Kabootri
by Babbu Maan
ਮੌਸਮ ਮਗ਼ਰੂਰ ਸੀ
mausama maga਼rUra sI
The weather was acting haughty
ਹਵਾ 'ਚ ਸਰੂਰ ਸੀ
havA 'cha sarUra sI
The air was filled with a [Saroor: a blissful, intoxicating buzz]
ਉਡਾਣ 'ਚ ਫ਼ਤੂਰ ਸੀ
uDANa 'cha pha਼tUra sI
The flight was driven by an obsession
ਤੇ ਜਵਾਨੀ ਦਾ ਗ਼ਰੂਰ ਸੀ
te javAnI dA ga਼rUra sI
And there was the arrogant pride of youth
ਉੱਡਦੀ ਉੱਡਾਉਂਦੀ ਇੱਕ ਆਈ ਸੀ ਕਬੂਤਰੀ ਹਾਏ
uDDadI uDDAuMdI ikka AI sI kabUtarI hAe
ਤਾੜੀ ਮਾਰ ਕੇ ਉਡਾਤੀ
tA.DI mAra ke uDAtI
Soaring and gliding, a [Kabootri: term for a beautiful, flighty girl] came along, alas
ਉੱਡਦੀ ਉੱਡਾਉਂਦੀ ਇੱਕ ਆਈ ਸੀ ਕਬੂਤਰੀ ਹਾਏ
uDDadI uDDAuMdI ikka AI sI kabUtarI hAe
With a single clap, I made her fly away
ਤਾੜੀ ਮਾਰ ਕੇ ਉਡਾਤੀ
tA.DI mAra ke uDAtI
ਕਹਿੰਦੀ ਮੈਨੂੰ ਪਿਆਰ ਦੇ ਹਾਏ
kahiMdI mainUM piAra de hAe
Soaring and gliding, a [Kabootri: term for a beautiful, flighty girl] came along, alas
ਫੁੱਟ ਕੇ ਉਧਾਰ ਦੇ
phuTTa ke udhAra de
With a single clap, I made her fly away
ਕਹਿੰਦੀ ਮੈਨੂੰ ਪਿਆਰ ਦੇ ਫੁੱਟ ਕੇ ਉਧਾਰ ਦੇ
kahiMdI mainUM piAra de phuTTa ke udhAra de
ਓ ਮੈਂ ਤਾਂ ਕੜ੍ਹੀ ਪਿਲਾਤੀ
o maiM tAM ka.DhI pilAtI
She says, "Give me your love," alas
ਓ ਕਿੱਕ ਸਿੱਧੀਓਂ ਮਰਾਤੀ
o kikka siddhIoM marAtI
"Give it to me in abundance, even on credit"
ਉੱਡਦੀ ਉੱਡਾਉਂਦੀ ਇੱਕ ਆਈ ਸੀ ਕਬੂਤਰੀ ਹਾਏ
uDDadI uDDAuMdI ikka AI sI kabUtarI hAe
She says, "Give me your love, give it to me in abundance on credit"
ਹੋ ਤਾੜੀ ਮਾਰ ਕੇ ਉਡਾਤੀ
ho tA.DI mAra ke uDAtI
Oh, I just served her some spicy [Kadhi: a traditional savory yogurt-based curry]
ਹੋ ਤਾੜੀ ਮਾਰ ਕੇ ਉਡਾਤੀ
ho tA.DI mAra ke uDAtI
Oh, I gave her a straight kick to the curb
ਟਾਈਮ ਪੌਣੇ ਸੱਤ ਦਾ ਮੌਸਮ ਸੀ ਅੱਤ ਦਾ
TAIma pauNe satta dA mausama sI atta dA
ਓਏ ਮੈਂ ਵੀ ਸੀ ਛੱਤ ਤੇ ਖੜਾਕ ਹੋਇਆ ਨੱਥ ਦਾ
oe maiM vI sI Chatta te kha.DAka hoiA nattha dA
Soaring and gliding, a [Kabootri: term for a beautiful, flighty girl] came along, alas
ਟਾਈਮ ਪੌਣੇ ਸੱਤ ਦਾ ਮੌਸਮ ਸੀ ਅੱਤ ਦਾ
TAIma pauNe satta dA mausama sI atta dA
Ho, with a single clap, I made her fly away
ਓਏ ਮੈਂ ਵੀ ਸੀ ਛੱਤ ਤੇ ਖੜਾਕ ਹੋਇਆ ਨੱਥ ਦਾ
