Kaavan
by Babbu Maan
ਕਾਵਾਂ ਵੇ ਕਾਲਿਆ ਕਾਵਾਂ
kAvAM ve kAliA kAvAM
O crow, O black crow
ਤੇਰੀ ਸੋਨ ਚੁੰਝ ਮੜ੍ਹਾਵਾਂ
terI sona chuMjha ma.DhAvAM
I shall have your beak gilded in gold
ਕਾਵਾਂ ਵੇ ਕਾਲਿਆ ਕਾਵਾਂ
kAvAM ve kAliA kAvAM
O crow, O black crow
ਤੇਰੀ ਸੋਨ ਚੁੰਝ ਮੜ੍ਹਾਵਾਂ
terI sona chuMjha ma.DhAvAM
I shall have your beak gilded in gold
ਕੋਈ ਖ਼ਬਰ ਲਿਆ ਦੇ ਮੇਰੇ ਯਾਰ ਦੀ
koI kha਼bara liA de mere yAra dI
Bring me some news of my [Yaar: close friend/beloved; carries significant cultural weight regarding loyalty]
ਕਾਵਾਂ ਵੇ ਕਾਲਿਆ ਕਾਵਾਂ
kAvAM ve kAliA kAvAM
O crow, O black crow
ਤੇਰੀ ਸੋਨ ਚੁੰਝ ਮੜ੍ਹਾਵਾਂ
terI sona chuMjha ma.DhAvAM
I shall have your beak gilded in gold
ਕੋਈ ਖ਼ਬਰ ਲਿਆ ਦੇ ਮੇਰੇ ਯਾਰ ਦੀ
koI kha਼bara liA de mere yAra dI
Bring me some news of my beloved
ਵੇ ਮੈਂ ਦੌੜੀ ਦੌੜੀ ਆਵਾਂ
ve maiM dau.DI dau.DI AvAM
I would come running to you
ਵੇ ਮੈਂ ਭੱਜ ਭੱਜ ਆਵਾਂ
ve maiM bhajja bhajja AvAM
I would rush toward you in haste
ਗੱਡੀ ਆ ਜਾਵੇ ਛੜਾਂਗਾਂ ਮਾਰਦੀ ਹਾਏ
gaDDI A jAve Cha.DAMgAM mAradI hAe
May the train come leaping and bounding with speed
ਕਾਵਾਂ ਵੇ ਕਾਲਿਆ ਕਾਵਾਂ
kAvAM ve kAliA kAvAM
O crow, O black crow
ਤੇਰੀ ਸੋਨ ਚੁੰਝ ਮੜ੍ਹਾਵਾਂ
terI sona chuMjha ma.DhAvAM
I shall have your beak gilded in gold
ਕੋਈ ਖ਼ਬਰ ਲਿਆ ਦੇ ਮੇਰੇ ਯਾਰ ਦੀ
koI kha਼bara liA de mere yAra dI
Bring me some news of my beloved
ਬਾਗਾਂ ਦੇ ਵਿਚ ਪੱਕੀਆਂ ਅੰਬੀਆਂ
bAgAM de vicha pakkIAM aMbIAM
The mangoes have ripened in the orchards
ਫਿਰਦੀਆਂ ਸੀਨੇ ਤਿੱਖੀਆਂ ਰੰਬੀਆਂ
phiradIAM sIne tikkhIAM raMbIAM
Sharp trowels are piercing through my chest
ਬਾਗਾਂ ਦੇ ਵਿਚ ਪੱਕੀਆਂ ਅੰਬੀਆਂ
bAgAM de vicha pakkIAM aMbIAM
The mangoes have ripened in the orchards
ਫਿਰਦੀਆਂ ਸੀਨੇ ਤਿੱਖੀਆਂ ਰੰਬੀਆਂ
phiradIAM sIne tikkhIAM raMbIAM
Sharp trowels are piercing through my chest
ਮੱਥੇ ਤੇ ਕਲਗੀ ਲਾਵਾਂ
matthe te kalagI lAvAM
I shall adorn your forehead with a plume
ਤੇਰੇ ਪੈਰੀਂ ਝਾਂਜਰ ਪਾਵਾਂ
tere pairIM jhAMjara pAvAM
I shall tie [Jhanjar: traditional tinkling anklets] upon your feet
ਮੱਥੇ ਤੇ ਕਲਗੀ ਲਾਵਾਂ
matthe te kalagI lAvAM
I shall adorn your forehead with a plume
ਤੇਰੇ ਪੈਰੀਂ ਝਾਂਜਰ ਪਾਵਾਂ
