Kalam Kalla
by Babbu Maan
ਕੱਲਮ-ਕੱਲਾ ਖੂਹ ਆਪਣੇ 'ਤੇ
kallama-kallA khUha ApaNe 'te
All by myself at my own well
ਕੱਲਮ-ਕੱਲਾ ਖੂਹ ਆਪਣੇ 'ਤੇ
kallama-kallA khUha ApaNe 'te
All by myself at my own well
ਖੇਤ ਨੂੰ ਪਾਣੀ ਲਾਵਾਂ
kheta nUM pANI lAvAM
I irrigate the fields alone
ਓਏ ਯਾਦ ਤੇਰੀ 'ਚ ਸੋਹਣਿਆ ਸੱਜਣਾ
oe yAda terI 'cha sohaNiA sajjaNA
O, in your memory, my beautiful [Sajjan: soulmate]
ਗੀਤ ਵਿਯੋਗ ਦੇ ਗਾਵਾਂ
gIta viyoga de gAvAM
I sing songs of [Viyog: the agonizing pain of separation]
ਕਿਹੜੇ ਦੇਸ਼ ਗਿਓਂ
kiha.De desa਼ gioM
To which country have you gone?
ਕਿੱਥੇ ਖ਼ਤ ਮੈਂ ਪਾਵਾਂ
kitthe kha਼ta maiM pAvAM
Where should I post my letters?
ਕਿਹੜੇ ਦੇਸ਼ ਗਿਓਂ
kiha.De desa਼ gioM
To which country have you gone?
ਕਿੱਥੇ ਖ਼ਤ ਮੈਂ ਪਾਵਾਂ
kitthe kha਼ta maiM pAvAM
Where should I post my letters?
ਅੱਧੀ ਰਾਤੀ ਉੱਠਿਆ ਬਰੋਲਾ
addhI rAtI uTThiA barolA
At midnight, a whirlwind arose
ਤੜਕੇ ਬਿਜਲੀ ਪੈ ਗਈ
ta.Dake bijalI pai gaI
By dawn, lightning struck my soul
ਪੱਛਮ ਵੱਲੋਂ ਆਈ ਨ੍ਹੇਰੀ
pachChama valloM AI nherI
A storm came blowing from the west
ਸਭ ਕੁਝ ਹੂੰਝ ਕੇ ਲੈ ਗਈ
sabha kujha hUMjha ke lai gaI
It swept everything away in its wake
ਅੱਧੀ ਰਾਤੀ ਉੱਠਿਆ ਬਰੋਲਾ
addhI rAtI uTThiA barolA
At midnight, a whirlwind arose
ਤੜਕੇ ਬਿਜਲੀ ਪੈ ਗਈ
ta.Dake bijalI pai gaI
By dawn, lightning struck my soul
ਪੱਛਮ ਵੱਲੋਂ ਆਈ ਨ੍ਹੇਰੀ
pachChama valloM AI nherI
A storm came blowing from the west
ਸਭ ਕੁਝ ਹੂੰਝ ਕੇ ਲੈ ਗਈ
sabha kujha hUMjha ke lai gaI
It swept everything away in its wake
ਕਿਹੜੇ ਰਾਹੀਂ ਛੱਡ ਗਿਆਂ ਸੱਜਣਾ
kiha.De rAhIM ChaDDa giAM sajjaNA
On what path did you leave me, [Sajjan: darling]
ਕਿਹੜੇ ਰਾਹੀਂ ਛੱਡ ਗਿਆਂ ਸੱਜਣਾ
kiha.De rAhIM ChaDDa giAM sajjaNA
On what path did you leave me, [Sajjan: darling]
ਤੇਰੀਆਂ ਸ਼ੋਖ ਅਦਾਵਾਂ
terIAM sa਼okha adAvAM
Leaving only your playful, fleeting glances
ਯਾਦ ਤੇਰੀ 'ਚ ਸੋਹਣਿਆ ਸੱਜਣਾ
yAda terI 'cha sohaNiA sajjaNA
In your memory, my beautiful [Sajjan: soulmate]
ਗੀਤ ਵਿਯੋਗ ਦੇ ਗਾਵਾਂ
gIta viyoga de gAvAM
I sing songs of [Viyog: the agonizing pain of separation]
ਕਿਹੜੇ ਦੇਸ਼ ਗਿਓਂ
kiha.De desa਼ gioM
To which country have you gone?
