Kehange Khalnayak
by Babbu Maan
ਨਾ ਕਰ ਨਾ ਕਰ ਮੁਹੱਬਤ
nA kara nA kara muhabbata
Don't, oh don't fall in love
ਨਾ ਕਰ ਨਾ ਕਰ ਮੁਹੱਬਤ
nA kara nA kara muhabbata
Don't, oh don't fall in love
ਤੇਰੇ ਲੋਕ ਪਿੱਛੇ ਪੈਣਗੇ
tere loka pichChe paiNage
The world will come after you in pursuit
ਨਾ ਕਰ ਨਾ ਕਰ ਮੁਹੱਬਤ
nA kara nA kara muhabbata
Don't, oh don't fall in love
ਤੇਰੇ ਲੋਕ ਪਿੱਛੇ ਪੈਣਗੇ
tere loka pichChe paiNage
The world will come after you in pursuit
ਮੈਨੂੰ ਕਹਿਣਗੇ ਖਲਨਾਇਕ
mainUM kahiNage khalanAika
They will brand me the villain
ਤੈਨੂੰ ਦੀਵਾਨੀ ਕਹਿਣਗੇ
tainUM dIvAnI kahiNage
And call you a girl driven mad by love
ਮੈਨੂੰ ਕਹਿਣਗੇ ਖਲਨਾਇਕ
mainUM kahiNage khalanAika
They will brand me the villain
ਤੈਨੂੰ ਦੀਵਾਨੀ ਕਹਿਣਗੇ
tainUM dIvAnI kahiNage
And call you a girl driven mad by love
ਨਾ ਕਰ ਨਾ ਕਰ ਮੁਹੱਬਤ
nA kara nA kara muhabbata
Don't, oh don't fall in love
ਨਾ ਕਰ ਨਾ ਕਰ ਮੁਹੱਬਤ
nA kara nA kara muhabbata
Don't, oh don't fall in love
ਤੇਰੀ ਉਮਰ ਹੈ ਪੜ੍ਹਨੇ ਦੀ
terI umara hai pa.Dhane dI
You are at an age meant for studying
ਤੇ ਮੇਰੀ ਉਮਰ ਕਮਾਉਣੇ ਦੀ
te merI umara kamAuNe dI
While I am at an age meant for earning a living
ਤੈਨੂੰ ਸ਼ੌਕ ਵਲੈਤਾਂ ਦਾ
tainUM sa਼auka valaitAM dA
You have a passion for foreign lands
ਤੇ ਮੈਨੂੰ ਲਤ ਹੈ ਗਾਉਣੇ ਦੀ
te mainUM lata hai gAuNe dI
While I am addicted to the art of singing
ਤੇਰੀ ਉਮਰ ਹੈ ਪੜ੍ਹਨੇ ਦੀ
terI umara hai pa.Dhane dI
You are at an age meant for studying
ਮੇਰੀ ਉਮਰ ਕਮਾਉਣੇ ਦੀ
merI umara kamAuNe dI
I am at an age meant for earning a living
ਤੈਨੂੰ ਸ਼ੌਕ ਵਲੈਤਾਂ ਦਾ
tainUM sa਼auka valaitAM dA
You have a passion for foreign lands
ਮੈਨੂੰ ਲਤ ਹੈ ਗਾਉਣੇ ਦੀ
mainUM lata hai gAuNe dI
I am addicted to the art of singing
ਜਿਹੜੇ ਨੇ ਤੇਰੇ ਆਪਣੇ
jiha.De ne tere ApaNe
Those who are your own kin
ਤੇਰੇ ਜੋੜਾਂ ਦੇ ਵਿਚ ਬਹਿਣਗੇ
tere jo.DAM de vicha bahiNage
Will eventually sit in judgment of your every move
ਨਾ ਕਰ ਨਾ ਕਰ ਮੁਹੱਬਤ
nA kara nA kara muhabbata
Don't, oh don't fall in love
ਦੀਵਾਨੀ
dIvAnI
[Deewani: a girl driven to madness/obsession by love]
ਨਾ ਕਰ ਨਾ ਕਰ ਮੁਹੱਬਤ
nA kara nA kara muhabbata
Don't, oh don't fall in love
ਦੀਵਾਨੀ ਕਹਿਣਗੇ
dIvAnI kahiNage
They will call you [Deewani: a girl driven to madness/obsession by love]
ਇਸ਼ਕ ਰੂਹਾਨੀ ਹੈ ਨਹੀਂ
isa਼ka rUhAnI hai nahIM
This isn't [Sufiyana: meditative, mystical, and selfless devotion] or spiritual love
ਤੈਨੂੰ ਸ਼ੌਕ ਹੈ ਅੱਖ ਮਟਕਾਉਣੇ ਦਾ
tainUM sa਼auka hai akkha maTakAuNe dA
You just have a hobby of playful flirting and winking
ਰੋਜ਼ ਸਵੇਰੇ ਸੱਜ ਧੱਜ ਕੇ
