Khalsa
by Babbu Maan
ਜਿਹਦੇ ਹੱਥ ਦੇ ਵਿਚ ਤਲਵਾਰ ਉਹ ਸਿਰ ਤੇ ਕੇਸਰੀ ਦਸਤਾਰ ਐ
jihade hattha de vicha talavAra uha sira te kesarI dasatAra ai
In whose hand rests the sword, upon whose head sits the saffron [Dastar: the sacred Sikh turban symbolizing royalty and responsibility]
ਜਿਹੜਾ ਜਾਤ-ਪਾਤ ਤੋਂ ਦੂਰ ਉਹ ਜਿਹਨੂੰ ਨਾਮ ਦਾ ਸਰੂਰ
jiha.DA jAta-pAta toM dUra uha jihanUM nAma dA sarUra
The one who stays far from casteism, who is intoxicated by the Divine [Naam: the meditative remembrance of God's name]
ਗੁਰੂ ਦਾ ਖ਼ਾਲਸਾ ਵਾਹਿਗੁਰੂ ਦਾ ਖ਼ਾਲਸਾ
gurU dA kha਼AlasA vAhigurU dA kha਼AlasA
The Guru’s [Khalsa: the pure ones; the collective body of initiated Sikhs], the Great Teacher's Khalsa
ਜਿਹੜਾ ਨਾਸ਼ ਸ਼ਰਮ ਦਾ ਕਰਦਾ ਹੈ ਉਹ ਬੱਦਲ ਵਾਂਗੂੰ ਵਰ੍ਹਦਾ
jiha.DA nAsa਼ sa਼rama dA karadA hai uha baddala vAMgUM varhadA
The one who destroys all shame, who pours down like a thunderous cloud
ਰਾਖੀ ਧੀ-ਭੈਣ ਦੀ ਕਰਦਾ ਉਹ ਗੂਠਾ ਪਾਪੀ ਦੇ ਗਲ ਧਰਦਾ
rAkhI dhI-bhaiNa dI karadA uha gUThA pApI de gala dharadA
The protector of the honor of daughters and sisters, who presses his thumb against the sinner's throat
ਗੁਰੂ ਦਾ ਖ਼ਾਲਸਾ ਵਾਹਿਗੁਰੂ ਦਾ ਖ਼ਾਲਸਾ
gurU dA kha਼AlasA vAhigurU dA kha਼AlasA
The Guru’s Khalsa, the Great Teacher's Khalsa
ਜਿਹਦਾ ਮਨ ਨੀਵਾਂ ਮੱਤ ਉੱਚੀ ਜਿਹਦੀ ਸੋਚ ਧੁੱਪ ਤੋਂ ਸੁੱਚੀ ਉਹ
jihadA mana nIvAM matta uchchI jihadI socha dhuppa toM suchchI uha
Whose mind is humble but intellect is sublime, whose thoughts are purer than the sunlight
ਕੱਚੀ ਸਰਹਿੰਦ ਵਿਚ ਥੁੱਕੀ ਕਰੂ ਕੀ ਟਿੱਚਰ ਦੁੱਕੀ ਤਿੱਕੀ
kachchI sarahiMda vicha thukkI karU kI Tichchara dukkI tikkI
Who spat upon the bricks of [Sirhind: the city where the younger sons of Guru Gobind Singh were martyred], what can any lowly pawn do to him?
ਗੁਰੂ ਦਾ ਖ਼ਾਲਸਾ ਵਾਹਿਗੁਰੂ ਦਾ ਖ਼ਾਲਸਾ
gurU dA kha਼AlasA vAhigurU dA kha਼AlasA
The Guru’s Khalsa, the Great Teacher's Khalsa
ਆਣਾਂ ਝੂਲੇ ਕੇਸਰੀ ਝੰਡਾ ਖੜ੍ਹ ਗਿਆ ਕਾਬਲ ਦੇ ਤਕ ਖੰਡਾ
ANAM jhUle kesarI jhaMDA kha.Dha giA kAbala de taka khaMDA
The saffron flag shall fly high, the [Khanda: the double-edged sword/Sikh emblem] reached the gates of Kabul
ਭੇਡ਼ੀਆਂ ਖੱਲਾਂ ਉੱਤੇ ਰੰਦਾ ਪਵੇ ਜੇ ਲੋੜ ਤਾਂ ਚੱਕ ਡੰਡਾ
bheDa਼IAM khallAM utte raMdA pave je lo.Da tAM chakka DaMDA
Using a plane to smooth out the skins of wolves, and picking up the staff when the need arises
ਗੁਰੂ ਦਾ ਖ਼ਾਲਸਾ ਵਾਹਿਗੁਰੂ ਦਾ ਖ਼ਾਲਸਾ
gurU dA kha਼AlasA vAhigurU dA kha਼AlasA
The Guru’s Khalsa, the Great Teacher's Khalsa
ਵਾਹਿਗੁਰੂ ਦਾ ਖ਼ਾਲਸਾ ਵਾਹਿਗੁਰੂ ਦਾ ਖ਼ਾਲਸਾ
vAhigurU dA kha਼AlasA vAhigurU dA kha਼AlasA
The Great Teacher's Khalsa, the Great Teacher's Khalsa