Ishqpura - Version 1
by Babbu Maan
ਲੌਕਡਾਊਨ ਦੇ ਦਿਨ ਨੀ ਬੱਲੀਏ
laukaDAUna de dina nI ballIe
These are the days of the lockdown [Ni: a gender-specific vocative used to address a woman directly], my beloved
ਤੇ ਪਿੰਡ ਮੇਰਾ ਡੇਰਾ
te piMDa merA DerA
And my village has become my permanent abode
ਆ ਕੇ ਦੇਖ ਕਬੂਤਰ ਮੇਰੇ ਪਾ ਜਾ ਨਖ਼ਰੋ ਫੇਰਾ
A ke dekha kabUtara mere pA jA nakha਼ro pherA
Come see my pigeons, O [Nakhro: a girl with a graceful, flirtatious attitude], pay me a visit
ਮੇਰੀ ਸੋਚ ਤੇ ਮੇਰਾ ਕਬੂਤਰ
merI socha te merA kabUtara
My imagination and my pigeons
ਦੋਵੇਂ ਇਕੱਠੇ ਉੱਡਦੇ
doveM ikaTThe uDDade
Both soar high into the skies together
ਆਜਾ ਦਿਖਾਵਾਂ ਤੈਨੂੰ ਕਿੱਦਾਂ ਵੈਜੀਟੇਬਲ ਗੁੱਡਦੇ
AjA dikhAvAM tainUM kiddAM vaijITebala guDDade
Come, I'll show you how we hoe and nurture the vegetables
ਰਾਜਮਾਂ ਦੇ ਬਾਗ਼ ਦਿਖਾਵਾਂ
rAjamAM de bAga਼ dikhAvAM
I'll show you gardens where kidney beans grow
ਰੁੱਖਾਂ ਨੂੰ ਲੱਗਣ ਮਖਾਣੇ
rukkhAM nUM laggaNa makhANe
Where foxnuts [Makhane: popped lotus seeds] hang from the trees
ਆਜਾ ਇਸ਼ਕਪੁਰੇ ਵਿਚ ਸੋਹਣੀਏ ਮੈਂ ਕਿਸੇ ਦੀਪ ਦੇ ਗਾਣੇ
AjA isa਼kapure vicha sohaNIe maiM kise dIpa de gANe
Come to this city of love [Ishqpura: a fictional land of love], O beautiful one, to the songs of some [Deep: a likely self-reference to a poet or associate]
ਹਿਰਨੀਆਂ ਕਿੱਕਰਾਂ ਨੂੰ ਲੱਗੀਆਂ ਨੇ ਆਪਾਂ ਬਹਿ ਕੇ ਤੁੱਕੇ ਭੋਰਾਂਗੇ
hiranIAM kikkarAM nUM laggIAM ne ApAM bahi ke tukke bhorAMge
Wild does are frolicking among the [Kikar: acacia trees], we'll sit and break the pods together
ਤੂੰ ਆਪਣਾ ਸ਼ੇਰ ਲਿਆ ਜੱਟੀਏ ਨੀ ਆਪਾਂ ਬੱਕਰੀ ਬਣਾ ਕੇ ਤੋਰਾਂਗੇ
tUM ApaNA sa਼era liA jaTTIe nI ApAM bakkarI baNA ke torAMge
Bring your "lion" along, [Jattiye: female of the Jatt community], we'll turn him into a goat before sending him back

ਕਣਕ ਜੀਰੀ ਹੁਣ ਵੇਖਣੋਂ ਹਟ ਗਏ ਦਰਦ ਨੂੰ ਬਹਿ ਕੇ ਗੁੰਨਾਂਗੇ
kaNaka jIrI huNa vekhaNoM haTa gae darada nUM bahi ke guMnAMge
I've stopped looking at the wheat and paddy; we'll sit and knead our pain instead
ਚਾਰ ਖੇਤ ਮੱਕੀ ਦੇ ਕਰ ਲਏ ਬਹਿ ਕੇ ਕੁੱਕੜੀਆਂ ਭੁੰਨਾਂਗੇ
chAra kheta makkI de kara lae bahi ke kukka.DIAM bhuMnAMge
I've cleared four fields of corn; we'll sit and roast the cobs together