ਕਿੱਥੇ ਖ਼ਤ ਮੈਂ ਪਾਵਾਂ
kitthe kha਼ta maiM pAvAM
Where should I post my letters?
ਕਿਹੜੇ ਦੇਸ਼ ਗਿਓਂ
kiha.De desa਼ gioM
To which country have you gone?
ਕਿੱਥੇ ਖ਼ਤ ਮੈਂ ਪਾਵਾਂ
kitthe kha਼ta maiM pAvAM
Where should I post my letters?
ਰਾਤਾਂ ਨੂੰ ਜਦ ਬੱਦਲ ਗਰਜੇ
rAtAM nUM jada baddala garaje
When clouds thunder in the night
ਦਿਲ ਦੀਆਂ ਖੜਕਣ ਤਾਰਾਂ
dila dIAM kha.DakaNa tArAM
The strings of my heart vibrate in pain
ਚਿਣਗ ਵੈਰਾਗ ਦੀ ਲਾਉਂਦੀ ਏ ਅੱਗ
chiNaga vairAga dI lAuMdI e agga
The spark of [Vairag: ascetic sorrow/detachment] lights a fire
ਕੰਧਾਂ 'ਚ ਟੱਕਰਾਂ ਮਾਰਾਂ
kaMdhAM 'cha TakkarAM mArAM
I beat my head against the walls in despair
ਰਾਤਾਂ ਨੂੰ ਜਦ ਬੱਦਲ ਗਰਜੇ
rAtAM nUM jada baddala garaje
When clouds thunder in the night
ਦਿਲ ਦੀਆਂ ਖੜਕਣ ਤਾਰਾਂ
dila dIAM kha.DakaNa tArAM
The strings of my heart vibrate in pain
ਚਿਣਗ ਵੈਰਾਗ ਦੀ ਲਾਉਂਦੀ ਏ ਅੱਗ
chiNaga vairAga dI lAuMdI e agga
The spark of [Vairag: ascetic sorrow/detachment] lights a fire
ਕੰਧਾਂ 'ਚ ਟੱਕਰਾਂ ਮਾਰਾਂ
kaMdhAM 'cha TakkarAM mArAM
I beat my head against the walls in despair
ਬੱਚਿਆਂ ਵਰਗੇ ਦਿਲ ਨੂੰ ਸੱਜਣਾ
bachchiAM varage dila nUM sajjaNA
This child-like heart of mine, [Sajjan: beloved]
ਬੱਚਿਆਂ ਵਰਗੇ ਦਿਲ ਨੂੰ ਸੱਜਣਾ
bachchiAM varage dila nUM sajjaNA
This child-like heart of mine, [Sajjan: beloved]
ਲੋਰੀ ਦੇ ਕੇ ਪਾਵਾਂ
lorI de ke pAvAM
I try to soothe it to sleep with a lullaby
ਯਾਦ ਤੇਰੀ 'ਚ ਸੋਹਣਿਆ ਸੱਜਣਾ
yAda terI 'cha sohaNiA sajjaNA
In your memory, my beautiful [Sajjan: soulmate]
ਗੀਤ ਵਿਯੋਗ ਦੇ ਗਾਵਾਂ
gIta viyoga de gAvAM
I sing songs of [Viyog: the agonizing pain of separation]
ਕਿਹੜੇ ਦੇਸ਼ ਗਿਓਂ
kiha.De desa਼ gioM
To which country have you gone?
ਕਿੱਥੇ ਖ਼ਤ ਮੈਂ ਪਾਵਾਂ
kitthe kha਼ta maiM pAvAM
Where should I post my letters?
ਕਿਹੜੇ ਦੇਸ਼ ਗਿਓਂ
kiha.De desa਼ gioM
To which country have you gone?
ਕਿੱਥੇ ਖ਼ਤ ਮੈਂ ਪਾਵਾਂ
kitthe kha਼ta maiM pAvAM
Where should I post my letters?