tere pairIM jhAMjara pAvAM
I shall tie anklets upon your feet
ਹੱਦ ਹੋ ਗਈ ਯਾਰਾ ਇੰਤਜ਼ਾਰ ਦੀ
hadda ho gaI yArA iMtaja਼Ara dI
My patience has reached its absolute limit, my love
ਵੇ ਮੈਂ ਦੌੜੀ ਦੌੜੀ ਆਵਾਂ
ve maiM dau.DI dau.DI AvAM
I would come running to you
ਵੇ ਮੈਂ ਭੱਜ ਭੱਜ ਆਵਾਂ
ve maiM bhajja bhajja AvAM
I would rush toward you in haste
ਗੱਡੀ ਆ ਜਾਵੇ ਛੜਾਂਗਾਂ ਮਾਰਦੀ ਹਾਏ
gaDDI A jAve Cha.DAMgAM mAradI hAe
May the train come leaping and bounding with speed
ਕਾਵਾਂ ਵੇ ਕਾਲਿਆ ਕਾਵਾਂ
kAvAM ve kAliA kAvAM
O crow, O black crow
ਤੇਰੀ ਸੋਨ ਚੁੰਝ ਮੜ੍ਹਾਵਾਂ
terI sona chuMjha ma.DhAvAM
I shall have your beak gilded in gold
ਕੋਈ ਖ਼ਬਰ ਲਿਆ ਦੇ ਮੇਰੇ ਯਾਰ ਦੀ
koI kha਼bara liA de mere yAra dI
Bring me some news of my beloved
ਕੋਈ ਝਰਨਾ ਡਿੱਗੇ ਪਹਾੜ ਤੋਂ
koI jharanA Digge pahA.Da toM
Like a waterfall cascading from the mountains
ਤੈਨੂੰ ਦਿਸਦੇ ਖ਼ੁਆਬ
tainUM disade kha਼uAba
Such are the dreams you see
ਅੱਜ ਚੰਨ ਵੀ ਪੂਰੇ ਜੋਬਨ ਤੇ
ajja chaMna vI pUre jobana te
Today the moon is in its full youthful glory
ਗਰਮਾਇਆ ਹੋਇਆ ਸ਼ਬਾਬ
garamAiA hoiA sa਼bAba
And my own beauty is radiating with heat
ਵੇ ਮੈਂ ਜਨਮ ਜਨਮ ਦੀ ਪਿਆਸੀ ਹਾਂ
ve maiM janama janama dI piAsI hAM
I have been thirsty for lifetimes
ਵੇ ਮੈਨੂੰ ਗਲਵੱਕੜੀ ਪਾ
ve mainUM galavakka.DI pA
Come and take me in your embrace
ਅੱਜ ਬਾਹਵਾਂ ਦੇ ਵਿਚ ਸੋਹਣਿਆ
ajja bAhavAM de vicha sohaNiA
Today, within your arms, my handsome one
ਮੈਨੂੰ ਮੌਤ ਵੀ ਜਾਵੇ ਆ
mainUM mauta vI jAve A
I wouldn't mind if even death claimed me
ਨੈਣਾਂ ਦੇ ਵਿਚ ਨੀਂਦ ਬੇਹੋਸ਼ੀ
naiNAM de vicha nIMda behosa਼I
A dazed slumber settles in my eyes
ਹਰ ਸਾਹ ਨਿਕਲੇ ਕੋਸੀ ਕੋਸੀ
hara sAha nikale kosI kosI
Every breath I draw feels warm and heavy
ਨੈਣਾਂ ਦੇ ਵਿਚ ਨੀਂਦ ਬੇਹੋਸ਼ੀ
naiNAM de vicha nIMda behosa਼I
A dazed slumber settles in my eyes
ਹਰ ਸਾਹ ਨਿਕਲੇ ਕੋਸੀ ਕੋਸੀ
hara sAha nikale kosI kosI
Every breath I draw feels warm and heavy
ਵਾਈ ਆਰ ਯੂ ਸੋ ਲੇਜ਼ੀ
vAI Ara yU so leja਼I
Why are you so lazy?
ਆਈ ਐਮ ਗੈਟਿੰਗ ਕਰੇਜ਼ੀ
AI aima gaiTiMga kareja਼I
I am getting crazy
ਵਾਈ ਆਰ ਯੂ ਸੋ ਲੇਜ਼ੀ
vAI Ara yU so leja਼I
Why are you so lazy?
