Houli Bol - Original
by Babbu Maanft NA
ਸਖੀਆਂ ਦੇ ਨਾਲ ਸਾਰਾ ਭਰਿਆ ਸੀ ਵਿਹੜਾ
sakhIAM de nAla sArA bhariA sI viha.DA
The courtyard was filled to the brim with my [Sakhiyan: female friends/confidantes]
ਦਿਸਦਾ ਬਨੇਰੇ ਉੱਤੋਂ ਮੁੱਖੜਾ ਵੀ ਤੇਰਾ
disadA banere uttoM mukkha.DA vI terA
And your face was visible from atop the rooftop ledge

ਦਿਲੋਂ ਤੇਰਾ ਪਿਆਰ ਮੈਨੂੰ ਆਉਂਦਾ ਸੀ ਬਥੇਰਾ
diloM terA piAra mainUM AuMdA sI batherA
I felt the immense depth of your love within my heart
ਨੱਚਦੀ ਨਾ ਥੱਕਾਂ ਦਿੰਦੀ ਗੇੜੇ ਉੱਤੇ ਗੇੜਾ
nachchadI nA thakkAM diMdI ge.De utte ge.DA
I didn't tire of dancing, spinning round after round

ਲਾਲੀ ਗੱਲਾਂ ਉੱਤੇ ਆ ਗਈ ਚੰਨਾ ਵੇ
lAlI gallAM utte A gaI chaMnA ve
A rosy flush swept over my cheeks, O [Channa: moon-like beloved]
ਤਰੇਲੀਆਂ ਵੀ ਆਈਆਂ
tarelIAM vI AIAM
And beads of sweat began to glisten
ਤਰੇਲੀਆਂ ਵੀ ਆਈਆਂ
tarelIAM vI AIAM
And beads of sweat began to glisten
ਤੇਰੇ ਨਾਂ ਤੇ ਸੋਹਣਿਆ ਵੇ
tere nAM te sohaNiA ve
In your name, O handsome one
ਮੈਂ ਬੋਲੀਆਂ ਸੀ ਪਾਈਆਂ, ਮੈਂ ਬੋਲੀਆਂ ਸੀ ਪਾਈਆਂ
maiM bolIAM sI pAIAM, maiM bolIAM sI pAIAM
I recited [Boliyaan: short folk couplets sung during dance], I recited these verses

ਘੁੰਮਦੀ ਭੰਬੀਰੀ ਜਿਵੇਂ ਦਿੱਤੀ ਹੋਵੇ ਚਾਬੀ
ghuMmadI bhaMbIrI jiveM dittI hove chAbI
I spun like a whirlwind, as if wound up like a clockwork toy
ਟੱਕ ਟੱਕ ਵਿਹੜੇ ਵਿਚ ਵੱਜੇ ਗੁਰਗਾਬੀ
Takka Takka viha.De vicha vajje guragAbI
My [Gurgabi: traditional flat leather shoes] clicked and clacked against the courtyard floor

ਮੇਰੀਆਂ ਅਦਾਵਾਂ ਦੇਖ ਹੋ ਗਏ ਸੀ ਸ਼ਰਾਬੀ
merIAM adAvAM dekha ho gae sI sa਼rAbI
Witnessing my graceful charms, everyone became intoxicated
ਮੋਢੇ ਉੱਤੇ ਮੋਢਾ ਮਿੱਢੇ ਕੱਢ ਕੇ ਪੰਜਾਬੀ
moDhe utte moDhA miDDhe kaDDha ke paMjAbI
Rubbing shoulders with the crowd in true [Punjabi: referring to the spirited, high-energy style of the region] fashion

ਪੈਰ ਧਰਤੀ 'ਤੇ ਲੱਗਦੇ ਨਾ ਵੇ
paira dharatI 'te laggade nA ve
My feet didn't even seem to touch the ground
ਮੈਂ ਰੀਝਾਂ ਸਭ ਲਾਈਆਂ
maiM rIjhAM sabha lAIAM
I poured all my heart's desires into this dance
ਮੈਂ ਰੀਝਾਂ ਸਭ ਲਾਈਆਂ
maiM rIjhAM sabha lAIAM
I poured all my heart's desires into this dance
ਤੇਰੇ ਨਾਂ ਤੇ ਸੋਹਣਿਆ ਵੇ
tere nAM te sohaNiA ve
In your name, O handsome one
ਮੈਂ ਬੋਲੀਆਂ ਸੀ ਪਾਈਆਂ, ਮੈਂ ਬੋਲੀਆਂ ਸੀ ਪਾਈਆਂ
maiM bolIAM sI pAIAM, maiM bolIAM sI pAIAM
I recited [Boliyaan: short folk couplets sung during dance], I recited these verses
ਤੇਰੇ ਨਾਂ ਤੇ ਸੋਹਣਿਆ ਵੇ
tere nAM te sohaNiA ve
In your name, O handsome one
ਮੈਂ ਬੋਲੀਆਂ ਸੀ ਪਾਈਆਂ, ਮੈਂ ਬੋਲੀਆਂ ਸੀ ਪਾਈਆਂ
maiM bolIAM sI pAIAM, maiM bolIAM sI pAIAM
I recited [Boliyaan: short folk couplets sung during dance], I recited these verses
ਬੋਲੀਆਂ ਦੇ ਵਿਚ ਤੈਨੂੰ ਕਰਦੀ ਇਸ਼ਾਰੇ
bolIAM de vicha tainUM karadI isa਼Are
Through these [Boliyaan], I kept sending signs to you
ਬਿੱਟ ਬਿੱਟ ਮੇਰੇ ਵੱਲ ਤੱਕਦੇ ਸੀ ਸਾਰੇ
biTTa biTTa mere valla takkade sI sAre
While everyone else stared at me with wide, fixed eyes