ਝਿੜੀਆਂ ਦੇ ਵਿਚ ਰੋਲਿਆ ਕਰ ਓਏ
jhi.DIAM de vicha roliA kara oe
Wandering through the wild groves
ਅਨਪੜ੍ਹ ਬੇਈਮਾਨਾ
anapa.Dha beImAnA
Oh, you illiterate and unfaithful one
ਖ਼ਬਰ ਨਾ ਹੋ ਜੇ ਪਾਗਲ ਸ਼ਾਇਰ
kha਼bara nA ho je pAgala sa਼Aira
Lest the news spreads that I've become a mad poet
ਆਖੂ ਫੇਰ ਜ਼ਮਾਨਾ
AkhU phera ja਼mAnA
And the world starts mocking me again
ਝਿੜੀਆਂ ਦੇ ਵਿਚ ਰੋਲਿਆ ਕਰ ਓਏ
jhi.DIAM de vicha roliA kara oe
Wandering through the wild groves
ਅਨਪੜ੍ਹ ਬੇਈਮਾਨਾ
anapa.Dha beImAnA
Oh, you illiterate and unfaithful one
ਖ਼ਬਰ ਨਾ ਹੋ ਜੇ ਪਾਗਲ ਸ਼ਾਇਰ
kha਼bara nA ho je pAgala sa਼Aira
Lest the news spreads that I've become a mad poet
ਆਖੂ ਫੇਰ ਜ਼ਮਾਨਾ
AkhU phera ja਼mAnA
And the world starts mocking me again
ਖੇਡ ਬਦਨ ਦੀ ਦੁਨੀਆ ਖੇਡੇ
kheDa badana dI dunIA kheDe
The world plays games of the flesh
ਖੇਡ ਬਦਨ ਦੀ ਦੁਨੀਆ ਖੇਡੇ
kheDa badana dI dunIA kheDe
The world plays games of the flesh
ਤੂੰ ਲੈ ਰੂਹ ਨਾਲ ਲਾਵਾਂ
tUM lai rUha nAla lAvAM
But you should have wed my soul
ਯਾਦ ਤੇਰੀ 'ਚ ਸੋਹਣਿਆ ਸੱਜਣਾ
yAda terI 'cha sohaNiA sajjaNA
In your memory, my beautiful [Sajjan: soulmate]
ਗੀਤ ਵਿਯੋਗ ਦੇ ਗਾਵਾਂ
gIta viyoga de gAvAM
I sing songs of [Viyog: the agonizing pain of separation]
ਕਿਹੜੇ ਦੇਸ਼ ਗਿਓਂ
kiha.De desa਼ gioM
To which country have you gone?
ਕਿੱਥੇ ਖ਼ਤ ਮੈਂ ਪਾਵਾਂ
kitthe kha਼ta maiM pAvAM
Where should I post my letters?
ਕਿਹੜੇ ਦੇਸ਼ ਗਿਓਂ
kiha.De desa਼ gioM
To which country have you gone?
ਕਿੱਥੇ ਖ਼ਤ ਮੈਂ ਪਾਵਾਂ
kitthe kha਼ta maiM pAvAM
Where should I post my letters?
ਸੱਚੇ ਪਿਆਰ 'ਚ ਕਿਉਂ ਹਮੇਸ਼ਾ
sachche piAra 'cha kiuM hamesa਼A
Why is it that in true love
ਅੱਧ 'ਚ ਡੁੱਬਦੇ ਬੇੜੇ
addha 'cha Dubbade be.De
The boats always sink halfway across?
ਹਰ ਯੁਗ ਦੇ ਵਿਚ ਕਿਉਂ ਲੈ ਜਾਂਦੇ
hara yuga de vicha kiuM lai jAMde
In every era, why do they always
ਖੋਹ ਰਾਂਝੇ ਤੋਂ ਖੇੜੇ
khoha rAMjhe toM khe.De
Snatch the girl away from [Ranjha: the legendary folk hero] and give her to [Kheras: the family of the rival groom]?
ਸੱਚੇ ਪਿਆਰ 'ਚ ਕਿਉਂ ਹਮੇਸ਼ਾ
sachche piAra 'cha kiuM hamesa਼A
Why is it that in true love
ਅੱਧ 'ਚ ਡੁੱਬਦੇ ਬੇੜੇ
addha 'cha Dubbade be.De
The boats always sink halfway across?
