Itihaas

by Babbu Maan

ਤੇਰੇ ਸਾਰੇ ਪਿੰਡ ਨੂੰ ਬੱਤੀਆਂ ਨਾਲ ਸਜਾ ਦੂੰਗਾ
tere sAre piMDa nUM battIAM nAla sajA dUMgA
I will decorate your entire village with shimmering lights
ਗਲੀਆਂ ਤੇ ਮੋੜਾਂ ਤੇ ਮੈਂ ਫੁੱਲ ਲਵਾ ਦੂੰਗਾ
galIAM te mo.DAM te maiM phulla lavA dUMgA
I will have flowers planted along the streets and every corner

ਤੂੰ ਆਮ ਜਿਹੀ ਲੜਕੀ ਏ
tUM Ama jihI la.DakI e
You are just an ordinary girl [Kudi: girl/maiden]
ਤੂੰ ਆਮ ਜਿਹੀ ਲੜਕੀ ਏ ਤੈਨੂੰ ਖ਼ਾਸ ਬਣਾ ਦੂੰਗਾ
tUM Ama jihI la.DakI e tainUM kha਼Asa baNA dUMgA
You are just an ordinary girl, but I will make you extraordinary

ਜਿੱਦਣ ਵੀ ਦਿਲ ਕੀਤਾ ਇਤਿਹਾਸ ਬਣਾ ਦੂੰਗਾ
jiddaNa vI dila kItA itihAsa baNA dUMgA
The day I truly desire, I will create history

ਜੇ ਨਜ਼ਰ ਉਠਾਈ ਤਾਂ ਤੂੰ ਉੱਠ ਹੀ ਜਾਏਗੀ
je naja਼ra uThAI tAM tUM uTTha hI jAegI
If I cast an ill eye upon you, you will be vanished
ਜੇ ਰਾਖ ਹੋ ਗਈ ਤਾਂ ਤੂੰ ਫਿਰ ਇਤਰਾਏਗੀ
je rAkha ho gaI tAM tUM phira itarAegI
If you turn to ashes, how then will you show such vanity?

ਰੂਹ ਕੱਢ ਕੇ ਲੈ ਜਾਊਂਗਾ ਤੈਨੂੰ ਲਾਸ਼ ਬਣਾ ਦੂੰਗਾ
rUha kaDDha ke lai jAUMgA tainUM lAsa਼ baNA dUMgA
I will extract your soul and turn you into a lifeless corpse
ਜਿੱਦਣ ਵੀ ਦਿਲ ਕੀਤਾ ਇਤਿਹਾਸ ਬਣਾ ਦੂੰਗਾ
jiddaNa vI dila kItA itihAsa baNA dUMgA
The day I truly desire, I will create history
ਰੂਹ ਕੱਢ ਕੇ ਲੈ ਜਾਊਂਗਾ ਤੈਨੂੰ ਲਾਸ਼ ਬਣਾ ਦੂੰਗਾ
rUha kaDDha ke lai jAUMgA tainUM lAsa਼ baNA dUMgA
I will extract your soul and turn you into a lifeless corpse
ਜਿੱਦਣ ਵੀ ਦਿਲ ਕੀਤਾ ਇਤਿਹਾਸ ਬਣਾ ਦੂੰਗਾ
jiddaNa vI dila kItA itihAsa baNA dUMgA
The day I truly desire, I will create history
ਮਾਨਾ ਜਦ ਤੱਕ ਲਫ਼ਜ਼ ਹੋਇਆ ਮੈਂ ਲਿਖਦਾ ਜਾਵਾਂਗਾ
mAnA jada takka lapha਼ja਼ hoiA maiM likhadA jAvAMgA
Maan [Self-reference to Babbu Maan], as long as words exist, I shall keep writing
ਸ਼ਬਦਾਂ ਦਾ ਸੌਦਾਗਰ ਮੈਂ ਬੱਸ ਲਿਖਦਾ ਜਾਵਾਂਗਾ
sa਼badAM dA saudAgara maiM bassa likhadA jAvAMgA
A merchant of words, I will simply keep on writing

