Jawab
by Babbu Maan
ਉਸਨੇ ਕਿਹਾ ਮੈਂ ਇਹੀ ਹਾਂ ਤੇਰੇ ਆਸ ਪਾਸ
usane kihA maiM ihI hAM tere Asa pAsa
She said, "I am right here, all around you."
ਮੈਨੂੰ ਮਿਲਣਾ ਹੈ ਤਾਂ ਤੀਸਰੀ ਅੱਖ 'ਚੋਂ ਤਲਾਸ਼
mainUM milaNA hai tAM tIsarI akkha 'choM talAsa਼
"If you wish to find me, search through your third eye."
ਉਸਨੇ ਕਿਹਾ ਤੰਗ ਆ ਕੇ ਮੈਂ ਬਣ ਗਈ ਹਵਾ
usane kihA taMga A ke maiM baNa gaI havA
She said, "Exhausted by the world, I have turned into the wind."
ਜ਼ਮਾਨੇ ਨੇ ਬਣਾ ਦਿੱਤਾ ਸੀ ਮੈਨੂੰ ਲਾਸ਼
ja਼mAne ne baNA dittA sI mainUM lAsa਼
"For this society had reduced me to a mere corpse."
ਉਸਨੇ ਕਿਹਾ ਮੈਂ ਇਹੀ ਹਾਂ ਤੇਰੇ ਆਸ ਪਾਸ
usane kihA maiM ihI hAM tere Asa pAsa
She said, "I am right here, all around you."
ਮੈਂ ਨੱਚਦੀ ਰਹੂੰਗੀ ਜਨਮਾਂ ਤਲਕ
maiM nachchadI rahUMgI janamAM talaka
"I shall continue to dance throughout the lifetimes,"
ਕਿ ਜਬ ਤਲਕ ਤੁਝੇ ਰਹੇਗੀ ਮੇਰੀ ਪਿਆਸ
ki jaba talaka tujhe rahegI merI piAsa
"As long as you remain thirsty for my essence."
ਉਸਨੇ ਕਿਹਾ ਮੈਂ ਇਹੀ ਹਾਂ ਤੇਰੇ ਆਸ ਪਾਸ
usane kihA maiM ihI hAM tere Asa pAsa
She said, "I am right here, all around you."
ਤੂੰ ਔਰ ਮੈਂ, ਨਾ ਮੈਂ ਹਾਂ ਨਾ ਤੂੰ ਹੈਂ
tUM aura maiM, nA maiM hAM nA tUM haiM
"You and I—neither am I here, nor are you,"
ਕਿ ਜੁੜੇ ਹੈਂ ਐਸੇ ਜੈਸੇ ਨਾਖ਼ੁਨੋਂ ਸੇ ਮਾਸ
ki ju.De haiM aise jaise nAkha਼unoM se mAsa
"For we are joined like the flesh is bound to the nail."
ਉਸਨੇ ਕਿਹਾ ਮੈਂ ਇਹੀ ਹਾਂ ਤੇਰੇ ਆਸ ਪਾਸ
usane kihA maiM ihI hAM tere Asa pAsa
She said, "I am right here, all around you."
ਮੈਨੂੰ ਮਿਲਣਾ ਹੈ ਤਾਂ ਤੀਸਰੀ ਅੱਖ 'ਚੋਂ ਤਲਾਸ਼
mainUM milaNA hai tAM tIsarI akkha 'choM talAsa਼
"If you wish to find me, search through your third eye."
ਓਏ ਮਾਨਾ ਹੌਸਲਾ ਬੁਲੰਦ ਰੱਖਣਾ
oe mAnA hausalA bulaMda rakkhaNA
"O Maan, keep your spirits high," `[Maan: Self-reference to the artist, Babbu Maan]`
ਇਉਂ ਹੀ ਨਾ ਹੋ ਜਾਣਾ ਕਿਤੇ ਹਤਾਸ਼
iuM hI nA ho jANA kite hatAsa਼
"Do not let yourself fall into the depths of despair."
ਉਸਨੇ ਕਿਹਾ ਮੈਂ ਇਹੀ ਹਾਂ ਤੇਰੇ ਆਸ ਪਾਸ
usane kihA maiM ihI hAM tere Asa pAsa
She said, "I am right here, all around you."
ਮੈਨੂੰ ਮਿਲਣਾ ਹੈ ਤਾਂ ਤੀਸਰੀ ਅੱਖ 'ਚੋਂ ਤਲਾਸ਼
mainUM milaNA hai tAM tIsarI akkha 'choM talAsa਼
"If you wish to find me, search through your third eye."
ਮੇਰਾ ਵਜੂਦ ਨਹੀਂ ਹੈ
merA vajUda nahIM hai
"I possess no physical form,"
ਮੈਂ ਤਾਂ ਹਾਂ ਬੱਸ ਇੱਕ ਅਹਿਸਾਸ
maiM tAM hAM bassa ikka ahisAsa
"I am nothing but a lingering sensation."
ਓਏ ਬੇ-ਈਮਾਨਾ ਹੌਸਲਾ ਰੱਖਣਾ
oe be-ImAnA hausalA rakkhaNA
"O faithless one, keep your courage," `[Be-imana: A playful yet heavy term for a lover who loses faith or heart]`