Hitler

by Babbu Maan

ਹਿਟਲਰ ਇਨ ਲਵ ਓ ਬੇਬੀ
hiTalara ina lava o bebI
Hitler in love, oh baby
ਹਿਟਲਰ ਇਨ ਲਵ
hiTalara ina lava
Hitler in love
ਹਿਟਲਰ ਇਨ ਲਵ ਓ ਬੇਬੀ
hiTalara ina lava o bebI
Hitler in love, oh baby
ਹਿਟਲਰ ਇਨ ਲਵ
hiTalara ina lava
Hitler in love
ਹਿਟਲਰ ਇਨ ਲਵ ਓ ਬੇਬੀ
hiTalara ina lava o bebI
Hitler in love, oh baby
ਹਿਟਲਰ ਇਨ ਲਵ
hiTalara ina lava
Hitler in love
ਹਿਟਲਰ ਇਨ ਲਵ ਓ ਬੇਬੀ
hiTalara ina lava o bebI
Hitler in love, oh baby
ਹਿਟਲਰ ਇਨ ਲਵ
hiTalara ina lava
Hitler in love
ਹਿਟਲਰ ਇਨ ਲਵ ਓ ਬੇਬੀ
hiTalara ina lava o bebI
Hitler in love, oh baby
ਹਿਟਲਰ ਇਨ ਲਵ
hiTalara ina lava
Hitler in love
ਹਿਟਲਰ ਇਨ ਲਵ ਓ ਬੇਬੀ
hiTalara ina lava o bebI
Hitler in love, oh baby
ਹਿਟਲਰ ਇਨ ਲਵ
hiTalara ina lava
Hitler in love
ਹਿਟਲਰ ਇਨ ਲਵ ਓ ਬੇਬੀ
hiTalara ina lava o bebI
Hitler in love, oh baby
ਹਿਟਲਰ ਇਨ ਲਵ
hiTalara ina lava
Hitler in love
ਹਿਟਲਰ ਇਨ ਲਵ ਓ ਬੇਬੀ
hiTalara ina lava o bebI
Hitler in love, oh baby
ਹਿਟਲਰ ਇਨ ਲਵ
hiTalara ina lava
Hitler in love
ਹਾਏ ਨੀ ਮੁੰਡਾ ਹਿੱਟ ਕਰਦਾ
hAe nI muMDA hiTTa karadA
Oh, this boy is a hit maker
ਹਾਏ ਨੀ ਮੁੰਡਾ ਹਿੱਟ ਕਰਦਾ
hAe nI muMDA hiTTa karadA
Oh, this boy is a hit maker
ਨੀ ਹਿਟਲਰ ਹਿੱਟ ਕਰਦਾ ਨੀ ਸਾਡਾ ਦਿਲ ਤੇ ਪਤਲੀਏ ਨਾਰ
nI hiTalara hiTTa karadA nI sADA dila te patalIe nAra
This Hitler is striking my heart, oh slender woman [Nare: a poetic term for a woman]
ਨੀ ਹਿਟਲਰ ਹਿੱਟ ਕਰਦਾ ਨੀ ਸਾਡਾ ਦਿਲ ਤੇ ਪਤਲੀਏ ਨਾਰ
nI hiTalara hiTTa karadA nI sADA dila te patalIe nAra
This Hitler is striking my heart, oh slender woman
ਨੀ ਸੂਰਜ ਚੜ੍ਹਾਉਂਦਾ ਰਾਤ ਨੂੰ
nI sUraja cha.DhAuMdA rAta nUM
He makes the sun rise at night
ਸੂਰਜ ਚੜ੍ਹਾਉਂਦਾ ਰਾਤ ਨੂੰ
sUraja cha.DhAuMdA rAta nUM
He makes the sun rise at night
ਦਿਨ 'ਚ ਦਿਖਾਉਂਦਾ ਤਾਰੇ
dina 'cha dikhAuMdA tAre
And makes stars visible in broad daylight
ਹਾਏ ਨੀ ਮੁੰਡਾ ਹਿੱਟ ਕਰਦਾ
hAe nI muMDA hiTTa karadA
Oh, this boy is a hit maker
ਨੀ ਹਿਟਲਰ ਹਿੱਟ ਕਰਦਾ ਨੀ ਸਾਡਾ ਦਿਲ ਤੇ ਪਤਲੀਏ ਨਾਰ
nI hiTalara hiTTa karadA nI sADA dila te patalIe nAra
This Hitler is striking my heart, oh slender woman
ਓਏ ਰਾਣਾ ਪੈਂਚਰ ਲਾਉਂਦਾ ਪੱਕਾ
oe rANA paiMchara lAuMdA pakkA
The puncture-repairer Rana fixes things permanently