ਹਰ ਯੁਗ ਦੇ ਵਿਚ ਕਿਉਂ ਲੈ ਜਾਂਦੇ
hara yuga de vicha kiuM lai jAMde
In every era, why do they always
ਖੋਹ ਰਾਂਝੇ ਤੋਂ ਖੇੜੇ
khoha rAMjhe toM khe.De
Snatch the girl away from [Ranjha: the legendary folk hero] and give her to [Kheras: the family of the rival groom]?
ਸੁਣ ਵੰਝਲੀ ਦੀ ਹੂਕ ਨੀ ਹੀਰੇ
suNa vaMjhalI dI hUka nI hIre
Listen to the wail of the [Wanjhli: traditional bamboo flute] O [Heer: the legendary heroine]
ਸੁਣ ਵੰਝਲੀ ਦੀ ਹੂਕ ਨੀ ਹੀਰੇ
suNa vaMjhalI dI hUka nI hIre
Listen to the wail of the [Wanjhli: traditional bamboo flute] O [Heer: the legendary heroine]
ਸੁਰ ਤੇਰੇ ਨਾਲ ਲਾਵਾਂ
sura tere nAla lAvAM
I harmonize my notes with yours
ਯਾਦ ਤੇਰੀ 'ਚ ਸੋਹਣਿਆ ਸੱਜਣਾ
yAda terI 'cha sohaNiA sajjaNA
In your memory, my beautiful [Sajjan: soulmate]
ਗੀਤ ਵਿਯੋਗ ਦੇ ਗਾਵਾਂ
gIta viyoga de gAvAM
I sing songs of [Viyog: the agonizing pain of separation]
ਕਿਹੜੇ ਦੇਸ਼ ਗਿਓਂ
kiha.De desa਼ gioM
To which country have you gone?
ਕਿੱਥੇ ਖ਼ਤ ਮੈਂ ਪਾਵਾਂ
kitthe kha਼ta maiM pAvAM
Where should I post my letters?
ਕਿਹੜੇ ਦੇਸ਼ ਗਿਓਂ
kiha.De desa਼ gioM
To which country have you gone?
ਕਿੱਥੇ ਖ਼ਤ ਮੈਂ ਪਾਵਾਂ
kitthe kha਼ta maiM pAvAM
Where should I post my letters?
ਤੇਰੇ ਵੈਰਾਗ 'ਚ ਖਪਿਆ ਹੋਇਆ
tere vairAga 'cha khapiA hoiA
Consumed by the sorrow of your [Vairag: detachment]
ਬਣ ਗਿਆ ਦੇਖ ਲਿਖਾਰੀ
baNa giA dekha likhArI
Look, I have become a writer of pain
ਰੱਬ ਦੇ ਦਰਵਾਜ਼ੇ ਕਿਉਂ ਬੰਦ ਨੇ
rabba de daravAja਼e kiuM baMda ne
Why are the doors of God closed
ਦੱਸੋ ਮੇਰੀ ਵਾਰੀ
dasso merI vArI
Tell me, why only for my turn?
ਤੇਰੇ ਵੈਰਾਗ 'ਚ ਖਪਿਆ ਹੋਇਆ
tere vairAga 'cha khapiA hoiA
Consumed by the sorrow of your [Vairag: detachment]
ਬਣ ਗਿਆ ਦੇਖ ਲਿਖਾਰੀ
baNa giA dekha likhArI
Look, I have become a writer of pain
ਰੱਬ ਦੇ ਦਰਵਾਜ਼ੇ ਕਿਉਂ ਬੰਦ ਨੇ
rabba de daravAja਼e kiuM baMda ne
Why are the doors of God closed
ਦੱਸੋ ਮੇਰੀ ਵਾਰੀ
dasso merI vArI
Tell me, why only for my turn?
ਪਿੰਜਰੇ ਮੈਨਾ ਪਾ ਕੇ ਲੈ ਗਏ
piMjare mainA pA ke lai gae
They put the [Maina: a songbird, representing the girl] in a cage and took her
ਪਿੰਜਰੇ ਮੈਨਾ ਪਾ ਕੇ ਲੈ ਗਏ
piMjare mainA pA ke lai gae
They put the [Maina: a songbird, representing the girl] in a cage and took her
ਅਣਦੱਸਿਆਂ ਨੇ ਥਾਵਾਂ
aNadassiAM ne thAvAM
To places they never named
ਯਾਦ ਤੇਰੀ 'ਚ ਸੋਹਣਿਆ ਸੱਜਣਾ
yAda terI 'cha sohaNiA sajjaNA
In your memory, my beautiful [Sajjan: soulmate]
ਗੀਤ ਵਿਯੋਗ ਦੇ ਗਾਵਾਂ
gIta viyoga de gAvAM
I sing songs of [Viyog: the agonizing pain of separation]
ਕਿਹੜੇ ਦੇਸ਼ ਗਿਓਂ
kiha.De desa਼ gioM
To which country have you gone?
