Kala Kurta
by Babbu Maan
ਕਾਲੇ ਕੁੜਤੇ ਚਾਦਰੇ 'ਤੇ ਨੀ ਜੱਟੀਏ ਲੱਗਿਆ ਬੈਨ ਸਰਕਾਰੀ
kAle ku.Date chAdare 'te nI jaTTIe laggiA baina sarakArI
On this black tunic and wrap-cloth [Ni: a gender-specific vocative used to address a woman directly], [Jattiye: Female of the Jatt community], the government has placed a ban
ਕਾਲੇ ਕੁੜਤੇ ਚਾਦਰੇ 'ਤੇ ਨੀ ਜੱਟੀਏ ਲੱਗਿਆ ਬੈਨ ਸਰਕਾਰੀ
kAle ku.Date chAdare 'te nI jaTTIe laggiA baina sarakArI
On this black tunic and wrap-cloth, [Ni] [Jattiye], the government has placed a ban
ਕਿਸੇ ਉੱਚੇ ਘਰਾਣੇ ਦੀ ਉਹ ਸੈਂਟੀ ਹੋ ਗਈ ਹੂਰ ਨਿਆਰੀ
kise uchche gharANe dI uha saiMTI ho gaI hUra niArI
A celestial beauty from a high-status family has fallen head over heels for him

ਮੇਲੇ 'ਤੇ ਦੌੜਾਂ ਸੀ ਨੁਕਰੀ ਲਿਆਈ ਘੋੜੀ
mele 'te dau.DAM sI nukarI liAI gho.DI
He brought his [Nukri: a prized white breed of Punjabi horse] horse to the races at the fair
ਗਲੈਡੀਏਟਰ ਨੇ ਉਹ ਹਿੰਡ ਸ਼ਹਿਨਸ਼ਾਹਾਂ ਦੀ ਤੋੜੀ
galaiDIeTara ne uha hiMDa sa਼hinasa਼AhAM dI to.DI
Like a gladiator, he shattered the stubborn pride of the emperors
ਮੇਲੇ 'ਤੇ ਦੌੜਾਂ ਸੀ ਨੁਕਰੀ ਲਿਆਈ ਘੋੜੀ
mele 'te dau.DAM sI nukarI liAI gho.DI
He brought his [Nukri] horse to the races at the fair
ਗਲੈਡੀਏਟਰ ਨੇ ਉਹ ਹਿੰਡ ਸ਼ਹਿਨਸ਼ਾਹਾਂ ਦੀ ਤੋੜੀ
galaiDIeTara ne uha hiMDa sa਼hinasa਼AhAM dI to.DI
Like a gladiator, he shattered the stubborn pride of the emperors
ਇੱਕੋ ਦਾਅ ਵਿਚ ਚਿੱਤ ਕਰ ਗਏ ਹਾਰ ਗਏ ਸੱਟਾ ਕੁੱਲ ਜੁਆਰੀ
ikko dAa vicha chitta kara gae hAra gae saTTA kulla juArI
With a single move he pinned them down; all the gamblers lost their bets
ਕਿਸੇ ਉੱਚੇ ਘਰਾਣੇ ਦੀ ਉਹ ਸੈਂਟੀ ਹੋ ਗਈ ਹੂਰ ਨਿਆਰੀ
kise uchche gharANe dI uha saiMTI ho gaI hUra niArI
A celestial beauty from a high-status family has fallen head over heels for him
ਕਾਲੇ ਕੁੜਤੇ ਚਾਦਰੇ 'ਤੇ ਨੀ ਜੱਟੀਏ ਲੱਗਿਆ ਬੈਨ ਸਰਕਾਰੀ
kAle ku.Date chAdare 'te nI jaTTIe laggiA baina sarakArI
On this black tunic and wrap-cloth, [Ni] [Jattiye], the government has placed a ban
ਕਾਲੇ ਕੁੜਤੇ ਚਾਦਰੇ 'ਤੇ ਨੀ ਜੱਟੀਏ ਲੱਗਿਆ ਬੈਨ ਸਰਕਾਰੀ
kAle ku.Date chAdare 'te nI jaTTIe laggiA baina sarakArI
On this black tunic and wrap-cloth, [Ni] [Jattiye], the government has placed a ban
ਓਏ ਦੁੱਲਾ ਭੱਟੀ ਕਿਉਂ ਕਹਿੰਦੇ ਹੱਥ ਤਖ਼ਤ ਨੂੰ ਪਾ ਗਿਆ
oe dullA bhaTTI kiuM kahiMde hattha takha਼ta nUM pA giA
Why do they call him [Dulla Bhatti: a legendary Rajput folk hero who led a rebellion against Mughal rule]? Because he laid hands on the throne