ਵਰਸਾਚੀ ਜਾਮ ਕਰੇ ਚੱਕਾ
varasAchI jAma kare chakkA
Even Versace's wheels come to a grinding halt
ਨਾਗਣ ਲੈਂਦੀ ਏ ਅੰਗੜਾਈ
nAgaNa laiMdI e aMga.DAI
The cobra-like beauty stretches and sighs
ਰੈਲੀ ਜਿੱਤਣੀ ਏ ਮੇਰੇ ਭਾਈ ਓਏ
railI jittaNI e mere bhAI oe
We must win this political rally, my brothers
ਨੀ ਪ੍ਰੇਮ ਜਪਾਨੀ ਦੇ
nI prema japAnI de
Listen to Prem Japani's
ਨੀ ਪ੍ਰੇਮ ਜਪਾਨੀ ਦੇ
nI prema japAnI de
Listen to Prem Japani's [Self-reference to the artist/collaborator style]
ਖੜ੍ਹ ਕੇ ਸੁਣ ਲਲਕਾਰੇ
kha.Dha ke suNa lalakAre
Stand still and hear his spirited roars [Lalkare: bold, defiant shouts]
ਹਿਟਲਰ ਹਿੱਟ ਕਰਦਾ
hiTalara hiTTa karadA
Hitler is making a hit
ਨੀ ਹਿਟਲਰ ਹਿੱਟ ਕਰਦਾ ਨੀ ਸਾਡਾ ਦਿਲ ਤੇ ਪਤਲੀਏ ਨਾਰ
nI hiTalara hiTTa karadA nI sADA dila te patalIe nAra
This Hitler is striking my heart, oh slender woman
ਚਿੱਟੇ ਕਬੂਤਰ ਦੇ ਮੈਂ ਗਲ ਵਿਚ ਗਾਨੀ ਕਾਲੀ
chiTTe kabUtara de maiM gala vicha gAnI kAlI
I've tied a black necklace around a white pigeon’s neck
ਚਾਚੇ ਪੇਂਟਰ ਨੇ ਮੈਂ ਮੋਨਾ ਲੀਜ਼ਾ ਟਿਕਾਲੀ
chAche peMTara ne maiM monA lIja਼A TikAlI
I’ve had Uncle Painter depict you as the Mona Lisa
ਦੇਖ ਲੈਣਕੀ ਨੇ ਬੱਕਰੀ ਦੇ ਝਾਂਜਰ ਪਾਲੀ
dekha laiNakI ne bakkarI de jhAMjara pAlI
Look, the prankster has put anklets on a goat
ਭੱਠੀਵਾਲੀਏ ਨੇ ਮੈਂ ਇਟਲੀ 'ਚ ਯਾਰੀ ਲਾਲੀ
bhaTThIvAlIe ne maiM iTalI 'cha yArI lAlI
I’ve struck up a friendship with the furnace-woman in Italy
ਨੀ ਜੌਲੀ ਐਂਜਲੀਨਾ
nI jaulI aiMjalInA
Oh, Jolly Angelina
ਹਾਏ ਨੀ ਜੌਲੀ ਐਂਜਲੀਨਾ
hAe nI jaulI aiMjalInA
Oh, Jolly Angelina
ਬਚ ਕੇ ਨਿਕਲ ਗਈ ਨਾਰੇ
bacha ke nikala gaI nAre
Just barely managed to escape, oh woman
ਹਾਏ ਨੀ ਮੁੰਡਾ ਹਿੱਟ ਕਰਦਾ
hAe nI muMDA hiTTa karadA
Oh, this boy is a hit maker
ਨੀ ਹਿਟਲਰ ਹਿੱਟ ਕਰਦਾ ਨੀ ਸਾਡਾ ਦਿਲ ਤੇ ਪਤਲੀਏ ਨਾਰ
nI hiTalara hiTTa karadA nI sADA dila te patalIe nAra
This Hitler is striking my heart, oh slender woman
ਮਾਰ ਗੋਲੀ ਤੂੰ ਬੰਬੇ ਨੂੰ ਆਪਾਂ ਸੈੱਟ ਮੋਟਰ 'ਤੇ ਲਾਤਾ
mAra golI tUM baMbe nUM ApAM saiTTa moTara 'te lAtA
Forget about Mumbai, I've set up our home by the motor-pump
ਦੁਨੀਆ ਕੋਲੋਂ ਬਾਗੀ ਹੋ ਗਏ ਇਸ਼ਕ ਪੂਰਾ ਵਸਾਤਾ
dunIA koloM bAgI ho gae isa਼ka pUrA vasAtA
