Ik C Pagal

by Babbu Maan

ਦੇਸ਼ ਪਰਾਏ ਦੇ ਵਿਚ ਕਿਧਰੇ ਰਹਿੰਦੀ ਹੋਣੀ ਏ ਵੱਡੀਆਂ ਕਾਰਾਂ ਦੇ ਝੂਟੇ ਵੀ ਲੈਂਦੀ ਹੋਣੀ ਏ ਦੇਸ਼ ਪਰਾਏ ਦੇ ਵਿਚ ਕਿਧਰੇ ਰਹਿੰਦੀ ਹੋਣੀ ਏ ਵੱਡੀਆਂ ਕਾਰਾਂ ਦੇ ਝੂਟੇ ਵੀ ਲੈਂਦੀ ਹੋਣੀ ਏ ਟਿਕੀ ਰਾਤ ਵਿਚ ਜਦ ਮੰਜੇ ਤੇ ਪੈਂਦੀ ਹੋਣੀ ਏ ਟਿਕੀ ਰਾਤ ਵਿਚ ਜਦ ਮੰਜੇ ਤੇ ਪੈਂਦੀ ਹੋਣੀ ਏ ਇੱਕ ਸੀ ਪਾਗਲ ਇੱਕ ਸੀ ਪਾਗਲ ਇੱਕ ਸੀ ਪਾਗਲ ਦਬੀ ਜ਼ੁਬਾਨ ਵਿਚ ਕਹਿੰਦੀ ਹੋਣੀ ਏ ਇੱਕ ਸੀ ਪਾਗਲ ਓ ਇੱਕ ਸੀ ਪਾਗਲ ਅੱਖਾਂ ਮੀਚ ਕੇ ਦਿਲ ਵਿਚ ਬੈਠੇ ਪੁੱਛ ਆਪਣੇ ਭਗਵਾਨ ਤੋਂ ਕਿਹੜੇ ਜਨਮ ਦਾ ਬਦਲਾ ਲੈ ਲਿਆ ਤੂੰ ਦੱਸ ਬੇਈਮਾਨ ਤੋਂ ਮੈਂ ਸੁਣਿਆ ਏ ਦੇਸ਼ ਤੇਰੇ ਵਿਚ ਬਰਫ਼ ਪਵੇ ਅਸਮਾਨ ਤੋਂ ਤੂੰ ਕੀ ਲੈਣਾ ਗਰਦਾਂ ਦੇ ਵਿਚ ਗੁੰਨੇ ਹੋਏ ਮਾਣ ਤੋਂ ਚਿਹਰਾ ਛਪਦਾ ਹੋਣਾ ਜਦ ਲਾਉਂਦੀ ਮਹਿੰਦੀ ਹੋਣੀ ਏ ਚਿਹਰਾ ਛਪਦਾ ਹੋਣਾ ਜਦ ਲਾਉਂਦੀ ਮਹਿੰਦੀ ਹੋਣੀ ਏ ਇੱਕ ਸੀ ਪਾਗਲ ਇੱਕ ਸੀ ਪਾਗਲ ਇੱਕ ਸੀ ਪਾਗਲ ਇੱਕ ਸੀ ਪਾਗਲ ਇੱਕ ਸੀ ਪਾਗਲ ਦਬੀ ਜ਼ੁਬਾਨ ਵਿਚ ਕਹਿੰਦੀ ਹੋਣੀ ਏ ਇੱਕ ਸੀ ਪਾਗਲ ਓ ਇੱਕ ਸੀ ਪਾਗਲ ਵੱਟਾ ਖੋਟੇ ਕੱਦ ਬਣ ਬੈਠਾ ਮਾਨਾਂ ਦੀਆਂ ਪੰਡਾਂ ਕਦ ਮੇਰੇ ਸਿਰ ਤੇ ਤੂੰ ਧਰ ਗਈ ਗੋਲ ਮਾਰ ਕੇ ਗੰਢਾ ਤੇਰੇ ਤੱਕ ਮੇਰੀ ਪਹੁੰਚ ਰਹੀ ਨਾ ਕਿਸ ਮਹਿਰਮ ਨਾਲ ਵੰਡਾਂ ਦੁੱਖਾਂ ਦਾ ਇਹ ਪੀਣਾ ਤੂੰ ਦੱਸ ਕਿਥੇ ਬਹਿ ਕੇ ਛੰਡਾਂ ਪਿਛਲੇ ਪਹਿਰ ਤਾਂ ਤੂੰ ਵੀ ਹੌਕੇ ਲੈਂਦੀ ਹੋਣੀ ਏ ਪਿਛਲੇ ਪਹਿਰ ਤਾਂ ਤੂੰ ਵੀ ਹੌਕੇ ਲੈਂਦੀ ਹੋਣੀ ਏ ਇੱਕ ਸੀ ਪਾਗਲ ਇੱਕ ਸੀ ਪਾਗਲ ਓ ਇੱਕ ਸੀ ਪਾਗਲ ਇੱਕ ਸੀ ਪਾਗਲ ਇੱਕ ਸੀ ਪਾਗਲ ਦਬੀ ਜ਼ੁਬਾਨ ਵਿਚ ਕਹਿੰਦੀ ਹੋਣੀ ਏ ਇੱਕ ਸੀ ਪਾਗਲ ਓ ਇੱਕ ਸੀ ਪਾਗਲ ਰਾਜੇ ਰੰਕਾਂ ਦੇ ਅੜੀਏ ਦੱਸ ਕਿਥੇ ਰਿਸ਼ਤੇ ਜੁੜਦੇ ਨੇ ਪੰਛੀ ਤੇ ਪਰਦੇਸੀ ਲੋਕੋ ਕਿਥੇ ਉੱਡ ਕੇ ਮੁੜਦੇ ਨੇ ਸੌਂਹ ਤੇਰਾ ਸ਼ੌਕ ਸੀ ਜਾਂ ਫਿਰ ਤੇਰੀ ਮਜ਼ਬੂਰੀ ਸੀ ਪਲ ਪਲ ਹੱਡੀਆਂ ਖੋਰੀ ਜਾਂਦਾ ਪਾਰਾ ਸੀ ਜਾਂ ਚੂਰੀ ਸੀ ਆਪਣੀਆਂ ਕਰੀਆਂ ਦੇ ਨੁਕਸਾਨ ਤਾਂ ਸਹਿੰਦੀ ਹੋਣੀ ਏ ਆਪਣੀਆਂ ਕਰੀਆਂ ਦੇ ਨੁਕਸਾਨ ਤਾਂ ਸਹਿੰਦੀ ਹੋਣੀ ਏ ਇੱਕ ਸੀ ਪਾਗਲ ਇੱਕ ਸੀ ਪਾਗਲ ਓ ਇੱਕ ਸੀ ਪਾਗਲ ਇੱਕ ਸੀ ਪਾਗਲ ਇੱਕ ਸੀ ਪਾਗਲ ਦਬੀ ਜ਼ੁਬਾਨ ਵਿਚ ਕਹਿੰਦੀ ਹੋਣੀ ਏ ਇੱਕ ਸੀ ਪਾਗਲ ਓ ਇੱਕ ਸੀ ਪਾਗਲ
desa਼ parAe de vicha kidhare rahiMdI hoNI e vaDDIAM kArAM de jhUTe vI laiMdI hoNI e desa਼ parAe de vicha kidhare rahiMdI hoNI e vaDDIAM kArAM de jhUTe vI laiMdI hoNI e TikI rAta vicha jada maMje te paiMdI hoNI e TikI rAta vicha jada maMje te paiMdI hoNI e ikka sI pAgala ikka sI pAgala ikka sI pAgala dabI ja਼ubAna vicha kahiMdI hoNI e ikka sI pAgala o ikka sI pAgala akkhAM mIcha ke dila vicha baiThe puchCha ApaNe bhagavAna toM kiha.De janama dA badalA lai liA tUM dassa beImAna toM maiM suNiA e desa਼ tere