ਸ਼ਬਦਾਂ ਦਾ ਇੱਕ ਦਿਨ ਮੈਂ ਆਕਾਸ਼ ਬਣਾ ਦੂੰਗਾ
sa਼badAM dA ikka dina maiM AkAsa਼ baNA dUMgA
One day, I will build a vast sky out of my words
ਜਿੱਦਣ ਵੀ ਦਿਲ ਕੀਤਾ ਇਤਿਹਾਸ ਬਣਾ ਦੂੰਗਾ
jiddaNa vI dila kItA itihAsa baNA dUMgA
The day I truly desire, I will create history
ਸ਼ਬਦਾਂ ਦਾ ਇੱਕ ਦਿਨ ਮੈਂ ਆਕਾਸ਼ ਬਣਾ ਦੂੰਗਾ
sa਼badAM dA ikka dina maiM AkAsa਼ baNA dUMgA
One day, I will build a vast sky out of my words
ਜਿੱਦਣ ਵੀ ਦਿਲ ਕੀਤਾ ਇਤਿਹਾਸ ਬਣਾ ਦੂੰਗਾ
jiddaNa vI dila kItA itihAsa baNA dUMgA
The day I truly desire, I will create history
ਅੱਜ ਸ਼ੁਰੂਆਤ ਮੇਰੀ ਅਜੇ ਗਾਇਆ ਕਿੱਥੇ ਐ
ajja sa਼urUAta merI aje gAiA kitthe ai
This is just my beginning, I haven't even started singing yet
ਅੱਜ ਘਾਹ 'ਚ ਘੁੰਮਦਾ ਮੈਂ ਨੱਕਾ ਲਾਇਆ ਕਿੱਥੇ ਐ
ajja ghAha 'cha ghuMmadA maiM nakkA lAiA kitthe ai
Today I'm just wandering the grass, I haven't even opened the water-gates [Nakka: the opening in a field for irrigation]

ਉਂਗਲਾਂ 'ਤੇ ਨਚਾ ਦੂੰਗਾ ਤੈਨੂੰ ਤਾਸ਼ ਬਣਾ ਦੂੰਗਾ
uMgalAM 'te nachA dUMgA tainUM tAsa਼ baNA dUMgA
I will make you dance on my fingertips like a deck of cards
ਜਿੱਦਣ ਵੀ ਦਿਲ ਕੀਤਾ ਇਤਿਹਾਸ ਬਣਾ ਦੂੰਗਾ
jiddaNa vI dila kItA itihAsa baNA dUMgA
The day I truly desire, I will create history
ਉਂਗਲਾਂ 'ਤੇ ਨਚਾ ਦੂੰਗਾ ਤੈਨੂੰ ਤਾਸ਼ ਬਣਾ ਦੂੰਗਾ
uMgalAM 'te nachA dUMgA tainUM tAsa਼ baNA dUMgA
I will make you dance on my fingertips like a deck of cards
ਜਿੱਦਣ ਵੀ ਦਿਲ ਕੀਤਾ ਇਤਿਹਾਸ ਬਣਾ ਦੂੰਗਾ
jiddaNa vI dila kItA itihAsa baNA dUMgA
The day I truly desire, I will create history
ਨਾ ਸ਼ੋਸ਼ੇਬਾਜ਼ੀ ਐ ਨਾ ਨਾਟਕ ਕਰਦਾ ਹਾਂ
nA sa਼osa਼ebAja਼I ai nA nATaka karadA hAM
There is no pretension here, nor am I playing a part
ਤੂੰ ਸ਼ਿਵ ਨੂੰ ਪੜ੍ਹਦੀ ਏ ਮੈਂ ਸੁਕਰਾਤ ਨੂੰ ਪੜ੍ਹਦਾ ਹਾਂ
tUM sa਼iva nUM pa.DhadI e maiM sukarAta nUM pa.DhadA hAM
You read the poetry of Shiv [Shiv: Shiv Kumar Batalvi, iconic Punjabi poet of agony], while I study Socrates

