Holi
by Babbu Maan
ਪੀੜਾਂ ਨਾਲੇ ਜੰਮੀਆਂ ਨੇ ਸਾਡੀ ਧੁਰ ਤੋਂ ਕਿਸਮਤ ਮਾੜੀ
pI.DAM nAle jaMmIAM ne sADI dhura toM kisamata mA.DI
Born alongside agony, our destiny has been cursed from the very start
ਸਾਡੀਆਂ ਫ਼ਸਲਾਂ ਦਾ ਕਾਹਤੋਂ ਲਾਉਂਦੇ ਮੁੱਲ ਵਪਾਰੀ
sADIAM pha਼salAM dA kAhatoM lAuMde mulla vapArI
Why do these merchants decide the price of the crops we grow?

ਆਖੋ ਸਰਕਾਰਾਂ ਨੂੰ ਨੀ ਸਾਨੂੰ ਵੇਚੇ ਲਾ ਕੇ ਬੋਲੀ
Akho sarakArAM nUM nI sAnUM veche lA ke bolI
Go tell the governments [Ni: a gender-specific vocative used to address a woman directly], they've put us up for auction
ਅਸੀਂ ਕੱਚੇ ਰੰਗ ਜਿਹੇ ਸੋਹਣੀਏ ਸਾਡੀ ਕਾਹਦੀ ਹੋਲੀ
asIM kachche raMga jihe sohaNIe sADI kAhadI holI
We are like fragile, fading colors, my beautiful [Sohniye: beloved], what kind of Holi festival could we celebrate?

ਹਾਲਤ ਉਸ ਮਾਂ ਵਰਗੀ ਬੱਚਾ ਜੰਮਣ ਤੇ ਸੁੱਕ ਜਾਏ ਛਾਤੀ
hAlata usa mAM varagI bachchA jaMmaNa te sukka jAe ChAtI
Our condition is like a mother whose breast goes dry upon the birth of her child
ਪੱਲੇ ਪੰਡਾਂ ਕੱਖਾਂ ਦੀਆਂ ਆਇਆ ਇੱਕ ਪੱਲੀ ਤੇ ਇੱਕ ਦਾਤੀ
palle paMDAM kakkhAM dIAM AiA ikka pallI te ikka dAtI
In our laps are bundles of straw; all we have is a floor-mat and a sickle
ਮੀਂਹ ਪਵੇ ਪਹਾੜਾਂ ਤੇ ਸਾਡਾ ਕੋਠਾ ਚੋਣ ਲੱਗ ਜਾਂਦਾ
mIMha pave pahA.DAM te sADA koThA choNa lagga jAMdA
When it rains in the mountains, our mud-shack rooftop begins to leak
ਬਰਸਾਤ ਦੀ ਹੋਲੀ ਨੂੰ ਨੀ ਦੱਸ ਕੀ ਮਾਣੇ ਸੁੱਕਾ ਟਾਂਡਾ
barasAta dI holI nUM nI dassa kI mANe sukkA TAMDA
Tell me, how can a dry corn-stalk celebrate the Holi of the monsoons?
ਅਸੀਂ ਧੁੱਖਦੇ ਮਰ ਜਾਣਾ ਕਮਲੀਏ ਜੇ ਨਾ ਅੱਗ ਫ਼ਰੋਲੀ
asIM dhukkhade mara jANA kamalIe je nA agga pha਼rolI
We will die smoldering, you crazy girl, if we don’t stir the embers of this fire
ਅਸੀਂ ਕੱਚੇ ਰੰਗ ਜਿਹੇ ਸੋਹਣੀਏ ਸਾਡੀ ਕਾਹਦੀ ਹੋਲੀ
asIM kachche raMga jihe sohaNIe sADI kAhadI holI
We are like fragile, fading colors, my beautiful [Sohniye: beloved], what kind of Holi festival could we celebrate?
ਅਸੀਂ ਕੱਚੇ ਰੰਗ ਜਿਹੇ ਸੋਹਣੀਏ ਸਾਡੀ ਕਾਹਦੀ ਹੋਲੀ
asIM kachche raMga jihe sohaNIe sADI kAhadI holI
We are like fragile, fading colors, my beautiful [Sohniye: beloved], what kind of Holi festival could we celebrate?
ਫ਼ਸਲਾਂ ਤੇ ਸਪਰੇਆਂ ਪਿੱਠਾਂ ਦੇ ਉੱਤੇ ਪੰਪ ਟਿਕੇ ਨੇ
pha਼salAM te sapareAM piTThAM de utte paMpa Tike ne
Spraying the crops with pesticides, the pumps are balanced on our backs
ਇਸ ਵਾਰ ਹੋਲੀ ਤੇ ਪਤਾ ਨੀ ਕਿੰਨੇ ਜੱਟ ਵਿਕੇ ਨੇ
isa vAra holI te patA nI kiMne jaTTa vike ne
This Holi season, who knows how many [Jatt: a member of the land-owning agricultural community] were sold out or broken
ਹਥਿਆਰ ਹੀ ਸੁੱਟੇ ਨੇ ਅਜੇ ਚਲਾਉਣੇ ਨਹੀਂ ਅਸੀਂ ਭੁੱਲੇ
hathiAra hI suTTe ne aje chalAuNe nahIM asIM bhulle
We have only laid down our weapons; we haven’t yet forgotten how to fire them
ਰਫ਼ਲਾਂ ਦੀਆਂ ਨਾਲਾਂ ਦੇ ਰੱਖੇ ਨੇ ਮੂੰਹ ਅਜੇ ਤੱਕ ਖੁੱਲ੍ਹੇ
rapha਼lAM dIAM nAlAM de rakkhe ne mUMha aje takka khullhe
The muzzles of our rifles are still kept wide open
ਜਿੱਤ ਕੇ ਜਾ ਵੜਦੀ ਏ ਪਤਾ ਨਹੀਂ ਕਿੱਥੇ ਠੱਗਾਂ ਦੀ ਟੋਲੀ
jitta ke jA va.DadI e patA nahIM kitthe ThaggAM dI TolI
The gang of swindlers always walks away with the victory, god knows where