ਆਈ ਐਮ ਗੈਟਿੰਗ ਕਰੇਜ਼ੀ
AI aima gaiTiMga kareja਼I
I am getting crazy
ਗੱਲ ਕਰੀਏ ਆ ਜਾ ਆਰ ਪਾਰ ਦੀ
galla karIe A jA Ara pAra dI
Come, let’s settle this once and for all
ਵੇ ਮੈਂ ਦੌੜੀ ਦੌੜੀ ਆਵਾਂ
ve maiM dau.DI dau.DI AvAM
I would come running to you
ਵੇ ਮੈਂ ਭੱਜ ਭੱਜ ਆਵਾਂ
ve maiM bhajja bhajja AvAM
I would rush toward you in haste
ਗੱਡੀ ਆ ਜਾਵੇ ਛੜਾਂਗਾਂ ਮਾਰਦੀ ਹਾਏ
gaDDI A jAve Cha.DAMgAM mAradI hAe
May the train come leaping and bounding with speed
ਕਾਵਾਂ ਵੇ ਕਾਲਿਆ ਕਾਵਾਂ
kAvAM ve kAliA kAvAM
O crow, O black crow
ਤੇਰੀ ਸੋਨ ਚੁੰਝ ਮੜ੍ਹਾਵਾਂ
terI sona chuMjha ma.DhAvAM
I shall have your beak gilded in gold
ਕੋਈ ਖ਼ਬਰ ਲਿਆ ਦੇ ਮੇਰੇ ਯਾਰ ਦੀ
koI kha਼bara liA de mere yAra dI
Bring me some news of my beloved
ਨੀਂਦ ਨਹੀਂ ਆਉਂਦੀ ਹਾਏ ਵੇ ਮਾਨਾ
nIMda nahIM AuMdI hAe ve mAnA
Sleep eludes me, O [Maan: Self-reference to the artist, Babbu Maan]
ਲੈ ਜਾ ਕੱਢ ਕੇ ਬੇਈਮਾਨਾ
lai jA kaDDha ke beImAnA
Take me away, you heart-stealing rogue
ਨੀਂਦ ਨਹੀਂ ਆਉਂਦੀ ਹਾਏ ਵੇ ਮਾਨਾ
nIMda nahIM AuMdI hAe ve mAnA
Sleep eludes me, O Maan
ਲੈ ਜਾ ਕੱਢ ਕੇ ਬੇਈਮਾਨਾ
lai jA kaDDha ke beImAnA
Take me away, you heart-stealing rogue
ਜਾਂ ਲੈ ਲੈ ਆ ਕੇ ਲਾਵਾਂ
jAM lai lai A ke lAvAM
Either come and take the [Laavan: the four circumambulations of the Guru Granth Sahib during a Sikh wedding ceremony]
ਤੇਰੇ ਨਾਲ ਖੰਟ ਨੂੰ ਜਾਵਾਂ
tere nAla khaMTa nUM jAvAM
And I shall go with you to [Khant: the ancestral village of Babbu Maan]
ਜਾਂ ਲੈ ਲੈ ਆ ਕੇ ਲਾਵਾਂ
jAM lai lai A ke lAvAM
Either come and take the wedding vows
ਤੇਰੇ ਨਾਲ ਖੰਟ ਨੂੰ ਜਾਵਾਂ
tere nAla khaMTa nUM jAvAM
And I shall go with you to Khant
ਗੱਲ ਕਰੀਏ ਆ ਜਾ ਆਰ ਪਾਰ ਦੀ
galla karIe A jA Ara pAra dI
Come, let’s settle this once and for all
ਵੇ ਮੈਂ ਦੌੜੀ ਦੌੜੀ ਆਵਾਂ
ve maiM dau.DI dau.DI AvAM
I would come running to you
ਵੇ ਮੈਂ ਭੱਜ ਭੱਜ ਆਵਾਂ
ve maiM bhajja bhajja AvAM
I would rush toward you in haste
ਗੱਡੀ ਆ ਜਾਵੇ ਛੜਾਂਗਾਂ ਮਾਰਦੀ ਹਾਏ
gaDDI A jAve Cha.DAMgAM mAradI hAe
May the train come leaping and bounding with speed
ਕਾਵਾਂ ਵੇ ਕਾਲਿਆ ਕਾਵਾਂ
kAvAM ve kAliA kAvAM
O crow, O black crow
ਤੇਰੀ ਸੋਨ ਚੁੰਝ ਮੜ੍ਹਾਵਾਂ
terI sona chuMjha ma.DhAvAM
I shall have your beak gilded in gold
ਕੋਈ ਖ਼ਬਰ ਲਿਆ ਦੇ ਮੇਰੇ ਯਾਰ ਦੀ
koI kha਼bara liA de mere yAra dI
Bring me some news of my beloved