vicha barapha਼ pave asamAna toM tUM kI laiNA garadAM de vicha guMne hoe mANa toM chiharA ChapadA hoNA jada lAuMdI mahiMdI hoNI e chiharA ChapadA hoNA jada lAuMdI mahiMdI hoNI e ikka sI pAgala ikka sI pAgala ikka sI pAgala ikka sI pAgala ikka sI pAgala dabI ja਼ubAna vicha kahiMdI hoNI e ikka sI pAgala o ikka sI pAgala vaTTA khoTe kadda baNa baiThA mAnAM dIAM paMDAM kada mere sira te tUM dhara gaI gola mAra ke gaMDhA tere takka merI pahuMcha rahI nA kisa mahirama nAla vaMDAM dukkhAM dA iha pINA tUM dassa kithe bahi ke ChaMDAM piChale pahira tAM tUM vI hauke laiMdI hoNI e piChale pahira tAM tUM vI hauke laiMdI hoNI e ikka sI pAgala ikka sI pAgala o ikka sI pAgala ikka sI pAgala ikka sI pAgala dabI ja਼ubAna vicha kahiMdI hoNI e ikka sI pAgala o ikka sI pAgala rAje raMkAM de a.DIe dassa kithe risa਼te ju.Dade ne paMChI te paradesI loko kithe uDDa ke mu.Dade ne sauMha terA sa਼auka sI jAM phira terI maja਼bUrI sI pala pala haDDIAM khorI jAMdA pArA sI jAM chUrI sI ApaNIAM karIAM de nukasAna tAM sahiMdI hoNI e ApaNIAM karIAM de nukasAna tAM sahiMdI hoNI e ikka sI pAgala ikka sI pAgala o ikka sI pAgala ikka sI pAgala ikka sI pAgala dabI ja਼ubAna vicha kahiMdI hoNI e ikka sI pAgala o ikka sI pAgala
Somewhere in a foreign land, she must be residing now
In those grand, luxurious cars, she must be riding now
Somewhere in a foreign land, she must be residing now
In those grand, luxurious cars, she must be riding now
In the dead of the night, when she lies down on her `[Manje: traditional woven cot]`
In the dead of the night, when she lies down on her `[Manje: traditional woven cot]`
"There once was a madman," "There once was a madman," "There once was a madman"
In a hushed, trembling whisper, she must be saying now
"There once was a madman," oh, "There once was a madman"
Close your eyes and ask the God seated within your heart
Tell me, oh treacherous one, for which lifetime’s debt did you take this revenge?
I have heard that in your new country, snow falls from the skies
