Jado Khadh Jande Yaar
by Babbu Maan
ਹੋ ਹੋ ਹੋ ਹੋ...
ho ho ho ho...
Ho ho ho ho...
ਇੱਕ ਸ਼ੌਂਕ ਕਬੂਤਰਬਾਜ਼ੀ ਦਾ
ikka sa਼auMka kabUtarabAja਼I dA
One passion is for [Kabutarbaazi: the traditional Punjabi sport of competitive pigeon racing]
ਇੱਕ ਚਸਕਾ ਜੂਏ ਦੀ ਬਾਜ਼ੀ ਦਾ
ikka chasakA jUe dI bAja਼I dA
One addiction is for the thrill of the gamble
ਦਈਏ ਰੁਤਬਾ ਸਭ ਨੂੰ ਭਾਜੀ ਦਾ
daIe rutabA sabha nUM bhAjI dA
I grant everyone the status of a brother
ਨੀ ਜਿਹੜਾ ਅੜੇ ਤਾਂ ਘਾਟਾ ਲਾ ਦਈ ਦਾ
nI jiha.DA a.De tAM ghATA lA daI dA
[Ni: a gender-specific vocative used to address a woman directly], but if someone stands in my way, I ensure they face a loss
ਇੱਕ ਸ਼ੌਂਕ ਕਬੂਤਰਬਾਜ਼ੀ ਦਾ
ikka sa਼auMka kabUtarabAja਼I dA
One passion is for [Kabutarbaazi: the traditional Punjabi sport of competitive pigeon racing]
ਇੱਕ ਚਸਕਾ ਜੂਏ ਦੀ ਬਾਜ਼ੀ ਦਾ
ikka chasakA jUe dI bAja਼I dA
One addiction is for the thrill of the gamble
ਦਈਏ ਰੁਤਬਾ ਸਭ ਨੂੰ ਭਾਜੀ ਦਾ
daIe rutabA sabha nUM bhAjI dA
I grant everyone the status of a brother
ਜਿਹੜਾ ਅੜੇ ਤਾਂ ਘਾਟਾ ਲਾ ਦਈ ਦਾ
jiha.DA a.De tAM ghATA lA daI dA
If someone stands in my way, I ensure they face a loss
ਰੁਖ਼ ਮੋੜ ਦਈਏ ਤਲਵਾਰਾਂ ਦਾ
rukha਼ mo.Da daIe talavArAM dA
I can turn the direction of flying swords
ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ
mittarAM nUM sa਼auMka hathiArAM dA
Yours truly [Mitran] has a passion for weaponry

ਇੱਕ ਝਾਕਾ ਸੋਹਣੀਆਂ ਨਾਰਾਂ ਦਾ
ikka jhAkA sohaNIAM nArAM dA
And a fleeting glance from beautiful maidens

ਮੋਢੇ ਤੇ ਰਾਈਫਲ ਦੋ ਨਾਲੀ
moDhe te rAIphala do nAlI
A double-barreled rifle rests upon the shoulder
ਜਿਹੜੀ ਸੁੱਟਦੀ ਰੌਂਦ ਨਾਲ ਚਾਲੀ
jiha.DI suTTadI rauMda nAla chAlI
Which can fire forty rounds in a single spree
ਇੱਕ ਰੱਖੀ ਜਿਪਸੀ ਕਾਲੀ
ikka rakkhI jipasI kAlI
I've kept a black Jeep Gypsy
ਸੂਟੇ ਦੀ ਹੋ ਗਈ ਪਾਲੀ
sUTe dI ho gaI pAlI
And now it’s time for a turn of the pipe
ਮੋਢੇ ਤੇ ਰਾਈਫਲ ਦੋ ਨਾਲੀ
moDhe te rAIphala do nAlI
A double-barreled rifle rests upon the shoulder
ਜਿਹੜੀ ਸੁੱਟਦੀ ਰੌਂਦ ਨਾਲ ਚਾਲੀ
jiha.DI suTTadI rauMda nAla chAlI
Which can fire forty rounds in a single spree
ਇੱਕ ਜਿਪਸੀ ਰੱਖੀ ਕਾਲੀ
ikka jipasI rakkhI kAlI
I've kept a black Jeep Gypsy
ਸੂਟੇ ਦੀ ਹੋ ਗਈ ਪਾਲੀ
sUTe dI ho gaI pAlI
And now it’s time for a turn of the pipe
ਇੱਕ ਸ਼ੌਂਕ ਸਪੋਰਟਸ ਕਾਰਾਂ ਦਾ
ikka sa਼auMka saporaTasa kArAM dA
One passion is for high-end sports cars
ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ
mittarAM nUM sa਼auMka hathiArAM dA
Yours truly [Mitran] has a passion for weaponry
ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ
mittarAM nUM sa਼auMka hathiArAM dA
Yours truly [Mitran] has a passion for weaponry
ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ
mittarAM nUM sa਼auMka hathiArAM dA
Yours truly [Mitran] has a passion for weaponry
ਇੱਕ ਝਾਕਾ ਸੋਹਣੀਆਂ ਨਾਰਾਂ ਦਾ
ikka jhAkA sohaNIAM nArAM dA
And a fleeting glance from beautiful maidens
ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ
mittarAM nUM sa਼auMka hathiArAM dA