ਕਿੱਥੇ ਖ਼ਤ ਮੈਂ ਪਾਵਾਂ
kitthe kha਼ta maiM pAvAM
Where should I post my letters?
ਕਿਹੜੇ ਦੇਸ਼ ਗਿਓਂ
kiha.De desa਼ gioM
To which country have you gone?
ਕਿੱਥੇ ਖ਼ਤ ਮੈਂ ਪਾਵਾਂ
kitthe kha਼ta maiM pAvAM
Where should I post my letters?
ਸੂਟਾਂ-ਬੂਟਾਂ ਵਾਲੇ ਲੈ ਗਏ
sUTAM-bUTAM vAle lai gae
Men in suits and boots took you away
ਉੱਡਣ ਖਟੋਲੇ ਪਾ ਕੇ
uDDaNa khaTole pA ke
In their [Udan Khatola: flying chariots/airplanes]
ਤੂੰ ਵੀ ਤੂੰਬਾ ਵਾਲੀ ਬੱਲੀਏ
tUM vI tUMbA vAlI ballIe
And you too, O girl of the [Tumba: a simple folk instrument], my [Balliye: beloved]
ਸ਼ਰਮ ਦੀ ਪੱਟੀ ਖਾ ਕੇ
sa਼rama dI paTTI khA ke
Were silenced by a veil of shame
ਸੂਟਾਂ-ਬੂਟਾਂ ਵਾਲੇ ਲੈ ਗਏ
sUTAM-bUTAM vAle lai gae
Men in suits and boots took you away
ਉੱਡਣ ਖਟੋਲੇ ਪਾ ਕੇ
uDDaNa khaTole pA ke
In their [Udan Khatola: flying chariots/airplanes]
ਤੂੰ ਵੀ ਤੂੰਬਾ ਵਾਲੀ ਬੱਲੀਏ
tUM vI tUMbA vAlI ballIe
And you too, O girl of the [Tumba: a simple folk instrument], my [Balliye: beloved]
ਸ਼ਰਮ ਦੀ ਪੱਟੀ ਖਾ ਕੇ
sa਼rama dI paTTI khA ke
Were silenced by a veil of shame
ਮਾਨਾ ਹਰਖ ਕਿਉਂ ਕਰਦੈਂ
mAnA harakha kiuM karadaiM
O [Maan: Self-reference to Babbu Maan], why do you grieve so much?
ਮਾਨਾ ਹਰਖ ਕਿਉਂ ਕਰਦੈਂ
mAnA harakha kiuM karadaiM
O [Maan: Self-reference to Babbu Maan], why do you grieve so much?
ਤੇਰੇ ਕਰਮੀਂ ਹੈ ਨੀ ਛਾਵਾਂ
tere karamIM hai nI ChAvAM
It is not in your destiny to have cooling shade
ਯਾਦ ਤੇਰੀ 'ਚ ਸੋਹਣਿਆ ਸੱਜਣਾ
yAda terI 'cha sohaNiA sajjaNA
In your memory, my beautiful [Sajjan: soulmate]
ਗੀਤ ਵਿਯੋਗ ਦੇ ਗਾਵਾਂ
gIta viyoga de gAvAM
I sing songs of [Viyog: the agonizing pain of separation]
ਕਿਹੜੇ ਦੇਸ਼ ਗਿਓਂ
kiha.De desa਼ gioM
To which country have you gone?
ਕਿੱਥੇ ਖ਼ਤ ਮੈਂ ਪਾਵਾਂ
kitthe kha਼ta maiM pAvAM
Where should I post my letters?
ਕਿਹੜੇ ਦੇਸ਼ ਗਿਓਂ
kiha.De desa਼ gioM
To which country have you gone?
ਕਿੱਥੇ ਖ਼ਤ ਮੈਂ ਪਾਵਾਂ
kitthe kha਼ta maiM pAvAM
Where should I post my letters?