ਬੱਦਲ ਮੈਂ ਤੂੰ ਬਿਜਲੀ ਰਲ ਕੇ ਗੀਤ ਵਿਚ ਖੋਰਾਂਗੇ
baddala maiM tUM bijalI rala ke gIta vicha khorAMge
I am the cloud and you are the lightning; we'll dissolve together into a song
ਤੂੰ ਆਪਣਾ ਸ਼ੇਰ ਲਿਆ ਜੱਟੀਏ ਨੀ ਆਪਾਂ ਬੱਕਰੀ ਬਣਾ ਕੇ ਤੋਰਾਂਗੇ
tUM ApaNA sa਼era liA jaTTIe nI ApAM bakkarI baNA ke torAMge
Bring your "lion" along, [Jattiye: female of the Jatt community], we'll turn him into a goat before sending him back
ਤੂੰ ਆਪਣਾ ਸ਼ੇਰ ਲਿਆ ਜੱਟੀਏ ਨੀ ਆਪਾਂ ਬੱਕਰੀ ਬਣਾ ਕੇ ਤੋਰਾਂਗੇ
tUM ApaNA sa਼era liA jaTTIe nI ApAM bakkarI baNA ke torAMge
Bring your "lion" along, [Jattiye: female of the Jatt community], we'll turn him into a goat before sending him back
ਤੂੰ ਆਪਣਾ ਸ਼ੇਰ ਲਿਆ ਜੱਟੀਏ ਨੀ ਆਪਾਂ ਬੱਕਰੀ ਬਣਾ ਕੇ ਤੋਰਾਂਗੇ
tUM ApaNA sa਼era liA jaTTIe nI ApAM bakkarI baNA ke torAMge
Bring your "lion" along, [Jattiye: female of the Jatt community], we'll turn him into a goat before sending him back
ਸ਼ੌਕ ਮੇਰੇ ਨੇ ਅੱਥਰੇ ਜੱਟੀਏ ਤਰ ਜਾਏਂਗੀ ਤੂੰ ਲਾ ਕੇ ਨੀ
sa਼auka mere ne atthare jaTTIe tara jAeMgI tUM lA ke nI
My passions are wild and untamed, [Jattiye: female of the Jatt community], you'll be redeemed just by associating with them
ਜ਼ਹਿਰ ਚੱਖਣੋਂ ਹੁਣ ਹਟ ਗਿਆ ਮਰ ਜਾਏਂਗੀ ਗੁੱਝ ਖਾ ਕੇ ਨੀ
ja਼hira chakkhaNoM huNa haTa giA mara jAeMgI gujjha khA ke nI
I've stopped tasting poison; you'll die if you eat my hidden secrets

ਤੇਰੇ ਤੇ ਮੇਰੇ ਹੱਥਾਂ ਦੀਆਂ ਬਹਿ ਕੇ ਲੀਕਾਂ ਜੋੜਾਂਗੇ
tere te mere hatthAM dIAM bahi ke lIkAM jo.DAMge
I'll sit and join the destiny lines of your palms with mine
ਤੂੰ ਆਪਣਾ ਸ਼ੇਰ ਲਿਆ ਜੱਟੀਏ ਨੀ ਆਪਾਂ ਬੱਕਰੀ ਬਣਾ ਕੇ ਤੋਰਾਂਗੇ
tUM ApaNA sa਼era liA jaTTIe nI ApAM bakkarI baNA ke torAMge
Bring your "lion" along, [Jattiye: female of the Jatt community], we'll turn him into a goat before sending him back
ਤੂੰ ਆਪਣਾ ਸ਼ੇਰ ਲਿਆ ਜੱਟੀਏ ਨੀ ਆਪਾਂ ਬੱਕਰੀ ਬਣਾ ਕੇ ਤੋਰਾਂਗੇ
tUM ApaNA sa਼era liA jaTTIe nI ApAM bakkarI baNA ke torAMge
Bring your "lion" along, [Jattiye: female of the Jatt community], we'll turn him into a goat before sending him back
ਤੂੰ ਆਪਣਾ ਸ਼ੇਰ ਲਿਆ ਜੱਟੀਏ ਨੀ ਆਪਾਂ ਬੱਕਰੀ ਬਣਾ ਕੇ ਤੋਰਾਂਗੇ
tUM ApaNA sa਼era liA jaTTIe nI ApAM bakkarI baNA ke torAMge
Bring your "lion" along, [Jattiye: female of the Jatt community], we'll turn him into a goat before sending him back
ਦਾਰੂ ਵਾਲੇ ਗੀਤਾਂ ਉੱਤੇ ਲੱਗ ਗਈ ਪਾਬੰਦੀ ਨਾਰੇ ਨੀ
dArU vAle gItAM utte lagga gaI pAbaMdI nAre nI
Songs about alcohol have been banned, O [Naare: a term for a woman/damsel]
ਖੁੱਲ੍ਹ ਪੀਣੇ ਦੀ ਪੀ ਕੇ ਮੋਟਰ 'ਤੇ ਮਾਰਾਂਗੇ ਲਲਕਾਰੇ ਨੀ
khullha pINe dI pI ke moTara 'te mArAMge lalakAre nI
But we'll drink freely at the [Motor: a tube-well farmhouse] and let out [Lalkare: spirited roars]

ਤੱਤੇ ਤਿੱਤਰ ਬਟੇਰੇ ਇਹੋ ਲੰਬਰਗਿਨੀਆ ਗੱਡੀਆਂ ਮੋੜਾਂਗੇ
tatte tittara baTere iho laMbaraginIA gaDDIAM mo.DAMge
With sizzling Partridges and Quails, we'll turn back even the [Lamborghinis: luxury cars, symbolizing city life]