Yours truly [Mitran] has a passion for weaponry
ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ
mittarAM nUM sa਼auMka hathiArAM dA
Yours truly [Mitran] has a passion for weaponry
ਇੱਕ ਰੱਖੀ ਬੋਤਲ ਕੌੜੀ
ikka rakkhI botala kau.DI
I've kept a bottle of the bitter brew
ਇੱਕ ਬਲ਼ਦਾਂ ਦੀ ਘਰ ਜੋੜੀ
ikka bala਼dAM dI ghara jo.DI
And a pair of oxen at the homestead
ਉੱਠ ਤੜਕੇ ਖਾਈਏ ਰੋੜੀ
uTTha ta.Dake khAIe ro.DI
I wake at dawn to eat [Rori: unrefined jaggery/brown sugar used for energy]
ਨੀ ਸਾਡੀ ਰੋਜ਼ ਦੀਵਾਲੀ ਲੋਹੜੀ
nI sADI roja਼ dIvAlI loha.DI
For us, every day is a celebration of [Diwali and Lohri: major Punjabi festivals]
ਇੱਕ ਰੱਖੀ ਬੋਤਲ ਕੌੜੀ
ikka rakkhI botala kau.DI
I've kept a bottle of the bitter brew
ਇੱਕ ਬਲ਼ਦਾਂ ਦੀ ਘਰ ਜੋੜੀ
ikka bala਼dAM dI ghara jo.DI
And a pair of oxen at the homestead
ਉੱਠ ਤੜਕੇ ਖਾਈਏ ਰੋੜੀ
uTTha ta.Dake khAIe ro.DI
I wake at dawn to eat [Rori: unrefined jaggery/brown sugar used for energy]
ਉਹ ਸਾਡੀ ਰੋਜ਼ ਦੀਵਾਲੀ ਲੋਹੜੀ
uha sADI roja਼ dIvAlI loha.DI
Oh, for us every day is a celebration of [Diwali and Lohri: major Punjabi festivals]
ਕੋਈ ਡਰ ਨਹੀਂ ਮੌਤ ਦੀਆਂ ਤਾਰਾਂ ਦਾ
koI Dara nahIM mauta dIAM tArAM dA
There is no fear of the wires of death
ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ
mittarAM nUM sa਼auMka hathiArAM dA
Yours truly [Mitran] has a passion for weaponry
ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ
mittarAM nUM sa਼auMka hathiArAM dA
Yours truly [Mitran] has a passion for weaponry
ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ
mittarAM nUM sa਼auMka hathiArAM dA
Yours truly [Mitran] has a passion for weaponry
ਇੱਕ ਝਾਕਾ ਸੋਹਣੀਆਂ ਨਾਰਾਂ ਦਾ
ikka jhAkA sohaNIAM nArAM dA
And a fleeting glance from beautiful maidens
ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ
mittarAM nUM sa਼auMka hathiArAM dA
Yours truly [Mitran] has a passion for weaponry
ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ
mittarAM nUM sa਼auMka hathiArAM dA
Yours truly [Mitran] has a passion for weaponry
ਦਿਨ ਢਲੇ ਤਾਂ ਬੋਤਲ ਖੁੱਲ੍ਹੇ
dina Dhale tAM botala khullhe
As the sun sets, the bottle is uncorked
ਫਿਰ ਮੀਟ ਚੜ੍ਹਾਈਏ ਚੁੱਲ੍ਹੇ
phira mITa cha.DhAIe chullhe
Then the meat is set to simmer on the hearth
ਅਸੀਂ ਲੁੱਟੀਏ ਸੋਹਣੀਏ ਬੁੱਲ੍ਹੇ
asIM luTTIe sohaNIe bullhe
I live life to the absolute fullest, my beautiful one
ਪਰ ਰੱਬ ਦਾ ਨਾਂ ਨਾ ਭੁੱਲੇ
para rabba dA nAM nA bhulle
But I never forget the name of the Lord
ਦਿਨ ਢਲੇ ਤਾਂ ਬੋਤਲ ਖੁੱਲ੍ਹੇ
dina Dhale tAM botala khullhe
As the sun sets, the bottle is uncorked
ਫਿਰ ਮੀਟ ਚੜ੍ਹਾਈਏ ਚੁੱਲ੍ਹੇ
phira mITa cha.DhAIe chullhe
Then the meat is set to simmer on the hearth
ਉਹ ਅਸੀਂ ਲੁੱਟੀਏ ਸੋਹਣੀਏ ਬੁੱਲ੍ਹੇ
uha asIM luTTIe sohaNIe bullhe
Oh, I live life to the absolute fullest, my beautiful one
ਪਰ ਰੱਬ ਦਾ ਨਾਂ ਨਾ ਭੁੱਲੇ
para rabba dA nAM nA bhulle
But I never forget the name of the Lord
ਇਹ ਵਕਤ ਮੁਰੀਦਾਂ ਅਵਤਾਰਾਂ ਦਾ
iha vakata murIdAM avatArAM dA
This is the era of devoted disciples and [Avtars: divine incarnations/legendary figures]