Ishq

by Babbu Maan

ਤੈਨੂੰ ਵੇਖ ਵੇਖ ਕੇ ਨੀ ਇਸ਼ਕ ਜਿਹਾ ਚੜ੍ਹਦਾ ਇਸ਼ਕ ਜਿਹਾ ਚੜ੍ਹਦਾ ਇਸ਼ਕ ਜਿਹਾ ਚੜ੍ਹਦਾ ਇਸ਼ਕ ਜਿਹਾ ਚੜ੍ਹਦਾ
tainUM vekha vekha ke nI isa਼ka jihA cha.DhadA isa਼ka jihA cha.DhadA isa਼ka jihA cha.DhadA isa਼ka jihA cha.DhadA
Watching you over and over [Ni/Nee: a gender-specific vocative used to address a woman directly], a feverish love rises, love rises, love rises, love rises

ਕੁੜੀਆਂ ਤਾਂ ਲੱਖਾਂ ਨੇ ਚੰਦਰਾ ਦਿਲ ਤੇਰੇ ਤੇ ਮਰਦਾ ਤੇਰੇ ਤੇ ਮਰਦਾ ਤੇਰੇ ਤੇ ਮਰਦਾ
ku.DIAM tAM lakkhAM ne chaMdarA dila tere te maradA tere te maradA tere te maradA
There are millions of [Kudi: girl/maiden] out there, but this wretched heart is dying for you, dying for you, dying for you

ਤੇਰਾ ਹੈਰਤ ਕਦਾ ਏ ਹੁਸਨ ਜਾਨ ਮੇਰੀ ਲੇ ਲੇਗਾ
terA hairata kadA e husana jAna merI le legA
Your beauty is a house of wonders, it will surely claim my soul
ਕਬ ਹਾਥ ਮੇਰਾ ਤੇਰੀ ਜ਼ੁਲਫ਼ੋਂ ਮੇਂ ਖੇਲੇਗਾ
kaba hAtha merA terI ja਼ulapha਼oM meM khelegA
When will my hands get to play within your tresses?

ਤੂੰ ਸੁਪਨਾ ਮੇਰੇ ਲਈ ਜਿਵੇਂ ਕੋਈ ਬੱਚਾ ਚੰਨ ਨੂੰ ਫੜਦਾ ਚੰਨ ਨੂੰ ਫੜਦਾ ਚੰਨ ਨੂੰ ਫੜਦਾ
tUM supanA mere laI jiveM koI bachchA chaMna nUM pha.DadA chaMna nUM pha.DadA chaMna nUM pha.DadA
You are a dream to me, like a child trying to catch the moon, catch the moon, catch the moon
ਤੈਨੂੰ ਵੇਖ ਵੇਖ ਕੇ ਨੀ ਇਸ਼ਕ ਜਿਹਾ ਚੜ੍ਹਦਾ ਇਸ਼ਕ ਜਿਹਾ ਚੜ੍ਹਦਾ ਇਸ਼ਕ ਜਿਹਾ ਚੜ੍ਹਦਾ ਇਸ਼ਕ ਜਿਹਾ ਚੜ੍ਹਦਾ
tainUM vekha vekha ke nI isa਼ka jihA cha.DhadA isa਼ka jihA cha.DhadA isa਼ka jihA cha.DhadA isa਼ka jihA cha.DhadA
Watching you over and over [Ni/Nee: a gender-specific vocative used to address a woman directly], a feverish love rises, love rises, love rises, love rises
ਚਿਹਰੇ ਕੀ ਤਾਬਿਸ਼ ਆਂਖੋਂ ਕੋ ਚੁੰਧਿਆਏ ਰੇ
chihare kI tAbisa਼ AMkhoM ko chuMdhiAe re
The brilliance of your face leaves my eyes dazed and blinded
ਤੁਝੇ ਜੋ ਵੀ ਦੇਖੇ ਬਸ ਦੇਖਤਾ ਜਾਏ ਰੇ
tujhe jo vI dekhe basa dekhatA jAe re
Whoever catches a glimpse of you just remains staring in awe

ਚਿੱਤ ਕਰਦਾ ਏ ਪਾ ਲਵਾਂ ਇਹ ਚੰਦਰਾ ਦੁਨੀਆ ਤੋਂ ਦਿਲ ਡਰਦਾ ਹਾਏ ਨੀ ਡਰਦਾ ਹਾਏ ਨੀ ਡਰਦਾ
chitta karadA e pA lavAM iha chaMdarA dunIA toM dila DaradA hAe nI DaradA hAe nI DaradA
My heart longs to make you mine, but this wretched heart fears the world, oh it fears, oh it fears
ਤੈਨੂੰ ਵੇਖ ਵੇਖ ਕੇ ਨੀ ਇਸ਼ਕ ਜਿਹਾ ਚੜ੍ਹਦਾ ਇਸ਼ਕ ਜਿਹਾ ਚੜ੍ਹਦਾ ਇਸ਼ਕ ਜਿਹਾ ਚੜ੍ਹਦਾ ਇਸ਼ਕ ਜਿਹਾ ਚੜ੍ਹਦਾ
tainUM vekha vekha ke nI isa਼ka jihA cha.DhadA isa਼ka jihA cha.DhadA isa਼ka jihA cha.DhadA isa਼ka jihA cha.DhadA
Watching you over and over [Ni/Nee: a gender-specific vocative used to address a woman directly], a feverish love rises, love rises, love rises, love rises
ਅੰਦਾਜ਼-ਏ-ਨਜ਼ਰ ਕਿਆ ਕਹੇਂ ਕਾਂਪ ਗਿਆ ਆਸਮਾਂ
aMdAja਼-e-naja਼ra kiA kaheM kAMpa giA AsamAM
What can I say of your gaze? Even the heavens trembled
ਤੂੰ ਮਾਨ ਮਾਨ ਨਾ ਮਾਨ ਮਾਨ ਹੂਆ ਬੇਈਮਾਨ
tUM mAna mAna nA mAna mAna hUA beImAna
Whether you believe it or not, [Maan: Self-reference to the artist Babbu Maan] his heart has turned rogue

