁੱਲ ਪਿਆ ਸੀਰ ਦਾ
rahi giA kuArA jaTTa gaMne pI.DadA nA mulla piA sIra dA
While this bachelor [Jatt] is left behind crushing sugarcane, his hard labor found no worth
ਕਨੈਕਟਿੰਗ ਫਲਾਈਟ ਲਈ ਲੰਡਨ ਤੋਂ ਰਾਈਟ ਜਾ ਕੇ ਉੱਤਰੂ ਸਰੀ
kanaikaTiMga phalAITa laI laMDana toM rAITa jA ke uttarU sarI
Taking a connecting flight right from London, she will land in Surrey
ਸ਼ਾਰਟ ਸਕਰਟ ਵਿਦ ਫਿਟਿਡ ਸ਼ਰਟ ਪਾਈ ਫਿਰਦੀ ਪਰੀ
sa਼AraTa sakaraTa vida phiTiDa sa਼raTa pAI phiradI parI
Dressed in a short skirt and a fitted shirt, the fairy wanders about
ਕਨੈਕਟਿੰਗ ਫਲਾਈਟ ਲਈ ਲੰਡਨ ਤੋਂ ਰਾਈਟ ਜਾ ਕੇ ਉੱਤਰੂ ਸਰੀ
kanaikaTiMga phalAITa laI laMDana toM rAITa jA ke uttarU sarI
Her beauty is sharp, even the Englishmen stare at the splendor of her form
ਸ਼ਾਰਟ ਸਕਰਟ ਵਿਦ ਫਿਟਿਡ ਸ਼ਰਟ ਪਾਈ ਫਿਰਦੀ ਪਰੀ
sa਼AraTa sakaraTa vida phiTiDa sa਼raTa pAI phiradI parI
Look, the plane carrying my beloved Heer goes piercing through the chest of the skies
ਹੁਸਨ ਹੈ ਤੇਜ਼ ਤੱਕਦੇ ਨੇ ਅੰਗਰੇਜ਼ ਜਲਵਾ ਸਰੀ ਦਾ
husana hai teja਼ takkade ne aMgareja਼ jalavA sarI dA
While this bachelor [Jatt] is left behind crushing sugarcane, his hard labor found no worth
ਅੰਬਰਾਂ ਦੀ ਹਿੱਕ ਦੇਖ ਜਾਂਦਾ ਚੀਰਦਾ ਹੈ ਜਹਾਜ਼ ਹੀਰ ਦਾ
aMbarAM dI hikka dekha jAMdA chIradA hai jahAja਼ hIra dA
She’ll head to the disco, take ecstasy, and find her groove
ਰਹਿ ਗਿਆ ਕੁਆਰਾ ਜੱਟ ਗੰਨੇ ਪੀੜਦਾ ਨਾ ਮੁੱਲ ਪਿਆ ਸੀਰ ਦਾ
rahi giA kuArA jaTTa gaMne pI.DadA nA mulla piA sIra dA
She has taken flight, soared beyond the clouds, and will never return
ਡਿਸਕੋ 'ਚ ਜਾ ਕੇ ਐਕਸਟਸੀ ਖਾ ਕੇ ਗਰੂਵ ਪਾਊਗੀ
Disako 'cha jA ke aikasaTasI khA ke garUva pAUgI
Don't lose heart, keep on trying, the brother’s boat shall eventually cross the shore
ਹੋ ਗਈ ਉਡਾਰ ਗਈ ਬੱਦਲਾਂ ਤੋਂ ਪਾਰ ਮੁੜ ਕੇ ਨਾ ਆਊਗੀ
ho gaI uDAra gaI baddalAM toM pAra mu.Da ke nA AUgI
Look, the plane carrying my beloved Heer goes piercing through the chest of the skies
ਡਿਸਕੋ 'ਚ ਜਾ ਕੇ ਐਕਸਟਸੀ ਖਾ ਕੇ ਗਰੂਵ ਪਾਊਗੀ
Disako 'cha jA ke aikasaTasI khA ke garUva pAUgI
While this bachelor [Jatt] is left behind crushing sugarcane, his hard labor found no worth
ਹੋ ਗਈ ਉਡਾਰ ਗਈ ਬੱਦਲਾਂ ਤੋਂ ਪਾਰ ਮੁੜ ਕੇ ਨਾ ਆਊਗੀ
ho gaI uDAra gaI baddalAM toM pAra mu.Da ke nA AUgI
From Takht Hazara to Balkh Bukhara, this love has always danced wildly
ਹਿੰਮਤ ਨਾ ਹਾਰ ਤੂੰ ਟਰਾਈ ਹੋਰ ਮਾਰ ਬੇੜਾ ਤਰੂ ਵੀਰ ਦਾ
hiMmata nA hAra tUM TarAI hora mAra be.DA tarU vIra dA
Somewhere thighs were sliced, elsewhere the [Jatt] died, only the Jand tree survived
ਅੰਬਰਾਂ ਦੀ ਹਿੱਕ ਦੇਖ ਜਾਂਦਾ ਚੀਰਦਾ ਹੈ ਜਹਾਜ਼ ਹੀਰ ਦਾ
aMbarAM dI hikka dekha jAMdA chIradA hai jahAja਼ hIra dA
From Takht Hazara to Balkh Bukhara, this love has always danced wildly
ਰਹਿ ਗਿਆ ਕੁਆਰਾ ਜੱਟ ਗੰਨੇ ਪੀੜਦਾ ਨਾ ਮੁੱਲ ਪਿਆ ਸੀਰ ਦਾ
rahi giA kuArA jaTTa gaMne pI.DadA nA mulla piA sIra dA
Somewhere thighs were sliced, elsewhere the [Jatt] died, only the Jand tree survived
ਤਖ਼ਤ ਹਜ਼ਾਰੇ ਕਦੇ ਬਲਖ਼ ਬੁਖ਼ਾਰੇ ਇਹ ਇਸ਼ਕ ਨੱਚਿਆ
takha਼ta haja਼Are kade balakha਼ bukha਼Are iha isa਼ka nachchiA
The wretched spear pierces the chest when the arrow's tip breaks inside
ਚੀਰੇ ਕਿਤੇ ਪੱਟ ਕਿਤੇ ਮਰ ਗਿਆ ਜੱਟ ਬਸ ਜੰਡ ਬਚਿਆ
chIre kite paTTa kite mara giA jaTTa basa jaMDa bachiA
Look, the plane carrying my beloved Heer goes piercing through the chest of the skies
ਤਖ਼ਤ ਹਜ਼ਾਰੇ ਕਦੇ ਬਲਖ਼ ਬੁਖ਼ਾਰੇ ਇਹ ਇਸ਼ਕ ਨੱਚਿਆ
takha਼ta haja਼Are kade balakha਼ bukha਼Are iha isa਼ka nachchiA
While this bachelor [Jatt] is left behind crushing sugarcane, his hard labor found no worth
ਚੀਰੇ ਕਿਤੇ ਪੱਟ ਕਿਤੇ ਮਰ ਗਿਆ ਜੱਟ ਬਸ ਜੰਡ ਬਚਿਆ
chIre kite paTTa kite mara giA jaTTa basa jaMDa bachiA
Look, the plane carrying my beloved Heer goes piercing through the chest of the skies
ਚੰਦਰੇ ਦਾ ਨੇਜ਼ਾ ਫਿਰ ਸੀਨਾ ਚੀਰਦਾ ਜਦ ਟੁੱਟੇ ਸਿਰ ਤੀਰ ਦਾ
chaMdare dA neja਼A phira sInA chIradA jada TuTTe sira tIra dA