roja਼ savere sajja dhajja ke
Every morning you dress up in your finest
ਇੱਕ ਸ਼ੌਕ ਹੈ ਸੈਲਫ਼ੀ ਪਾਉਣੇ ਦਾ
ikka sa਼auka hai sailapha਼I pAuNe dA
With a craze for posting selfies
ਇਸ਼ਕ ਰੂਹਾਨੀ ਹੈ ਨਹੀਂ
isa਼ka rUhAnI hai nahIM
This isn't spiritual love
ਤੈਨੂੰ ਸ਼ੌਕ ਹੈ ਅੱਖ ਮਟਕਾਉਣੇ ਦਾ
tainUM sa਼auka hai akkha maTakAuNe dA
You just have a hobby of playful flirting and winking
ਰੋਜ਼ ਸਵੇਰੇ ਸੱਜ ਧੱਜ ਕੇ
roja਼ savere sajja dhajja ke
Every morning you dress up in your finest
ਇੱਕ ਸ਼ੌਕ ਹੈ ਸੈਲਫ਼ੀ ਪਾਉਣੇ ਦਾ
ikka sa਼auka hai sailapha਼I pAuNe dA
With a craze for posting selfies
ਕੀ ਲੈਣਾ ਮਾਨਾ ਛੱਡਿਓ
kI laiNA mAnA ChaDDio
What is there to gain? Leave [Maan: self-reference to the artist, Babbu Maan] alone
ਕੱਲ੍ਹ ਚੰਦੜ ਪਿੱਛੇ ਪੈਣਗੇ
kallha chaMda.Da pichChe paiNage
Tomorrow the [Channar: the artist's ancestral village/sub-clan] folks will be hounded by the fallout
ਮੈਨੂੰ ਕਹਿਣਗੇ ਖਲਨਾਇਕ
mainUM kahiNage khalanAika
They will brand me the villain
ਤੈਨੂੰ ਦੀਵਾਨੀ ਕਹਿਣਗੇ
tainUM dIvAnI kahiNage
And call you a girl driven mad by love
ਨਾ ਕਰ ਨਾ ਕਰ ਮੁਹੱਬਤ
nA kara nA kara muhabbata
Don't, oh don't fall in love
ਨਾ ਕਰ ਨਾ ਕਰ ਮੁਹੱਬਤ
nA kara nA kara muhabbata
Don't, oh don't fall in love
ਕਹਿਣਗੇ
kahiNage
They will say it
ਖ਼ੁਦ ਨੂੰ ਸਮਝ ਨਹੀਂ ਸਕਿਆ
kha਼uda nUM samajha nahIM sakiA
I haven't even understood my own self yet
ਤੈਨੂੰ ਕੀ ਸਮਝਾਵਾਂ
tainUM kI samajhAvAM
What understanding could I possibly give to you?
ਦਿਲ 'ਤੇ ਅਜੇ ਨਹੀਂ ਲੱਗੀ
dila 'te aje nahIM laggI
My heart hasn't been struck by love's arrow yet
ਤੇਰੇ ਨਾਲ ਕੀ ਲਾਵਾਂ
tere nAla kI lAvAM
How can I commit my soul to yours?
ਖ਼ੁਦ ਨੂੰ ਸਮਝ ਨਹੀਂ ਸਕਿਆ
kha਼uda nUM samajha nahIM sakiA
I haven't even understood my own self yet
ਤੈਨੂੰ ਕੀ ਸਮਝਾਵਾਂ
tainUM kI samajhAvAM
What understanding could I possibly give to you?
ਦਿਲ ਉੱਤੇ ਨਹੀਂ ਲੱਗੀ
dila utte nahIM laggI
My heart hasn't been struck by love
ਤੇਰੇ ਨਾਲ ਕੀ ਲਾਵਾਂ
tere nAla kI lAvAM
How can I commit my soul to yours?
ਅੱਖਾਂ ਵਿਚ ਚੰਨਾ ਦੇ
akkhAM vicha chaMnA de
In the eyes of the moon
ਕੱਚੇ ਲਹਿਰਾਂ ਦੇ ਵਿਚ ਬਹਿਣਗੇ
kachche lahirAM de vicha bahiNage
These fragile waves will eventually settle
ਮੈਨੂੰ ਕਹਿਣਗੇ ਖਲਨਾਇਕ
mainUM kahiNage khalanAika
They will brand me the villain
ਤੈਨੂੰ ਦੀਵਾਨੀ ਕਹਿਣਗੇ
tainUM dIvAnI kahiNage
And call you a girl driven mad by love
ਨਾ ਕਰ ਨਾ ਕਰ ਮੁਹੱਬਤ
nA kara nA kara muhabbata
Don't, oh don't fall in love
ਨਾ ਕਰ ਨਾ ਕਰ ਮੁਹੱਬਤ
nA kara nA kara muhabbata
Don't, oh don't fall in love
ਕਹਿਣਗੇ
kahiNage
They will say it