Jatt Marjuga
by Babbu Maan
ਦੇਖ ਲੈ ਮਰਜ਼ੀ ਐ
dekha lai maraja਼I ai
Look, the choice is entirely yours
ਸਾਡਾ ਕਹਿਣਾ ਤਾਂ ਫ਼ਰਜ਼ੀ ਐ
sADA kahiNA tAM pha਼raja਼I ai
My words are just a formality now
ਊਂ ਤਾਂ ਤੇਰੇ ਬਿਨ ਵੀ ਕਮਲੀਏ ਸਰਜੂਗਾ
UM tAM tere bina vI kamalIe sarajUgA
Anyway, I'll manage just fine without you, crazy [Kudi: girl/maiden]
ਜੇ ਤੂੰ ਨਾ ਆਈ ਫੇਰ ਕਿਹੜਾ ਜੱਟ ਮਰਜੂਗਾ
je tUM nA AI phera kiha.DA jaTTa marajUgA
If you don't show up, it's not like this [Jatt: a member of the land-owning agricultural community known for pride and lifestyle] will die
ਜੇ ਤੂੰ ਨਾ ਆਈ ਫੇਰ ਕਿਹੜਾ ਜੱਟ ਮਰਜੂਗਾ
je tUM nA AI phera kiha.DA jaTTa marajUgA
If you don't show up, it's not like this [Jatt] will die
ਤੁਝੇ ਕੱਟ ਸਲੀਵ ਦਿਲਾ ਦੂੰਗਾ
tujhe kaTTa salIva dilA dUMgA
I'll get you those cut-sleeve tops
ਆਈ ਬਰੋਅ ਪੀਅਰਸਿੰਗ ਕਰਵਾ ਦੂੰਗਾ
AI baroa pIarasiMga karavA dUMgA
I'll get your eyebrow pierced for you
ਜਬ ਖੇਤ ਮੇਂ ਧਾਨ ਲਗਾਏਂਗੇ ਤੇਰੀ ਪੈਡੀਕਿਓਰ ਕਰਵਾ ਦੂੰਗਾ
jaba kheta meM dhAna lagAeMge terI paiDIkiora karavA dUMgA
When we are planting rice in the fields, I’ll get your pedicure done
ਤੈਨੂੰ ਕੱਟ ਸਲੀਵ ਦਵਾ ਦੂੰਗਾ
tainUM kaTTa salIva davA dUMgA
I'll get you those cut-sleeve tops
ਆਈ ਬਰੋਅ ਪੀਅਰਸਿੰਗ ਕਰਵਾ ਦੂੰਗਾ
AI baroa pIarasiMga karavA dUMgA
I'll get your eyebrow pierced for you
ਜਦ ਜੀਰੀ ਆਪਾਂ ਲਾਵਾਂਗੇ ਤੇਰੀ ਪੈਡੀਕਿਓਰ ਕਰਵਾ ਦੂੰਗਾ
jada jIrI ApAM lAvAMge terI paiDIkiora karavA dUMgA
When we are planting [Jeeri: paddy/rice] together, I’ll get your pedicure done
ਇਟਸ ਅੱਪ ਟੂ ਯੂ ਬੇਬੀ
iTasa appa TU yU bebI
It’s up to you, baby
ਇਟਸ ਨੌਟ ਅ ਬਿੱਗ ਇਸ਼ੂ ਬੇਬੀ
iTasa nauTa a bigga isa਼U bebI
It’s not a big issue, baby
ਇਟਸ ਅ ਪੀਸ ਆਫ਼ ਵੁੱਡ ਗੋਲਡ ਵਿਚ ਜੜਜੂਗਾ
iTasa a pIsa Apha਼ vuDDa golaDa vicha ja.DajUgA
It’s just a piece of wood, I’ll have it studded in gold for you
ਜੇ ਤੂੰ ਨਾ ਆਈ ਫੇਰ ਕਿਹੜਾ ਜੱਟ ਮਰਜੂਗਾ
je tUM nA AI phera kiha.DA jaTTa marajUgA
If you don't show up, it's not like this [Jatt] will die
ਜੇ ਤੂੰ ਨਾ ਆਈ ਫੇਰ ਕਿਹੜਾ ਜੱਟ ਮਰਜੂਗਾ
je tUM nA AI phera kiha.DA jaTTa marajUgA
If you don't show up, it's not like this [Jatt] will die
ਤੁਝੇ ਸੋਲੀਟੇਅਰ ਦਿਲਾ ਦੂੰਗਾ
tujhe solITeara dilA dUMgA
I’ll get you a solitaire diamond
ਲੋਅਰ ਬੈਕ ਪੇ ਟੈਟੂ ਬਨਵਾ ਦੂੰਗਾ
loara baika pe TaiTU banavA dUMgA
I’ll have a tattoo inked on your lower back
ਤੇਰੇ ਬਾਲ ਰੀਬਾਉਂਡ ਕਰਵਾ ਦੂੰਗਾ
tere bAla rIbAuMDa karavA dUMgA
I’ll get your hair rebound and styled
ਤੁਝੇ ਕੋਚ ਕਾ ਪਰਸ ਦਿਵਾ ਦੂੰਗਾ
tujhe kocha kA parasa divA dUMgA
I’ll buy you a Coach purse
ਤੈਨੂੰ ਸੋਲੀਟੇਅਰ ਦਵਾ ਦੂੰਗਾ
tainUM solITeara davA dUMgA
I’ll get you a solitaire diamond
ਲੋਅਰ ਬੈਕ ਤੇ ਟੈਟੂ ਬਣਾ ਦੂੰਗਾ
loara baika te TaiTU baNA dUMgA
I’ll have a tattoo inked on your lower back
ਵਾਲ ਰੀਬਾਉਂਡ ਕਰਵਾ ਦੂੰਗਾ
vAla rIbAuMDa karavA dUMgA
I’ll get your hair rebound and styled
ਕੋਚ ਦਾ ਪਰਸ ਦਵਾ ਦੂੰਗਾ
kocha dA parasa davA dUMgA
I’ll buy you a Coach purse
ਟੈੱਲ ਮੀ ਬੇਬੀ ਵਟਸ ਅੱਪ
Tailla mI bebI vaTasa appa
Tell me baby, what’s up?