ਨੰਗਾਂ ਦੇ ਮੁਹੱਲੇ ਵਿਚ ਮੈਂ ਬਹਿ ਕੇ ਲਿਖਦਾ ਹਾਂ
naMgAM de muhalle vicha maiM bahi ke likhadA hAM
I sit and write in the neighborhoods of the destitute
ਕਿਸੇ ਬੇਸਵਾਦੇ ਵਾਂਗ ਬਾਜ਼ਾਰ 'ਚ ਵਿਕਦਾ ਹਾਂ
kise besavAde vAMga bAja਼Ara 'cha vikadA hAM
Selling my art in the market like someone with no refined taste
ਆਪੇ ਕੌਸਰ ਬਣ ਕੇ ਤੇਰੀ ਪਿਆਸ ਬੁਝਾ ਦੂੰਗਾ
Ape kausara baNa ke terI piAsa bujhA dUMgA
I will become the celestial spring [Kausar: a river in Paradise] to quench your thirst
ਜਿੱਦਣ ਵੀ ਦਿਲ ਕੀਤਾ ਇਤਿਹਾਸ ਬਣਾ ਦੂੰਗਾ
jiddaNa vI dila kItA itihAsa baNA dUMgA
The day I truly desire, I will create history
ਆਪੇ ਕੌਸਰ ਬਣ ਕੇ ਤੇਰੀ ਪਿਆਸ ਬੁਝਾ ਦੂੰਗਾ
Ape kausara baNa ke terI piAsa bujhA dUMgA
I will become the celestial spring [Kausar: a river in Paradise] to quench your thirst
ਜਿੱਦਣ ਵੀ ਦਿਲ ਕੀਤਾ ਇਤਿਹਾਸ ਬਣਾ ਦੂੰਗਾ
jiddaNa vI dila kItA itihAsa baNA dUMgA
The day I truly desire, I will create history
ਨਾ ਗੱਲ ਕਰ ਕੀਟਸ ਦੀ ਨਾ ਗੱਲ ਕਰ ਗ਼ਾਲਿਬ ਦੀ
nA galla kara kITasa dI nA galla kara ga਼Aliba dI
Don't talk to me of Keats, don't talk to me of Ghalib
ਤਾਲੀਮ ਬੜੀ ਟੇਢੀ ਖੰਟ ਵਾਲੇ ਤਾਲਿਬ ਦੀ
tAlIma ba.DI TeDhI khaMTa vAle tAliba dI
The education of this student from Khant is quite complex [Khant: Babbu Maan's ancestral village; Talib: student/seeker]

ਇਹਨਾਂ ਬੁੱਢੇ ਬਰੋਟਿਆਂ ਨੂੰ ਮੈਂ [?] ਬਣਾ ਦੂੰਗਾ
ihanAM buDDhe baroTiAM nUM maiM [?] baNA dUMgA
I will breathe new life into these old Banyan trees
ਜਿੱਦਣ ਵੀ ਦਿਲ ਕੀਤਾ ਇਤਿਹਾਸ ਬਣਾ ਦੂੰਗਾ
jiddaNa vI dila kItA itihAsa baNA dUMgA
The day I truly desire, I will create history
ਇਹਨਾਂ ਬੁੱਢੇ ਬਰੋਟਿਆਂ ਨੂੰ ਮੈਂ [?] ਬਣਾ ਦੂੰਗਾ
ihanAM buDDhe baroTiAM nUM maiM [?] baNA dUMgA
I will breathe new life into these old Banyan trees
ਜਿੱਦਣ ਵੀ ਦਿਲ ਕੀਤਾ ਇਤਿਹਾਸ ਬਣਾ ਦੂੰਗਾ
jiddaNa vI dila kItA itihAsa baNA dUMgA
The day I truly desire, I will create history
ਤੇਰੇ ਸਾਰੇ ਪਿੰਡ ਨੂੰ ਬੱਤੀਆਂ ਨਾਲ ਸਜਾ ਦੂੰਗਾ
tere sAre piMDa nUM battIAM nAla sajA dUMgA
I will decorate your entire village with shimmering lights
ਗਲੀਆਂ ਤੇ ਮੋੜਾਂ ਤੇ ਮੈਂ ਫੁੱਲ ਲਵਾ ਦੂੰਗਾ
galIAM te mo.DAM te maiM phulla lavA dUMgA
I will have flowers planted along the streets and every corner
ਤੇਰੇ ਸਾਰੇ ਪਿੰਡ ਨੂੰ ਬੱਤੀਆਂ ਨਾਲ ਸਜਾ ਦੂੰਗਾ
tere sAre piMDa nUM battIAM nAla sajA dUMgA
I will decorate your entire village with shimmering lights
ਗਲੀਆਂ ਤੇ ਮੋੜਾਂ ਤੇ ਮੈਂ ਫੁੱਲ ਲਵਾ ਦੂੰਗਾ
galIAM te mo.DAM te maiM phulla lavA dUMgA
I will have flowers planted along the streets and every corner

Share

More by Babbu Maan

View all songs →