What do you care for a pride kneaded into the dust of the earth?
My face must appear like a phantom when she applies her `[Mehendi: henna]`
My face must appear like a phantom when she applies her `[Mehendi: henna]`
"There once was a madman," "There once was a madman," "There once was a madman"
"There once was a madman," "There once was a madman"
In a hushed, trembling whisper, she must be saying now
"There once was a madman," oh, "There once was a madman"
When did this counterfeit coin become a mountain of pride for the `[Maan: Self-reference to the artist, Babbu Maan]`
When did you place this heavy burden of knots upon my head?
My reach no longer extends to you, to which `[Meharam: intimate confidant/soulmate]` shall I share my pain?
Tell me, where shall I sit to shake off this dust of sorrows?
In the final watch of the night, you too must be sighing deeply
In the final watch of the night, you too must be sighing deeply
"There once was a madman," "There once was a madman," oh, "There once was a madman"
"There once was a madman," "There once was a madman"
In a hushed, trembling whisper, she must be saying now
"There once was a madman," oh, "There once was a madman"
Between kings and paupers, oh stubborn girl, tell me where do ties ever bind?
Oh people, when do birds and `[Pardesi: foreigners/travelers]` ever fly back home?
Swear to me, was it your desire or were you compelled by helplessness?
Was it mercury or `[Churi: traditional sweet crumbled bread]` that corroded my bones piece by piece?
The losses of your own deeds, you surely must be enduring now
The losses of your own deeds, you surely must be enduring now
"There once was a madman," "There once was a madman," oh, "There once was a madman"
"There once was a madman," "There once was a madman"
In a hushed, trembling whisper, she must be saying now
"There once was a madman," oh, "There once was a madman"

Share

More by Babbu Maan

View all songs →