Jaan
by Babbu Maan
ਤੂੰ ਕਿਵੇਂ ਸੋਹਣੀਏ
tUM kiveM sohaNIe
How are you faring, beautiful one?
ਤੂੰ ਕਿਵੇਂ ਸੋਹਣੀਏ
tUM kiveM sohaNIe
How are you faring, beautiful one?
ਤੂੰ ਕਿਵੇਂ ਸੋਹਣੀਏ
tUM kiveM sohaNIe
How are you faring, beautiful one?
ਤੂੰ ਕਿਵੇਂ ਸੋਹਣੀਏ ਮਾਨ ਤੋਂ ਬਿਨਾਂ
tUM kiveM sohaNIe mAna toM binAM
How do you survive, beautiful one, without [Maan: Self-reference to the artist/lyricist Babbu Maan]?
ਜਾਨ ਨਿਕਲਦੀ ਜਾਂਦੀ ਏ ਮੇਰੀ ਜਾਨ ਤੋਂ ਬਿਨਾਂ
jAna nikaladI jAMdI e merI jAna toM binAM
My life force is slipping away without my soulmate.
ਹਾਏ ਜਾਨ ਨਿਕਲਦੀ ਜਾਂਦੀ ਏ ਮੇਰੀ ਜਾਨ ਤੋਂ ਬਿਨਾਂ
hAe jAna nikaladI jAMdI e merI jAna toM binAM
O, my life force is slipping away without my soulmate.
ਬੈਠ ਕੇ ਨਿਬੇੜੇ ਸ਼ਿਕਵੇ ਗਿਲੇ
baiTha ke nibe.De sa਼ikave gile
Let’s sit together and settle our grievances and complaints.
ਕਈ ਜਨਮਾਂ ਤੋਂ ਆਪਾਂ ਨਾ ਮਿਲੇ
kaI janamAM toM ApAM nA mile
It feels as though we haven't met for many lifetimes.
ਚਿੰਬੜੇ ਹਯਾਤ ਨੂੰ ਹਿਜਰ ਛਿੱਲੇ
chiMba.De hayAta nUM hijara Chille
Raw separation has clung to my very existence.
ਖ਼ੁਆਬਾਂ ’ਚ ਰਹਿ ਗਏ ਇਸ਼ਕ ਕਿਲ੍ਹੇ
kha਼uAbAM ’cha rahi gae isa਼ka kilhe
The fortresses of our love remain only in dreams.
ਅੱਖ ਨੀ ਦਿਲ ਦੇ ਸਹਿਰਾ ਵਿੱਚ ਤੂਫ਼ਾਨ ਤੋਂ ਬਿਨਾਂ
akkha nI dila de sahirA vichcha tUpha਼Ana toM binAM
There is nothing but a storm in the desert of my heart, my [Kudi: girl/maiden].
ਜਾਨ ਨਿਕਲਦੀ ਜਾਂਦੀ ਏ ਮੇਰੀ ਜਾਨ ਤੋਂ ਬਿਨਾਂ
jAna nikaladI jAMdI e merI jAna toM binAM
My life force is slipping away without my soulmate.
ਹਾਏ ਜਾਨ ਨਿਕਲਦੀ ਜਾਂਦੀ ਏ ਮੇਰੀ ਜਾਨ ਤੋਂ ਬਿਨਾਂ
hAe jAna nikaladI jAMdI e merI jAna toM binAM
O, my life force is slipping away without my soulmate.
ਮੈਨੂੰ ਖਾ ਗਿਆ ਰੋਗ ਵਿਛੋੜੇ ਦਾ
mainUM khA giA roga viCho.De dA
The disease of separation has consumed me.
ਨਹੀਂ ਇਲਾਜ ਇਸ਼ਕ ਦੇ ਫ਼ੋੜੇ ਦਾ
nahIM ilAja isa਼ka de pha਼o.De dA
There is no cure for the wound of love.
ਕੀ ਮੁੱਲ ਦੱਸ ਟੁੱਟੇ ਜੋੜੇ ਦਾ
kI mulla dassa TuTTe jo.De dA
Tell me, what is the worth of a broken pair?
ਮੇਰੇ ਅੰਦਰ ਦਰਦ ਹਲੋੜੇ ਦਾ
mere aMdara darada halo.De dA
There is a surging tide of pain within me.
ਤੂੰ ਵੀ ਕੂਕਾਂ ਮਾਰੇਂਗੀ ਬੇਈਮਾਨ ਤੋਂ ਬਿਨਾਂ
tUM vI kUkAM mAreMgI beImAna toM binAM
Even you will shriek in agony without this unfaithful one.
ਜਾਨ ਨਿਕਲਦੀ ਜਾਂਦੀ ਏ ਮੇਰੀ ਜਾਨ ਤੋਂ ਬਿਨਾਂ
jAna nikaladI jAMdI e merI jAna toM binAM
My life force is slipping away without my soulmate.
ਹਾਏ ਜਾਨ ਨਿਕਲਦੀ ਜਾਂਦੀ ਏ ਮੇਰੀ ਜਾਨ ਤੋਂ ਬਿਨਾਂ
hAe jAna nikaladI jAMdI e merI jAna toM binAM
O, my life force is slipping away without my soulmate.
ਜਦੋਂ ਮਿਲਦੇ ਦਿਨ ਤੇ ਰਾਤ ਵੇ
jadoM milade dina te rAta ve
When the day and night meet at twilight,
ਦਿਲ ਮੰਗਦਾ ਚੰਦਰਾ ਸਾਥ ਵੇ
dila maMgadA chaMdarA sAtha ve
This wretched heart craves your company.
ਸਾਨੂੰ ਦੋਜ਼ਖ ਲੱਗੇ ਹਯਾਤ ਵੇ
sAnUM doja਼kha lagge hayAta ve
This life feels like [Dozakh: a spiritual or literal hell/purgatory].
ਹੋਵੇ ਟੁੱਟੀ ਕਜ਼ਾ ਦੀ ਬਰਾਤ ਵੇ
hove TuTTI kaja਼A dI barAta ve
I wish the wedding procession of my death would finally arrive.
ਕਿੱਦਾਂ ਨਿਕਲੇ ਜਾਨ ਤੇਰੇ ਪੈਗ਼ਾਮ ਤੋਂ ਬਿਨਾਂ
kiddAM nikale jAna tere paiga਼Ama toM binAM
How can my soul depart without a final message from you?