ਏ ਰੌਬਿਨਹੁੱਡ ਜਿਹੜਾ ਜਿਹੜੀ ਰਿਆਸਤ ਨੂੰ ਧਮਕਾ ਗਿਆ
e raubinahuDDa jiha.DA jiha.DI riAsata nUM dhamakA giA
He is the [Robin Hood] who threatened the very foundations of the kingdom
ਓਏ ਦੁੱਲਾ ਭੱਟੀ ਕਿਉਂ ਕਹਿੰਦੇ ਹੱਥ ਤਖ਼ਤ ਨੂੰ ਪਾ ਗਿਆ
oe dullA bhaTTI kiuM kahiMde hattha takha਼ta nUM pA giA
Why do they call him [Dulla Bhatti]? Because he laid hands on the throne
ਏ ਰੌਬਿਨਹੁੱਡ ਜਿਹੜਾ ਜਿਹੜੀ ਰਿਆਸਤ ਨੂੰ ਧਮਕਾ ਗਿਆ
e raubinahuDDa jiha.DA jiha.DI riAsata nUM dhamakA giA
He is the [Robin Hood] who threatened the very foundations of the kingdom
ਇਹਦਾ ਲੱਭੋ ਟਿਕਾਣਾ ਬਈ ਹੌਸਲੇ ਬੜ੍ਹਕ ਕਿਹੜੀ ਇਹਨੇ ਮਾਰੀ
ihadA labbho TikANA baI hausale ba.Dhaka kiha.DI ihane mArI
Find his whereabouts! What kind of [Bold shouts] of courage has he roared?
ਕਿਸੇ ਉੱਚੇ ਘਰਾਣੇ ਦੀ ਉਹ ਸੈਂਟੀ ਹੋ ਗਈ ਹੂਰ ਨਿਆਰੀ
kise uchche gharANe dI uha saiMTI ho gaI hUra niArI
A celestial beauty from a high-status family has fallen head over heels for him
ਕਾਲੇ ਕੁੜਤੇ ਚਾਦਰੇ 'ਤੇ ਨੀ ਜੱਟੀਏ ਲੱਗਿਆ ਬੈਨ ਸਰਕਾਰੀ
kAle ku.Date chAdare 'te nI jaTTIe laggiA baina sarakArI
On this black tunic and wrap-cloth, [Ni] [Jattiye], the government has placed a ban
ਕਾਲੇ ਕੁੜਤੇ ਚਾਦਰੇ 'ਤੇ ਨੀ ਜੱਟੀਏ ਲੱਗਿਆ ਬੈਨ ਸਰਕਾਰੀ
kAle ku.Date chAdare 'te nI jaTTIe laggiA baina sarakArI
On this black tunic and wrap-cloth, [Ni] [Jattiye], the government has placed a ban
ਏ ਮਾਨ ਮਲੰਗ ਮਿੱਤਰੋ ਇਹਦਾ ਇਸ਼ਕਪੁਰੇ ਵਿਚ ਡੇਰਾ
e mAna malaMga mittaro ihadA isa਼kapure vicha DerA
This [Maan: Self-reference to Babbu Maan] is a [Malang: a carefree, wandering mystic], friends, his home is in the city of love
ਏ ਝੰਡੀਆਂ ਪੱਟਦਾ ਏ ਉਹ ਬੁੱਕੇ ਸ਼ੇਰ ਦੇ ਵਾਂਗੂੰ ਘੇਰਾ
e jhaMDIAM paTTadA e uha bukke sa਼era de vAMgUM gherA
He is [Uprooting the flags] of victory, roaring like a lion in the enclosure
ਏ ਮਾਨ ਮਲੰਗ ਮਿੱਤਰੋ ਇਹਦਾ ਇਸ਼ਕਪੁਰੇ ਵਿਚ ਡੇਰਾ
e mAna malaMga mittaro ihadA isa਼kapure vicha DerA
This [Maan] is a [Malang], friends, his home is in the city of love
ਏ ਝੰਡੀਆਂ ਪੱਟਦਾ ਏ ਉਹ ਬੁੱਕੇ ਸ਼ੇਰ ਦੇ ਵਾਂਗੂੰ ਘੇਰਾ
e jhaMDIAM paTTadA e uha bukke sa਼era de vAMgUM gherA
He is [Uprooting the flags] of victory, roaring like a lion in the enclosure
ਇਹਨੂੰ ਮਸਤ ਹੀ ਰਹਿਣ ਦਿਓ ਛੇੜ ਲਿਆ ਪੈ ਜੂ ਮੁਸੀਬਤ ਭਾਰੀ
ihanUM masata hI rahiNa dio Che.Da liA pai jU musIbata bhArI
Let him remain in his intoxicated bliss; provoking him will bring heavy trouble