oe maiM vI sI Chatta te kha.DAka hoiA nattha dA
Ho, with a single clap, I made her fly away
ਬੂਹਾ ਖੜਕਾਇਆ ਮੈਨੂੰ ਕੱਚੀ ਨੀਂਦੇ ਉਠਾਇਆ
bUhA kha.DakAiA mainUM kachchI nIMde uThAiA
ਓ ਬੂਹਾ ਖੜਕਾਇਆ ਮੈਨੂੰ ਕੱਚੀ ਨੀਂਦੇ ਉਠਾਇਆ
o bUhA kha.DakAiA mainUM kachchI nIMde uThAiA
The time was quarter to seven, the weather was [Att: a peak state of perfection]
ਮੈਂ ਬਨੇਰੇ ਤੇ ਬਿਠਾਤੀ
maiM banere te biThAtI
I was up on the roof when I heard the jingle of her [Nath: a traditional nose ring]
ਓ ਚਾਹ ਗੁੜ ਦੀ ਪਿਲਾਤੀ
o chAha gu.Da dI pilAtI
The time was quarter to seven, the weather was [Att: a peak state of perfection]
ਉੱਡਦੀ ਉੱਡਾਉਂਦੀ ਇੱਕ ਆਈ ਸੀ ਕਬੂਤਰੀ ਹਾਏ
uDDadI uDDAuMdI ikka AI sI kabUtarI hAe
I was up on the roof when I heard the jingle of her [Nath: a traditional nose ring]
ਹੋ ਤਾੜੀ ਮਾਰ ਕੇ ਉਡਾਤੀ
ho tA.DI mAra ke uDAtI
ਹੋ ਤਾੜੀ ਮਾਰ ਕੇ ਉਡਾਤੀ
ho tA.DI mAra ke uDAtI
She knocked on the door and woke me from a shallow sleep
ਲਚਕੀਲਾ ਲੱਕ ਸੀ ਇਟਲੀ ਦਾ ਕੱਚ ਸੀ
lachakIlA lakka sI iTalI dA kachcha sI
Oh, she knocked on the door and woke me from a shallow sleep
ਝੂਠ ਸੀ ਜਾਂ ਸੱਚ ਸੀ ਵਿਗੜੀ ਟੂ ਮੱਚ ਸੀ
jhUTha sI jAM sachcha sI viga.DI TU machcha sI
I made her perch upon the [Banere: the edge/parapet of a terrace]
ਹੋ ਲਚਕੀਲਾ ਲੱਕ ਸੀ ਇਟਲੀ ਦਾ ਕੱਚ ਸੀ
ho lachakIlA lakka sI iTalI dA kachcha sI
Oh, and served her some tea sweetened with [Gur: unrefined jaggery]
ਝੂਠ ਸੀ ਜਾਂ ਸੱਚ ਸੀ ਵਿਗੜੀ ਟੂ ਮੱਚ ਸੀ
jhUTha sI jAM sachcha sI viga.DI TU machcha sI
ਕਹਿੰਦੀ ਮੈਂ ਹਸੀਨ ਹਾਂ ਬੜੀ ਗ਼ਮਗੀਨ ਹਾਂ
kahiMdI maiM hasIna hAM ba.DI ga਼magIna hAM
Soaring and gliding, a [Kabootri: term for a beautiful, flighty girl] came along, alas
ਓਏ ਓਏ ਕਹਿੰਦੀ ਮੈਂ ਹਸੀਨ ਹਾਂ ਬੜੀ ਗ਼ਮਗੀਨ ਹਾਂ
oe oe kahiMdI maiM hasIna hAM ba.DI ga਼magIna hAM
Ho, with a single clap, I made her fly away
ਐਕਸਟਸੀ ਖਵਾਤੀ
aikasaTasI khavAtI
Ho, with a single clap, I made her fly away
ਹੋ ਚੁੱਲ੍ਹੇ ਮੁਰਗੀ ਚੜ੍ਹਾਤੀ
ho chullhe muragI cha.DhAtI
ਉੱਡਦੀ ਉੱਡਾਉਂਦੀ ਇੱਕ ਆਈ ਸੀ ਕਬੂਤਰੀ ਹਾਏ
uDDadI uDDAuMdI ikka AI sI kabUtarI hAe
Her waist was supple, like delicate Italian glass