ਤੈਨੂੰ ਵੱਸ ਵਿੱਚ ਕਰਨ ਲਈ ਮਾਨ ਮੁੱਦਤਾਂ ਤੋਂ ਕਲਮਾ ਪੜ੍ਹਦਾ ਕਲਮਾ ਪੜ੍ਹਦਾ ਕਲਮਾ ਪੜ੍ਹਦਾ
tainUM vassa vichcha karana laI mAna muddatAM toM kalamA pa.DhadA kalamA pa.DhadA kalamA pa.DhadA
To win you over, Maan has been reciting holy verses for ages, reciting verses, reciting verses
ਤੈਨੂੰ ਵੇਖ ਵੇਖ ਕੇ ਨੀ ਇਸ਼ਕ ਜਿਹਾ ਚੜ੍ਹਦਾ ਇਸ਼ਕ ਜਿਹਾ ਚੜ੍ਹਦਾ ਇਸ਼ਕ ਜਿਹਾ ਚੜ੍ਹਦਾ ਇਸ਼ਕ ਜਿਹਾ ਚੜ੍ਹਦਾ
tainUM vekha vekha ke nI isa਼ka jihA cha.DhadA isa਼ka jihA cha.DhadA isa਼ka jihA cha.DhadA isa਼ka jihA cha.DhadA
Watching you over and over [Ni/Nee: a gender-specific vocative used to address a woman directly], a feverish love rises, love rises, love rises, love rises
ਤੈਨੂੰ ਵੇਖ ਵੇਖ ਕੇ ਨੀ ਇਸ਼ਕ ਜਿਹਾ ਚੜ੍ਹਦਾ ਇਸ਼ਕ ਜਿਹਾ ਚੜ੍ਹਦਾ ਇਸ਼ਕ ਜਿਹਾ ਚੜ੍ਹਦਾ ਇਸ਼ਕ ਜਿਹਾ ਚੜ੍ਹਦਾ
tainUM vekha vekha ke nI isa਼ka jihA cha.DhadA isa਼ka jihA cha.DhadA isa਼ka jihA cha.DhadA isa਼ka jihA cha.DhadA
Watching you over and over [Ni/Nee: a gender-specific vocative used to address a woman directly], a feverish love rises, love rises, love rises, love rises
ਕੁੜੀਆਂ ਤਾਂ ਲੱਖਾਂ ਨੇ ਚੰਦਰਾ ਦਿਲ ਤੇਰੇ ਤੇ ਮਰਦਾ ਤੇਰੇ ਤੇ ਮਰਦਾ ਤੇਰੇ ਤੇ ਮਰਦਾ
ku.DIAM tAM lakkhAM ne chaMdarA dila tere te maradA tere te maradA tere te maradA
There are millions of [Kudi: girl/maiden] out there, but this wretched heart is dying for you, dying for you, dying for you
ਤੈਨੂੰ ਵੇਖ ਵੇਖ ਕੇ ਨੀ ਇਸ਼ਕ ਜਿਹਾ ਚੜ੍ਹਦਾ ਇਸ਼ਕ ਜਿਹਾ ਚੜ੍ਹਦਾ ਇਸ਼ਕ ਜਿਹਾ ਚੜ੍ਹਦਾ ਇਸ਼ਕ ਜਿਹਾ ਚੜ੍ਹਦਾ
tainUM vekha vekha ke nI isa਼ka jihA cha.DhadA isa਼ka jihA cha.DhadA isa਼ka jihA cha.DhadA isa਼ka jihA cha.DhadA
Watching you over and over [Ni/Nee: a gender-specific vocative used to address a woman directly], a feverish love rises, love rises, love rises, love rises
ਤੈਨੂੰ ਵੇਖ ਵੇਖ ਕੇ ਨੀ ਇਸ਼ਕ ਜਿਹਾ ਚੜ੍ਹਦਾ ਇਸ਼ਕ ਜਿਹਾ ਚੜ੍ਹਦਾ ਇਸ਼ਕ ਜਿਹਾ ਚੜ੍ਹਦਾ ਇਸ਼ਕ ਜਿਹਾ ਚੜ੍ਹਦਾ
tainUM vekha vekha ke nI isa਼ka jihA cha.DhadA isa਼ka jihA cha.DhadA isa਼ka jihA cha.DhadA isa਼ka jihA cha.DhadA
Watching you over and over [Ni/Nee: a gender-specific vocative used to address a woman directly], a feverish love rises, love rises, love rises, love rises

Share

More by Babbu Maan

View all songs →