I’ve turned rebel against the world to settle our love completely
ਨੀ ਹੱਕ ਦੀ ਕਮਾਈ ਬੱਲੀਏ
nI hakka dI kamAI ballIe
With honest earnings, my dear
ਹਾਏ ਨੀ ਹੱਕ ਦੀ ਕਮਾਈ ਬੱਲੀਏ
hAe nI hakka dI kamAI ballIe
Oh, with honest earnings, my dear [Balliye: a term of endearment for a woman]
ਦੇਖ ਜੱਟ ਨੇ ਲਾਤੀ
dekha jaTTa ne lAtI
Look at what the [Jatt: a member of the land-owning agricultural community known for pride and lifestyle] has achieved
ਦੇਖ ਬੈਲੀ ਨੇ ਵਿਚ ਨਹਿਰ ਚਲਾਤੀ
dekha bailI ne vicha nahira chalAtI
Look, the [Bailly: a brave man/renegade] has made a canal flow through
ਦੇਖ ਬੈਲੀ ਨੇ ਵਿਚ ਨਹਿਰ ਚਲਾਤੀ
dekha bailI ne vicha nahira chalAtI
Look, the [Bailly: a brave man/renegade] has made a canal flow through
ਖੱਬੇ ਹੱਥ ਨਾਲ ਸੱਜੀ ਲੱਤ ਵਿਚ ਦੇਖ ਲੈ ਝਾਂਜਰ ਪਾਤੀ
khabbe hattha nAla sajjI latta vicha dekha lai jhAMjara pAtI
With his left hand, he’s fastened an anklet on your right leg
ਇਸ਼ਕ ਪੂਰੇ ਦੇ ਚੁੱਲ੍ਹੇ ਮੂਹਰੇ ਲਿਆ ਕੇ ਰੰਨ ਬਿਠਾਤੀ
isa਼ka pUre de chullhe mUhare liA ke raMna biThAtI
He’s brought his woman to sit before the hearth of perfect love
ਜਿਹੜਾ ਇੱਕ ਲਾਇਆ ਬਰੋਟਾ ਉਹਦੇ ਪੀਂਘ ਪੁਆਤੀ
jiha.DA ikka lAiA baroTA uhade pIMgha puAtI
The Banyan tree he planted, he’s now hung a swing from it
ਹਿੰਦ-ਪਾਕਿ ਦੀ ਹੱਦ ਮਿਟਾ ਕੇ ਪੂਰੀ ਸਾਂਝ ਪੁਆਤੀ
hiMda-pAki dI hadda miTA ke pUrI sAMjha puAtI
He’s erased the border of India and Pakistan to forge a total bond
ਹਿਟਲਰ ਪਾਗਲ ਨੇ
hiTalara pAgala ne
This crazy Hitler
ਹਾਏ ਨੀ ਹਿਟਲਰ ਮੈਂਟਲ ਨੇ
hAe nI hiTalara maiMTala ne
Oh, this mental Hitler
ਬੋਲ ਪੁਗਾ ਤੇ ਨਾਰੇ
bola pugA te nAre
He has fulfilled his vows, oh woman
ਹਾਏ ਨੀ ਮੁੰਡਾ ਹਿੱਟ ਕਰਦਾ
hAe nI muMDA hiTTa karadA
Oh, this boy is a hit maker
ਹਾਏ ਨੀ ਮੁੰਡਾ ਹਿੱਟ ਕਰਦਾ ਨੀ ਸਾਡਾ ਦਿਲ ਤੇ ਪਤਲੀਏ ਨਾਰ
hAe nI muMDA hiTTa karadA nI sADA dila te patalIe nAra
Oh, this boy is striking our hearts, oh slender woman
ਨੀ ਹਾਏ ਮੁੰਡਾ
nI hAe muMDA
Oh, this boy
ਨੀ ਹਾਏ ਮੁੰਡਾ
nI hAe muMDA
Oh, this boy
ਹਾਏ ਮੁੰਡਾ ਹਿੱਟ ਕਰਦਾ ਦਿਲ ਤੇ ਪਤਲੀਏ ਨਾਰ
hAe muMDA hiTTa karadA dila te patalIe nAra
This boy is striking our hearts, oh slender woman
ਨਾਰੇ
nAre
Oh woman
ਨਾਰੇ
nAre
Oh woman

Share

More by Babbu Maan

View all songs →