ਮਾਣ ਲੈਣ ਸਾਰੇ ਦੇਖ ਲੱਕ ਦੇ ਹੁਲਾਰੇ
mANa laiNa sAre dekha lakka de hulAre
Everyone admired the rhythmic swaying of my waist
ਘੁੰਮ ਕੇ ਤੇ ਝੁਮਕਾ ਮੈਂ ਤੇਰੇ ਲਈ ਮਾਰੇ
ghuMma ke te jhumakA maiM tere laI mAre
I spun around and tossed my [Jhumka: traditional bell-shaped hanging earring] just for you

ਕਦੀ ਸਾਡੀ ਗਲੀ ਫੇਰਾ ਪਾਈਂ ਵੇ
kadI sADI galI pherA pAIM ve
Do grace my street with your presence sometime
ਮੈਂ ਅੱਖੀਆਂ ਵਿਛਾਈਆਂ
maiM akkhIAM viChAIAM
I have laid out my eyes in wait for you
ਮੈਂ ਅੱਖੀਆਂ ਵਿਛਾਈਆਂ
maiM akkhIAM viChAIAM
I have laid out my eyes in wait for you
ਤੇਰੇ ਨਾਂ ਤੇ ਸੋਹਣਿਆ ਵੇ
tere nAM te sohaNiA ve
In your name, O handsome one
ਮੈਂ ਬੋਲੀਆਂ ਸੀ ਪਾਈਆਂ, ਮੈਂ ਬੋਲੀਆਂ ਸੀ ਪਾਈਆਂ
maiM bolIAM sI pAIAM, maiM bolIAM sI pAIAM
I recited [Boliyaan: short folk couplets sung during dance], I recited these verses
ਤੇਰੇ ਨਾਂ ਤੇ ਸੋਹਣਿਆ ਵੇ
tere nAM te sohaNiA ve
In your name, O handsome one
ਮੈਂ ਬੋਲੀਆਂ ਸੀ ਪਾਈਆਂ, ਮੈਂ ਬੋਲੀਆਂ ਸੀ ਪਾਈਆਂ
maiM bolIAM sI pAIAM, maiM bolIAM sI pAIAM
I recited [Boliyaan: short folk couplets sung during dance], I recited these verses
ਸੋਨੇ ਦੀਆਂ ਮੁੰਦਰਾਂ 'ਤੇ ਮਰਦੀ ਮੈਂ ਜਾਵਾਂ
sone dIAM muMdarAM 'te maradI maiM jAvAM
I am absolutely captivated by your golden earrings
ਬਾਗ਼ ਵਾਲੇ ਪੇਚ ਨੂੰ ਮੈਂ ਨਜ਼ਰ ਨਾ ਲਾਵਾਂ
bAga਼ vAle pecha nUM maiM naja਼ra nA lAvAM
I pray no evil eye falls upon the intricate folds of your [Baagh: a heavily embroidered traditional shawl/turban style]

ਸੱਚੀਆਂ ਪ੍ਰੀਤਾਂ ਚੰਨਾ ਤੇਰੇ ਨਾਲ ਪਾਵਾਂ
sachchIAM prItAM chaMnA tere nAla pAvAM
I want to forge a bond of true, eternal love with you
ਇਹੋ ਮਨ-ਮਨਜ਼ੂਰੀਆਂ ਮੈਂ ਰੱਬ ਕੋਲੋਂ ਚਾਹਵਾਂ
iho mana-manaja਼UrIAM maiM rabba koloM chAhavAM
This is the only blessing and approval I seek from God

ਤੇਰੀ ਬਣਾਂ ਮੈਨੂੰ ਇੰਝ ਜਾਪੇ ਵੇ
terI baNAM mainUM iMjha jApe ve
To become yours feels so divine to me
ਕਿ ਮਿਲੀਆਂ ਖ਼ੁਦਾਈਆਂ
ki milIAM kha਼udAIAM
As if I have attained the blessings of the Almighty