ਹੈਵ ਅ ਕੌਫ਼ੀ ਯਾ ਚਾਹ ਦਾ ਕੱਪ
haiva a kaupha਼I yA chAha dA kappa
Have a coffee or a cup of tea
ਪੰਜ ਮਿੰਟ ਬਹਿ ਜਾ ਕੋਲ ਦਿਲ ਤੇਰਾ ਖੜਜੂਗਾ
paMja miMTa bahi jA kola dila terA kha.DajUgA
Sit beside me for five minutes, your heart will find its rhythm
ਜੇ ਤੂੰ ਨਾ ਆਈ ਫੇਰ ਕਿਹੜਾ ਜੱਟ ਮਰਜੂਗਾ
je tUM nA AI phera kiha.DA jaTTa marajUgA
If you don't show up, it's not like this [Jatt] will die
ਜੇ ਤੂੰ ਨਾ ਆਈ ਫੇਰ ਕਿਹੜਾ ਜੱਟ ਮਰਜੂਗਾ
je tUM nA AI phera kiha.DA jaTTa marajUgA
If you don't show up, it's not like this [Jatt] will die
ਆਈ ਐਮ ਨਾਈਸ ਮੈਨ ਆਈ ਸਵੀਅਰ
AI aima nAIsa maina AI savIara
I am a nice man, I swear
ਕਿਆ ਲਗੋਗੇ ਵਾਈਨ ਯਾ ਬੀਅਰ
kiA lagoge vAIna yA bIara
What will you have, wine or beer?
ਲੈੱਟਸ ਹੈਵ ਅ ਰਾਈਡ ਫ਼ਾਰ ਹਿੱਲ
laiTTasa haiva a rAIDa pha਼Ara hilla
Let’s take a ride to the hills
ਜ਼ਿਗ-ਜ਼ੈਗ ਪਾਥ ਰਨ ਡੀਅਰ ਜੀ
ja਼iga-ja਼aiga pAtha rana DIara jI
On the zig-zag paths, we'll run like deer, dear
ਮੈਂ ਚੰਗਾ ਬੰਦਾ ਆਇਆ ਨੀ ਯਾਰ
maiM chaMgA baMdA AiA nI yAra
I'm a good man, [Yaar: this friend; used here as a self-reference to his own character]
ਕੀ ਲੋਵੋਗੇ ਵਿਸਕੀ ਯਾ ਬੀਅਰ
kI lovoge visakI yA bIara
What will you have, whisky or beer?
ਚੱਲ ਚੱਲੀਏ ਪਹਾੜੀ ਉੱਤੇ
challa challIe pahA.DI utte
Come, let’s head to the mountains
ਪਾਥ ਵਿੰਗਾ ਟੇਢਾ ਰਨ ਡੀਅਰ ਜੀ
pAtha viMgA TeDhA rana DIara jI
The path is winding and crooked, run like a deer, dear
ਬੀ ਵਾਈਜ਼ ਮੇਰੀ ਗੱਲ ਮੰਨ
bI vAIja਼ merI galla maMna
Be wise and listen to what I say
ਲੈੱਟਸ ਹੈਵ ਫ਼ਨ-ਸ਼ਨ
laiTTasa haiva pha਼na-sa਼na
Let's have some fun and games
ਅਬਰ-ਏ-ਰਹਿਮਤ ਆਪੇ ਸੋਹਣੀਏ ਵਰ੍ਹਜੂਗਾ
abara-e-rahimata Ape sohaNIe varhajUgA
The [Abar-e-rahmat: clouds of mercy/blessings] will shower upon us on their own, beautiful
ਜੇ ਤੂੰ ਨਾ ਆਈ ਫੇਰ ਕਿਹੜਾ ਜੱਟ ਮਰਜੂਗਾ
je tUM nA AI phera kiha.DA jaTTa marajUgA
If you don't show up, it's not like this [Jatt] will die
ਜੇ ਤੂੰ ਨਾ ਆਈ ਫੇਰ ਕਿਹੜਾ ਜੱਟ ਮਰਜੂਗਾ
je tUM nA AI phera kiha.DA jaTTa marajUgA
If you don't show up, it's not like this [Jatt] will die
ਜੇ ਤੂੰ ਨਾ ਆਈ ਫੇਰ ਕਿਹੜਾ ਜੱਟ ਮਰਜੂਗਾ
je tUM nA AI phera kiha.DA jaTTa marajUgA
If you don't show up, it's not like this [Jatt] will die
ਜੇ ਤੂੰ ਨਾ ਆਈ ਫੇਰ ਕਿਹੜਾ ਜੱਟ ਮਰਜੂਗਾ
je tUM nA AI phera kiha.DA jaTTa marajUgA
If you don't show up, it's not like this [Jatt] will die
ਜੱਟ ਮਰਜੂਗਾ
jaTTa marajUgA
This [Jatt] will die? (No chance)